Veera
by Bohemiaft Sha One
ਮੈਂ ਮੇਰੇ ਯਾਰਾਂ ਦਾ ਯਾਰ
maiM mere yArAM dA yAra
I am a friend to my friends `[Yaar: close friends/brothers; carries significant cultural weight regarding loyalty]`
ਮੇਰੇ ਦੁਸ਼ਮਣ ਹਜ਼ਾਰ
mere dusa਼maNa haja਼Ara
My enemies are numbered in the thousands
ਮਾਫ਼ੀ ਮੈਂ ਮੰਗਾਂ ਕਾਹਦੀ
mApha਼I maiM maMgAM kAhadI
Why should I ever ask for forgiveness?
ਜੰਮਿਆ ਮੈਂ ਗੁਨਾਹਗਾਰ
jaMmiA maiM gunAhagAra
I was born a sinner from the very start
ਮਿਲੂ ਪੈਸਾ ਤੇ ਨਸ਼ਾ
milU paisA te nasa਼A
Money and intoxication are all I’ll find
ਨਸ਼ੇ ਦਾ ਮੈਨੂੰ ਪਿਆਰ
nasa਼e dA mainUM piAra
I am in love with the high
ਚੋਰ, ਬਦਮਾਸ਼, ਮੁੰਡੇ ਡਾਕੂ ਮੇਰੇ ਯਾਰ
chora, badamAsa਼, muMDe DAkU mere yAra
Thieves, rogues, and outlaws are my brothers `[Yaar: close friends/brothers]`
ਤੇਰਾ ਸਟੌਪ ਤੋਂ ਬਾਅਦ ਤੇਰਾ ਸੱਤ ਦਿਨ ਕੰਮ ਵੀਰਾ
terA saTaupa toM bAada terA satta dina kaMma vIrA
After your bus stop, you work seven days a week, brother `[Veera: Brother/Comrade]`
ਗੋਰਾ ਸਾਫ਼ ਕਰੇ ਤੇਰਾ ਨੱਕ ਵਿਚ ਦਮ ਵੀਰਾ
gorA sApha਼ kare terA nakka vicha dama vIrA
Cleaning up after the white man, he makes your life a misery, brother
ਨਾਲੇ ਤੂੰ ਗ਼ੁਲਾਮੀ ਵਾਲੀ ਜ਼ਿੰਦਗੀ ਤੋਂ ਤੰਗ ਵੀਰਾ
nAle tUM ga਼ulAmI vAlI ja਼iMdagI toM taMga vIrA
You’re sick and tired of this life of servitude, brother
ਇਹ ਤੇਰੇ ਇਕੱਲੇ ਦੀ ਨਹੀਂ ਸਾਰਿਆਂ ਦੀ ਜੰਗ ਵੀਰਾ
iha tere ikalle dI nahIM sAriAM dI jaMga vIrA
This isn't just your battle; it’s a war for us all, brother
ਅਸੀਂ ਦੇਸ਼ੋਂ ਬੇਗਾਨੇ
asIM desa਼oM begAne
We are strangers in a foreign land
ਅਸੀਂ ਪੈਸੇ ਬਹਾਨੇ
asIM paise bahAne
Money is just our excuse to survive
ਯਾਰਾਂ ਨੇ ਘਰਾਂ ਪਿੱਛੇ ਭੰਗ ਦੇ ਪੌਦੇ ਉਗਾਣੇ
yArAM ne gharAM pichChe bhaMga de paude ugANe
Behind their houses, the brothers have grown marijuana plants
ਨਾਲੇ ਚਿੱਟਾ ਪਕਾਣੇ
nAle chiTTA pakANe
They’re also cooking white powder `[Chitta: slang for heroin/synthetic drugs]`
ਵੇਚ ਪੈਸਾ ਕਮਾਣੇ
vecha paisA kamANe
Selling it to make their riches
ਹੁਣ ਜਾਣੇ ਜੇ ਜਾਣੇ ਵੇਖ ਵਾਪਸ ਆਣੇ
huNa jANe je jANe vekha vApasa ANe
If life must go, let it go; look at us making a comeback now
ਤੇਰਾ ਸਟੌਪ ਤੋਂ ਬਾਅਦ ਤੇਰਾ ਸੱਤ ਦਿਨ ਕੰਮ ਵੀਰਾ
terA saTaupa toM bAada terA satta dina kaMma vIrA
After your bus stop, you work seven days a week, brother
ਗੋਰਾ ਸਾਫ਼ ਕਰੇ ਤੇਰਾ ਨੱਕ ਵਿਚ ਦਮ ਵੀਰਾ
gorA sApha਼ kare terA nakka vicha dama vIrA
The white man cleans his mess while making your life a misery, brother
ਨਾਲੇ ਤੂੰ ਗ਼ੁਲਾਮੀ ਵਾਲੀ ਜ਼ਿੰਦਗੀ ਤੋਂ ਤੰਗ ਵੀਰਾ
nAle tUM ga਼ulAmI vAlI ja਼iMdagI toM taMga vIrA
You’re sick and tired of this life of servitude, brother
ਇਹ ਤੇਰੇ ਇਕੱਲੇ ਦੀ ਨਹੀਂ ਸਾਰਿਆਂ ਦੀ ਜੰਗ ਵੀਰਾ
iha tere ikalle dI nahIM sAriAM dI jaMga vIrA
This isn't just your battle; it’s a war for us all, brother
ਇਹ ਸਾਰਿਆਂ ਦੀ ਜੰਗ ਵੀਰਾ
iha sAriAM dI jaMga vIrA
This is a war for us all, brother