Zamana Jali
by Bohemia
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਦੇ ਲੋਕ ਜਾਲੀ
ajjakallha de loka jAlI
The people nowadays are fake
ਜ਼ਮਾਨਾ ਜਾਲੀ
ja਼mAnA jAlI
The era is fake
ਮਾਤਮ ਤੇ ਸੋਗ ਜਾਲੀ
mAtama te soga jAlI
Mourning and grief are fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਉਮੀਦ ਜਾਲੀ
ajjakallha umIda jAlI
Hope nowadays is fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਦੀ ਪ੍ਰੀਤ ਜਾਲੀ
ajjakallha dI prIta jAlI
The love nowadays is fake
ਜ਼ਮਾਨਾ ਜਾਲੀ
ja਼mAnA jAlI
The era is fake
ਪਰ ਅਸਲੀ ਅਜੇ ਵੀ ਮੈਂ ਜਿਵੇਂ ਨਸਲੀ ਜਿਹੜੀ ਮੇਰੇ 'ਚ ਸ਼ੈਅ ਵੇ
para asalI aje vI maiM jiveM nasalI jiha.DI mere 'cha sa਼aia ve
But I am still real, like the pure-bred spirit within me
ਪਰ ਬੱਸ ਨਹੀਂ ਮੈਨੂੰ ਮੇਰੇ 'ਤੇ ਮੈਂ ਵੇ
para bassa nahIM mainUM mere 'te maiM ve
But I have no control over my own ego
ਦੁਨੀਆ 'ਚ ਦੱਸ ਨਹੀਂ ਬੱਸ ਇੱਕੋ ਹੀ ਮੈਂ ਵੇ
dunIA 'cha dassa nahIM bassa ikko hI maiM ve
Tell the world, there is only one like me
ਮੇਰੇ ਪਿੱਛੇ-ਪਿੱਛੇ ਜ਼ਮਾਨਾ ਜਾਲੀ
mere pichChe-pichChe ja਼mAnA jAlI
The fake era follows in my footsteps
ਜਿਹਨੂੰ ਦਿਲ ਤੋਂ ਦੁਆ ਦੋ ਉਹ ਦਏ ਗਾਲ਼ੀ
jihanUM dila toM duA do uha dae gAla਼I
The one you bless from your heart is the one who hurls insults
ਜਿਹਨੂੰ ਅੰਧੇਰੇ 'ਚੋਂ ਕੱਢ ਕੇ ਰੌਸ਼ਨੀ ਦਿਖਾਓ
jihanUM aMdhere 'choM kaDDha ke rausa਼nI dikhAo
The one you rescue from darkness to show the light
ਉਹੀ ਅੰਧੇਰਾ ਦਿਖਾਏ ਤੁਹਾਨੂੰ ਜਦੋਂ ਉਹਦੀ ਵਾਰੀ
uhI aMdherA dikhAe tuhAnUM jadoM uhadI vArI
Is the one who shows you darkness when it’s their turn
ਜਿਹਨੂੰ ਤਿਜ਼ੋਰੀ ਦਿਖਾਓ ਉਹ ਹੀ ਕਰੇ ਖ਼ਾਲੀ
jihanUM tija਼orI dikhAo uha hI kare kha਼AlI
The one you show your vault to is the one who empties it
ਜਿਹੜਾ ਫੁੱਲ ਤੋੜੇ ਬਾਗ਼ 'ਚੋਂ ਉਹ ਹੀ ਬਣੇ ਮਾਲੀ
jiha.DA phulla to.De bAga਼ 'choM uha hI baNe mAlI
The one who plucks the flower from the garden becomes the gardener
ਪਰ ਰਾਜਾ ਸਦਾ ਬੇਫ਼ਿਕਰ
para rAjA sadA bepha਼ikara
But the King remains forever carefree
ਮੈਂ ਕਦੀ ਦਿਲ 'ਚ ਦੁਨੀਆ ਦਾ ਰੱਖਿਆ ਨਹੀਂ ਡਰ
maiM kadI dila 'cha dunIA dA rakkhiA nahIM Dara
I have never kept the fear of the world in my heart
ਏ ਦੁਨੀਆ ਦੌਰ ਬਦਲਦੇ ਕਰਦੀ ਨਹੀਂ ਦੇਰ
e dunIA daura badalade karadI nahIM dera
This world doesn't take long to change its tides
ਹਰ ਸ਼ੇਰ ਦੇ ਹੱਕ 'ਚ ਸਦਾ ਰਹਿੰਦੀ ਨਹੀਂ ਸਵੇਰ
hara sa਼era de hakka 'cha sadA rahiMdI nahIM savera
The morning doesn't stay in favor of every lion forever
ਅੱਜ ਰਾਜ ਕਰਾਂ ਕੱਲ੍ਹ ਜਿਵੇਂ ਆਣੀ ਨਹੀਂ ਵਾਰੀ
ajja rAja karAM kallha jiveM ANI nahIM vArI
I rule today as if my turn will never come again
ਅੱਜਕੱਲ੍ਹ ਵੈਰੀ ਅਸਲੀ
ajjakallha vairI asalI
Nowadays, only the enemies are real
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਦੇ ਲੋਕ ਜਾਲੀ
ajjakallha de loka jAlI
The people nowadays are fake
ਜ਼ਮਾਨਾ ਜਾਲੀ
ja਼mAnA jAlI
The era is fake
ਮਾਤਮ ਤੇ ਸੋਗ ਜਾਲੀ
mAtama te soga jAlI
Mourning and grief are fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਉਮੀਦ ਜਾਲੀ
ajjakallha umIda jAlI
Hope nowadays is fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਦੀ ਪ੍ਰੀਤ ਜਾਲੀ
ajjakallha dI prIta jAlI
The love nowadays is fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਦੇ ਵੈਰੀਆਂ ਤੋਂ ਡਰਾਂ ਮੈਂ ਵੀ
ajjakallha de vairIAM toM DarAM maiM vI
Even I am afraid of the enemies nowadays
ਵੈਰੀ ਸੜਕਾਂ 'ਤੇ ਨਹੀਂ ਉਹ ਟੈਕਸ ਸੇਵੀ
vairI sa.DakAM 'te nahIM uha Taikasa sevI
The enemies aren't on the streets, they are tax-savvy
ਐਕਸੈੱਸ 'ਚ ਮੁੰਡੇ 24/7 ਗੱਲ ਕਰਨ ਟੈਕਸ ਹੈਵੀ
aikasaissa 'cha muMDe 24/7 galla karana Taikasa haivI
Boys in excess 24/7, talking heavy tech
ਪੇਅ ਬੈਕ ਪਿੰਡਾਂ ਵਿੱਚੋਂ ਬੈਠੇ-ਬੈਠੇ ਆਨਲਾਈਨ ਵਰਲਡਵਾਈਡ ਮੁੰਡੇ ਕਿਸੇ ਨੂੰ ਵੀ ਕਰਨ ਹੈਕ
pea baika piMDAM vichchoM baiThe-baiThe AnalAIna varalaDavAIDa muMDe kise nUM vI karana haika
Payback from the villages, sitting online, worldwide boys can hack anyone
ਸੋਹਣੀ ਕੁੜੀ ਜਿਹੜੀ ਸਦਾ ਮਿਲੇ ਆਨਲਾਈਨ
sohaNI ku.DI jiha.DI sadA mile AnalAIna
The beautiful `[Kudi: girl/maiden]` who is always found online
ਆਨ ਟਾਈਮ ਫ਼ੇਸਟਾਈਮ ਮੰਗੋ ਕਹਿੰਦੀ ਨੈਕਸਟ ਟਾਈਮ
Ana TAIma pha਼esaTAIma maMgo kahiMdI naikasaTa TAIma
Ask for a FaceTime on time, she says "next time"
ਨਾਲੇ ਅੱਜਕੱਲ੍ਹ ਏਅਰਪੋਰਟਸ 'ਤੇ ਮੈਨੂੰ ਤੰਗ ਕਰਨ ਵੇ ਮੁੰਡੇ ਬਾਰਡਰ ਪੈਟਰੋਲ ਦੇ
nAle ajjakallha earaporaTasa 'te mainUM taMga karana ve muMDe bAraDara paiTarola de
And nowadays at airports, the Border Patrol boys harass me
ਮੈਨੂੰ ਖਿਲਾਰ ਕੇ ਸਵਾਲ ਉਹ ਪੁੱਛਣ ਮੇਰੇ ਬੈਗ ਖੋਲ੍ਹਣ ਮੇਰੀਆਂ ਜੇਬਾਂ ਟੋਲਦੇ
mainUM khilAra ke savAla uha puchChaNa mere baiga kholhaNa merIAM jebAM Tolade
They make me stand aside, ask questions, open my bags, and search my pockets
ਪਰ ਅਜੇ ਵੀ ਮੈਂ ਹੱਸ ਕੇ ਜਵਾਬ ਦੇਵਾਂ
para aje vI maiM hassa ke javAba devAM
But I still answer them with a smile
ਪਾਗਲ ਕਰੇ ਹੈਸ਼ ਜਿਹੜਾ ਮੁੰਡਾ ਉਹਨੂੰ ਦਾਦ ਦੇਵਾਂ
pAgala kare haisa਼ jiha.DA muMDA uhanUM dAda devAM
I give credit to the boy who hustles for his stash
ਜਿਨ੍ਹਾਂ ਦੇ ਸਿਰਾਂ 'ਤੇ ਆਪਾਂ ਕਾਲੀਆਂ ਰਾਤਾਂ 'ਚ ਫਿਰੇ
jinhAM de sirAM 'te ApAM kAlIAM rAtAM 'cha phire
Those on whose strength we roamed through dark nights
ਤੇ ਸੂਰਜ ਦੇ ਚੜ੍ਹਦੇ ਵੀ ਉਨ੍ਹਾਂ ਦਾ ਹੀ ਸਾਥ ਦੇਵਾਂ
te sUraja de cha.Dhade vI unhAM dA hI sAtha devAM
Even as the sun rises, I will stand by them
ਅੱਜਕੱਲ੍ਹ ਲੋਕੀਂ ਲੱਭਣ ਮੇਰੇ 'ਚ ਖ਼ਰਾਬੀ
ajjakallha lokIM labbhaNa mere 'cha kha਼rAbI
Nowadays people look for flaws in me
ਮੇਰੇ ਜੰਮਣ ਤੋਂ ਪਹਿਲਾਂ ਤੋਂ ਮੇਰਾ ਪਿਓ ਸੀ ਸ਼ਰਾਬੀ
mere jaMmaNa toM pahilAM toM merA pio sI sa਼rAbI
Even before I was born, my father was a drinker
ਪਰ ਉਨ੍ਹਾਂ ਵੀ ਦੇ ਕੇ ਮੈਨੂੰ ਮਾਂ ਦੀ ਗਾਲ਼ੀ ਵੇ ਕਹਿੰਦੇ
para unhAM vI de ke mainUM mAM dI gAla਼I ve kahiMde
But even he, while swearing by my mother's honor, used to say
ਬੇਟੇ ਧਿਆਨ ਨਾਲ ਚੱਲੀਂ ਜ਼ਮਾਨਾ ਜਾਲੀ
beTe dhiAna nAla challIM ja਼mAnA jAlI
"Son, walk carefully, the era is fake"
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਜ਼ਮਾਨਾ ਜਾਲੀ
ajjakallha ja਼mAnA jAlI
Nowadays the era is fake
ਜ਼ਮਾਨਾ ਜਾਲੀ ਅੱਜਕੱਲ੍ਹ ਜ਼ਮਾਨਾ ਜਾਲੀ
ja਼mAnA jAlI ajjakallha ja਼mAnA jAlI
The era is fake, nowadays the era is fake
ਅੱਜਕੱਲ੍ਹ ਦੇ ਲੋਕ ਜਾਲੀ
ajjakallha de loka jAlI
The people nowadays are fake
ਜ਼ਮਾਨਾ ਜਾਲੀ
ja਼mAnA jAlI
The era is fake
ਮਾਤਮ ਤੇ ਸੋਗ ਜਾਲੀ
mAtama te soga jAlI
Mourning and grief are fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਉਮੀਦ ਜਾਲੀ
ajjakallha umIda jAlI
Hope nowadays is fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਦੀ ਪ੍ਰੀਤ ਜਾਲੀ
ajjakallha dI prIta jAlI
The love nowadays is fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਦੇ ਲੋਕ ਜਾਲੀ
ajjakallha de loka jAlI
The people nowadays are fake
ਜ਼ਮਾਨਾ ਜਾਲੀ
ja਼mAnA jAlI
The era is fake
ਮਾਤਮ ਤੇ ਸੋਗ ਜਾਲੀ
mAtama te soga jAlI
Mourning and grief are fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਉਮੀਦ ਜਾਲੀ
ajjakallha umIda jAlI
Hope nowadays is fake
ਜ਼ਮਾਨਾ ਜਾਲੀ
ja਼mAnA jAlI
The era is fake
ਅੱਜਕੱਲ੍ਹ ਦੀ ਪ੍ਰੀਤ ਜਾਲੀ
ajjakallha dI prIta jAlI
The love nowadays is fake
ਜ਼ਮਾਨਾ ਜਾਲੀ
ja਼mAnA jAlI
The era is fake