23
by Cheema Yft Gur Sidhu
ਇੱਕ ਮਿਲੀ ਲਾਈਫ਼ ਹੱਥ ਦੋ ਵੱਡੇ ਰਿਸਕ ਨੇ
ikka milI lAIpha਼ hattha do vaDDe risaka ne
One life I received, with two massive risks taken
ਤਿੰਨ ਥੱਲੇ ਗੱਡੀਆਂ ਚਾਰ ਉਹਦੇ ਕੇਸ ਨੇ
tiMna thalle gaDDIAM chAra uhade kesa ne
Three cars parked below, four legal cases pending against him
ਪੰਜ ਮੇਰੇ ਵੈਰੀ ਮੇਰੇ ਛੇ-ਪੰਜ ਗੋਲੀਆਂ
paMja mere vairI mere Che-paMja golIAM
Five enemies of mine, and six-five bullets in the chamber
ਸੱਤ ਲੱਗੇ ਡਾਇਮੰਡ ਘੜੀ ਦਾ ਜਿਹੜਾ ਬੇਸ ਨੇ
satta lagge DAimaMDa gha.DI dA jiha.DA besa ne
Seven diamonds set into the base of this watch
ਅੱਠਵੀਂ 'ਚ ਹੋ ਗਿਆ ਸੀ ਫ਼ੇਲ੍ਹ ਨੀ
aTThavIM 'cha ho giA sI pha਼elha nI
I had failed the eighth grade, [Kudi: girl/maiden] [Ni/Nee: a gender-specific vocative used to address a woman directly]
ਨੌਂ ਵਾਰੀ ਆਈ ਅਥੌਰਿਟੀ ਦੀ ਕੇਅਰ ਨੀ
nauM vArI AI athauriTI dI keara nI
Nine times I’ve had to deal with the authorities' "care"
ਦੱਸ ਮੈਨੂੰ ਦੱਸ ਤੂੰ ਪੁਗਾਉਣਾ ਕਿਹੜਾ ਵੈਰ ਐ
dassa mainUM dassa tUM pugAuNA kiha.DA vaira ai
Tell me, just tell me which grudge you want to settle
ਗਿਆਰਾਂ ਜਿਹਾ ਉਹ ਮੇਰਾ ਵੱਡਾ ਬਾਈ ਕਹਿਰ ਐ
giArAM jihA uha merA vaDDA bAI kahira ai
Like the number eleven, my elder brother is a force of havoc
ਬਾਰਾਂ ਬਿੱਲੋ ਬੋਰ ਦੇ ਹੱਥਾਂ ਦੇ ਵਿਚ ਲਹਿਰ ਐ
bArAM billo bora de hatthAM de vicha lahira ai
A twelve-bore [Bandekhani: literally 'man-eater'; a folk term for a lethal rifle] creates a wave in my hands
ਤੇ ਤੇਰਾਂ ਤੇਰੇ ਮੱਡੀ 'ਤੇ ਆ ਬਾਬਿਆਂ ਦੀ ਮਿਹਰ ਐ
te terAM tere maDDI 'te A bAbiAM dI mihara ai
And thirteen, on your Maddi [Self-reference to the song's lyricist/artist], is the blessing of the Holy Elders
ਚੌਦਾਂ ਗੁਣਾ ਹੋ ਗਿਆ ਕਿੱਲੇ ਦਾ ਜਿਹੜਾ ਰੇਟ ਸੀ
chaudAM guNA ho giA kille dA jiha.DA reTa sI
The rate of an acre of land has increased fourteen times over
ਤੇ ਧਾੜ ਮੇਰੇ ਪੰਦਰਾਂ ਦਿਨਾਂ ਦੇ ਜਿੰਨੇ ਵੇਟ ਸੀ
te dhA.Da mere paMdarAM dinAM de jiMne veTa sI
And the weight of the attackers was equal to my fifteen days of training
ਸੋਲ਼ਾਂ ਵਿਚ ਕੱਢੀ ਸੀ ਸ਼ਰਾਬ ਪਹਿਲੀ ਵਾਰ ਨੀ
sola਼AM vicha kaDDhI sI sa਼rAba pahilI vAra nI
In my sixteenth year, I distilled liquor for the first time
ਸਤਾਰਾਂ ਕਿੱਲੋ ਸੇਬ ਪਾਏ ਸੀ ਨਾ ਜਿਹਦੇ ਥਾਰ ਨੀ
satArAM killo seba pAe sI nA jihade thAra nI
I loaded seventeen kilos of apples into that Thar jeep
ਅਠਾਰਾਂ ਵਾਰੀ ਚੌਂਕੀ 'ਚ ਸ਼ਿਕਾਇਤ ਮੇਰੀ ਆ ਗਈ
aThArAM vArI chauMkI 'cha sa਼ikAita merI A gaI
Eighteen times a complaint against me reached the police outpost
ਤੇ ਉੱਨੀ ਵਿਚ ਲੱਭਿਆ ਐਂਡ ਡੌਕੀ ਲਾ ਲਈ
te unnI vicha labbhiA aiMDa DaukI lA laI
And in my nineteenth year, I found a way out and took the "donkey" route [Illegal immigration/backdoor entry]
ਵੀਹ ਦਿਨ ਔਖੇ ਕੱਢੇ ਸੀ ਨੀ ਮੈਂ ਕੈਂਪ 'ਚ
vIha dina aukhe kaDDhe sI nI maiM kaiMpa 'cha
I spent twenty difficult days in a refugee camp
ਤੇ ਕਿਵੇਂ ਚੱਕੀ ਸੀ ਸਕੈਟ ਪੈਕ ਰੈਪ ਕੇ
te kiveM chakkI sI sakaiTa paika raipa ke
And how I snatched that Scat Pack [High-performance Dodge car] wrapped in mystery
ਬਾਈ-ਬਾਈ ਕਰਦੇ ਨੇ ਬਿੱਲੋ ਜਿੱਥੇ ਕੋਰਟ 'ਤੇ
bAI-bAI karade ne billo jitthe koraTa 'te
Everyone greets me with "respect/brotherhood" at the court house
ਤੇ ਤੇਈ ਸਾਲ ਐਵੇਂ ਨਹੀਂ ਨੀ ਮੈਂ ਇੱਥੇ ਕੱਢ ਤੇ
te teI sAla aiveM nahIM nI maiM itthe kaDDha te
And these twenty-three years, I haven't just passed them aimlessly
ਤੇ ਤੇਈ ਸਾਲ ਐਵੇਂ ਨਹੀਂ ਨੀ ਮੈਂ ਇੱਥੇ ਕੱਢ ਤੇ
te teI sAla aiveM nahIM nI maiM itthe kaDDha te
And these twenty-three years, I haven't just passed them aimlessly
ਤੇਈ ਸਾਲ ਜੱਟ ਨੇ ਐਵੇਂ ਨਹੀਂ ਇੱਥੇ ਕੱਢ ਤੇ
teI sAla jaTTa ne aiveM nahIM itthe kaDDha te
These twenty-three years, this [Jatt: a member of the land-owning agricultural community known for pride and lifestyle] hasn't just passed them aimlessly
ਇੱਕ ਮੇਰੀ ਲਾਈਫ਼ ਤੇ ਦੋ ਕੋਲੇ ਫ਼ੋਨ ਨੇ
ikka merI lAIpha਼ te do kole pha਼ona ne
One life of mine and two phones by my side
ਤਿੰਨ ਹੀ ਅਕਾਊਂਟ 'ਤੇ ਚਾਰ ਵੱਡੇ ਲੋਨ ਨੇ
tiMna hI akAUMTa 'te chAra vaDDe lona ne
Only three social accounts but four heavy loans to my name
ਪੰਜ ਬਾਈ ਕੀਤੀਆਂ ਪ੍ਰੈਜ਼ੀਡੈਂਟ ਰੋਲੀਆਂ
paMja bAI kItIAM praija਼IDaiMTa rolIAM
Five times I’ve wore the President [Rolex] Gold watches
ਤੇ ਸਿਕਸ 'ਚ ਛੇ ਵਾਰੀ ਕੱਢੀਆਂ ਮੈਂ ਗੋਲੀਆਂ
te sikasa 'cha Che vArI kaDDhIAM maiM golIAM
And in the Six [referring to a car or area], six times I’ve fired my rounds
ਸੱਤ ਵਾਰੀ ਕਬਜ਼ੇ ਛੁਡਾਏ ਨੀ ਮੈਂ ਘਰਾਂ ਦੇ
satta vArI kabaja਼e ChuDAe nI maiM gharAM de
Seven times I’ve reclaimed possession of houses by force
ਤੇ ਟੇਬਲ 'ਤੇ ਫ਼ਿਸ਼ ਨਾਲ ਸ਼ਰਿੰਪ ਅੱਠ ਤਰ੍ਹਾਂ ਦੇ
te Tebala 'te pha਼isa਼ nAla sa਼riMpa aTTha tarhAM de
And eight types of shrimp served with fish on my table
ਨੌਂ ਵਾਰੀ ਕੀਤਾ ਮੈਂ ਪਰੂਵ ਰੌਂਗ ਜੱਗ ਨੂੰ
nauM vArI kItA maiM parUva rauMga jagga nUM
Nine times I have proved the whole world wrong
ਤੇ ਦਸ ਵਜੇ ਪੱਕਾ ਟਾਈਮ ਜਾਈਦਾ ਕਲੱਬ ਨੂੰ
te dasa vaje pakkA TAIma jAIdA kalabba nUM
And at ten o'clock sharp, it's time for me to hit the club
ਗਿਆਰਾਂ ਵਾਰੀ ਹੋਇਆ ਏ ਪਿਆਰ ਇੱਕੋ ਕੁੜੀ ਨਾਲ
giArAM vArI hoiA e piAra ikko ku.DI nAla
Eleven times I fell in love with the same girl
ਬਾਰਵੀਂ 'ਚ ਨੱਪਤਾ ਸੀ ਅਸਲਾ ਮੈਂ ਤੂੜੀ ਨਾਲ
bAravIM 'cha nappatA sI asalA maiM tU.DI nAla
In the twelfth grade, I hid my weapons inside the [Tuari: dry fodder/chaff]
ਤੇਰਾਂ ਵਾਰੀ ਲੱਗੀਆਂ ਨੇ ਮੈਨੂੰ ਹੱਥਕੜੀਆਂ
terAM vArI laggIAM ne mainUM hatthaka.DIAM
Thirteen times these handcuffs have been placed on me
ਤੇ ਚੌਦਾਂ ਵਾਰੀ ਸਹੁੰ ਪਾਏ ਛੱਡ ਦੇ ਤੂੰ ਅੜੀਆਂ
te chaudAM vArI sahuM pAe ChaDDa de tUM a.DIAM
And fourteen times people swore me to stop being so stubborn
ਪੰਦਰਾਂ 'ਚ ਪਹਿਲੀ ਵਾਰੀ ਤਾਜ ਮਹਿਲ ਦੇਖਿਆ
paMdarAM 'cha pahilI vArI tAja mahila dekhiA
In my fifteenth year, I saw the Taj Mahal for the first time
ਤੇ ਸੋਲ਼ਾਂ 'ਚ ਹਜ਼ੂਰ ਸਾਹਿਬ ਜਾ ਕੇ ਮੱਥਾ ਟੇਕਿਆ
te sola਼AM 'cha haja਼Ura sAhiba jA ke matthA TekiA
And in my sixteenth, I bowed my head at Hazur Sahib [A major Sikh Five Takhts/shrines]
ਕੀਤੀ ਸਤਾਰਾਂ ਵਾਰੀ ਸੈਰ ਮੈਂ ਪਹਾੜਾਂ ਦੀ
kItI satArAM vArI saira maiM pahA.DAM dI
Seventeen times I’ve trekked through the mountains
ਤੇ ਅਠਾਰਾਂ ਵਾਰੀ ਪੱਲਿਓਂ ਕਰਾਈ ਬੇਲ ਯਾਰਾਂ ਦੀ
te aThArAM vArI pallioM karAI bela yArAM dI
And eighteen times I paid out of my own pocket for the [Yaar: close friends/brothers; carries significant cultural weight regarding loyalty] bail
ਉੱਨੀ ਵਾਰੀ ਆਫ਼ਰ ਹੋਈਆਂ ਮੈਨੂੰ ਲੀਨੀ
unnI vArI Apha਼ra hoIAM mainUM lInI
Nineteen times I was offered lean [recreational syrup]
ਵੀਹ ਵਾਰੀ ਰਿਕਾਰਡ ਕਰਾਇਆ ਮੈਂ ਕਲੀਨ ਨੀ
vIha vArI rikAraDa karAiA maiM kalIna nI
Twenty times I’ve had my criminal record cleared
ਇੱਕੀਵੀਂ ਸੈਂਚਰੀ 'ਚ ਸਾਡੇ ਜਿਹਾ ਕੋਈ ਸੀ ਨਹੀਂ
ikkIvIM saiMcharI 'cha sADe jihA koI sI nahIM
In the twenty-first century, there was no one quite like us
ਤੇ ਬਾਈ ਕਰਦੇ ਨੇ ਸਾਰੇ ਝੰਡੇ ਵੀ ਮੈਂ ਕੱਢ ਤੇ
te bAI karade ne sAre jhaMDe vI maiM kaDDha te
Everyone calls me "brother" and I've planted my flag of success
ਬਾਈ ਕਰਦੇ ਨੇ ਸਾਰੇ ਝੰਡੇ ਵੀ ਮੈਂ ਕੱਢ ਤੇ
bAI karade ne sAre jhaMDe vI maiM kaDDha te
Everyone calls me "brother" and I've planted my flag of success
ਤੇ ਤੇਈ ਸਾਲ ਜੱਟ ਨੇ ਐਵੇਂ ਨਹੀਂ ਇੱਥੇ ਕੱਢ ਤੇ
te teI sAla jaTTa ne aiveM nahIM itthe kaDDha te
And these twenty-three years, this [Jatt: a member of the land-owning agricultural community known for pride and lifestyle] hasn't just passed them aimlessly
ਤੇਈ ਸਾਲ ਜੱਟ ਨੇ ਐਵੇਂ ਨਹੀਂ ਇੱਥੇ ਕੱਢ ਤੇ
teI sAla jaTTa ne aiveM nahIM itthe kaDDha te
These twenty-three years, this [Jatt: a member of the land-owning agricultural community known for pride and lifestyle] hasn't just passed them aimlessly
ਉਹ ਤੇਈ ਸਾਲ ਸਿੱਧੂ ਨੇ ਐਵੇਂ ਨਹੀਂ ਇੱਥੇ ਕੱਢ ਤੇ
uha teI sAla siddhU ne aiveM nahIM itthe kaDDha te
Oh, these twenty-three years, Sidhu [Self-reference to the artist/collaborator Gur Sidhu] hasn't just passed them aimlessly