Anyway
by Cheema Yft Gur Sidhu
ਚਾਂਦੀ ਰੰਗਾ ਡੱਬ ਨਾਲੇ ਚਾਂਦੀ ਦੀ ਆ ਡੱਬੀ
chAMdI raMgA Dabba nAle chAMdI dI A DabbI
A silver-colored waist-tuck and a silver case for the stash
ਚੰਨ ਜਿਨ੍ਹਾਂ ਦੇ ਚੜ੍ਹੇ ਆ ਉਹਨਾਂ ਰਾਤ ਨਹੀਂਓਂ ਵੇਖੀ
chaMna jinhAM de cha.Dhe A uhanAM rAta nahIMoM vekhI
Those whose moons have risen high never cared for the darkness of the night
ਐਨੀ ਵੇ
ainI ve
Anyway
ਘਰੋਂ ਬਾਹਰ ਆਉਣ ਦਾ ਸ਼ੌਕੀਨ ਟੌਹਰ ਲਾਉਣ ਦਾ ਸ਼ੌਕੀਨ ਪਾਵੇ ਗੀਲੀ ਕੁੜੇ
gharoM bAhara AuNa dA sa਼aukIna Tauhara lAuNa dA sa਼aukIna pAve gIlI ku.De
Fond of stepping out from home, fond of flaunting his [Madak: stately pride/swagger], wearing wet-look styles, [Kudiye: Ni/Nee: a gender-specific vocative used to address a woman directly]
ਉਹ ਤੇਰੀ ਬੈਠੀ ਮੇਰੇ ਪਿੱਛੇ ਐੱਲ.ਐੱਲ.ਬੀ.
uha terI baiThI mere pichChe ailla.ailla.bI.
While your girl sits right behind me, studying for her LLB
ਉਹ ਜ਼ੋਨ ਸਾਰਾ ਰੱਖਿਆ ਏ ਵੀ.ਆਈ.ਪੀ.
uha ja਼ona sArA rakkhiA e vI.AI.pI.
He has kept his entire zone restricted to VIPs
ਉਹ ਰੱਖਿਆ ਏ ਇੱਦਾਂ ਜਿਵੇਂ ਅਸੂਲ ਐਜ਼ ਲੌਂਗ ਐਜ਼ ਟੂਲ
uha rakkhiA e iddAM jiveM asUla aija਼ lauMga aija਼ TUla
He maintains his life through principles as long as he has his tool
ਅੱਖਾਂ ਦੇ ਇਸ਼ਾਰੇ ਵਿਚ ਦੂਰੀ ਹੁੰਦੀ ਆ
akkhAM de isa਼Are vicha dUrI huMdI A
Within a mere flicker of the eyes, the distance is closed
ਲੱਗਦਾ ਪੁਲਿਸ ਥਾਣਾ ਦਿਲ ਨਾ ਕਰੋ
laggadA pulisa thANA dila nA karo
It feels like a police station, don't let your heart settle here
ਦੂਜੇ ਦਿਨ ਨੱਪਣੇ ਨੂੰ ਤੁਰੀ ਹੁੰਦੀ ਆ
dUje dina nappaNe nUM turI huMdI A
By the second day, he's already on the move to trample the opposition
ਆਥਣੇ ਨੂੰ ਗੇੜਾ ਪੂਰਾ ਮਾਰਦੀ ਗਲੋ
AthaNe nUM ge.DA pUrA mAradI galo
By evening, his glow makes a full round of the streets
ਮੁੰਡੇ ਖੁੰਡੇ ਕਹਿੰਦੇ ਘੈਂਟ ਲੱਗਦੀ ਬਰੋ
muMDe khuMDe kahiMde ghaiMTa laggadI baro
The young boys say he looks legendary, bro
ਤੇਰੇ ਵਾਲਾ ਅੱਜ ਚਲਾਉਂਦਾ ਕੰਪਿਊਟਰ ਵਿਚ ਜੋ
tere vAlA ajja chalAuMdA kaMpiUTara vicha jo
The one you knew now runs what used to be only in computers
ਗੱਡੀਆਂ ਗਡਾ ਕੇ ਅੱਜ ਰੱਖਦਾ ਏ ਉਹ
gaDDIAM gaDA ke ajja rakkhadA e uha
He keeps his cars slammed low and customized today
ਉਹ ਪੜ੍ਹ ਕੇ ਹੁਣ ਜੇ ਜੁਗਾੜ ਕੋਈ ਲਾਇਆ ਸੀ
uha pa.Dha ke huNa je jugA.Da koI lAiA sI
If he ever sought a solution through studying
ਡਰੋਪ ਕੀਤਾ ਕਾਲਜ ਮੈਂ ਸ਼ਾਇਦ ਨਹੀਂ ਆਇਆ ਸੀ
Daropa kItA kAlaja maiM sa਼Aida nahIM AiA sI
I dropped out of college, perhaps I never really showed up
ਕਾਲਜ 'ਚ ਪਏ ਸੀ ਪਟਾਕੇ ਬਾਹਰ ਨੀ
kAlaja 'cha pae sI paTAke bAhara nI
Firecrackers [Lalkare: bold shouts/gunshots] went off inside the college and out
ਵੱਢ-ਪੁਣੇ ਹਾਕੀਆਂ ਨਾਲ ਸਨ ਕਾਰ ਨੀ
vaDDha-puNe hAkIAM nAla sana kAra nI
It was a bloody scene of [Vaka: historic feat/clash] with hockey sticks and cars
ਉਹ ਵੈਰੀ ਪਿੱਛੇ ਅੱਜ ਸ਼ਾਮ ਤੱਕ ਨਰਸਾਂ ਕੋਲ
uha vairI pichChe ajja sa਼Ama takka narasAM kola
The enemies are with the nurses until this evening
ਉਹ ਰੁਕਦੇ ਨਹੀਂ ਵੈਰੀ ਕਦੇ ਦਰਸਾਂ ਕੋਲ
uha rukade nahIM vairI kade darasAM kola
The enemies never stick around for a second glimpse
ਉਹ ਬਣੇ ਨੇ ਮਹਾਨ ਪਾ ਕੇ ਉੱਚੀ ਗੁੱਚੀਆਂ
uha baNe ne mahAna pA ke uchchI guchchIAM
They try to become great by wearing high-end Gucci
ਮਿੱਤਰਾਂ ਕੋਲ ਸਾਰੀਆਂ ਹਿਡਨ ਸੋਚਾਂ
mittarAM kola sArIAM hiDana sochAM
But [Mitran: this friend/yours truly] holds all the hidden masterplans
ਮਿੱਤਰਾਂ ਕੋਲ ਸਾਰੀਆਂ ਹਿਡਨ ਸੋਚਾਂ
mittarAM kola sArIAM hiDana sochAM
But [Mitran: this friend/yours truly] holds all the hidden masterplans
ਐਨੀ ਵੇ
ainI ve
Anyway
ਐਨੀ ਵੇ
ainI ve
Anyway
ਨਿਖਾਰ ਦਾ ਜਵਾਬ ਕਹਿੰਦੇ ਨੇ ਉਹ
nikhAra dA javAba kahiMde ne uha
They say he is the definition of refined brilliance
ਨੀ ਮਾਰ ਕੇ ਸਲੂਟ ਜਾਂਦੇ ਨੇ ਉਹ
nI mAra ke salUTa jAMde ne uha
[Ni: a gender-specific vocative used to address a woman directly], they leave after saluting him
ਉਹ ਸਾਡੇ ਹੀ ਸਬੂਤ ਜਾਂਦੇ ਨੇ ਉਹ
uha sADe hI sabUta jAMde ne uha
They leave behind the evidence of our presence
ਕਾਰਵਾਈ ਦੇ ਪਿੱਛੋਂ
kAravAI de pichChoM
After the retaliation is complete
ਭਰ ਲੰਘੀਆਂ ਪਹਿਲਾਂ ਡਾਂਡਾਂ ਦੀ
bhara laMghIAM pahilAM DAMDAM dI
Earlier we crossed the limits with our sticks
ਤੇ ਅਸੀਂ ਨਵਾਂ ਹੋਰ ਕਰਾਂਗੇ
te asIM navAM hora karAMge
And now we shall do something entirely new
ਸਾਡੇ ਨਾਂ ਤੋਂ ਸ਼ਰੀਕ ਧੂੰਆਂ ਮਾਰਦੇ
sADe nAM toM sa਼rIka dhUMAM mArade
The rivals are fuming with smoke at the mention of our name
ਤੇ ਅਸੀਂ ਇਗਨੋਰ ਕਰਾਂਗੇ
te asIM iganora karAMge
And we shall simply continue to ignore them
ਅੱਗੇ ਦੌਰ 'ਤੇ ਆ ਘੋੜੇ ਪਿੱਛੇ ਬੈੱਟ ਲਾਈ ਆ
agge daura 'te A gho.De pichChe baiTTa lAI A
The horses are at the front of the era, and the bets are placed behind
ਜਣੀ-ਖਣੀ ਦਾ ਨਾ ਦਿੱਤਾ ਰਿਪਲਾਈ ਆ
jaNI-khaNI dA nA dittA ripalAI A
I haven't bothered to reply to every random girl
ਅੱਖਾਂ ਦਾ ਟਰੈਪ ਬਿੱਲੋ ਐਸਾ ਜੱਟ ਦਾ
akkhAM dA Taraipa billo aisA jaTTa dA
The [Jatt: a member of the land-owning agricultural community known for pride] has set such a trap with his eyes, [Billo: a term of endearment for a beautiful girl]
ਅੱਗੇ ਬਿੱਲੋ ਖੂਹ ਆ ਤੇ ਪਿੱਛੇ ਖਾਈ ਆ
agge billo khUha A te pichChe khAI A
There is a well in front and a cliff behind you, [Billo: a term of endearment for a beautiful girl]
ਐਨੀ ਵੇ
ainI ve
Anyway
ਐਨੀ ਵੇ
ainI ve
Anyway
ਨਿਖਾਰ ਦਾ ਜਵਾਬ ਕਹਿੰਦੇ ਨੇ ਉਹ
nikhAra dA javAba kahiMde ne uha
They say he is the definition of refined brilliance
ਨੀ ਮਾਰ ਕੇ ਸਲੂਟ ਜਾਂਦੇ ਨੇ ਉਹ
nI mAra ke salUTa jAMde ne uha
[Ni: a gender-specific vocative used to address a woman directly], they leave after saluting him
ਹੋ ਸੱਸੀ ਪੁੰਨੂ ਬਣਿਆ ਜਵਾਕਾਂ ਲਈ ਕਹਾਣੀ
ho sassI puMnU baNiA javAkAM laI kahANI
The legends of Sassi-Punnu have just become stories for children
ਰਾਜਿਆਂ ਬੰਦੂਕਾਂ ਵਾਲੇ ਰੱਖੀਆਂ ਨੇ ਰਾਣੀਆਂ
rAjiAM baMdUkAM vAle rakkhIAM ne rANIAM
The kings of today have kept queens who carry guns
ਪਾੜੀ ਜਾਵਾਂ ਮੱਥਾ ਪਾੜੀ ਜਾਵਾਂ ਅੱਖ ਕਾਣੀ ਆ
pA.DI jAvAM matthA pA.DI jAvAM akkha kANI A
I keep breaking boundaries, I keep my gaze sharp and focused
ਸਦਕੇ ਤੂੰ ਪੜ੍ਹ ਸੋਚਾਂ ਗੱਦਰੀ ਦੀਆਂ
sadake tUM pa.Dha sochAM gaddarI dIAM
I salute you, go read the revolutionary thoughts of the [Ghadri: referring to the Ghadar Party revolutionaries]
ਹੀਰਾਂ ਹੂਰਾਂ ਪੜ੍ਹੀਆਂ ਫ਼ਜ਼ੂਲ ਹੀ ਨੇ ਜਾਣੀਆਂ
hIrAM hUrAM pa.DhIAM pha਼ja਼Ula hI ne jANIAM
Reading about the Heers of the world is now considered a waste of time
ਬਣੇ ਨਾਇਕ ਵੱਡਿਆਂ ਸਮੁੰਦਰਾਂ ਦਾ ਤਾਰੂ ਤੂੰ
baNe nAika vaDDiAM samuMdarAM dA tArU tUM
Become a hero who can swim through the vastness of the great oceans
ਇਹਨਾਂ ਵਾਂਗੂੰ ਘੜੇ ਦੀਆਂ ਮਿੰਨਤਾਂ ਨਹੀਂ ਪਾਉਣੀਆਂ
ihanAM vAMgUM gha.De dIAM miMnatAM nahIM pAuNIAM
Don't be like those who beg for favors from a clay pot
ਐਨੀ ਵੇ
ainI ve
Anyway
ਘਰੋਂ ਬਾਹਰ ਆਉਣ ਦਾ ਸ਼ੌਕੀਨ ਟੌਹਰ ਲਾਉਣ ਦਾ ਸ਼ੌਕੀਨ ਪਾਵੇ ਗੀਲੀ ਕੁੜੇ
gharoM bAhara AuNa dA sa਼aukIna Tauhara lAuNa dA sa਼aukIna pAve gIlI ku.De
Fond of stepping out from home, fond of flaunting his [Madak: stately pride/swagger], wearing wet-look styles, [Kudiye: Ni/Nee: a gender-specific vocative used to address a woman directly]
ਉਹ ਤੇਰੀ ਬੈਠੀ ਮੇਰੇ ਪਿੱਛੇ ਐੱਲ.ਐੱਲ.ਬੀ.
uha terI baiThI mere pichChe ailla.ailla.bI.
While your girl sits right behind me, studying for her LLB
ਉਹ ਜ਼ੋਨ ਸਾਰਾ ਰੱਖਿਆ ਏ ਵੀ.ਆਈ.ਪੀ.
uha ja਼ona sArA rakkhiA e vI.AI.pI.
He has kept his entire zone restricted to VIPs
ਉਹ ਰੱਖਿਆ ਏ ਇੱਦਾਂ ਜਿਵੇਂ ਅਸੂਲ ਐਜ਼ ਲੌਂਗ ਐਜ਼ ਟੂਲ
uha rakkhiA e iddAM jiveM asUla aija਼ lauMga aija਼ TUla
He maintains his life through principles as long as he has his tool