DAMN.
by Cheema Y
ਹੋ ਮਿਸ ਨਾ ਤਰ੍ਹਾਂ ਨਾਲ ਬਿੱਲੋ ਰਿਸਕ ਦਾ ਕੰਮ ਐ
ho misa nA tarhAM nAla billo risaka dA kaMma ai
Hey, don't mistake it, [Billo: a term of endearment for a beautiful girl, often implying light/hazel eyes], this life is a risky business
ਕਦੋਂ ਬਿਨ ਛਾਪੇ ਕਦੋਂ ਪੈ ਜਾਣ ਮਾਮੇ
kadoM bina ChApe kadoM pai jANa mAme
Who knows when the raids happen or when the [Maame: slang for police, literally maternal uncles] might show up
ਡਰ ਤਾਂ ਨਾ ਕੋਈ ਲੱਗੀ ਨਿਵਿਆਂ ਨਾਲ ਗੇਮਾਂ
Dara tAM nA koI laggI niviAM nAla gemAM
There is no fear, nor do we play games with those of low character
ਕਾਊਂਟਲੈੱਸ ਕਾਰਡ ਤੇ 99 ਦਾ ਸੰਨ
kAUMTalaissa kAraDa te 99 dA saMna
Countless cards and born in the year of '99
ਕਾਊਂਟਲੈੱਸ ਕਾਰਡ ਤੇ 99 ਦਾ ਸੰਨ
kAUMTalaissa kAraDa te 99 dA saMna
Countless cards and born in the year of '99
ਬਾਈ ਵੱਡੇ ਨੇ ਤੋਹਫ਼ੇ 'ਤੇ ਹਥਿਆਰ ਦਿੱਤੇ ਨੇ
bAI vaDDe ne tohapha਼e 'te hathiAra ditte ne
My elder brothers have gifted me both fortunes and weapons
ਆਸ਼ਿਕਾਂ ਦੇ ਪੱਲੇ ਬਸ ਜ਼ੋਰ ਹੁੰਦਾ ਐ
Asa਼ikAM de palle basa ja਼ora huMdA ai
Lovers only have the strength of their hearts to lean on
ਲੱਗਦਾ ਪੁਲਿਸ ਦਾ ਨਾਕਾ ਜੀ ਨਾਕਾ ਰੋਡ 'ਤੇ
laggadA pulisa dA nAkA jI nAkA roDa 'te
The police set up a [Naaka: a police checkpoint or barricade] on the road
ਦੂਜੇ ਦਿਨ ਲੁੱਕਣ ਨੂੰ ਤੋਰੀ ਹੁੰਦੀ ਐ
dUje dina lukkaNa nUM torI huMdI ai
By the next day, a getaway route has been carved out

ਰੂਡ ਮਾੜਾ ਇੱਕੋ ਆ ਤਾਂ ਯਾਰਾਂ ਲਾਈ 36 ਆ
rUDa mA.DA ikko A tAM yArAM lAI 36 A
My attitude is bad, but for my [Yaar: close friends/brothers; carries significant cultural weight regarding loyalty], I’d face thirty-six troubles
ਅੱਗੇ-ਅੱਗੇ ਯਾਰ ਮੇਰੇ ਪਿੱਛੇ ਲਾਲ ਬੱਤੀ ਆ
agge-agge yAra mere pichChe lAla battI A
I'm speeding ahead, and the red beacons are chasing behind
ਇੱਥੋਂ ਦੀ ਪੁਲਿਸ ਯਾਰ ਸਾਡੇ ਕੋਲੋਂ ਅੱਕੀ ਆ
itthoM dI pulisa yAra sADe koloM akkI A
The police around here are fed up with us
ਓਵਰ ਸਪੀਡ ਦੀ ਟਿਕਟ ਦੇ ਕੇ ਹੱਟੀ ਆ
ovara sapIDa dI TikaTa de ke haTTI A
They’ve just finished handing out over-speeding tickets
ਸਾਡੀ ਸਰਕਾਰ ਹੈ ਸਾਡੀ ਅਖ਼ਬਾਰ ਹੈ
sADI sarakAra hai sADI akha਼bAra hai
We are our own government, we are our own headline
ਮੰਨਿਆ ਨਾ ਮੰਨ ਤੂੰ ਯਾਰਾਂ ਦੀ ਜੈ-ਜੈਕਾਰ ਹੈ
maMniA nA maMna tUM yArAM dI jai-jaikAra hai
Believe it or not, your [Yaar: close friends/brothers] are being celebrated everywhere
ਅੰਬਰਾਂ ਦੇ ਤਾਰਿਆਂ ਨੂੰ ਛੂਹ ਕੇ ਆਈਏ ਜੀ
aMbarAM de tAriAM nUM ChUha ke AIe jI
We reach up and touch the stars in the skies
ਨੀ ਹੁਣ ਬੈੱਲ ਸਾਡੀ ਜੁੜੀ ਹੁੰਦੀ ਐ
nI huNa bailla sADI ju.DI huMdI ai
Now our fame is reaching its peak