Bucks & Fame
by Cheema Yft Gur Sidhu
ਉਹ ਸਹਿਣਾ ਆਉਂਦਾ ਹੀ ਨਹੀਂ ਸਿੱਖਿਆ ਕਦੀ
uha sahiNA AuMdA hI nahIM sikkhiA kadI
Learning to tolerate or endure is something I never practiced
ਤੂੰ ਦੱਸ ਕਿੱਥੇ ਲਾਉਣਾ ਦਾਅ ਲਾ ਦਿੰਦੇ ਆਂ
tUM dassa kitthe lAuNA dAa lA diMde AM
You just tell me where to play the winning move, and I’ll execute it
ਚੱਲ ਸਾਡੇ ਮਿੱਤਰਾਂ ਦਾ ਲਵ ਲੈਟਰ ਭੇਜ
challa sADe mittarAM dA lava laiTara bheja
Go ahead and send my [Yaar: close friends/brothers; carries significant cultural weight regarding loyalty]’s love letter
ਇਹਦੇ ਵਿਚ ਹੀ ਉਹਨਾਂ ਨੂੰ ਸਮਝਾ ਦਿੰਦੇ ਆਂ
ihade vicha hI uhanAM nUM samajhA diMde AM
We’ll make them understand everything through that alone
ਮੈਂ ਬੜੇ ਸੱਪਾਂ ਨੂੰ ਆਇਆ ਮਿੱਧ ਮਿੱਧ ਕੇ
maiM ba.De sappAM nUM AiA middha middha ke
I have come this far by trampling over many snakes
ਤੂੰ ਕਿਤੇ ਨਾਗਣੀ ਨਿਕਲ ਜਾਈਂ ਨਾ
tUM kite nAgaNI nikala jAIM nA
You better not turn out to be a [Nagni: female cobra; used here to imply a treacherous woman]
ਜਿਹੜੇ ਮੇਰੇ ਮਿੱਤਰਾਂ ਨੂੰ ਮਾੜਾ ਬੋਲਦੇ
jiha.De mere mittarAM nUM mA.DA bolade
Those people who speak ill of my [Yaar: close friends/brothers]
ਉਹਨਾਂ ਦੀਆਂ ਗੱਲਾਂ ਵਿਚ ਫਿਸਲ ਜਾਈਂ ਨਾ
uhanAM dIAM gallAM vicha phisala jAIM nA
Don't you dare get swayed by their words
ਬੀ-ਟਾਊਨ ਦੀਆਂ ਜੇਲ੍ਹਾਂ ਵਿਚ ਯਾਰ ਜੱਟ ਦੇ
bI-TAUna dIAM jelhAM vicha yAra jaTTa de
The brothers of this [Jatt: a member of the land-owning agricultural community known for pride and lifestyle] are in the jails of B-Town
ਬਾਹਰ ਆਏ ਤੈਨੂੰ ਡੱਬਾਂ ਵਿਚੋਂ ਵੇਖੀਂ ਮੀਂਹ ਵਰ੍ਹਨਾ
bAhara Ae tainUM DabbAM vichoM vekhIM mIMha varhanA
Once they are out, watch the rain of fire pour from their waistlines
ਇਹ ਤਾਂ ਦੌਲਤ ਤੇ ਸ਼ੋਹਰਤ ਕਰਾਈ ਜਾਂਦੀਆਂ
iha tAM daulata te sa਼oharata karAI jAMdIAM
It’s only this wealth and fame that keeps things moving
ਸਾਨੂੰ ਵੀ ਕਿਹੜੀ ਸੀ ਸੱਚਾ ਪਿਆਰ ਕਰਨਾ
sAnUM vI kiha.DI sI sachchA piAra karanA
Otherwise, even I wasn't really looking for true love

ਦੱਸ ਕਿੱਲਿਆਂ ਦਾ ਟੱਕ ਕੈਨੇਡਾ ਬੋਲਦਾ
dassa killiAM dA Takka kaineDA boladA
Tell me, my stretch of land is famous even in Canada
ਮੇਰਾ ਜਦੋਂ ਦਿਲ ਕਰੂਗਾ ਪਲਾਜ਼ਾ ਕੱਟ ਦਊ
merA jadoM dila karUgA palAja਼A kaTTa daU
Whenever I feel like it, I'll carve out space for a shopping plaza
ਇੱਕ ਮੋਟਰ ਬਣਾਉਣੀ ਫੋਰਡ ਵਰਗੀ
ikka moTara baNAuNI phoraDa varagI
I want to build a shed for my Ford tractor
ਮਨ ਵਿਚ ਆਇਆ ਨੀ ਸ਼ੀਸ਼ਿਆਂ ਦਾ ਝੂਮਰ ਲਵਾ ਦਊਂ ਛੱਤ ਨੂੰ
mana vicha AiA nI sa਼Isa਼iAM dA jhUmara lavA daUM Chatta nUM
And if the mood strikes, [Ni: a gender-specific vocative used to address a woman directly], I'll hang a glass chandelier from the ceiling
ਮੇਰਾ ਦਿਲ ਕਰੇ ਗਿੱਲ ਗਿੱਲ ਕਹਾ ਲਵਾਂ ਮੈਂ
merA dila kare gilla gilla kahA lavAM maiM
My heart desires that I should be called "Gill Gill" [Self-reference to the artist/lineage]
ਕੋਟੀ ਕੋਟੀ ਭਰਦਾ ਮੁਰੀਦਾਂ ਨੂੰ ਕੁੜੇ
koTI koTI bharadA murIdAM nUM ku.De
I hold my devotees in the highest regard, my [Kudi: girl/maiden]
ਜਦੋਂ ਜੈਕਾਂ ਵਾਲੇ ਲਾ ਕੇ ਗੱਡੀ ਖਿੱਚ ਲਈਦੀ
jadoM jaikAM vAle lA ke gaDDI khichcha laIdI
When we pull the vehicle out using the hydraulic jacks
ਫਿਰ ਟੁੱਟਣ ਨਹੀਂ ਦਿੰਦੇ ਉਮੀਦਾਂ ਨੂੰ ਕੁੜੇ
phira TuTTaNa nahIM diMde umIdAM nUM ku.De
Then we never let the hopes of our people break, my [Kudi: girl/maiden]
ਮੈਨੂੰ ਜ਼ਿਆਦਾ ਸੋਹਣੇ ਚਿਹਰੇ ਸੋਹਣੇ ਲੱਗਦੇ ਨਹੀਂ
mainUM ja਼iAdA sohaNe chihare sohaNe laggade nahIM
I don't find overly beautiful faces attractive anymore
ਜਦੋਂ ਪਤਾ ਇੱਥੇ ਨਹੀਂ ਕਿਸੇ ਨਾਲ ਖੜਨਾ
jadoM patA itthe nahIM kise nAla kha.DanA
When I know no one is actually going to stand by you here
ਇਹ ਤਾਂ ਦੌਲਤ ਤੇ ਸ਼ੋਹਰਤ ਕਰਾਈ ਜਾਂਦੀਆਂ
iha tAM daulata te sa਼oharata karAI jAMdIAM
It’s only this wealth and fame that keeps things moving
ਸਾਨੂੰ ਵੀ ਕਿਹੜੀ ਸੀ ਸੱਚਾ ਪਿਆਰ ਕਰਨਾ
sAnUM vI kiha.DI sI sachchA piAra karanA
Otherwise, even I wasn't really looking for true love
ਇਹ ਤਾਂ ਦੌਲਤ ਤੇ ਸ਼ੋਹਰਤ ਕਰਾਈ ਜਾਂਦੀਆਂ
iha tAM daulata te sa਼oharata karAI jAMdIAM
It’s only this wealth and fame that keeps things moving
ਸਾਨੂੰ ਵੀ ਕਿਹੜੀ ਸੀ ਸੱਚਾ ਪਿਆਰ ਕਰਨਾ
sAnUM vI kiha.DI sI sachchA piAra karanA
Otherwise, even I wasn't really looking for true love
ਉਹ ਅਸੀਂ ਕੀ ਕਰਾਂਗੇ ਨੀ ਹਵਾ ਵਿਚ ਉੱਡ ਕੇ
uha asIM kI karAMge nI havA vicha uDDa ke
What will we achieve by flying high in the air?
ਜਿੱਥੇ ਮਾਲਕ ਰੱਖੂਗਾ ਉਦਾਂ ਜੀ ਲੈਂਦੇ ਆਂ
jitthe mAlaka rakkhUgA udAM jI laiMde AM
We live however the Master [God] chooses to keep us
ਛੱਡ ਪਰ੍ਹਾਂ ਵੱਡੇ ਵੱਡੇ ਕੈਫ਼ਿਆਂ ਨੂੰ ਨੀ
ChaDDa parhAM vaDDe vaDDe kaipha਼iAM nUM nI
Forget about those fancy, high-end cafes, [Ni: a gender-specific vocative]
ਖੋਖੇ ਤੇ ਖਲੋ ਕੇ ਚਾਹ ਪੀ ਲੈਂਦੇ ਆਂ
khokhe te khalo ke chAha pI laiMde AM
We are content standing at a [Khokha: a small roadside shack or kiosk] sipping tea
ਬੜਾ ਕੁਝ ਮੈਂ ਕਮਾ ਲਿਆ ਬਣਾ ਲਿਆ ਨੀ
ba.DA kujha maiM kamA liA baNA liA nI
I have earned and built a great deal, [Ni: a gender-specific vocative]
ਪਰ ਦਿਲ ਕਦੇ ਕੀਤਾ ਨਹੀਂ ਸਟੋਰੀ ਪਾਉਣ ਨੂੰ
para dila kade kItA nahIM saTorI pAuNa nUM
But my heart never felt the need to post it as a "story" for show
ਇੱਕ ਚਿੱਤ ਕਰੇ ਖੋਲ੍ਹ ਕੇ ਖ਼ਜ਼ਾਨਾ ਰੱਖ ਦਿਆਂ
ikka chitta kare kholha ke kha਼ja਼AnA rakkha diAM
One part of me wants to throw open my treasures for all to see
ਮੈਂ ਆਪ ਹੀ ਨਹੀਂ ਚਾਹੁੰਦਾ ਨਜ਼ਰਾਂ ਵਿਚ ਆਉਣ ਨੂੰ
maiM Apa hI nahIM chAhuMdA naja਼rAM vicha AuNa nUM
But I myself don't want to come into the spotlight or the "evil eye"
ਕਿਤੇ ਅਗਲੇ ਜਨਮ ਤੇਰੇ ਦਿਨ ਆ ਜਾਵੇ
kite agale janama tere dina A jAve
Perhaps in the next life, your time will come
ਮਾੜੇ ਬੰਦੇ ਨਾਲ ਕਦੇ ਨਾ ਗੱਲ ਲੱਗ ਕੇ ਕਰਨਾ
mA.De baMde nAla kade nA galla lagga ke karanA
Never try to embrace or settle for a man of weak character