Avoid
by Cheema Yft Gur Sidhu
ਪੰਜ ਸੱਤ ਬੰਡਲੋ ਦੇ ਨੋਟਾਂ ਦੀਆਂ ਧੂਣੀਆਂ ਸੇਕਣੀਆਂ
paMja satta baMDalo de noTAM dIAM dhUNIAM sekaNIAM
Warming myself by the fires lit with five or seven bundles of banknotes
ਪੌਂਟੀ ਚੱਢੇ ਜਿੰਨੀ ਆ ਸ਼ਰਾਬ ਵੇਚਣੀ
pauMTI chaDDhe jiMnI A sa਼rAba vechaNI
Selling as much liquor as the empire of [Ponty Chadha: a famous business tycoon known for his massive liquor trade]
ਪਾਪ ਇੰਨੇ ਹੋ ਗਏ ਧੋਵਾਂਗਾ ਤਾਂ ਗੰਗਾ ਸੁੱਕ ਜੂ
pApa iMne ho gae dhovAMgA tAM gaMgA sukka jU
My sins have grown so heavy that if I washed them, the [Ganga: the holy river of India, believed to wash away sins] would run dry
ਕੱਲਾ ਕੱਲਾ ਦੱਸੂਗਾ ਤੇ ਸਮਾਂ ਮੁੱਕ ਜੂ
kallA kallA dassUgA te samAM mukka jU
If I started recounting them one by one, time itself would run out
ਕਾਲੀ ਗੱਡੀ ਘੁੰਮਾਂ ਮੈਂ ਕਾਲਾ ਦਿਲ ਲੈ ਕੇ
kAlI gaDDI ghuMmAM maiM kAlA dila lai ke
I roam in a black car, carrying a black heart within me
ਕਿੱਦਾਂ ਹੁੰਦੀਆਂ ਸਲਾਮਾਂ ਵੇਖ ਕੋਲ ਬਹਿ ਕੇ
kiddAM huMdIAM salAmAM vekha kola bahi ke
Sit by my side and witness how the world bows in salute
ਜਿੰਨੇ ਮੇਰੇ ਨਾਲ ਪੜ੍ਹੇ ਸਾਰੇ ਫੇਲ੍ਹ ਹੋ ਗਏ
jiMne mere nAla pa.Dhe sAre phelha ho gae
Everyone who studied with me ended up failing in life
ਜਿਹੜੇ ਮੇਰੇ ਨਾਲ ਅੜੇ ਸਾਰੇ ਢੇਰ ਹੋ ਗਏ
jiha.De mere nAla a.De sAre Dhera ho gae
And those who dared to cross me were all laid to rest in the dirt
ਤੇ ਮੈਂ ਛਾਲ ਮਾਰ ਦਵਾਂ ਬਿਨਾਂ ਪੈਰਾਸ਼ੂਟ ਤੋਂ
te maiM ChAla mAra davAM binAM pairAsa਼UTa toM
I'd take a leap of faith even without a parachute
ਛਾਲਾਂ ਉਹਨਾਂ ਦੀਆਂ ਜੱਟ ਨੇ ਚਕਾ ਦਿੱਤੀਆਂ
ChAlAM uhanAM dIAM jaTTa ne chakA dittIAM
[Jatt: a member of the land-owning agricultural community known for pride and lifestyle] has put an end to all their high jumps
ਯਾਰੀ ਲਾਈ ਨਾ ਲਾਈਂ ਤੂੰ ਅਵੋਇਡ ਕਰ ਦੇ
yArI lAI nA lAIM tUM avoiDa kara de
Whether you choose to love me or not, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni: a gender-specific vocative used to address a woman directly] for I have corrupted even the best of company

ਪੰਗੇ ਲਈ ਜਾਣ ਜਦੋਂ ਤੱਕ ਫੜੇ ਨਹੀਂ ਜਾਂਦੇ
paMge laI jANa jadoM takka pha.De nahIM jAMde
They keep picking fights as long as they aren't caught
ਰਾਤ ਪੈਣ ਨਾਲ ਪਹਿਲਾਂ ਕਦੇ ਘਰੇ ਨਹੀਂ ਜਾਂਦੇ
rAta paiNa nAla pahilAM kade ghare nahIM jAMde
We never head back home before the night falls deep
ਜੰਗ ਪਾਣੀਆਂ 'ਚ ਚੱਲੂ ਜੱਟ ਪਾਇਰੇਟ ਨੇ
jaMga pANIAM 'cha challU jaTTa pAireTa ne
The war will rage in the waters, for this [Jatt] is a pirate
ਮਿੱਤਰਾਂ ਦੇ ਵੈਪਨ ਵੀ ਸੋਲ ਮੇਟ ਨੇ
mittarAM de vaipana vI sola meTa ne
[Mitran: yours truly/this friend] considers his weapons to be his soulmates
ਦਿੱਤੀ ਜ਼ੁਬਾਨ ਨੂੰ ਨਿਭਾਈ ਜਾਨੇ ਆਂ
dittI ja਼ubAna nUM nibhAI jAne AM
I live my life standing firm by the word I have given
ਜਿੱਥੇ ਪੈਰ ਟਿੱਕਦਾ ਟਿਕਾਈ ਜਾਨੇ ਆਂ
jitthe paira TikkadA TikAI jAne AM
Wherever I set my foot, I plant it with absolute authority
ਐਵੇਂ ਗੱਲੀ ਬਾਤੀ ਬਣੇ ਗੌਡ ਫਾਦਰ ਨੇ ਜੋ
aiveM gallI bAtI baNe gauDa phAdara ne jo
Those who claimed to be Godfathers just through empty talk
ਨੀ ਮੈਂ ਉਹਨਾਂ ਦੀਆਂ ਗੋਡੀਆਂ ਲਵਾ ਦਿੱਤੀਆਂ
nI maiM uhanAM dIAM goDIAM lavA dittIAM
[Ni] I have forced them down onto their knees in submission
ਯਾਰੀ ਲਾਈ ਨਾ ਲਾਈਂ ਤੂੰ ਅਵੋਇਡ ਕਰ ਦੇ
yArI lAI nA lAIM tUM avoiDa kara de
Whether you choose to love me or not, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni: a gender-specific vocative used to address a woman directly] for I have corrupted even the best of company
ਯਾਰੀ ਲਾਈ ਨਾ ਲਾਈਂ ਤੂੰ ਅਵੋਇਡ ਕਰ ਦੇ
yArI lAI nA lAIM tUM avoiDa kara de
Whether you choose to love me or not, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni: a gender-specific vocative used to address a woman directly] for I have corrupted even the best of company
ਨੀ ਮੈਂ ਚੰਗਿਆਂ 'ਚੋਂ ਕੋਈ ਇੱਕ ਦੋ ਕੀਤੇ ਆ
nI maiM chaMgiAM 'choM koI ikka do kIte A
[Ni] I might have done only one or two good deeds in my time
ਮਾੜਿਆਂ ਕੰਮਾਂ 'ਚੋਂ ਇੱਕ ਵੀ ਨਹੀਂ ਛੱਡਿਆ
mA.DiAM kaMmAM 'choM ikka vI nahIM ChaDDiA
But I haven't left a single "bad deed" untouched
ਧੰਨ ਉਹ ਮਾਪੇ ਜਿਹੜੇ ਝੱਲਦੇ ਰਹੇ
dhaMna uha mApe jiha.De jhallade rahe
Blessed are my parents who continued to endure me
ਦੁਖੀ ਰਹਿ ਕੇ ਵੀ ਜਿਹਨਾਂ ਨੇ ਨਹੀਂ ਘਰੋਂ ਕੱਢਿਆ
dukhI rahi ke vI jihanAM ne nahIM gharoM kaDDhiA
Who, despite their grief, never cast me out of the house
ਬੰਕ ਮਾਰ ਕੇ ਸਕੂਲੋਂ ਮੈਨੂੰ ਮਿਲਣੇ ਆਉਂਦੇ
baMka mAra ke sakUloM mainUM milaNe AuMde
They bunk school just to come and meet me
ਓਪਰੇ ਨਾ ਜਾਣੀ ਨਿੱਕੇ ਵੀਰ ਆਉਂਦੇ
opare nA jANI nikke vIra AuMde
Don't mistake them for strangers, they are my younger [Yaar: close brothers/loyal friends]
ਤੇ ਮੈਂ ਨੱਪ ਦਵਾਂ ਵਾਧੂ ਕਰਦੇ ਜੋ ਚੌੜ ਨੇ
te maiM nappa davAM vAdhU karade jo chau.Da ne
I will crush those who try to act overly smart with me
ਉਹ ਕਿਹੜਾ ਸਾਲੇ ਮੇਰੇ ਡਾਇਨਾਸੌਰ ਨੇ
uha kiha.DA sAle mere DAinAsaura ne
What makes those [Saale: Playful taunt to rivals, here used as bastards/betrayers] think they are invincible dinosaurs?
ਦੌੜ ਜਿਹਨਾਂ ਦੀ ਲੱਗੀ ਆ ਮੈਨੂੰ ਹੱਥ ਪਾਉਣ ਦੀ
dau.Da jihanAM dI laggI A mainUM hattha pAuNa dI
Those who were running a race just to get their hands on me
ਨੀ ਮੈਂ ਉਹਨਾਂ ਦੀਆਂ ਖੱਲੀਆਂ ਪੁਆ ਦਿੱਤੀਆਂ
nI maiM uhanAM dIAM khallIAM puA dittIAM
[Ni] I have made them endure a grueling thrashing
ਯਾਰੀ ਲਾਈ ਨਾ ਲਾਈਂ ਤੂੰ ਅਵੋਇਡ ਕਰ ਦੇ
yArI lAI nA lAIM tUM avoiDa kara de
Whether you choose to love me or not, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni: a gender-specific vocative used to address a woman directly] for I have corrupted even the best of company
ਯਾਰੀ ਲਾਈ ਨਾ ਲਾਈਂ ਤੂੰ ਅਵੋਇਡ ਕਰ ਦੇ
yArI lAI nA lAIM tUM avoiDa kara de
Whether you choose to love me or not, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni: a gender-specific vocative used to address a woman directly] for I have corrupted even the best of company
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni] I have corrupted even the best of company
ਯਾਰੀ ਲਾਈ ਨਾ ਲਾਈਂ ਤੂੰ ਅਵੋਇਡ ਕਰ ਦੇ
yArI lAI nA lAIM tUM avoiDa kara de
Whether you choose to love me or not, just avoid me