Cloud 9

by Cheema Yft Gur Sidhu

ਨੀ ਡਰਦੀ ਐਂ ਮੇਰੀਏ ਨੀ ਪਟਿਆਲੀਏ ਹੁਣ ਤੂੰ
nI DaradI aiM merIe nI paTiAlIe huNa tUM
[Ni/Nee: a gender-specific vocative used to address a woman directly], why are you scared now, my girl from Patiala?
ਸਾਂਭ ਚੁੱਕੀ ਐਂ ਨਾਜਾਇਜ਼ ਗਰਦਾ
sAMbha chukkI aiM nAjAija਼ garadA
Since the storm of illicit dust has already been settled.
ਪੁੱਤ ਤੂੰ ਆਇਆ ਪੱਟੀਓਂ ਸਮਾਣੇ ਚਾਹ ਪੀਤੀ ਐ
putta tUM AiA paTTIoM samANe chAha pItI ai
Son, you came from Patti, drank tea in Samana,
ਨਾਲੇ ਪੈੱਗ ਲਾ ਕੇ ਪਠਾਨਕੋਟ ਪਹਾੜਾਂ ਲਈ ਜਾਵੇ
nAle paigga lA ke paThAnakoTa pahA.DAM laI jAve
And after a peg, you're heading toward the Pathankot mountains.
ਨੀ ਯਾਰਾਂ ਨੇ ਆ ਦਿਲਾਂ ਵਿਚ ਕੀਤਾ ਘਰ ਨੀ
nI yArAM ne A dilAM vicha kItA ghara nI
[Ni/Nee: a gender-specific vocative used to address a woman directly], [Yaar: close friends/brothers] have built a home in people’s hearts,
ਮੁੰਡੇ ਰਹਿੰਦੇ ਆ ਤਿਆਰ ਸਦਾ ਫ਼ਤਹਿਗੜ੍ਹ ਨੀ
muMDe rahiMde A tiAra sadA pha਼tahiga.Dha nI
The boys are always ready for victory in Fatehgarh.
ਸ਼ਹਿਰ ਅੰਮ੍ਰਿਤਸਰ ਵਰਗਾ ਨਾ ਹੋਰ ਸੋਹਣੀਏ
sa਼hira aMmritasara varagA nA hora sohaNIe
There is no other city as beautiful as Amritsar, my darling,
ਨੀ ਮੈਨੂੰ ਆਪਣਾ ਹੀ ਲੱਗਦਾ ਲਾਹੌਰ ਸੋਹਣੀਏ
nI mainUM ApaNA hI laggadA lAhaura sohaNIe
And even Lahore feels like my very own, my darling.
ਚੈੱਕ ਕਰੀਂ ਨਾਮ ਮੋਬਾਈਲ ਵਿਚ ਰਾਜ ਦੀਆਂ ਗੱਲਾਂ
chaikka karIM nAma mobAIla vicha rAja dIAM gallAM
Check the names in my phone, there are secrets hidden there,
ਬੰਦਾ ਰਾਤੋ ਰਾਤ ਬਾਰਡਰ ਟੱਪਾ ਦਿੰਨੇ ਆ
baMdA rAto rAta bAraDara TappA diMne A
We are the ones who can smuggle a man across the border overnight.
ਸੋਹਣੇ ਲੱਗਦੇ ਆ ਪੈਸੇ ਭਾਵੇਂ ਖਾਤੇ 'ਚ ਪਏ ਨਹੀਂ
sohaNe laggade A paise bhAveM khAte 'cha pae nahIM
Money looks good even if it isn't sitting in the bank account,
ਅੱਜ ਗੱਡੀ ਦੇ ਰਿਮਾਂ ਉੱਤੇ ਲਾ ਦਿੰਨੇ ਆ
ajja gaDDI de rimAM utte lA diMne A
Today, I’m spending it all on the rims of this car.
ਮੈਨੂੰ ਹੁੰਦੀ ਪਰਵਾਹ ਬਿੱਲੋ ਜਮ੍ਹਾਂ ਨਾ ਕਿਸੇ ਦੀ
mainUM huMdI paravAha billo jamhAM nA kise dI
I don't give a damn about anyone else, [Billo: a term of endearment for a beautiful girl].
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.

ਕੰਡਾ ਕੱਢਣਾ ਬਠਿੰਡੇ ਮੇਰੀ ਡੀਲ ਚੱਲਦੀ
kaMDA kaDDhaNA baThiMDe merI DIla challadI
I have a deal going on to settle a score in Bathinda,
ਰੱਬ ਖ਼ੈਰ ਸੁੱਖ ਰੱਖੇ ਲੁਧਿਆਣੇ ਵੱਲ ਦੀ
rabba kha਼aira sukkha rakkhe ludhiANe valla dI
May God keep everything safe and sound toward Ludhiana.
ਜਾਣਾ ਲੱਗਦਾ ਸੀ ਦੂਰ ਕੋਠੀ ਨੱਪੀ ਸੰਗਰੂਰ
jANA laggadA sI dUra koThI nappI saMgarUra
The destination felt far, so I took over a villa in Sangrur,
ਪੈਣੀ ਅੱਜ ਵੀ ਤਰੀਕ ਪਟਿਆਲੇ ਸੋਹਣੀਏ
paiNI ajja vI tarIka paTiAle sohaNIe
I still have a court date to attend in Patiala today, my darling.
ਨੀ ਮੈਂ ਕਿਵੇਂ ਮੁੱਲ ਮੋੜੂੰਗਾ ਪਿਆਰ ਇੰਨਾ ਦਾਨੀ
nI maiM kiveM mulla mo.DUMgA piAra iMnA dAnI
How will I ever repay this much love, [Dani: a reference to the artist/lyricist]?
ਮੁੰਡੇ ਕੰਮ ਛੱਡ ਮੇਰੇ ਸ਼ੋਅ 'ਤੇ ਆ ਗਏ ਸੋਹਣੀਏ
muMDe kaMma ChaDDa mere sa਼oa 'te A gae sohaNIe
The boys left their work just to come to my show, my darling.
ਰਾਜੇ ਵਾਂਗੂੰ ਪੜ੍ਹਨਾ ਕੋਈ ਪੈਸਾ ਨਾ ਛਾਪਿਆ
rAje vAMgUM pa.DhanA koI paisA nA ChApiA
Like a King, I pursued knowledge and didn't just print money,
ਮੇਰੇ ਜਿੰਨੇ ਜ਼ਿਆਦਾ ਲਿੰਕ ਓਨਾ ਘੱਟ ਇਤਬਾਰ
mere jiMne ja਼iAdA liMka onA ghaTTa itabAra
The more "links" I have, the less I trust people.
ਜਮ੍ਹਾਂ ਜਦੋਂ ਦਾ ਆ ਲੱਗਾ ਸਿੱਧਾ ਹੋ ਕੇ ਗਾਉਣ ਨੀ
jamhAM jadoM dA A laggA siddhA ho ke gAuNa nI
Ever since I started singing with such direct honesty,
ਬੜੇ ਕਲਾਕਾਰ ਲੱਗ ਗਏ ਵਲੌਗ ਪਾਉਣ ਨੀ
ba.De kalAkAra lagga gae valauga pAuNa nI
So many artists have resorted to posting vlogs instead.
ਤੇਰੀ ਫ਼ੈਮਿਲੀ ਆ ਤੇਰੀ ਨਹੀਂਓਂ ਦੁਨੀਆ ਕਿਸੇ ਦੀ
terI pha਼aimilI A terI nahIMoM dunIA kise dI
Your family is yours, but the world belongs to no one.
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.
ਬਾਈ ਥੈਂਕ ਯੂ ਆ ਚਾਹੀਦੀ ਨਹੀਂ ਵਾਧੂ ਕੋਈ ਸਲਾਹ
bAI thaiMka yU A chAhIdI nahIM vAdhU koI salAha
Brother, thank you, but I don't need any extra advice,
ਤੇਰੇ ਆਪਣੇ ਨੇ ਰਾਹ ਮੇਰੇ ਆਪਣੇ ਨੇ ਰਾਹ
tere ApaNe ne rAha mere ApaNe ne rAha
You have your own path, and I have mine.
ਪਹਿਲਾਂ ਘਰੋਂ ਕੁੱਟ ਖਾਣੀ ਫਿਰ ਮੈਡਮਾਂ ਕੋਲੋਂ
pahilAM gharoM kuTTa khANI phira maiDamAM koloM
First, I got thrashed at home, then by the school teachers,
ਬੜੇ ਦੂਰ ਆਂ ਟਰਾਫ਼ੀਆਂ ਤੇ ਮੈਡਲਾਂ ਕੋਲੋਂ
ba.De dUra AM TarApha਼IAM te maiDalAM koloM
I’m far removed from the world of trophies and medals.
ਕਾਕਾ ਬਣ ਕੁਝ ਕਰ ਬੇਬੇ ਸਾਰਾ ਦਿਨ ਕਹਿੰਦੀ ਆ
kAkA baNa kujha kara bebe sArA dina kahiMdI A
"Son, do something with your life," [Bebe: mother] says all day long,
ਤੇ ਕਾਕਿਆਂ ਦੀ ਚੰਡੀਗੜ੍ਹ ਐਨਕ ਨਹੀਂ ਲਹਿੰਦੀ
te kAkiAM dI chaMDIga.Dha ainaka nahIM lahiMdI
While the "sons" in Chandigarh never take their sunglasses off.
ਨਵਾਂਸ਼ਹਿਰ ਨਾਲ ਯਾਦਾਂ ਨੇ ਪੁਰਾਣੀਆਂ ਬਿੱਲੋ
navAMsa਼hira nAla yAdAM ne purANIAM billo
I have old memories associated with Nawanshahr, [Billo: a term of endearment for a beautiful girl],
ਮੌਜਾਂ ਬੜੀਆਂ ਜਲੰਧਰ ਵੀ ਮਾਣੀਆਂ ਬਿੱਲੋ
maujAM ba.DIAM jalaMdhara vI mANIAM billo
And I’ve enjoyed many great times in Jallandhar too.
ਆਸ਼ਕੀ ਦੇ ਵਿਚ ਕੰਧ ਟੱਪੀ ਨਹੀਂ ਕਿਸੇ ਦੀ
Asa਼kI de vicha kaMdha TappI nahIM kise dI
In the game of love, I never just climbed a neighborhood wall,
ਜਦੋਂ ਟੱਪੀ ਆ ਤੇ ਬਾਰਡਰ ਕ੍ਰਾਸ ਕੀਤਾ ਆ
jadoM TappI A te bAraDara krAsa kItA A
Whenever I crossed a boundary, I crossed an international border.
ਬਾਜਾਂ ਵਾਲੇ ਦੀ ਆ ਓਟ ਖੋਟ ਜਮ੍ਹਾਂ ਨਾ ਕਿਸੇ ਦੀ
bAjAM vAle dI A oTa khoTa jamhAM nA kise dI
I have the protection of the Lord of the Falcons, I bear no malice toward anyone,
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.
ਮੈਨੂੰ ਮੰਨੀ ਬੈਠਾ ਜੱਗ ਤੇ ਮੈਂ ਮੰਨਾਂ ਨਾ ਕਿਸੇ ਦੀ
mainUM maMnI baiThA jagga te maiM maMnAM nA kise dI
The world believes in me, but I don't believe in anyone else.

Share

More by Cheema Y

View all songs →