Away

by Cheema Yft Gur Sidhu

ਬਾਹਰੋਂ ਲਿਸ਼ਕਦੀ ਬਾਡੀ ਪਰ ਦਿਲ ਦੀ ਡੈਡ
bAharoM lisa਼kadI bADI para dila dI DaiDa
The body glitters on the outside, but the heart is dead
ਅੱਜ-ਕੱਲ੍ਹ ਕੋਈ ਵੀ ਨਹੀਂ ਇਨੋਸੈਂਟ
ajja-kallha koI vI nahIM inosaiMTa
Nobody is innocent these days
ਤੇ ਮੈਂ ਐਰੋਗੈਂਟ
te maiM airogaiMTa
And as for me, I’m arrogant
ਮੇਰੇ ਹੁੰਦੇ ਕਿਸੇ ਦੀ ਵੀ ਕੇਅਰ ਨਾ ਕਰੀ
mere huMde kise dI vI keara nA karI
Don't you worry about anyone else while I'm around
ਯੂ ਐੱਸ ਏ ਬਾਕੀ ਦੇਸ਼ਾਂ ਨਾਲ ਕੰਪੇਅਰ ਨਾ ਕਰੀ
yU aissa e bAkI desa਼AM nAla kaMpeara nA karI
Don't compare the USA with any other nations
ਆਜਾ ਇੰਡੀਆ ਤੋਂ ਪਰ ਚੇਤੇ ਯਾਰ ਪਏ ਆ
AjA iMDIA toM para chete yAra pae A
Come over from India, but my old `[Yaar: close friends/brothers; carries significant cultural weight regarding loyalty]` are still in my heart
ਆਜਾ ਇੰਡੀਆ ਤੋਂ ਪਰ ਬੜੇ ਇਖ਼ਤਲਾਫ਼ ਪਏ ਆ
AjA iMDIA toM para ba.De ikha਼talApha਼ pae A
Come over from India, but there are many conflicts and disagreements left behind
ਗੱਲ ਅਣਖਾਂ ਦੀ ਕਰੀਦੀ ਆ ਜਿਗਰਾਂ ਉੱਤੇ
galla aNakhAM dI karIdI A jigarAM utte
We talk of `[Anakh: a lethal sense of self-respect and honor]` based on sheer courage
ਸੌਖੇ ਹੁੰਦੇ ਆ ਬਣਾਉਣੇ ਗਾਣੇ ਫਿਗਰਾਂ ਉੱਤੇ
saukhe huMde A baNAuNe gANe phigarAM utte
It's easy to compose songs about physical figures
ਜਿਹਨੂੰ ਮੌਤ ਨਾਲੋਂ ਡਰ ਲੱਗੇ ਹਾਰ ਜਾਣ ਤੋਂ
jihanUM mauta nAloM Dara lagge hAra jANa toM
For the one who fears defeat more than death itself
ਮੇਰੀ ਘੇਰਾਬੰਦੀ ਰੱਖਦੇ ਆ ਬਾਹਰ ਜਾਣ ਤੋਂ
merI gherAbaMdI rakkhade A bAhara jANa toM
They keep me surrounded so I don't slip away
ਬਾਹਰ ਜਿੱਥੇ ਜਾਵਾਂ ਵੀ ਆਈ ਪੀ ਪਾਸ ਹੁੰਦੇ ਜੀ
bAhara jitthe jAvAM vI AI pI pAsa huMde jI
Wherever I go outside, there are VIP passes, sir
ਮੁਹੱਲਿਓਂ ਗਲੀ ਛੱਡ ਹਾਈਵੇ ਬਲਾਕ ਹੁੰਦੇ ਜੀ
muhallioM galI ChaDDa hAIve balAka huMde jI
Forget the neighborhood streets, even the highways get blocked, sir
ਤੇਰੇ ਦਿਲ ਨਾਲੋਂ ਵੱਡੇ ਸਾਡੇ ਬਿੱਲ ਗੋਰੀਏ
tere dila nAloM vaDDe sADe billa gorIe
Our bills are bigger than your heart, `[Goriye: a term for a fair-skinned beautiful woman]`
ਦੇਖ ਜੱਟ ਦੀ ਚੜ੍ਹਾਈ ਗਈ ਹਿੱਲ ਗੋਰੀਏ
dekha jaTTa dI cha.DhAI gaI hilla gorIe
Look at the `[Jatt: a member of the land-owning agricultural community known for pride and lifestyle]`'s rise, it has shaken everyone, `[Goriye]`
ਅੱਜ ਇਟਲੀ ਤੋਂ ਆਏ ਕੱਲ੍ਹ ਨਵਾਂ ਟੂਰ ਆ
ajja iTalI toM Ae kallha navAM TUra A
Arrived from Italy today, a new tour begins tomorrow
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away
ਉਹ ਬੜੇ ਵੱਡੇ ਵੈਲੀ ਪਰ ਫੋਟੋਆਂ 'ਚ
uha ba.De vaDDe vailI para phoToAM 'cha
They are big-time gangsters, but only in their photos
ਉਹ ਬੜੇ ਵੱਡੇ ਬੰਦੇ ਪਰ ਫੋਟੋਆਂ 'ਚ
uha ba.De vaDDe baMde para phoToAM 'cha
They are very big men, but only in their photos
ਹੋਰ ਕੁਝ ਨਹੀਂ ਆ ਬੱਸ ਬੰਦੇ ਪੌਸ਼ ਆ
hora kujha nahIM A bassa baMde pausa਼ A
They are nothing more, just "posh" people
ਨਾ ਪਿਆਰ ਚਾਹੀਦਾ ਨਾ ਮੈਨੂੰ ਚਾਹੀਦੀ ਵਫ਼ਾ
nA piAra chAhIdA nA mainUM chAhIdI vapha਼A
I don't need your love, nor do I need your loyalty
ਮੇਰੀ ਜਿੱਥੇ ਬੀਬੀ ਕਹੂ ਉੱਥੇ ਕਰ ਲੈਣਾ ਵਿਆਹ
merI jitthe bIbI kahU utthe kara laiNA viAha
I will marry wherever my mother tells me to
ਇਨ੍ਹਾਂ ਹੰਝੂਆਂ ਦੇ ਨਾਲੋਂ ਖ਼ੂਨ ਡੁੱਲ੍ਹਿਆ ਚੰਗਾ ਆ
inhAM haMjhUAM de nAloM kha਼Una DullhiA chaMgA A
Spilled blood is better than these flowing tears
ਨਵੇਂ ਯਾਰ ਨਾ ਬਣਾਵਾਂ ਵੈਰ ਪਾਵਾਂ ਓਨਲੀ
naveM yAra nA baNAvAM vaira pAvAM onalI
I don't make new friends, I only entertain new enmities
ਸ਼ਹਿਰ ਕੰਮ-ਕਾਰ ਵਾਸਤੇ ਮੈਂ ਜਾਵਾਂ ਓਨਲੀ
sa਼hira kaMma-kAra vAsate maiM jAvAM onalI
I only head to the city when there is business to attend to
ਮੈਨੂੰ ਗੰਨ ਤੇ ਗਲੋਰੀ ਵਾਲਾ ਬੜਾ ਨੂਰ ਆ
mainUM gaMna te galorI vAlA ba.DA nUra A
The aura of guns and glory fascinates me
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away
ਵੈਸੇ ਦਿਲ ਤੋਂ ਤਾਂ ਮੇਰੇ ਨਾਲ ਕਰੇ ਨਾ ਕੋਈ
vaise dila toM tAM mere nAla kare nA koI
Honestly, no one connects with me from the heart
ਲੋੜ ਪੈਣ ਉੱਤੇ ਆਪਣਾ ਬਣਾ ਲੈਂਦੇ ਨੇ
lo.Da paiNa utte ApaNA baNA laiMde ne
They just claim me as their own when they need something
ਮੈਂ ਹੱਥ ਫੜ ਜਿਨ੍ਹਾਂ ਦੇ ਸਵਾਰੇ ਕੰਮ ਆ
maiM hattha pha.Da jinhAM de savAre kaMma A
Those whose work I finished by holding their hands
ਅੱਜ ਨਿੰਦਣ ਵੀ ਮੈਨੂੰ ਉਹ ਸਲਾਹ ਦਿੰਦੇ ਨੇ
ajja niMdaNa vI mainUM uha salAha diMde ne
Are the ones criticizing and giving me advice today
ਚਲੋ ਆਪਣੇ ਲਈ ਲੋਕੀ ਸਾਰਾ ਕੁਝ ਕਰ ਲੈਂਦੇ
chalo ApaNe laI lokI sArA kujha kara laiMde
Well, people do everything for their own sake
ਕੁਝ ਫੈਮਿਲੀ ਦੇ ਵਾਸਤੇ ਜ਼ਰੂਰ ਕਰਿਓ
kujha phaimilI de vAsate ja਼rUra kario
But make sure you do something for your family too
ਵੈਸੇ ਤਾਂ ਕਿਤਾਬਾਂ ਨਾਲ ਪਿਆਰ ਨਹੀਂ ਆ ਮੈਨੂੰ
vaise tAM kitAbAM nAla piAra nahIM A mainUM
Actually, I have no great love for books
ਪਰ ਖਾਲੜੇ ਦੀ ਬੁੱਕ ਨੂੰ ਜ਼ਰੂਰ ਪੜ੍ਹਿਓ
para khAla.De dI bukka nUM ja਼rUra pa.Dhio
But you must read the book of `[Khalra: Refers to Jaswant Singh Khalra, a human rights activist who uncovered mass illegal cremations in Punjab]`
ਕੁਝ ਹਾਸਲ ਨਹੀਂ ਹੋਣਾ ਸਭ ਮਿੱਟੀ ਧੂੜ ਆ
kujha hAsala nahIM hoNA sabha miTTI dhU.Da A
Nothing will be gained, it's all just dust and ashes
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away
ਵੇਖੀ ਦੁਨੀਆ ਨੇੜੇ ਤੋਂ ਮੈਂ ਤਾਹੀਓਂ ਦੂਰ ਆ
vekhI dunIA ne.De toM maiM tAhIoM dUra A
I’ve seen the world from up close, that’s why I stay away

Share

More by Cheema Y

View all songs →