Palpita

by Camiloft Diljit Dosanjh

ਹੋ ਜਿਹਦੀਆਂ ਨੈਣਾਂ ’ਚ ਤੇਰੀ ਲੋਰ ਸੋਹਣੀਏ
ho jihadIAM naiNAM ’cha terI lora sohaNIe
The one whose eyes carry your intoxication, beautiful,
ਜਾਪੇ ਜਿਵੇਂ ਚੰਨ ਤੇ ਚਕੋਰ ਸੋਹਣੀਏ
jApe jiveM chaMna te chakora sohaNIe
It feels like the moon and the [Chakor: a fabled partridge bird obsessed with the moon], beautiful,
ਦਿਲ ਤੇਰੇ ਪੈ ਜੂ ਰੇਨਫਾਲ ਸੋਹਣੀਏ
dila tere pai jU renaphAla sohaNIe
A rainfall of love will pour over your heart, beautiful,
ਲਾ ਕੇ ਦੇਖੀਂ ਗੱਭਰੂ ਨੂੰ ਕਾਲ ਸੋਹਣੀਏ
lA ke dekhIM gabbharU nUM kAla sohaNIe
Just try giving this [Gabbru: a strong, spirited young man] a call, beautiful,
ਹੁੰਦੇ ਕੁਆਰੇ ਨੀ ਸਾਰੇ ਦੇ ਸਾਰੇ ਨੀ
huMde kuAre nI sAre de sAre nI
They are all bachelors, every single one of them,
ਪੱਟਤੇ ਕੁੜੀਏ ਕਰ ਇਸ਼ਾਰੇ ਨੀ
paTTate ku.DIe kara isa਼Are nI
You’ve [Puttia: conquered/uprooted] them, [Kudiye: girl/maiden], with your subtle glances, [Ni: a gender-specific vocative used to address a woman directly],
ਕੈਸੀ ਤੂੰ ਹੂਰ ਨੀ ਕੀਤਾ ਫ਼ਤੂਰ ਨੀ
kaisI tUM hUra nI kItA pha਼tUra nI
What kind of [Hoor: a celestial beauty/nymph] are you, you've sparked a frenzy,
ਹਾਰੇ ਜੋ ਕਦੇ ਨਾ ਤੇਰੇ ਤੋਂ ਹਾਰੇ ਨੀ
hAre jo kade nA tere toM hAre nI
Those who never lost before have now surrendered to you,
ਕਦ ਦਾ ਤੂੰ ਦਿੱਤਾ ਨੀ ਪੈਰ ਜਿਹਾ ਪਾ
kada dA tUM dittA nI paira jihA pA
Ever since you took that first step toward me,
ਲਹਿਰਾਂ ਵੀ ਗਈਆਂ ਨੇ ਉੱਤੇ ਨੂੰ ਆ
lahirAM vI gaIAM ne utte nUM A
Even the waves have risen up in a surge,
ਅੱਖ ਤੇਰੇ ’ਚ ਜੋ ਰੌਸ਼ਨੀ ਆ
akkha tere ’cha jo rausa਼nI A
The radiance that shines within your eyes,
ਚੰਨ ਦੇ ਅੱਗੇ ਜੋ ਫਿੱਕੇ ਆ ਤਾਰੇ ਨੀ
chaMna de agge jo phikke A tAre nI
Makes the stars pale even in front of the moon,
ਹੋ ਜਿਹਦੀਆਂ ਨੈਣਾਂ ’ਚ ਤੇਰੀ ਲੋਰ ਸੋਹਣੀਏ
ho jihadIAM naiNAM ’cha terI lora sohaNIe
The one whose eyes carry your intoxication, beautiful,
ਜਾਪੇ ਜਿਵੇਂ ਚੰਨ ਤੇ ਚਕੋਰ ਸੋਹਣੀਏ
jApe jiveM chaMna te chakora sohaNIe
It feels like the moon and the [Chakor: a fabled partridge bird obsessed with the moon], beautiful,
ਦਿਲ ਤੇਰੇ ਪੈ ਜੂ ਰੇਨਫਾਲ ਸੋਹਣੀਏ
dila tere pai jU renaphAla sohaNIe
A rainfall of love will pour over your heart, beautiful,
ਲਾ ਕੇ ਦੇਖੀਂ ਗੱਭਰੂ ਨੂੰ ਕਾਲ ਸੋਹਣੀਏ
lA ke dekhIM gabbharU nUM kAla sohaNIe
Just try giving this [Gabbru: a strong, spirited young man] a call, beautiful,
ਕਦ ਦਾ ਤੂੰ ਦਿੱਤਾ ਨੀ ਪੈਰ ਜਿਹਾ ਪਾ
kada dA tUM dittA nI paira jihA pA
Ever since you took that first step toward me,
ਲਹਿਰਾਂ ਵੀ ਗਈਆਂ ਨੇ ਉੱਤੇ ਨੂੰ ਆ
lahirAM vI gaIAM ne utte nUM A
Even the waves have risen up in a surge,
ਲਾ ਕੇ ਦੇਖੀਂ ਗੱਭਰੂ ਨੂੰ ਕਾਲ ਸੋਹਣੀਏ
lA ke dekhIM gabbharU nUM kAla sohaNIe
Just try giving this [Gabbru: a strong, spirited young man] a call, beautiful.

Share

More by Camilo

View all songs →