Cheema Y - Intro

by Cheema Yft Gur Sidhu

ਅੜਬਪੁਣੇ ਦਾ ਕੀਤਾ ਮੈਂ
a.DabapuNe dA kItA maiM
I’ve embraced a path of stubborn grit
ਵਾਰੀ ਆਪਣੀ ਉਡੀਕਾਂ ਮੈਂ
vArI ApaNI uDIkAM maiM
And now I’m just waiting for my turn
ਮੈਂ ਝੂਠ ਬੋਲ ਆਪਣਾ ਬਣਾ ਲੈਂਦਾ ਬਿੱਲੋ
maiM jhUTha bola ApaNA baNA laiMdA billo
I could have won you over with a lie, [Billo: a term of endearment for a beautiful girl, often implying light/hazel eyes]
ਗੱਲਾਂ ਗੱਲਾਂ ਵਿਚ ਮੈਂ ਮਨਾ ਲੈਂਦਾ ਮੁੰਡਾ
gallAM gallAM vicha maiM manA laiMdA muMDA
I’m the kind of guy who could charm you just through my talk
ਦਿਨੋਂ ਦਿਨ ਹੋਈ ਐਕਸਪੈਂਸਿਵ ਜਾਂਦਾ
dinoM dina hoI aikasapaiMsiva jAMdA
I’m becoming more expensive day by day
ਤੇਰੇ ਡੈਡ ਦੀ ਕਮਾਈ ਜਿੰਨਾ ਟੈਕਸ ਜਾਂਦਾ
tere DaiDa dI kamAI jiMnA Taikasa jAMdA
The tax I pay equals your father's entire income
ਪਹਿਲਾਂ ਤੂੰ ਨੀ ਯਕੀਨ ਕੀਤਾ ਮੈਂ
pahilAM tUM nI yakIna kItA maiM
At first, you didn’t believe in me
ਮੇਰਾ ਟੈਕਸਟ ਨੀ ਸੀਨ ਕੀਤਾ ਮੈਂ
merA TaikasaTa nI sIna kItA maiM
You didn't even "seen" my text
ਇਕੱਲਾ ਰਹਿ ਰਹਿ ਕੇ ਰੱਬ ਨਾਲ ਪਿਆਰ ਹੋ ਗਿਆ
ikallA rahi rahi ke rabba nAla piAra ho giA
Living alone, I fell in love with God
ਅੱਜ ਤਾਂ ਹੌਸਲਿਆਂ ਤੇ ਔਕੜਾਂ ਤੋਂ ਬਾਹਰ ਹੋ ਗਿਆ
ajja tAM hausaliAM te auka.DAM toM bAhara ho giA
Today my spirit has transcended all hardships
ਭੀੜ ਲੱਗਦੀ ਸ਼ੋਆਂ ਦੇ ਬਾਹਰ ਦੇਖ ਨੀ ਕਿੰਨੀ ਮੁੰਡਾ
bhI.Da laggadI sa਼oAM de bAhara dekha nI kiMnI muMDA
[Ni: a gender-specific vocative used to address a woman directly], look at the crowds outside my shows
ਜਦੋਂ ਦਾ ਭੀੜ ਵਿਚੋਂ ਬਾਹਰ ਹੋ ਗਿਆ
jadoM dA bhI.Da vichoM bAhara ho giA
Ever since I stepped out and stood apart from the crowd
ਚੀਮਾ ਬਾਈ ਨਾਮ ਮੇਰਾ
chImA bAI nAma merA
Cheema Y [Self-reference to the artist’s name/clan] is my name
ਬੇਵਰਲੀ ‘ਤੇ ਡੇਰਾ ਮੇਰਾ
bevaralI ‘te DerA merA
Beverly Hills is where I’ve set up my camp
ਖਾ ਕੇ ਰਹਿੰਦਾ ਕੰਮ ਜਿਹੜਾ
khA ke rahiMdA kaMma jiha.DA
I stay consumed by my work and hustle
ਪਹਿਲਾਂ ਤੂੰ ਨੀ ਯਕੀਨ ਕੀਤਾ ਮੈਂ
pahilAM tUM nI yakIna kItA maiM
At first, you didn’t believe in me
ਮੇਰਾ ਟੈਕਸਟ ਨੀ ਸੀਨ ਕੀਤਾ ਮੈਂ
merA TaikasaTa nI sIna kItA maiM
You didn't even "seen" my text
ਉਹ ਹੁੰਦਾ ਰਹੇ ਜਿਹੜਾ ਕੰਮ ਆਮ ਨੀ ਮੈਂ ਕਰਦਾ
uha huMdA rahe jiha.DA kaMma Ama nI maiM karadA
I don’t indulge in the common things everyone else does
ਮਿਲ ਜਾਵੇ ਸੌਖਾ ਨਸ਼ਾ ਉਹ ਨੀ ਮੈਂ ਕਰਦਾ
mila jAve saukhA nasa਼A uha nI maiM karadA
I don’t chase the high that comes easily
ਸਮਝੇ ਨਾ ਕਿਤੇ ਵਾਧੂ ਨਿੱਤ ਦਾ ਸ਼ੌਕੀਨ
samajhe nA kite vAdhU nitta dA sa਼aukIna
Don't mistake me for someone just chasing daily fancies
ਜਦੋਂ ਆਵੇ ਮੂਹਰੇ ਮੈਂ ਤਾਂ ਤਾਜ਼ੇ ਫੁੱਲਾਂ ਵਾਂਗੂੰ ਖਿੜਦਾ
jadoM Ave mUhare maiM tAM tAja਼e phullAM vAMgUM khi.DadA
When you appear before me, I bloom like a fresh flower
ਚੀਮਾ ਬਾਈ ਨਾਮ ਮੇਰਾ
chImA bAI nAma merA
Cheema Y [Self-reference to the artist’s name/clan] is my name
ਬੇਵਰਲੀ ‘ਤੇ ਡੇਰਾ ਮੇਰਾ
bevaralI ‘te DerA merA
Beverly Hills is where I’ve set up my camp
ਸੱਜੇ ਹੱਥ ਆਈਸ ਮੇਰੇ ਖੱਬੇ ਦੀ ਐਡਵਾਈਸ ਮੇਰੀ
sajje hattha AIsa mere khabbe dI aiDavAIsa merI
Ice on my right hand, and I follow my own left hand's advice
ਮਰਜ਼ੀ ਨਾਲ ਰੋਲ ਕਰਾਂ ਤੈਨੂੰ ਲੱਗੇ ਚੌੜ ਕਰਾਂ
maraja਼I nAla rola karAM tainUM lagge chau.Da karAM
I roll through life as I please, though you think I’m just showing off
ਲੱਗਦਾ ਤੇ ਲੱਗੀ ਜਾਵੇ
laggadA te laggI jAve
If that’s how it feels to you, let it be
ਜ਼ਿੰਦਗੀ ਤਾਂ ਲੰਘੀ ਜਾਵੇ
ja਼iMdagI tAM laMghI jAve
Life is passing by regardless
ਚੀਮਾ ਬਾਈ ਨਾਮ ਮੇਰਾ
chImA bAI nAma merA
Cheema Y [Self-reference to the artist’s name/clan] is my name
ਖਾ ਕੇ ਰਹਿੰਦਾ ਕੰਮ ਜਿਹੜਾ
khA ke rahiMdA kaMma jiha.DA
I stay consumed by my work and hustle
ਫੋਰ ਸੀਜ਼ਨ ਵਿਚ ਫੋਰ ਨਾਈਟ
phora sIja਼na vicha phora nAITa
Four nights spent at the Four Seasons
ਐਸ਼ ਜ਼ਿੰਦਗੀ ‘ਚ ਫਲਾਈਟ
aisa਼ ja਼iMdagI ‘cha phalAITa
Living a life of luxury, always on a flight
ਚੀਮਾ ਬਾਈ ਨਾਮ ਮੇਰਾ
chImA bAI nAma merA
Cheema Y [Self-reference to the artist’s name/clan] is my name
ਬੇਵਰਲੀ ‘ਤੇ ਡੇਰਾ ਮੇਰਾ
bevaralI ‘te DerA merA
Beverly Hills is where I’ve set up my camp
ਖਾ ਕੇ ਰਹਿੰਦਾ ਕੰਮ ਜਿਹੜਾ
khA ke rahiMdA kaMma jiha.DA
I stay consumed by my work and hustle
ਐਸ਼ ਜ਼ਿੰਦਗੀ ‘ਚ ਫਲਾਈਟ
aisa਼ ja਼iMdagI ‘cha phalAITa
Living a life of luxury, always on a flight

Share

More by Cheema Y

View all songs →