Saade Kothe Utte (From "Saunkan Saunkne")
by Bunty Bainsft Ammy Virk, Nimrat Khaira
ਸਾਡੇ ਕੋਠੇ ਉੱਤੇ ਚੀਨੇ ਨੇ
sADe koThe utte chIne ne
On our rooftop, the dappled pigeons rest
ਸਾਡੇ ਕੋਠੇ ਉੱਤੇ ਚੀਨੇ ਨੇ
sADe koThe utte chIne ne
On our rooftop, the dappled pigeons rest
ਤੇਰੀ ਮੇਰੀ ਜੋੜੀ ਸੋਹਣੀਏ
terI merI jo.DI sohaNIe
Your match and mine is exquisite, my beautiful one
ਤੇਰੀ ਮੇਰੀ ਜੋੜੀ ਸੋਹਣੀਏ
terI merI jo.DI sohaNIe
Your match and mine is exquisite, my beautiful one
ਨੀ ਜਿਵੇਂ ਮੁੰਦਰੀ 'ਚ ਨਗੀਨੇ ਨੇ
nI jiveM muMdarI 'cha nagIne ne
[Ni/Nee: a gender-specific vocative used to address a woman directly], just like gems set in a ring
ਨੀ ਜਿਵੇਂ ਮੁੰਦਰੀ 'ਚ ਨਗੀਨੇ ਨੇ
nI jiveM muMdarI 'cha nagIne ne
[Ni/Nee: a gender-specific vocative used to address a woman directly], just like gems set in a ring
ਸਾਡੇ ਕੋਠੇ ਉੱਤੇ ਚਿੜੀਆਂ ਨੇ
sADe koThe utte chi.DIAM ne
On our rooftop, the sparrows chirp and play
ਸਾਡੇ ਕੋਠੇ ਉੱਤੇ ਚਿੜੀਆਂ ਨੇ
sADe koThe utte chi.DIAM ne
On our rooftop, the sparrows chirp and play
ਤੇਰੇ ਮੇਰੇ ਵਿਆਹ ਵਾਲੀਆਂ
tere mere viAha vAlIAM
Regarding our wedding day
ਤੇਰੇ ਮੇਰੇ ਵਿਆਹ ਵਾਲੀਆਂ
tere mere viAha vAlIAM
Regarding our wedding day
ਗੱਲਾਂ ਪਿੰਡਾਂ ਵਿੱਚ ਛਿੜੀਆਂ ਨੇ
gallAM piMDAM vichcha Chi.DIAM ne
Whispers have spread through all the villages
ਗੱਲਾਂ ਪਿੰਡਾਂ ਵਿੱਚ ਛਿੜੀਆਂ ਨੇ
gallAM piMDAM vichcha Chi.DIAM ne
Whispers have spread through all the villages
ਸਹੁਰਿਆਂ ਦਾ ਪਿੰਡ ਤੇਰਾ ਬੜਾ ਮਸ਼ਹੂਰ ਨੀ
sahuriAM dA piMDa terA ba.DA masa਼hUra nI
Your in-laws' village has become quite famous now
ਆਇਆ ਸੀ ਬਰਾਤ ਸਾਰਾ ਜ਼ਿਲ੍ਹਾ ਸੰਗਰੂਰ ਨੀ
AiA sI barAta sArA ja਼ilhA saMgarUra nI
The entire Sangrur district arrived with the wedding procession

ਇੱਕ ਜੋੜਾ ਛੱਲਿਆਂ ਦਾ
ikka jo.DA ChalliAM dA
A pair of simple silver rings
ਇੱਕ ਜੋੜਾ ਛੱਲਿਆਂ ਦਾ
ikka jo.DA ChalliAM dA
A pair of simple silver rings
ਨੀ ਤੇਰਾ ਸਾਨੂੰ ਰੋਗ ਲੱਗਿਆ
nI terA sAnUM roga laggiA
[Ni/Nee: a gender-specific vocative], I’ve been struck by the ailment of your love
ਨੀ ਤੇਰਾ ਸਾਨੂੰ ਰੋਗ ਲੱਗਿਆ
nI terA sAnUM roga laggiA
[Ni/Nee: a gender-specific vocative], I’ve been struck by the ailment of your love
ਨੀ ਦਿਲ ਲੱਗਦਾ ਨੀ ਕੱਲਿਆਂ ਦਾ
nI dila laggadA nI kalliAM dA
[Ni/Nee: a gender-specific vocative], the heart no longer finds peace alone
ਨੀ ਦਿਲ ਲੱਗਦਾ ਨੀ ਕੱਲਿਆਂ ਦਾ
nI dila laggadA nI kalliAM dA
[Ni/Nee: a gender-specific vocative], the heart no longer finds peace alone
ਫਿਰਦੀ ਮੈਂ ਕੱਤਦੀ ਜਵਾਨੀ ਦੀਆਂ ਪੂਣੀਆਂ
phiradI maiM kattadI javAnI dIAM pUNIAM
I wander about spinning the [Poonian: rolls of carded cotton used for spinning] of my youth
ਤੇਰੇ ਨਾਲ ਜ਼ਿੰਦਗੀ 'ਚ ਖੁਸ਼ੀਆਂ ਨੇ ਦੂਣੀਆਂ
tere nAla ja਼iMdagI 'cha khusa਼IAM ne dUNIAM
With you, the joys of life have doubled

ਫੁੱਲ ਰਾਹਾਂ ਵਿਚ ਕੇਰੇ ਨੇ
phulla rAhAM vicha kere ne
Flowers are scattered along the paths
ਫੁੱਲ ਰਾਹਾਂ ਵਿਚ ਕੇਰੇ ਨੇ
phulla rAhAM vicha kere ne
Flowers are scattered along the paths
ਦਿਲ ਕੋਲੋਂ ਵੇਖ ਪੁੱਛ ਕੇ
dila koloM vekha puchCha ke
Go on, look within and ask my heart
ਦਿਲ ਕੋਲੋਂ ਵੇਖ ਪੁੱਛ ਕੇ
dila koloM vekha puchCha ke
Go on, look within and ask my heart
ਕਿੰਨੇ ਚਾਅ ਮੈਨੂੰ ਤੇਰੇ ਨੇ
kiMne chAa mainUM tere ne
How much I truly adore and long for you
ਕਿੰਨੇ ਚਾਅ ਮੈਨੂੰ ਤੇਰੇ ਨੇ
kiMne chAa mainUM tere ne
How much I truly adore and long for you
ਫੁੱਟੀਆਂ ਕਪਾਹ ਦੀਆਂ ਚਿੱਟੀਆਂ ਨੀ ਸੋਹਣੀਏ
phuTTIAM kapAha dIAM chiTTIAM nI sohaNIe
You are fair like the [Narma: long-staple cotton; specific to the Malwa region, describing softness/purity] blossoms, my beauty
ਕਰਦੀ ਫਿਰੇਂ ਤੂੰ ਗੱਲਾਂ ਮਿੱਠੀਆਂ ਨੀ ਸੋਹਣੀਏ
karadI phireM tUM gallAM miTThIAM nI sohaNIe
And you keep weaving such sweet words, my beauty

ਸਾਡੇ ਖੇਤਾਂ ਵਿਚ ਕਿੱਕਰਾਂ ਨੇ
sADe khetAM vicha kikkarAM ne
In our fields, the acacia trees grow tall
ਸਾਡੇ ਖੇਤਾਂ ਵਿਚ ਕਿੱਕਰਾਂ ਨੇ
sADe khetAM vicha kikkarAM ne
In our fields, the acacia trees grow tall
ਨੀ ਕਿੱਥੇ ਤੈਨੂੰ ਰੱਖੂ ਸਾਂਭ ਕੇ
nI kitthe tainUM rakkhU sAMbha ke
[Ni/Nee: a gender-specific vocative], where shall I keep you safely hidden away?
ਨੀ ਕਿੱਥੇ ਤੈਨੂੰ ਰੱਖੂ ਸਾਂਭ ਕੇ
nI kitthe tainUM rakkhU sAMbha ke
[Ni/Nee: a gender-specific vocative], where shall I keep you safely hidden away?
ਹੋ ਮੁੰਡਾ ਖਾ ਲਿਆ ਫ਼ਿਕਰਾਂ ਨੇ
ho muMDA khA liA pha਼ikarAM ne
Oh, this boy [yours truly] is being consumed by his worries
ਹੋ ਮੁੰਡਾ ਖਾ ਲਿਆ ਫ਼ਿਕਰਾਂ ਨੇ
ho muMDA khA liA pha਼ikarAM ne
Oh, this boy [yours truly] is being consumed by his worries