For Rilly Though
ਹੱਥ ਵਿਚ ਪੈੱਨ ਮੇਰਾ ਦਿਲ ਵਿਚ ਵੈਣ ਮੇਰੇ
hattha vicha painna merA dila vicha vaiNa mere
A pen in my hand, while laments [Vain: rhythmic funeral dirges or cries of intense grief] echo in my heart
ਲਿਖਾਂ ਮੈਂ ਗੀਤ ਹੰਝੂ ਪਲਕਾਂ 'ਤੇ ਬਹਿਣ ਮੇਰੇ
likhAM maiM gIta haMjhU palakAM 'te bahiNa mere
I write these songs as tears perch upon my eyelashes
ਅੱਖਾਂ 'ਤੇ ਚਸ਼ਮਾ ਕਾਲਾ ਦੁਨੀਆ ਤੋਂ ਲੁਕਾਵਾਂ
akkhAM 'te chasa਼mA kAlA dunIA toM lukAvAM
Dark shades over my eyes, I hide away from the world
ਲੋਕਾਂ ਨੂੰ ਮੈਂ ਆਪਣਾ ਚਿਹਰਾ ਕਿਵੇਂ ਦਿਖਾਵਾਂ
lokAM nUM maiM ApaNA chiharA kiveM dikhAvAM
How could I ever show my true face to the people?
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto
ਕਿਉਂਕਿ ਮੈਂ ਜਾਣਦਾ ਹਾਂ ਲੋਕੀ ਮੈਨੂੰ ਕਰਨਗੇ ਸਵਾਲ
kiuMki maiM jANadA hAM lokI mainUM karanage savAla
Because I know the people will pelt me with questions
ਕਿਵੇਂ ਬਦਲੇ ਮੇਰੇ ਦਿਨ ਕਿਵੇਂ ਬਦਲੇ ਮੇਰੇ ਹਾਲ
kiveM badale mere dina kiveM badale mere hAla
How my days have shifted, how my circumstances have changed
ਮੇਰੇ ਅੰਦਰ ਦੀ ਅੱਗ ਕੋਈ ਨਹੀਂ ਜਾਣਦਾ
mere aMdara dI agga koI nahIM jANadA
No one knows the fire burning within me
ਮੇਰੇ ਦਿਲ ਦਾ ਦਰਦ ਕੋਈ ਨਹੀਂ ਪਛਾਣਦਾ
mere dila dA darada koI nahIM paChANadA
No one recognizes the agony residing in my heart
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto
ਸਹਾਰਾ ਮੈਨੂੰ ਤੇਰੇ ਪਿਆਰ ਦਾ
sahArA mainUM tere piAra dA
Your love is the only anchor I hold onto