Virus
by Bohemia
ਕਾਮਯਾਬੀ ਦੀ ਕੀਮਤ ਕੁਰਬਾਨੀ ਕੌਣ ਕਰੇ ਸਾਰੇ ਘਰਾਂ 'ਚ ਬੈਠੇ ਬਾਹਰ ਨਿਗਰਾਨੀ ਕੌਣ ਕਰੇ ਨਾਲੇ ਬਚਣ ਦਾ ਕਿਸੇ ਇੱਕ ਦਾ ਵੀ ਨਹੀਂ ਚਾਂਸ ਬੱਸ ਪੁੱਛੋ ਪਹਿਲਾਂ ਮਰਨ ਦੀ ਹੁਣ ਤਿਆਰੀ ਕੌਣ ਕਰੇ ਉਹ ਸਾਰੇ ਲੌਕਡਾਊਨ ਕੋਈ ਨਹੀਂ ਫ਼੍ਰੀ ਬਾਇਓਲੋਜੀਕਲ ਅਟੈਕ ਵਰਲਡ ਵਾਰ 3 ਕੇ.ਡੀ.ਐੱਮ ਫੇਸ ਮਾਸਕ ਤੇ ਜਿਹੜਾ ਸਕੱਲ ਐਂਡ ਬੋਨਸ ਉਹਦਾ ਮਤਲਬ ਵਰਲਡ ਇਜ਼ ਅ ਡੇਂਜਰ ਜ਼ੋਨ ਜ਼ੂਮ ਚਾਰ ਜਿਵੇਂ ਬੈਕ ਇਨ ਟਾਈਮ ਡਰੱਗ ਡੀਲਰ ਸਾਰੇ ਬੈਕ ਆਨਲਾਈਨ ਜਿਹੜਾ ਸਹੀ ਉਹਦੀ ਜੋਬ ਗਈ ਪਰ ਜਿਹੜਾ ਕ੍ਰਿਮੀਨਲ ਬੈਕ ਇਨ ਕ੍ਰਾਈਮ ਹੁਣ ਮੈਂ ਕਿਵੇਂ ਕਰਾਂ ਹਿਸਾਬ ਬਈ ਝੂਠਾ ਸੱਚਾ ਕਿਹੜਾ ਸਾਰੇ ਬੰਨ੍ਹੀ ਬੈਠੇ ਨਕਾਬ ਨਾਲੇ ਮੇਰੀ ਮੇਰੇ ਲੋਕਾਂ ਨੂੰ ਫ਼ਰਿਆਦ ਪਈ ਰੱਬ ਦਾ ਨਾਂ ਰੱਖੋ ਯਾਦ
kAmayAbI dI kImata kurabAnI kauNa kare sAre gharAM 'cha baiThe bAhara nigarAnI kauNa kare nAle bachaNa dA kise ikka dA vI nahIM chAMsa bassa puchCho pahilAM marana dI huNa tiArI kauNa kare uha sAre laukaDAUna koI nahIM pha਼rI bAiolojIkala aTaika varalaDa vAra 3 ke.DI.aimma phesa mAsaka te jiha.DA sakalla aiMDa bonasa uhadA matalaba varalaDa ija਼ a DeMjara ja਼ona ja਼Uma chAra jiveM baika ina TAIma Daragga DIlara sAre baika AnalAIna jiha.DA sahI uhadI joba gaI para jiha.DA krimInala baika ina krAIma huNa maiM kiveM karAM hisAba baI jhUThA sachchA kiha.DA sAre baMnhI baiThe nakAba nAle merI mere lokAM nUM pha਼riAda paI rabba dA nAM rakkho yAda
Who is willing to pay the price of success with sacrifice?
Everyone is huddled inside their homes, so who will stand guard outside?
Moreover, there isn't a single chance for anyone to escape,
Just ask, who is prepared to be the first to meet their end now?
Everything is under lockdown, no one is free,
A biological attack, this is World War 3.
KDM [Kala Kurta Gang: Bohemia’s music collective/label] face mask with the skull and bones,
That symbol signifies the world is now a danger zone.
Zooming in at 4x speed like we've stepped back in time,
The drug dealers are all back operating online.
The one who was honest has lost his job,
But the criminal is right back in the life of crime.
Now how do I settle the accounts of what is right and wrong?
When everyone is hiding behind a mask, concealing their truth.
And this is my humble plea [Ni/Nee: addressing the audience/people] to my people,
Keep the name of the Almighty in your remembrance.