She Knows
by Chani Nattan
ਜਦੋਂ ਸਿਰ 'ਤੇ ਜਾਗੋ ਚੱਕਦੀ ਆਂ
jadoM sira 'te jAgo chakkadI AM
When I lift the [Jaago: festive illuminated brass pot carried on the head during Punjabi pre-wedding celebrations],
ਮੁੰਡਿਓ ਬਾਹਲੀ ਜੱਚਦੀ ਆਂ
muMDio bAhalI jachchadI AM
Oh boys, I look breathtakingly stunning.
ਹੋ ਗਿੱਧੇ ਵਿੱਚ ਸੋਹਣੀਏ ਲਿਆਵੇਂ ਹਨੇਰੀਆਂ
ho giddhe vichcha sohaNIe liAveM hanerIAM
Oh beautiful girl, you raise a whirlwind storm in the [Giddha: traditional celebratory Punjabi folk dance for women],
ਬੋਤਲਾਂ ਸਰੂਰ ਦੀਆਂ ਅੱਖਾਂ ਤੇਰੀਆਂ
botalAM sarUra dIAM akkhAM terIAM
Your intoxicating eyes hit like whole bottles of fine wine,
ਤੇ ਮਰਦੇ ਆ ਲੱਕ ਦੇ ਹੁਲਾਰੇ ਉੱਤੇ
te marade A lakka de hulAre utte
And everyone swoons over the sway of your waist,
ਠੋਡੀ ਵਾਲੇ ਤਿਲ ਦੇ ਉੱਤੇ
ThoDI vAle tila de utte
Falling helplessly for that beauty mark upon your chin.
ਹੋ ਨਾਮ ਗੱਭਰੂ ਦਾ ਮਿਲੂ ਮਰਜਾਣੀਏ ਨੀ ਕੁੜੀਆਂ ਦੇ ਦਿਲ ਦੇ ਉੱਤੇ
ho nAma gabbharU dA milU marajANIe nI ku.DIAM de dila de utte
Oh, this [Gabru: dashing, honorable young man]'s name is carved right onto the hearts of the ladies, you heartbreaker!

ਬਾਰਬੀਕਿਊ 'ਚ ਕਰੇ ਕੁੱਕੜੂ-ਕੜੂੰ ਮੁਰਗੀ ਨੀ ਜਦੋਂ ਮਹਿਫ਼ਿਲਾਂ ਦੇ ਵਿੱਚ ਤੇਰੀ ਗੱਲ ਤੁਰ ਗਈ
bArabIkiU 'cha kare kukka.DU-ka.DUM muragI nI jadoM mahipha਼ilAM de vichcha terI galla tura gaI
The chicken sizzles and crackles on the barbecue whenever talks of you start circulating in our gatherings,
ਟੋਰਾਂਟੋ ਦੀ ਏ ਮੋਰਨੀਏ ਨੀ ਦੱਸ ਕਿੱਥੇ ਨੀ ਤੂੰ ਆਥਣ ਮਨਾਉਣੀ ਨੀ
TorAMTo dI e moranIe nI dassa kitthe nI tUM AthaNa manAuNI nI
Oh graceful peahen of Toronto, tell me, where will you spend your evening?
ਸਰੀ ਵਿੱਚ ਗੱਲਾਂ ਹੁੰਦੀਆਂ ਨੀ ਵਿਹਲੜ ਘੁੰਮਦੇ ਬਣ ਕੇ ਪਰਾਹੁਣੇ ਨੀ
sarI vichcha gallAM huMdIAM nI vihala.Da ghuMmade baNa ke parAhuNe nI
Whispers about you echo across Surrey, where idle boys strut around like prospective sons-in-law,
ਪੰਜਾਬਣੇ ਤੂੰ ਰੱਬ ਦੀ ਬਣਾਈ ਲੱਗਦੀ
paMjAbaNe tUM rabba dI baNAI laggadI
Oh Punjabi maiden, you seem sculpted by God Himself,
ਤੂੰ ਸੱਚੀਂ ਐਨੀ ਸੋਹਣੀ ਆਂ ਹਾਏ ਆਈ ਲੱਗਦੀ
tUM sachchIM ainI sohaNI AM hAe AI laggadI
Are you truly this gorgeous, or are you just a divine illusion?
ਪੰਜਾਬਣੇ ਤੂੰ ਰੱਬ ਦੀ ਬਣਾਈ ਲੱਗਦੀ
paMjAbaNe tUM rabba dI baNAI laggadI
Oh Punjabi maiden, you seem sculpted by God Himself,
ਕਦੇ ਕਦੇ ਹੱਸੇ ਕਦੇ ਸ਼ਾਈ ਲੱਗਦੀ
kade kade hasse kade sa਼AI laggadI
Sometimes you laugh with flair, other times you look so adorably shy,
ਨੀ ਤੂੰ ਪਾਵਲੋ ਦੇ ਵਾਂਗੂੰ ਨੀ ਮੈਂ ਲੀਕ ਦਿਆਂ ਕੋਲੰਬੀਆ ਦੇ ਹਿੱਲ ਦੇ ਉੱਤੇ
nI tUM pAvalo de vAMgUM nI maiM lIka diAM kolaMbIA de hilla de utte
Like Pablo ruling the scene, I trace a border over the hills of Colombia for you!
ਹੋ ਨਾਮ ਗੱਭਰੂ ਦਾ ਮਿਲੂ ਮਰਜਾਣੀਏ ਨੀ ਕੁੜੀਆਂ ਦੇ ਦਿਲ ਦੇ ਉੱਤੇ
ho nAma gabbharU dA milU marajANIe nI ku.DIAM de dila de utte
Oh, this [Gabru: dashing, honorable young man]'s name is carved right onto the hearts of the ladies, you heartbreaker!
ਹੋ ਨਾਮ ਗੱਭਰੂ ਦਾ ਮਿਲੂ ਮਰਜਾਣੀਏ ਨੀ ਕੁੜੀਆਂ ਦੇ ਦਿਲ ਦੇ ਉੱਤੇ
ho nAma gabbharU dA milU marajANIe nI ku.DIAM de dila de utte
Oh, this [Gabru: dashing, honorable young man]'s name is carved right onto the hearts of the ladies, you heartbreaker!
ਹੋ ਨਾਮ ਗੱਭਰੂ ਦਾ ਮਿਲੂ ਮਰਜਾਣੀਏ ਨੀ ਕੁੜੀਆਂ ਦੇ ਦਿਲ ਦੇ ਉੱਤੇ
ho nAma gabbharU dA milU marajANIe nI ku.DIAM de dila de utte
Oh, this [Gabru: dashing, honorable young man]'s name is carved right onto the hearts of the ladies, you heartbreaker!
ਹੋ ਮਾਘ ਖਿੜਿਆ ਤੇ ਧੁੱਪ ਹੋਵੇ ਨਿੱਕਲੀ ਤੇ ਜੱਟਾਂ ਕੋਲੋਂ ਬਚ ਕੁੜੀਏ
ho mAgha khi.DiA te dhuppa hove nikkalI te jaTTAM koloM bacha ku.DIe
When the month of [Maagh: late winter/early spring month in the Punjabi calendar] blooms and the warm sun emerges, watch out for the [Jatt: land-owning agricultural community known for pride and bold romance], [Kudi: girl/maiden]!
ਤੂੰ ਫ਼ੋਨ ਚੱਕਦੀ ਨੀ ਕਹਿਣ ਨੂੰ ਫਿਰਾਂ ਮੈਂ ਤੈਨੂੰ ਲਵ ਯੂ ਸੋ ਮੱਚ ਕੁੜੀਏ
tUM pha਼ona chakkadI nI kahiNa nUM phirAM maiM tainUM lava yU so machcha ku.DIe
You won't pick up my calls, while I'm desperately longing to tell you "I love you so much," girl!
ਹੈਲੋ ਯਾਰ ਵੀ ਲੈ ਲਾ ਜੇ ਕਣੀਆਂ 'ਚ ਭਿੱਜ ਗਈ ਨੀ ਤੂੰ ਯੈਲੋ ਰੰਗ ਦਾ ਸੂਟ ਪਾ ਕੇ ਖਿੜ ਗਈ
hailo yAra vI lai lA je kaNIAM 'cha bhijja gaI nI tUM yailo raMga dA sUTa pA ke khi.Da gaI
Take your [Yaar: close friend/loyal lover]'s jacket if you get drenched in the rain; dressed in yellow, you blossomed like a flower,
ਤੇਰੇ ਲਈ ਮੈਂ 36-40 ਏਕੜਾਂ 'ਚ ਹਿੱਸਾ ਪਾਉਣਾ ਏ ਜੱਟਾਂ ਨੇ ਐਲ.ਏ. ਲੇਕਰਾਂ 'ਚ
tere laI maiM 36-40 eka.DAM 'cha hissA pAuNA e jaTTAM ne aila.e. lekarAM 'cha
For you, this [Jatt: land-owning agricultural community known for pride and bold romance] will put down stakes over 36 to 40 acres, or buy shares in the LA Lakers,
ਮੈਨੂੰ ਦੱਸ ਦੇ ਕੀ ਖਾਣਾ ਤੇ ਕੀ ਪਾਉਣਾ ਦੇਖੀਂ ਆਉਣਾ ਘਰ ਬਿੱਲ ਦੇ ਉੱਤੇ
mainUM dassa de kI khANA te kI pAuNA dekhIM AuNA ghara billa de utte
Just tell me what you want to eat and what you want to wear—watch whose name shows up on the bill delivered to your door!
ਹੋ ਨਾਮ ਗੱਭਰੂ ਦਾ
ho nAma gabbharU dA
Oh, this young man's name...
ਹੋ ਨਾਮ ਗੱਭਰੂ ਦਾ
ho nAma gabbharU dA
Oh, this young man's name...
ਹੋ ਨਾਮ ਗੱਭਰੂ ਦਾ ਮਿਲੂ ਮਰਜਾਣੀਏ ਨੀ ਕੁੜੀਆਂ ਦੇ ਦਿਲ ਦੇ ਉੱਤੇ
ho nAma gabbharU dA milU marajANIe nI ku.DIAM de dila de utte
Oh, this [Gabru: dashing, honorable young man]'s name is carved right onto the hearts of the ladies, you heartbreaker!
ਨਾਮ ਗੱਭਰੂ ਦਾ ਮਿਲੂ ਮਰਜਾਣੀਏ ਨੀ ਕੁੜੀਆਂ ਦੇ ਦਿਲ ਦੇ ਉੱਤੇ
nAma gabbharU dA milU marajANIe nI ku.DIAM de dila de utte
This [Gabru: dashing, honorable young man]'s name is carved right onto the hearts of the ladies, you heartbreaker!
ਹੋ ਨਾਮ ਗੱਭਰੂ ਦਾ ਮਿਲੂ ਮਰਜਾਣੀਏ ਨੀ ਕੁੜੀਆਂ ਦੇ ਦਿਲ ਦੇ ਉੱਤੇ
ho nAma gabbharU dA milU marajANIe nI ku.DIAM de dila de utte
Oh, this [Gabru: dashing, honorable young man]'s name is carved right onto the hearts of the ladies, you heartbreaker!
ਕੁੜੀਆਂ ਦੇ ਦਿਲ ਦੇ ਉੱਤੇ
ku.DIAM de dila de utte
Carved right onto the hearts of the ladies!