Arhe So Jhde

by Cheema Yft Gur Sidhu

ਚਾਂਦੀ ਦੇ ਨਿੱਕਲ ਵਿਚ ਰੱਜਦੇ ਆ ਡੋਡੇ
chAMdI de nikkala vicha rajjade A DoDe
Opium pods are getting crushed in silver bowls
ਠੋਕ ਕੇ ਸ਼ੌਕੀਨੀ ਲਾਵਾਂ ਖੜ੍ਹੇ ਕਰਾਂ ਬੋਡੇ
Thoka ke sa਼aukInI lAvAM kha.Dhe karAM boDe
Dressed to the nines, I keep my hair styled in sharp spikes
ਮੇਰੀ ਅੱਖ ਆ ਫ਼ਰੌਡੀ ਮੈਨੂੰ ਲਈ ਨਾ ਤੂੰ ਈਜ਼ੀ
merI akkha A pha਼rauDI mainUM laI nA tUM Ija਼I
My eyes have a deceptive glint, don't you take me lightly
ਗੋਰੀ ਯਾਰ ਵਿਚ ਆਉਂਦੀ ਆ ਸੋ ਫ਼ਾਰ ਹਬੀਬੀ
gorI yAra vicha AuMdI A so pha਼Ara habIbI
Fair lady, your beloved is incomparable, so far [Habibi: Arabic for 'my beloved/friend']
ਉਮਰ ਦੀ ਜਿੱਦ 'ਤੇ ਉਹ ਮੁੰਡਾ ਕੋਈ ਵੈਸਾ ਨਾ
umara dI jidda 'te uha muMDA koI vaisA nA
Living life on his own terms, this boy isn't just any ordinary guy
ਹੁੰਦਾ ਨੀ ਯਕੀਨ ਗੈੱਸ ਕਰਦੀ ਆ ਗੈੱਸ ਨਾ
huMdA nI yakIna gaissa karadI A gaissa nA
You wouldn't believe it, so don't even try to guess
ਮੈਂ ਜਦੋਂ ਸ਼ੋਅਰੂਮ ਤੋਂ ਆ ਗੱਡੀ ਸੀ ਖ਼ਰੀਦੀ
maiM jadoM sa਼oarUma toM A gaDDI sI kha਼rIdI
When I drove that car straight out of the showroom
ਮੈਨੂੰ ਕਿਸੇ ਨੇ ਨੀ ਪੁੱਛਿਆ ਸਟੱਡੀ ਕੀ ਆ ਕੀਤੀ
mainUM kise ne nI puchChiA saTaDDI kI A kItI
No one bothered to ask what my educational degrees were
ਅੱਜ ਹੁੰਦਾ ਉਹ ਪ੍ਰਾਊਡ ਜਿਹਦੇ ਨਾਲ ਹੁੰਦਾ ਉਹ
ajja huMdA uha prAUDa jihade nAla huMdA uha
Today, whoever stands with him feels a sense of pride
ਬੜਾ ਕੁਝ ਸਿੱਖਿਆ ਫ਼ਾਦਰ ਸਾਬ੍ਹ ਤੋਂ
ba.DA kujha sikkhiA pha਼Adara sAbha toM
I've learned so many life lessons from my respected father
ਕੌਣ ਕਹਿੰਦਾ ਰੁਲ ਗਏ ਆਪਾਂ ਪਰ੍ਹੇ ਤੋਂ ਪਰ੍ਹੇ
kauNa kahiMdA rula gae ApAM parhe toM parhe
Who says we are lost? We've gone beyond the limits of success
ਇੱਥੇ ਮਾਵਾਂ ਨੇ ਵੀ ਪੁੱਤ ਜੰਮੇ ਖਰੇ ਤੋਂ ਖਰੇ
itthe mAvAM ne vI putta jaMme khare toM khare
For here, mothers have given birth to sons of the purest character
ਕਾਲੀ ਰੇਂਜ ਪਿੱਛੇ ਲਿਖਿਆ ਮੈਂ ਅੜੇ ਸੋ ਝੜੇ
kAlI reMja pichChe likhiA maiM a.De so jha.De
On the back of my black Range, I've written: 'He who obstructs shall be uprooted'
ਕਾਲੀ ਰੇਂਜ ਪਿੱਛੇ ਲਿਖਿਆ ਮੈਂ ਅੜੇ ਸੋ ਝੜੇ
kAlI reMja pichChe likhiA maiM a.De so jha.De
On the back of my black Range, I've written: 'He who obstructs shall be uprooted'
ਪਿੰਡ ਬਾਬਿਆਂ ਨੇ ਬਿੱਲੋ ਸ਼ਰਦਾਈ ਰਗੜੀ
piMDa bAbiAM ne billo sa਼radAI raga.DI
In the village, the elders have ground the [Shardai: a traditional chilled almond and herb drink, often associated with wrestlers]
ਰੈੱਡ ਬੁੱਲ ਛੱਡ ਪੀ ਲਾ ਹੋ ਕੇ ਤਕੜੀ
raiDDa bulla ChaDDa pI lA ho ke taka.DI
Forget the Red Bull, drink this and feel your strength soar
ਹੌਲੀ ਹੌਲੀ ਹੁੰਦੇ ਨੇ ਜਦੋਂ ਖੋਲ੍ਹਦਾ ਸਨੈਪ
haulI haulI huMde ne jadoM kholhadA sanaipa
They slowly realize the vibe when I open my Snapchat
ਨਾਮ ਕਰਕੇ ਸਰਚ ਮੈਨੂੰ ਕਰਦੇ ਆ ਐਡ
nAma karake saracha mainUM karade A aiDa
Searching for my name just to add me to their lists
ਐਡ ਕਰਦਾ ਨੀ ਯੂਜ਼ ਜਦੋਂ ਗੀਤ ਕੱਢਦਾ
aiDa karadA nI yUja਼ jadoM gIta kaDDhadA
I don't use advertisements when I drop a new song
ਜਦੋਂ ਗੀਤ ਕੱਢਦਾ ਤੇ ਰੱਬ ਬਾਣੀ ਛੱਡਦਾ
jadoM gIta kaDDhadA te rabba bANI ChaDDadA
When I drop a song, it's like a divine blessing is released
ਰੱਬ ਬਾਣੀ ਛੱਡਦਾ ਤੇ ਬਾਣਾ ਲੱਗੇ ਮਿੱਠਾ
rabba bANI ChaDDadA te bANA lagge miTThA
When the divine word is released, the spiritual path tastes sweet
ਬਿਨਾਂ ਚੰਡੀਗੜ੍ਹੋਂ ਪਿੰਡ ਦੇ ਹੀ ਰਾਹ ਠੀਕ ਆ
binAM chaMDIga.DhoM piMDa de hI rAha ThIka A
I'm better off on the village roads without needing Chandigarh
ਬਿਨਾਂ ਫੇਮ ਦੇ ਮੈਂ ਥੋੜ੍ਹਾ ਕੁ ਪਰ੍ਹਾਂ ਠੀਕ ਆ
binAM phema de maiM tho.DhA ku parhAM ThIka A
I'm better off a bit distant, even without the fame
ਚੀਮਾ ਬਾਈ ਵਾਂਗ ਤੂੰ
chImA bAI vAMga tUM
Just like [Cheema: Self-reference to the artist/lyricist Cheema Y], you stay back
ਚੀਮਾ ਬਾਈ ਵਾਂਗ ਤੂੰ ਪਰ੍ਹਾਂ ਠੀਕ ਆ
chImA bAI vAMga tUM parhAM ThIka A
Just like Cheema, you're better off keeping your distance
ਚੀਮਾ ਬਾਈ ਵਾਂਗ ਤੂੰ ਪਰ੍ਹਾਂ ਠੀਕ ਆ
chImA bAI vAMga tUM parhAM ThIka A
Just like Cheema, you're better off keeping your distance
ਚੀਮਾ ਬਾਈ ਵਾਂਗ ਤੂੰ ਪਰ੍ਹਾਂ ਠੀਕ ਆ
chImA bAI vAMga tUM parhAM ThIka A
Just like Cheema, you're better off keeping your distance
ਚੀਮਾ ਬਾਈ ਵਾਂਗ ਤੂੰ
chImA bAI vAMga tUM
Just like Cheema...
ਦੇਖਿਆ ਬਟਾਲੇ ਬਾਲੀਵੁੱਡ ਫ਼ੋਨ ਆਏ
dekhiA baTAle bAlIvuDDa pha਼ona Ae
I saw Bollywood calling my phone even in Batala
ਇੱਥੇ ਐਵੇਂ ਹੀ ਜਵਾਕ ਪਿੱਛੇ ਸੋਨਮ ਨੇ ਲਾਏ
itthe aiveM hI javAka pichChe sonama ne lAe
Sonam [Bajwa: famous Punjabi actress] has these kids chasing her for no reason
ਮੇਰੇ ਨਾਲ ਕੁੜੀ ਨਹੀਂ ਮੇਕਅੱਪ ਨਾਲ ਹੱਸਣਾ
mere nAla ku.DI nahIM mekaappa nAla hassaNA
I don't want a girl who only smiles through her makeup
ਤੇ ਮੀਡੀਆ ਨੇ ਪੰਜ ਨੂੰ ਪੰਜਾਹ ਦੱਸਣਾ
te mIDIA ne paMja nUM paMjAha dassaNA
And the media will always turn a five into a fifty
ਮੇਰੇ ਨਾਲ ਫ਼ੋਟੋ ਦਾ ਕਰੋਪ ਕਰਦੀ
mere nAla pha਼oTo dA karopa karadI
She crops herself into the photo with me
ਬਾਰਡਰ 'ਤੇ ਪੈਣਾ ਅੱਜ ਜਵਾਬ ਦੱਸਣਾ
bAraDara 'te paiNA ajja javAba dassaNA
Today, a definitive answer will be given at the border
ਓ ਤੀਵੀਂ-ਬਾਜ਼ ਬੰਦੇ ਤੋਂ ਤਾਰੇ ਹੀ ਪਰ੍ਹਾਂ ਭਲੇ
o tIvIM-bAja਼ baMde toM tAre hI parhAM bhale
It's better to stay leagues away from a man obsessed with women
ਕਾਲੀ ਰੇਂਜ ਪਿੱਛੇ ਲਿਖਿਆ ਮੈਂ ਅੜੇ ਸੋ ਝੜੇ
kAlI reMja pichChe likhiA maiM a.De so jha.De
On the back of my black Range, I've written: 'He who obstructs shall be uprooted'
ਕਾਲੀ ਰੇਂਜ ਪਿੱਛੇ ਲਿਖਿਆ ਮੈਂ ਅੜੇ ਸੋ ਝੜੇ
kAlI reMja pichChe likhiA maiM a.De so jha.De
On the back of my black Range, I've written: 'He who obstructs shall be uprooted'
ਕਾਲੀ ਰੇਂਜ ਪਿੱਛੇ ਲਿਖਿਆ ਮੈਂ ਅੜੇ ਸੋ ਝੜੇ
kAlI reMja pichChe likhiA maiM a.De so jha.De
On the back of my black Range, I've written: 'He who obstructs shall be uprooted'
ਕਾਲੀ ਰੇਂਜ ਪਿੱਛੇ ਲਿਖਿਆ ਮੈਂ ਅੜੇ ਸੋ ਝੜੇ
kAlI reMja pichChe likhiA maiM a.De so jha.De
On the back of my black Range, I've written: 'He who obstructs shall be uprooted'

Share

More by Cheema Y

View all songs →