California Love

by Cheema Yft Gur Sidhu

ਸ਼ੀਸ਼ੇ ਡਾਊਨ ਕਰੇ ਮੂੰਹ ਦੀਆਂ ਨੇ ਹਾਸੇ ਹਾਸੇ ਆਉਂਦੀਆਂ ਤੇ ਪੁੱਛਣ ਸਲੈਂਗ ਵਿਚ ਕਿਵੇਂ ਆਂ
sa਼Isa਼e DAUna kare mUMha dIAM ne hAse hAse AuMdIAM te puchChaNa salaiMga vicha kiveM AM
Roll down the windows, smiling faces come and ask in slang, "how are you?"
ਲੇਬਲਾਂ ਚੋਂ ਲੇਬਲ ਬਲੂ ਸੁਣੀ ਹੀ ਨਹੀਂ ਜਦੋਂ ਪੀਂਦੇ ਆਂ ਤੇ ਪਾਣੀ ਵਾਂਗੂੰ ਪੀਂਦੇ ਆਂ
lebalAM choM lebala balU suNI hI nahIM jadoM pIMde AM te pANI vAMgUM pIMde AM
Among labels, we've never even heard of 'Blue Label'; when we drink, we drink it like water.
40 ਕਿੱਲਿਆਂ ਦੀ ਖੇਤੀ ਅੱਧੀ ਠੇਕੇ ਉੱਤੇ ਦਿੱਤੀ ਮੁੰਡੇ ਸੋਹਣੀਏ ਪੰਜਾਬ ਦੇ ਹੀ ਜਾਏ ਨੇ
40 killiAM dI khetI addhI Theke utte dittI muMDe sohaNIe paMjAba de hI jAe ne
40 killas [acres] of farming, half given on lease, darling, the boys are born of Punjab.
ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਕੈਲੀਫ਼ੋਰਨੀਆ ਲਾਏ ਨੇ
lokI tAM maMgAuMde apha਼gAna toM apha਼Ima asIM bUTe kailIpha਼oranIA lAe ne
People order opium from Afghanistan, we have planted our trees in California.
ਆਓ ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਵੈਨਕੂਵਰ 'ਚ ਲਾਏ ਨੇ
Ao lokI tAM maMgAuMde apha਼gAna toM apha਼Ima asIM bUTe vainakUvara 'cha lAe ne
Come on, people order opium from Afghanistan, we have planted our trees in Vancouver.
ਓਥੇ ਉੱਗਣਗੇ ਬੀਜ ਬਿੱਲੋ ਪਾਪੀ ਦੇ, ਕੁੜੇ ਨੀ ਰੂਬੀ ਸੀਡਸ, ਨਾਲੇ ਕਿੱਲੇ ਨੂੰ ਕਿੰਨੀਆਂ ਲੱਗੀਆਂ
othe uggaNage bIja billo pApI de, ku.De nI rUbI sIDasa, nAle kille nUM kiMnIAM laggIAM
There, sweetheart, the illicit seeds will grow, girl, these Ruby Seeds, and how many are planted per killa?
ਜਿੱਦਾਂ ਕੱਢਦਾ ਸਕੈਨ ਆ, ਤੇਰੀ ਪੇਡ ਮਾਰ ਕੇ ਅੰਨ੍ਹੇ, ਮੇਰੀ ਉਂਗਲ ਦੇ ਉੱਤੇ ਕਾਲਾ ਮਾਲ ਲੱਗਿਆ
jiddAM kaDDhadA sakaina A, terI peDa mAra ke aMnhe, merI uMgala de utte kAlA mAla laggiA
When a scan is taken, having blindly processed your yield, black 'maal' [substance] is stuck on my finger.
ਕੂੜੇ ਕੂੜੇ ਹੋਣੇ ਆ ਡੱਬਿਆਂ ਵਿਚ ਪਹਿਲਾਂ ਦੋਵਾਂ ਹੱਥਾਂ ਨਾਲ ਈ ਦਾਤਰੀ ਚਲਾਏ ਨੇ
kU.De kU.De hoNe A DabbiAM vicha pahilAM dovAM hatthAM nAla I dAtarI chalAe ne
First, they are just waste in boxes, we used sickles with both hands.
ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਕੈਲੀਫ਼ੋਰਨੀਆ ਲਾਏ ਨੇ
lokI tAM maMgAuMde apha਼gAna toM apha਼Ima asIM bUTe kailIpha਼oranIA lAe ne
People order opium from Afghanistan, we have planted our trees in California.
ਆਓ ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਵੈਨਕੂਵਰ 'ਚ ਲਾਏ ਨੇ
Ao lokI tAM maMgAuMde apha਼gAna toM apha਼Ima asIM bUTe vainakUvara 'cha lAe ne
Come on, people order opium from Afghanistan, we have planted our trees in Vancouver.
ਹਾਂ ਛੇ ਛੇ ਫੁੱਟੇ ਜੱਟ ਡਰਦੇ ਕਿਸੇ ਨੂੰ ਨਾ ਫ਼ੱਕ ਟੌਪ ਸ਼ੈਅਵਾਂ ਉੱਤੇ ਰੱਖਦੇ ਆ ਅੱਖ ਨੀਂ
hAM Che Che phuTTe jaTTa Darade kise nUM nA pha਼kka Taupa sa਼aiavAM utte rakkhade A akkha nIM
Yeah, six-foot-tall Jatts [Punjabi farmers/landowners] fear no one, we keep an eye on the absolute best stuff.
ਸਰਕਲ ਛੋਟਾ ਕੰਮ-ਕਾਰ ਬੜਾ ਮੋਟਾ ਥਰਡ ਪਾਰਟੀ ਨਾ ਮਿਲਦੀ ਨਾ ਮੱਤ ਨੀਂ
sarakala ChoTA kaMma-kAra ba.DA moTA tharaDa pAraTI nA miladI nA matta nIM
Small circle (of friends), big business, no third party is met, nor any advice taken.
ਅਮਰੀਕਨ ਡਾਲਰ ਕਮਾਈ ਜਾਂਦੇ ਆਂ ਖੁੱਲਾ ਖਰਚਣ ਸੋਹਣੀਏ ਦੁਬਈ ਜਾਂਦੇ ਆਂ
amarIkana DAlara kamAI jAMde AM khullA kharachaNa sohaNIe dubaI jAMde AM
We keep earning American dollars, darling, we go to Dubai to spend lavishly.
ਛੱਡ ਦੇਣਾ ਧੰਦਾ ਬਿੱਲੋ ਕਹੀ ਜਾਂਦੇ ਆਂ ਹਰ ਨਵੇਂ ਸਾਲ ਨਵੀਂ ਗੱਡੀ ਲਈ ਜਾਂਦੇ ਆਂ
ChaDDa deNA dhaMdA billo kahI jAMde AM hara naveM sAla navIM gaDDI laI jAMde AM
Sweetheart, we keep saying we'll quit this business, but every New Year we buy a new car.
ਮੁੱਠ ਹਮ ਰਗੜਾਈ ਜਿਹੜੀ ਥੋੜ੍ਹੀ ਹੋ ਗਈ ਤਬਾਹੀ ਪੈਸੇ ਸੱਚ ਦੇ ਟਰੱਕ ਉੱਤੇ ਲਾਏ ਨੇ
muTTha hama raga.DAI jiha.DI tho.DhI ho gaI tabAhI paise sachcha de Tarakka utte lAe ne
Our hard grind, which caused a little havoc, we've invested the money in a truck of truth.
ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਕੈਲੀਫ਼ੋਰਨੀਆ ਲਾਏ ਨੇ
lokI tAM maMgAuMde apha਼gAna toM apha਼Ima asIM bUTe kailIpha਼oranIA lAe ne
People order opium from Afghanistan, we have planted our trees in California.
ਹੋ ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਵੈਨਕੂਵਰ 'ਚ ਲਾਏ ਨੇ
ho lokI tAM maMgAuMde apha਼gAna toM apha਼Ima asIM bUTe vainakUvara 'cha lAe ne
Oh, people order opium from Afghanistan, we have planted our trees in Vancouver.
ਆਓ ਮੁੱਲਾਪੁਰ ਦਾਖਾਂ ਨੂੰ ਦੌੜਾਈ ਸੋਹਣੀ ਨੀਂ ਕੰਢੇ ਕਰਦੀ ਆ ਯਾਰ ਵੇਟ ਚਿਰ ਦੀ ਬੜੀ
Ao mullApura dAkhAM nUM dau.DAI sohaNI nIM kaMDhe karadI A yAra veTa chira dI ba.DI
Come on, beautiful, let's race to Mullanpur Dakhan; a friend is waiting by the side for a long time.
ਇੱਕੋ ਗੱਲ ਬਾਰ ਬਾਰ ਜਾਂਦੇ ਓ ਕਰੀ ਵੀਰ ਝਾਂਜਰਾਂ ਤੋਂ ਉੱਤੇ ਵੀ ਆ ਦੁਨੀਆ ਬੜੀ
ikko galla bAra bAra jAMde o karI vIra jhAMjarAM toM utte vI A dunIA ba.DI
You keep repeating the same thing over and over; brother, there's a big world beyond anklets.
ਆਓ ਨਾਗਣੀ ਦੇ ਬਣਦੇ ਨੇ ਡੀਲਰ ਕੁੜੇ ਨੀਂ ਕੁੜੇ ਓਹਨਾਂ ਨੇ ਕੈਮੀਕਲ ਪਾਏ ਨੇਂ
Ao nAgaNI de baNade ne DIlara ku.De nIM ku.De ohanAM ne kaimIkala pAe neM
Come on, girl, they become dealers of 'Nagini' [a potent illicit substance/drink]; girl, they have added chemicals.
ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਕੈਲੀਫ਼ੋਰਨੀਆ ਲਾਏ ਨੇ
lokI tAM maMgAuMde apha਼gAna toM apha਼Ima asIM bUTe kailIpha਼oranIA lAe ne
People order opium from Afghanistan, we have planted our trees in California.
ਆਓ ਲੋਕੀ ਤਾਂ ਮੰਗਾਉਂਦੇ ਅਫ਼ਗਾਨ ਤੋਂ ਅਫ਼ੀਮ ਅਸੀਂ ਬੂਟੇ ਵੈਨਕੂਵਰ 'ਚ ਲਾਏ ਨੇ
Ao lokI tAM maMgAuMde apha਼gAna toM apha਼Ima asIM bUTe vainakUvara 'cha lAe ne
Come on, people order opium from Afghanistan, we have planted our trees in Vancouver.

Share

More by Cheema Y

View all songs →