Tumhara Pyar

by Bohemia

ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਮੁਝਕੋ ਹਰ ਘੜੀ
mujhako hara gha.DI
In every passing moment
ਦੀਦਾਰ ਚਾਹੀਏ
dIdAra chAhIe
I crave a [Deedar: a soulful glimpse/sight of the beloved]
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need...
ਅੱਜ ਰਾਤ ਤੈਨੂੰ ਕਰਾਂ ਮੈਂ ਪਿਆਰ ਜਿਵੇਂ
ajja rAta tainUM karAM maiM piAra jiveM
Tonight, let me love you in such a way
ਅੱਜ ਰਾਤ ਸੋਹਣੀਏ ਤੇਰਾ ਮੈਂ ਯਾਰ ਜਿਵੇਂ
ajja rAta sohaNIe terA maiM yAra jiveM
Tonight, my [Sohniye: beautiful one], I am yours truly [Yaar: close friend/beloved]
ਅੱਜ ਰਾਤ ਮੈਨੂੰ ਤੇਰੇ ਨਾਲ਼ ਥੋੜ੍ਹੀ ਲੱਗੇ
ajja rAta mainUM tere nAla਼ tho.DhI lagge
Tonight feels far too short to be with you
ਅੱਜ ਰਾਤ ਤੇਰੀ ਮੇਰੀ ਜੋੜੀ ਕਿੰਨੀ ਸੋਹਣੀ ਲੱਗੇ
ajja rAta terI merI jo.DI kiMnI sohaNI lagge
Tonight, you and I look like such a perfect match
ਜਾਦੂਗਰ ਤੇਰੇ ਜਾਦੂ 'ਚ ਮੈਂ
jAdUgara tere jAdU 'cha maiM
O Magician, I am lost in your spell
ਸੋਹਣੀ ਅੱਜ ਰਾਤ ਸਾਰੀ ਤੇਰੇ ਕਾਬੂ 'ਚ ਮੈਂ
sohaNI ajja rAta sArI tere kAbU 'cha maiM
Beautiful, tonight I am completely under your control
ਸੋਹਣੀ ਲੱਗੇ ਤੈਨੂੰ ਜਿਵੇਂ ਮੈਨੂੰ ਨੱਚਣਾ ਨਹੀਂ ਆਉਂਦਾ
sohaNI lagge tainUM jiveM mainUM nachchaNA nahIM AuMdA
It seems to you as if I don't know how to dance
ਅੱਜ ਰਾਤ ਤੈਨੂੰ ਨੱਚ ਕੇ ਦਿਖਾ ਦਊਂਗਾ ਮੈਂ
ajja rAta tainUM nachcha ke dikhA daUMgA maiM
Tonight, I will show you my moves on the floor
ਸੋਹਣੀਏ ਮੈਂ, ਤੂੰ, ਤੂੰ, ਮੈਂ, ਤੂੰ, ਤੂੰ, ਮੈਂ
sohaNIe maiM, tUM, tUM, maiM, tUM, tUM, maiM
Beautiful—me, you, you, me, you, you, me
ਸੋਹਣੀ ਦੁਨੀਆ ਤੋਂ ਲੈਣਾ ਸਾਨੂੰ ਕੁਝ ਵੀ ਨਹੀਂ ਹੈ
sohaNI dunIA toM laiNA sAnUM kujha vI nahIM hai
Beautiful, we want nothing to do with this world
ਸੋਹਣੀ ਦੁਨੀਆ ਤੋਂ ਲੈਣਾ ਸਾਨੂੰ ਕੁਝ ਵੀ ਨਹੀਂ ਹੈ
sohaNI dunIA toM laiNA sAnUM kujha vI nahIM hai
Beautiful, we want nothing to do with this world
ਸਾਥੋਂ ਕਿਉਂ ਸੋਹਣੀਏ ਤੂੰ ਸੰਗਦੀ
sAthoM kiuM sohaNIe tUM saMgadI
Why are you [Sangdi: feeling shy/hesitant] with me, my beauty?
ਕਰ ਲੈ ਜੋ ਸ਼ਿਕਵੇ ਗਿਲੇ ਨੇ
kara lai jo sa਼ikave gile ne
Let out all the grievances and complaints you hold
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਮੁਝਕੋ ਹਰ ਘੜੀ
mujhako hara gha.DI
In every passing moment
ਦੀਦਾਰ ਚਾਹੀਏ
dIdAra chAhIe
I crave a [Deedar: a soulful glimpse/sight of the beloved]
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਤੁਮਹਾਰਾ ਪਿਆਰ...
tumahArA piAra...
It is your love...
ਵੋ, ਸੋਹਣੀ ਤੇਰੀ ਅਦਾ
vo, sohaNI terI adA
Woah, your [Ada: graceful style/flirtatious gesture] is stunning
ਇੱਕ-ਇੱਕ ਮੁੰਡਾ ਫਿਰੇ ਤੇਰੇ ਉੱਤੇ ਫ਼ਿਦਾ
ikka-ikka muMDA phire tere utte pha਼idA
Every single guy is absolutely infatuated with you
ਬਾਕੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਲੱਗਣ
bAkI sArIAM ku.DIAM ikko jihIAM laggaNa
All the other [Kudiye: girls/maidens] look exactly the same
ਸੋਹਣੀਏ ਤੂੰ ਸਾਰਿਆਂ ਤੋਂ ਜੁਦਾ
sohaNIe tUM sAriAM toM judA
But you, my beauty, stand apart from them all
ਨੌਨ-ਸਟੌਪ ਜਦੋਂ ਹਿੱਲੇ ਤੇਰਾ ਲੱਕ
nauna-saTaupa jadoM hille terA lakka
When your waist moves non-stop
ਹਾਰਟ-ਸਟੌਪ ਸੋਹਣੀ ਲੱਗੇ ਟੂ ਮੱਚ
hAraTa-saTaupa sohaNI lagge TU machcha
It’s heart-stopping, beautiful, it's just too much
[?] ਤੋਂ ਲੈ ਕੇ ਰੌਇਲ ਗੈਂਗ ਦੇ ਮੁੰਡੇ ਸਾਰੇ ਤੇਰੇ ਪਿੱਛੇ ਲੱਗੇ ਅੱਜ
[?] toM lai ke rauila gaiMga de muMDe sAre tere pichChe lagge ajja
From [?] to the boys of the Royal Gang, everyone is chasing you today
ਮੈਂ, ਤੂੰ, ਤੂੰ, ਮੈਂ, ਤੂੰ, ਤੂੰ, ਮੈਂ
maiM, tUM, tUM, maiM, tUM, tUM, maiM
Me, you, you, me, you, you, me
ਸੋਹਣੀ ਦੁਨੀਆ ਤੋਂ ਲੈਣਾ ਸਾਨੂੰ ਕੁਝ ਵੀ ਨਹੀਂ ਹੈ
sohaNI dunIA toM laiNA sAnUM kujha vI nahIM hai
Beautiful, we want nothing to do with this world
ਸੋਹਣੀ ਦੁਨੀਆ ਤੋਂ ਲੈਣਾ ਸਾਨੂੰ ਕੁਝ ਵੀ ਨਹੀਂ ਹੈ
sohaNI dunIA toM laiNA sAnUM kujha vI nahIM hai
Beautiful, we want nothing to do with this world
ਨਈਓਂ ਪਰਵਾਹ ਸਾਨੂੰ ਜੱਗ ਦੀ
naIoM paravAha sAnUM jagga dI
We don't care at all about what the world thinks
ਦਿਲ ਸੇ ਦਿਲ ਜੋ ਮਿਲੇ
dila se dila jo mile
Now that our hearts have finally met
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive
ਮੁਝਕੋ ਹਰ ਘੜੀ
mujhako hara gha.DI
In every passing moment
ਦੀਦਾਰ ਚਾਹੀਏ
dIdAra chAhIe
I crave a [Deedar: a soulful glimpse/sight of the beloved]
ਤੁਮਹਾਰਾ ਪਿਆਰ ਚਾਹੀਏ
tumahArA piAra chAhIe
It is your love that I need
ਮੁਝੇ ਜੀਨੇ ਕੇ ਲੀਏ
mujhe jIne ke lIe
Simply for me to survive

Share

More by Bohemia

View all songs →