Vich Pardesan De (In The Foreign Land)
by Bohemia
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands

ਚੱਕ ਦੇ
chakka de
Pick it up / Let's go
ਸਾਡੀਆਂ ਕਾਤਲਾਂ ਨਾਲ ਨੇ ਯਾਰੀਆਂ
sADIAM kAtalAM nAla ne yArIAM
This friend's loyalties lie with killers [Yaar: close brothers/friends; here implying a dangerous circle]
ਇਥੇ ਵੱਖਰੀਆਂ ਦੁਨੀਆਦਾਰੀਆਂ
ithe vakkharIAM dunIAdArIAM
The ways of the world are different here
ਸੱਚੀਆਂ ਨੇ ਧੋਖੇਬਾਜ਼ੀਆਂ
sachchIAM ne dhokhebAja਼IAM
Here, betrayals are the only things that are true
ਇਥੇ ਝੂਠੀਆਂ ਨੇ ਦਿਲਦਾਰੀਆਂ
ithe jhUThIAM ne diladArIAM
And heartfelt devotions are all fakes
ਹੁਣ ਮੈਂ ਤੇਰੇ ਨਾਲ ਜੀਣਾ ਮਰਨਾ
huNa maiM tere nAla jINA maranA
Now I must live and die with you
ਵੇ ਮੈਂ ਤੇਰੇ ਨਾਲ ਹੱਸਣਾ ਰੋਣਾ
ve maiM tere nAla hassaNA roNA
Oh, I must laugh and cry with you
ਦਿਲ ਮੇਰਾ ਜਿਵੇਂ ਕੋਈ ਖਿਡੌਣਾ
dila merA jiveM koI khiDauNA
My heart is treated like a mere toy
ਇਥੇ ਸਦੀਆਂ ਦਾ ਏ ਰੋਣਾ
ithe sadIAM dA e roNA
The weeping here spans across centuries
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਰਹਿ ਗਈ ਦੋ ਦਿਨਾਂ ਦੀ ਜ਼ਿੰਦਗੀ
rahi gaI do dinAM dI ja਼iMdagI
Only two days of this life remain
ਇੱਕ ਰੱਬ ਹੈ ਉਹਦੀ ਬੰਦਗੀ
ikka rabba hai uhadI baMdagI
There is one God, and only His devotion [Bandagi: meditative, mystical, and selfless devotion]
ਛੱਡ ਸੱਤ ਸਮੁੰਦਰ ਸੱਤ ਜ਼ਮੀਨ
ChaDDa satta samuMdara satta ja਼mIna
Left behind seven seas and seven lands
ਇਥੇ ਲੱਭਦਾ ਫਿਰਦਾ [?] ਜ਼ਮੀਨ
ithe labbhadA phiradA [?] ja਼mIna
Wandering here searching for [?] ground
ਸਾਰੇ ਅੰਦਰੋਂ ਲੁੱਟ ਗਏ ਸਾਰੇ
sAre aMdaroM luTTa gae sAre
Everyone has been looted from within
ਸੁਣ ਸੱਜਣਾ ਦੇ ਝੂਠੇ ਲਾਰੇ
suNa sajjaNA de jhUThe lAre
Listening to the false promises of the beloved [Sajjan: soulmate/darling; used here ironically]
ਜਿੰਨੇ ਹੱਸੇ ਨੇ ਓਨੇ ਹਾਰੇ
jiMne hasse ne one hAre
As many as laughed, just as many have lost
ਵਿਚ ਪਰਦੇਸਾਂ ਦੇ ਰੱਬ ਰਾਖੇ
vicha paradesAM de rabba rAkhe
In foreign lands, only God is the protector
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਵਿਚ ਪਰਦੇਸਾਂ ਦੇ, ਪਰਦੇਸਾਂ ਦੇ, ਪਰਦੇਸਾਂ ਦੇ
vicha paradesAM de, paradesAM de, paradesAM de
In foreign lands, in foreign lands, in foreign lands
ਓ ਨਿਸ਼ਾਨੇ
o nisa਼Ane
Oh, the targets
ਓ ਨਿਸ਼ਾਨੇ
o nisa਼Ane
Oh, the targets
ਓ ਨਿਸ਼ਾਨੇ
o nisa਼Ane
Oh, the targets
ਓ ਨਿਸ਼ਾਨੇ
o nisa਼Ane
Oh, the targets
ਚੱਕ ਦੇ
chakka de
Pick it up / Let's go