Yaad Anah
by Bohemiaft Dj Daris
ਜਿਸ ਦਿਨ ਤੋਂ ਸੰਭਾਲਿਆ ਮੈਂ ਹੋਸ਼
jisa dina toM saMbhAliA maiM hosa਼
From the day I gained consciousness and maturity
ਇਹੀ ਦੇਖਿਆ ਏ ਦੁਨੀਆ ਅਹਿਸਾਨ ਫ਼ਰਾਮੋਸ਼
ihI dekhiA e dunIA ahisAna pha਼rAmosa਼
This is all I’ve seen: the world is ungrateful and forgetful of favors
ਮੰਗ ਮੰਗ ਕੇ ਸਹਾਰਾ ਜੋ ਲੈਂਦੇ ਸੀ ਆਗੋਸ਼
maMga maMga ke sahArA jo laiMde sI Agosa਼
Those who used to beg for help and seek my embrace
ਅੱਜ ਕੱਢਦੇ ਨੇ ਮੇਰੇ ਵਿਚ ਦੋਸ਼
ajja kaDDhade ne mere vicha dosa਼
Today, they are the ones finding faults in me
ਪਿੱਛੇ ਕਰਦੇ ਨੇ ਗੱਲਾਂ ਅੱਗੋਂ ਰਹਿਣ ਖ਼ਾਮੋਸ਼
pichChe karade ne gallAM aggoM rahiNa kha਼Amosa਼
They whisper behind my back but remain silent to my face
ਜਿਨ੍ਹਾਂ ਭੁੱਖਿਆਂ ਨੂੰ ਦਿੱਤੀ ਰੋਟੀ ਹੱਥਾਂ ਨਾਲ ਪਰੋਸ
jinhAM bhukkhiAM nUM dittI roTI hatthAM nAla parosa
The hungry ones whom I served bread with my own hands
ਅੱਜ ਚੱਲੇ ਨੇ ਦਿਖਾਉਣ ਮੈਨੂੰ ਜੋਸ਼
ajja challe ne dikhAuNa mainUM josa਼
Today, they’ve come to show me their defiant heat
ਸਰਫ਼ਰੋਸ਼
sarapha਼rosa਼
The defiant rebel [Sarfarosh: one willing to sacrifice their head for a cause]
ਲੋਕਾਂ ਸਾਹਮਣੇ ਉਹ ਬਣੇ ਅਫ਼ਸੋਸ
lokAM sAhamaNe uha baNe apha਼sosa
In front of people, they act like they are grieving
ਇਹਨੀਂ ਕੀਤਾ ਨਾ ਸੰਤੋਸ਼ ਜਦੋਂ ਵੇਚਿਆ ਏ ਮਜ਼ਹਬ ਜ਼ਰਾ ਸੋਚ
ihanIM kItA nA saMtosa਼ jadoM vechiA e maja਼haba ja਼rA socha
They felt no contentment even when they sold out their faith, just think about it
ਕੁਝ ਦੁਨੀਆ ਦੀ ਫ਼ਿਤਰਤ ਯਾ ਸਾਡੀ ਕਹੋ ਕਿਸਮਤ ਯਾ ਕੋਈ ਲੇਖਾ-ਜੋਖਾ ਰਹਿ ਗਿਆ ਪੁਰਾਣਾ
kujha dunIA dI pha਼itarata yA sADI kaho kisamata yA koI lekhA-jokhA rahi giA purANA
Perhaps it's the world’s nature, or my fate, or some old debt to be settled
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's [Sajjan: soulmate/beloved] mind
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's mind
ਨਾਲੇ ਸੱਜਣਾਂ ਨੇ ਸਾਨੂੰ ਯਾਦ ਆਉਣਾ ਛੱਡ ਦਿੱਤਾ
nAle sajjaNAM ne sAnUM yAda AuNA ChaDDa dittA
And the beloved has stopped coming to my mind as well
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's mind
ਨਾਲੇ ਮਿੱਤਰਾਂ ਨੇ ਸਾਨੂੰ ਯਾਦ ਆਉਣਾ ਛੱਡ ਦਿੱਤਾ
nAle mittarAM ne sAnUM yAda AuNA ChaDDa dittA
And yours truly [Mitran: this friend/yours truly] has stopped coming to your mind as well
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's mind
ਵੇ ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ve ApAM ChaDDa dittA sajjaNAM nUM yAda AuNA
Oh, I have stopped coming to my beloved's mind
ਕਹਿੰਦੀ ਸੂਦ ਲਏ ਵਧੇਰੇ ਨਾ ਝੂਠੇ ਲਾਰੇ ਤੇਰੇ
kahiMdI sUda lae vadhere nA jhUThe lAre tere
She says she has gained too much interest and no more of your false promises
ਮੋੜ ਚੱਲੀ ਨਾਲੇ ਮੈਨੂੰ ਕੋਕੇ ਹਾਰ ਮੇਰੇ
mo.Da challI nAle mainUM koke hAra mere
She is returning my nose-ring [Koke: a traditional stud/pin] and my necklaces
ਮੈਂ ਕਿਹਾ ਛੱਡ ਦੇ ਛੱਡਣਾ ਜੇ ਸੌਖਾ ਤੇਰੇ ਵਾਸਤੇ
maiM kihA ChaDDa de ChaDDaNA je saukhA tere vAsate
I said, go ahead and leave if leaving is so easy for you
ਆਪਾਂ ਕਿਹੜੇ ਤੇਰੇ ਪਿੱਛੇ ਮਰ ਚੱਲੇ
ApAM kiha.De tere pichChe mara challe
It’s not like I’m going to die chasing after you
ਤੈਨੂੰ ਮੰਨਿਆ ਸੀ ਯਾਰ ਦਿੱਤਾ ਮੈਂ ਪਿਆਰ
tainUM maMniA sI yAra dittA maiM piAra
I considered you my closest friend [Yaar: close friend/loyal companion] and gave you love
ਪਿਆਰ ਕੀ ਤੇਰੇ ਤੇ ਜਿੰਦ ਦਿੱਤੀ ਵਾਰ
piAra kI tere te jiMda dittI vAra
Forget love, I would have sacrificed my life for you
ਫਿਰ ਤੂੰ ਜੱਗ ਤੋਂ ਘੋਖ ਜਿੱਤਿਆ ਦਿਲ ਮੇਰਾ
phira tUM jagga toM ghokha jittiA dila merA
Then you scrutinized the world and won my heart
ਵੇ ਮੇਰੇ ਪਿਆਰ ਚ ਤੂੰ ਮੰਨੀ ਗਈ ਹਾਰ
ve mere piAra cha tUM maMnI gaI hAra
But in my love, you have been defeated
ਬਿੱਲੋ ਪ੍ਰੇਮ ਪ੍ਰੇਮ ਬੱਚਿਆਂ ਦਾ ਖੇਡ ਨਹੀਂ
billo prema prema bachchiAM dA kheDa nahIM
My girl [Billo: a term of endearment for a beautiful girl, often implying light/hazel eyes], love is not a child’s game
ਨਾਲੇ ਆਪਾਂ ਦਿਲ ਵਾਲੇ ਜੱਗ ਚ ਮੇਚ ਨਹੀਂ
nAle ApAM dila vAle jagga cha mecha nahIM
And our hearts don't match in this world
ਹੋ ਗਿਆ ਜਿਸ ਦਿਨ ਤੋਂ ਪਿਆਰ ਸਾਡਾ ਸੱਜਣਾਂ ਦੇ ਵਾਸਤੇ ਪੁਰਾਣਾ
ho giA jisa dina toM piAra sADA sajjaNAM de vAsate purANA
Since the day our love became old news for the beloved
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's mind
ਨਾਲੇ ਸੱਜਣਾਂ ਨੇ ਸਾਨੂੰ ਯਾਦ ਆਉਣਾ ਛੱਡ ਦਿੱਤਾ
nAle sajjaNAM ne sAnUM yAda AuNA ChaDDa dittA
And the beloved has stopped coming to my mind as well
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's mind
ਨਾਲੇ ਮਿੱਤਰਾਂ ਨੇ ਸਾਨੂੰ ਯਾਦ ਆਉਣਾ ਛੱਡ ਦਿੱਤਾ
nAle mittarAM ne sAnUM yAda AuNA ChaDDa dittA
And yours truly [Mitran: this friend/yours truly] has stopped coming to your mind as well
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's mind
ਨਾਲੇ ਸੱਜਣਾਂ ਨੇ ਸਾਨੂੰ ਯਾਦ ਆਉਣਾ ਛੱਡ ਦਿੱਤਾ
nAle sajjaNAM ne sAnUM yAda AuNA ChaDDa dittA
And the beloved has stopped coming to my mind as well
ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ApAM ChaDDa dittA sajjaNAM nUM yAda AuNA
I have stopped coming to my beloved's mind
ਵੇ ਆਪਾਂ ਛੱਡ ਦਿੱਤਾ ਸੱਜਣਾਂ ਨੂੰ ਯਾਦ ਆਉਣਾ
ve ApAM ChaDDa dittA sajjaNAM nUM yAda AuNA
Oh, I have stopped coming to my beloved's mind
ਜਦੋਂ ਪ੍ਰੇਮ ਨਹੀਂ ਪਾਉਣਾ ਫਿਰ ਕਾਹਦਾ ਆਉਣਾ ਜਾਣਾ
jadoM prema nahIM pAuNA phira kAhadA AuNA jANA
When there is no love left, what’s the point of coming and going?
ਉਦੋਂ ਰੋਜ਼ ਮੈਨੂੰ ਕਹਿੰਦੀ ਸੀ ਮੈਂ ਤੇਰੀ ਹੋ ਕੇ ਰਹਿਣਾ
udoM roja਼ mainUM kahiMdI sI maiM terI ho ke rahiNA
Back then, she used to tell me every day, "I will remain only yours"
ਅੱਜ ਛੱਡ ਗਈ ਮੈਨੂੰ ਹੱਸ ਕੇ ਮੈਂ ਸਹਿਆ ਬਿੱਲੋ
ajja ChaDDa gaI mainUM hassa ke maiM sahiA billo
Today she left me laughing, and I endured it, girl [Billo: term of endearment]
ਜਾਂਦੇ ਜਾਂਦੇ ਇੱਕ ਗੱਲ ਦਾ ਜਵਾਬ ਵੇ ਬਿੱਲੋ
jAMde jAMde ikka galla dA javAba ve billo
Before you go, answer just one thing, girl [Billo: term of endearment]
ਮੈਂ ਤੇਰੀ ਗੱਲਾਂ ਚ ਕਿਉਂ ਫਸਿਆ ਆਪੇ
maiM terI gallAM cha kiuM phasiA Ape
Why did I let myself get trapped in your words?
ਤੂੰ ਜਵਾਨ ਏ ਤੇਰਾ ਦੋਸ਼ ਨਹੀਂ
tUM javAna e terA dosa਼ nahIM
You are young, it’s not your fault
ਵੇ ਮੇਰੇ ਤੇ ਕੀ ਬੀਤੀ ਬਿੱਲੋ ਤੈਨੂੰ ਹੋਸ਼ ਨਹੀਂ
ve mere te kI bItI billo tainUM hosa਼ nahIM
But you have no idea what I’ve been through, girl [Billo: term of endearment]
ਮੈਂ ਕੀ ਕਹਿੰਦਾ ਕਿਸੇ ਹੋਰ ਨੇ ਕੁਝ ਕੀਤਾ ਏ
maiM kI kahiMdA kise hora ne kujha kItA e
What can I say? Someone else has influenced you
ਪਿਆਰ ਤੇਰਾ ਕੱਚਾ ਜਿਵੇਂ ਰੰਗ ਤਿੱਤਲੀ ਦਾ
piAra terA kachchA jiveM raMga tittalI dA
Your love is as fickle as the colors on a butterfly
ਛੱਡ ਦਿੱਤਾ ਜਿਸ ਦਿਨ ਤੋਂ ਸੱਜਣਾਂ ਨੇ ਸਾਨੂੰ ਆਪਣਾ ਕਹਿ ਕੇ ਬੁਲਾਉਣਾ
ChaDDa dittA jisa dina toM sajjaNAM ne sAnUM ApaNA kahi ke bulAuNA
Since the day the beloved stopped calling us their own