Welcome To The Outfit

by Bohemia

ਵੇ ਦੇਸੀ ਮੁੰਡਿਆਂ ਨੇ ਲੁੱਟ ਮਚਾਈ
ve desI muMDiAM ne luTTa machAI
Hey, these [Desi: a term for people of South Asian heritage/diaspora] boys have caused a frenzy
ਆਰ.ਡੀ. ਬੋਹੇਮੀਆ ਦੁਨੀਆ ਤੇ ਦੁਹਾਈ
Ara.DI. bohemIA dunIA te duhAI
R.D. and [Bohemia: Self-reference to the artist, the pioneer of Punjabi rap] have set the world ablaze
ਆਪਾਂ ਪੂਰਬ ਤੋਂ ਪੱਛਮ ਲਗਾ ਕੇ ਬੈਠੇ ਡੇਰਾ
ApAM pUraba toM pachChama lagA ke baiThe DerA
From the East to the West, we’ve established our domain
ਹੁਣ ਸਾਡੇ ਮੁਕਾਬਲੇ ਦਾ ਕਿਹੜਾ
huNa sADe mukAbale dA kiha.DA
Now, who is there left to compete with us?
ਵੇ ਦੇਸੀ ਮੁੰਡਿਆਂ ਨੇ ਲੁੱਟ ਮਚਾਈ
ve desI muMDiAM ne luTTa machAI
Hey, these [Desi: South Asian] boys have caused a frenzy
ਆਰ.ਡੀ. ਬੋਹੇਮੀਆ ਦੁਨੀਆ ਤੇ ਦੁਹਾਈ
Ara.DI. bohemIA dunIA te duhAI
R.D. and [Bohemia: Self-reference] have set the world ablaze

ਉਹ ਸੁਬ੍ਹਾ ਦਾ ਸਵੇਰਾ ਯਾ ਕਾਲੀ ਰਾਤ ਦਾ ਹਨੇਰਾ
uha subhA dA saverA yA kAlI rAta dA hanerA
Whether it’s the break of dawn or the darkness of a pitch-black night
ਸਾਡਾ ਗਲੀਆਂ 'ਚ ਡੇਰਾ ਲਾਉਂਦੇ ਦੁਨੀਆ ਦਾ ਗੇੜਾ
sADA galIAM 'cha DerA lAuMde dunIA dA ge.DA
Our camp is in the streets, circling the entire globe
ਨਾਲੇ ਮੇਰਾ ਟਾਕਰਾ ਜਿਹੜਾ ਕਰਨ ਮੰਗੇ ਰੱਖੇ ਯਾਦ
nAle merA TAkarA jiha.DA karana maMge rakkhe yAda
And whoever dares to challenge me, let them remember
ਦੇਸੀ ਹਿਪ-ਹੋਪ ਬੋਹੇਮੀਆ ਨੇ ਕੀਤਾ ਈਜ਼ਾਦ
desI hipa-hopa bohemIA ne kItA Ija਼Ada
That Desi Hip-Hop was invented by Bohemia
ਵੇ ਮੈਨੂੰ ਵੈਰੀਆਂ ਨਾਲ ਵੈਰ ਨਹੀਂਓਂ ਨਿਭਾਉਣਾ ਪੈਂਦਾ
ve mainUM vairIAM nAla vaira nahIMoM nibhAuNA paiMdA
I don’t even need to actively settle scores with my enemies
ਮੈਂ ਜਗ ਦਾ ਡੌਨ ਮੈਨੂੰ ਗੋਲੀ ਨਹੀਂਓਂ ਚਲਾਉਣੀ ਪੈਂਦੀ
maiM jaga dA Dauna mainUM golI nahIMoM chalAuNI paiMdI
I am the Don of this world; I don't even need to pull the trigger
ਐਨੀ ਕਲਾ ਮੇਰੇ 'ਚ ਤੈਨੂੰ ਨਹੀਂ ਪਤਾ ਸਾਲਿਆ
ainI kalA mere 'cha tainUM nahIM patA sAliA
I possess so much artistry that you couldn't comprehend, [Saale: Playful yet aggressive taunt to rivals]
ਸਿੱਖਦੇ ਸਿੱਖਦੇ ਜ਼ਿੰਦਗੀ ਨਿਭਾਉਣੀ ਪੈਂਦੀ
sikkhade sikkhade ja਼iMdagI nibhAuNI paiMdI
You’d have to spend a whole lifetime just trying to learn this craft
ਤੂੰ ਜੰਮਿਆ ਅਕਾਲੀ ਵੇ ਤੈਨੂੰ ਨਹੀਂ ਅਕਲ
tUM jaMmiA akAlI ve tainUM nahIM akala
You were born a fool, you have no sense at all
ਮੇਰੀਆਂ ਜੁੱਤੀਆਂ 'ਚ ਪੈਰ ਪਾ ਕੇ ਚੱਲ
merIAM juttIAM 'cha paira pA ke challa
Try walking a mile in my shoes first
ਦੋ ਪਲ ਤੈਨੂੰ ਦਿਨ 'ਚ ਦਿਖਾ ਦਿਆਂ ਤਾਰੇ
do pala tainUM dina 'cha dikhA diAM tAre
In a split second, I’ll make you see stars in broad daylight
ਵੇ ਮੁੰਡੇ ਜਿੰਨੇ ਤੇਰੇ ਨਾਲ ਲੈ ਕੇ ਆ ਜਾ ਸਾਰੇ
ve muMDe jiMne tere nAla lai ke A jA sAre
Bring all the boys you have along with you
ਵੇ ਮੈਨੂੰ ਯੂ.ਕੇ. ਵਾਲੇ ਜਾਣਦੇ ਕੈਨੇਡਾ ਵਾਲੇ ਜਾਣਦੇ
ve mainUM yU.ke. vAle jANade kaineDA vAle jANade
The folks in the U.K. know me, those in Canada know me too
ਈਸਟ ਕੋਸਟ 'ਚ ਮੁੰਡੇ ਮਾਰਨ ਨਾਅਰੇ ਮੇਰੇ ਨਾਂ ਦੇ
IsaTa kosaTa 'cha muMDe mArana nAare mere nAM de
In the East Coast, the boys are chanting my name
ਵੈਸਟ ਕੋਸਟ 'ਚ ਜਿੱਥੇ ਬੋਹੇਮੀਆ ਦਾ ਡੇਰਾ
vaisaTa kosaTa 'cha jitthe bohemIA dA DerA
The West Coast is where Bohemia’s headquarters lie
ਪੰਜਾਬੀ ਰੈਪ ਦਾ ਬਾਦਸ਼ਾਹ ਮੇਰੇ ਵਰਗਾ ਕਿਹੜਾ
paMjAbI raipa dA bAdasa਼Aha mere varagA kiha.DA
I am the King of Punjabi Rap, who else is there like me?
ਵੇ ਦੇਸੀ ਮੁੰਡਿਆਂ ਨੇ ਲੁੱਟ ਮਚਾਈ
ve desI muMDiAM ne luTTa machAI
Hey, these [Desi: South Asian] boys have caused a frenzy
ਆਰ.ਡੀ. ਬੋਹੇਮੀਆ ਦੁਨੀਆ ਤੇ ਦੁਹਾਈ
Ara.DI. bohemIA dunIA te duhAI
R.D. and [Bohemia: Self-reference] have set the world ablaze
ਆਪਾਂ ਪੂਰਬ ਤੋਂ ਪੱਛਮ ਲਗਾ ਕੇ ਬੈਠੇ ਡੇਰਾ
ApAM pUraba toM pachChama lagA ke baiThe DerA
From the East to the West, we’ve established our domain
ਹੁਣ ਸਾਡੇ ਮੁਕਾਬਲੇ ਦਾ ਕਿਹੜਾ
huNa sADe mukAbale dA kiha.DA
Now, who is there left to compete with us?
ਵੇ ਦੇਸੀ ਮੁੰਡਿਆਂ ਨੇ ਲੁੱਟ ਮਚਾਈ
ve desI muMDiAM ne luTTa machAI
Hey, these [Desi: South Asian] boys have caused a frenzy
ਆਰ.ਡੀ. ਬੋਹੇਮੀਆ ਦੁਨੀਆ ਤੇ ਦੁਹਾਈ
Ara.DI. bohemIA dunIA te duhAI
R.D. and [Bohemia: Self-reference] have set the world ablaze
ਆਪਾਂ ਪੂਰਬ ਤੋਂ ਪੱਛਮ ਲਗਾ ਕੇ ਬੈਠੇ ਡੇਰਾ
ApAM pUraba toM pachChama lagA ke baiThe DerA
From the East to the West, we’ve established our domain
ਹੁਣ ਸਾਡੇ ਮੁਕਾਬਲੇ ਦਾ ਕਿਹੜਾ
huNa sADe mukAbale dA kiha.DA
Now, who is there left to compete with us?

Share

More by Bohemia

View all songs →