Wohi Dil
by Bohemiaft Naseebo Lal
ਐਵੇਂ ਰਾਹਾਂ ਵਿੱਚ ਰੁਲ ਨਾ
aiveM rAhAM vichcha rula nA
Don't just wander aimlessly and waste away in these paths
ਵੇ ਪ੍ਰੇਮ ਤੇਰੀ ਅੱਖੀਆਂ 'ਚੋਂ ਮੂੰਹੋਂ ਪਾਵੇ ਬੋਲ ਨਾ
ve prema terI akkhIAM 'choM mUMhoM pAve bola nA
Your eyes are filled with love, even if your lips won't speak it
ਵੇ ਵੈਰੀ ਮੇਰੇ ਕੋਲ ਨਾ
ve vairI mere kola nA
Don't keep my enemies close to me
ਉਹ ਮੇਰੇ ਤੋਂ ਦੂਰ ਜੇ ਕਰੋ ਮਜ਼ਬੂਰ ਮੈਂ ਕਿਸੇ ਇੱਕ ਨੂੰ ਨਹੀਂ ਛੱਡਣਾ
uha mere toM dUra je karo maja਼bUra maiM kise ikka nUM nahIM ChaDDaNA
If they force my hand from a distance, I won't spare a single one of them
ਵੇ ਯਾਦ ਰੱਖੀ ਢੋਲਣਾ
ve yAda rakkhI DholaNA
Just remember this, my beloved [Dholna: a rhythmic term of endearment for a lover]
ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ ਲਾਹੌਰ ਤੋਂ ਲੈ ਕੇ ਨਿਊਯਾਰਕ
mere varagA hora tainUM labbhaNA nahIM lAhaura toM lai ke niUyAraka
You won't find another like me, from Lahore all the way to New York
ਇੱਦਾਂ ਨਹੀਂ ਮੈਂ ਬੋਲਣਾ
iddAM nahIM maiM bolaNA
I don't just speak for the sake of it
ਇੱਕ ਹਜ਼ਾਰਾਂ 'ਚੋਂ ਮੈਂ ਪੁੱਤ ਸਰਦਾਰਾਂ ਵਾਲੀ
ikka haja਼ArAM 'choM maiM putta saradArAM vAlI
I am one in thousands, a daughter of the [Sardar: noble leaders/chiefs within the Sikh community]
ਚਾਲ ਰੱਖੀਏ ਤੇ ਮੈਂ ਗਾਲ੍ਹਾਂ ਵਾਂਗੂ ਬੋਲਣਾ
chAla rakkhIe te maiM gAlhAM vAMgU bolaNA
I maintain a certain gait, and I speak with a raw, unfiltered force
ਮੇਰੇ ਯਾਰ ਮੇਰਾ ਸਾਥ ਜਿਹੜਾ ਦਿੰਦੇ ਉਨ੍ਹਾਂ ਸਾਰਿਆਂ ਵਾਂਗੂ ਬੋਲਣਾ
mere yAra merA sAtha jiha.DA diMde unhAM sAriAM vAMgU bolaNA
I speak just like my [Yaar: close brothers/loyal friends] who always stand by me
ਮੇਰਾ ਦਿਲ ਮੇਰੇ ਕੋਲ ਨਾ
merA dila mere kola nA
My heart is no longer with me
ਜੇ ਤੈਨੇ ਦੇਣਾ ਨਹੀਂ ਦਿਲ ਮੈਨੂੰ ਤੇਰਾ ਦਿਲ ਮੈਨੂੰ ਮੇਰਾ ਦਿਲ ਮੋੜ ਜਾ
je taine deNA nahIM dila mainUM terA dila mainUM merA dila mo.Da jA
If you aren't going to give me your heart, then return mine to me
ਮਾਹੀ ਵੇ ਐਵੇਂ ਰਾਹਾਂ ਵਿੱਚ ਰੁਲ ਨਾ
mAhI ve aiveM rAhAM vichcha rula nA
O [Mahi: beloved/soulmate], don't just wander aimlessly in these paths

ਮਾਹੀ ਵੇ ਐਨਾ ਕਰ ਗ਼ਰੂਰ ਨਾ
mAhI ve ainA kara ga਼rUra nA
O [Mahi: beloved/soulmate], don't carry such immense pride

ਜੇ ਅੱਖਾਂ ਵਿੱਚ ਪਿਆਰ ਨਹੀਂ ਦਿਸਦਾ
je akkhAM vichcha piAra nahIM disadA
If I cannot see love in your eyes
ਜੇ ਅੱਖਾਂ ਵਿੱਚ ਪਿਆਰ ਨਹੀਂ ਦਿਸਦਾ
je akkhAM vichcha piAra nahIM disadA
If I cannot see love in your eyes
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then give my heart back to me

ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਸੋਹਣੀਏ
je sADe nAla dila nahIM lagAuNA dila sADA mo.Da dio sohaNIe
If you don't want to attach your heart to mine, then return my heart, [Sohniye: beautiful one]
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIM lagAuNA dila sADA mo.Da dio mAhIe
If you don't want to attach your heart to mine, then return my heart, [Mahiaye: beloved]
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਹੀਰੀਏ
je sADe nAla dila nahIM lagAuNA dila sADA mo.Da dio hIrIe
If you don't want to attach your heart to mine, then return my heart, [Heeriye: reference to the legendary heroine Heer; a term for a precious beloved]
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIM lagAuNA dila sADA mo.Da dio mAhIe
If you don't want to attach your heart to mine, then return my heart, [Mahiaye: beloved]
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਸੋਹਣੀਏ
je sADe nAla dila nahIM lagAuNA dila sADA mo.Da dio sohaNIe
If you don't want to attach your heart to mine, then return my heart, [Sohniye: beautiful one]
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIM lagAuNA dila sADA mo.Da dio mAhIe
If you don't want to attach your heart to mine, then return my heart, [Mahiaye: beloved]
ਮਾਹੀਏ... ਵੇ ਮਾਹੀਏ...
mAhIe... ve mAhIe...
O [Mahiaye: beloved]... O [Mahiaye: beloved]...

ਆਪਾਂ ਗੱਲਾਂ ਗੱਲਾਂ 'ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ApAM gallAM gallAM 'cha sa਼urU kara baiThe prema kahANI
Just through casual talk, we started this love story
ਤੂੰ ਆਖੇ ਮੈਨੂੰ ਰਾਜੇ ਮੈਂ ਆਖਾਂ ਤੈਨੂੰ ਰਾਣੀ
tUM Akhe mainUM rAje maiM AkhAM tainUM rANI
You called me your King, I called you my Queen
ਕੀ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ
kI suNAvAM maiM tainUM merI bItI kahANI
What can I tell you of my past struggles
ਓਏ ਦਰਦ ਮੈਨੂੰ ਅੱਖਾਂ ਵਿੱਚੋਂ ਤੇਰੇ ਵੱਸੇ ਪਾਣੀ
oe darada mainUM akkhAM vichchoM tere vasse pANI
The pain dwells within me, appearing as tears in your eyes
ਜਵਾਨੀ 'ਚ ਪਰਦੇਸ਼ 'ਚ ਮੈਂ ਆ ਕੇ ਚੱਕੇ ਫੱਟੇ
javAnI 'cha paradesa਼ 'cha maiM A ke chakke phaTTe
In my youth, I came to [Pardesh: a foreign land] and worked wonders to make my mark
ਪਰਦੇਸ਼ 'ਚ ਮੈਂ ਦਿਨ ਗਿਣ-ਗਿਣ ਕੱਟੇ
paradesa਼ 'cha maiM dina giNa-giNa kaTTe
But in this foreign land, I spent my days counting every passing moment
ਮੈਂ ਛੱਡ ਦਊਂਗਾ ਵੇ ਭੰਗ ਪੀਣੀ ਤੇਰੇ ਵਾਸਤੇ
maiM ChaDDa daUMgA ve bhaMga pINI tere vAsate
I will even quit smoking cannabis for your sake
ਓ ਜਦੋਂ ਛੱਡੇਂ ਤੂੰ ਭੰਗ ਮੇਰਾ ਸਾਥ ਦੇਵੇਂ ਛੱਡਣਾ ਨਹੀਂ
o jadoM ChaDDeM tUM bhaMga merA sAtha deveM ChaDDaNA nahIM
And when you quit the cannabis, just ensure you never leave my side
ਹੁਣ ਮੇਰਾ ਸਾਥ ਤੂੰ
huNa merA sAtha tUM
Now you are my only companion
ਦਿਲ ਦੀ ਆਵਾਜ਼ ਤੂੰ
dila dI AvAja਼ tUM
You are the voice of my heart
ਭੁੱਲ ਬੈਠਾ ਦੁਨੀਆ ਮੈਂ ਰੱਬ ਮੈਨੂੰ ਯਾਦ ਤੂੰ
bhulla baiThA dunIA maiM rabba mainUM yAda tUM
I’ve forgotten the whole world; for me, you are the one I remember after God
ਰੱਬ ਉਹਦੇ ਬਾਅਦ ਤੂੰ
rabba uhade bAada tUM
You are second only to the Creator
ਫੜ ਕੇ ਤੂੰ ਹੱਥ ਮੇਰਾ ਛੱਡੀਂ ਨਾ ਹੁਣ ਕਦੇ ਮੇਰਾ ਸਾਥ ਤੂੰ
pha.Da ke tUM hattha merA ChaDDIM nA huNa kade merA sAtha tUM
Hold my hand and never leave my side now
ਮਾਹੀ ਵੇ ਐਵੇਂ ਰਾਹਾਂ ਵਿੱਚ ਰੁਲ ਨਾ
mAhI ve aiveM rAhAM vichcha rula nA
O [Mahi: beloved/soulmate], don't just wander aimlessly in these paths
ਮਾਹੀ ਵੇ ਐਵੇਂ ਰਾਹਾਂ ਵਿੱਚ ਰੁਲ ਨਾ
mAhI ve aiveM rAhAM vichcha rula nA
O [Mahi: beloved/soulmate], don't just wander aimlessly in these paths
ਮਾਹੀ ਵੇ ਐਨਾ ਕਰ ਗ਼ਰੂਰ ਨਾ
mAhI ve ainA kara ga਼rUra nA
O [Mahi: beloved/soulmate], don't carry such immense pride
ਮਾਹੀ ਵੇ ਐਨਾ ਕਰ ਗ਼ਰੂਰ ਨਾ
mAhI ve ainA kara ga਼rUra nA
O [Mahi: beloved/soulmate], don't carry such immense pride
ਜੇ ਅੱਖਾਂ ਵਿੱਚ ਪਿਆਰ ਨਹੀਂ ਦਿਸਦਾ
je akkhAM vichcha piAra nahIM disadA
If I cannot see love in your eyes
ਜੇ ਅੱਖਾਂ ਵਿੱਚ ਪਿਆਰ ਨਹੀਂ ਦਿਸਦਾ
je akkhAM vichcha piAra nahIM disadA
If I cannot see love in your eyes
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then give my heart back to me
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then give my heart back to me
ਮਾਹੀ ਵੇ ਐਵੇਂ ਰਾਹਾਂ ਵਿੱਚ ਰੁਲ ਨਾ
mAhI ve aiveM rAhAM vichcha rula nA
O [Mahi: beloved/soulmate], don't just wander aimlessly in these paths
ਮਾਹੀ ਵੇ ਐਵੇਂ ਰਾਹਾਂ ਵਿੱਚ ਰੁਲ ਨਾ
mAhI ve aiveM rAhAM vichcha rula nA
O [Mahi: beloved/soulmate], don't just wander aimlessly in these paths
ਮਾਹੀ ਵੇ ਐਨਾ ਕਰ ਗ਼ਰੂਰ ਨਾ
mAhI ve ainA kara ga਼rUra nA
O [Mahi: beloved/soulmate], don't carry such immense pride
ਮਾਹੀ ਵੇ ਐਨਾ ਕਰ ਗ਼ਰੂਰ ਨਾ
mAhI ve ainA kara ga਼rUra nA
O [Mahi: beloved/soulmate], don't carry such immense pride
ਜੇ ਅੱਖਾਂ ਵਿੱਚ ਪਿਆਰ ਨਹੀਂ ਦਿਸਦਾ
je akkhAM vichcha piAra nahIM disadA
If I cannot see love in your eyes
ਜੇ ਅੱਖਾਂ ਵਿੱਚ ਪਿਆਰ ਨਹੀਂ ਦਿਸਦਾ
je akkhAM vichcha piAra nahIM disadA
If I cannot see love in your eyes
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then give my heart back to me
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then give my heart back to me
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਸੋਹਣੀਏ
je sADe nAla dila nahIM lagAuNA dila sADA mo.Da dio sohaNIe
If you don't want to attach your heart to mine, then return my heart, [Sohniye: beautiful one]
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIM lagAuNA dila sADA mo.Da dio mAhIe
If you don't want to attach your heart to mine, then return my heart, [Mahiaye: beloved]
ਜੇ ਸਾਡੇ ਨਾਲ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਹੀਰੀਏ
je sADe nAla dila nahIM lagAuNA dila sADA mo.Da dio hIrIe
If you don't want to attach your heart to mine, then return my heart, [Heeriye: precious beloved]