Farzi
by Cheema Yft Gur Sidhu
ਦੇਸੀ ਮੁੰਡੇ ਪੀਂਦੇ ਆ ਟਕੀਲਾ ਰਿਪੋਸਾਡੋ
desI muMDe pIMde A TakIlA riposADo
Desi boys are sipping on Tequila Reposado
ਇਕ ਦਿਨ ਦਿਆਂਗੇ ਲੈਂਬੋਰਗਿਨੀ ਅਵੈਂਟਾਡੋਰ
ika dina diAMge laiMboraginI avaiMTADora
One day I’ll gift you a Lamborghini Aventador
ਬੈਵਰਲੀ ਹਿੱਲਜ਼ ਗੱਡੀ ਪਾ ਦਿੱਤੀ ਆ ਖੋਲ੍ਹ
baivaralI hillaja਼ gaDDI pA dittI A kholha
I’ve let the car loose through the streets of Beverly Hills
ਚੱਲਦੀ ਕਲੱਬ ਵਿਚ ਲਾ ਦਿੱਤੀ ਆ
challadI kalabba vicha lA dittI A
I’ve set the vibe ablaze inside the club
ਚਮਕੀਲੇ ਕਦੇ ਉਸਤਾਦ ਬਣਦੇ ਵੇਖੀਂ
chamakIle kade usatAda baNade vekhIM
Just watch how even the shining stars will acknowledge our mastery
ਸਾਡੀਆਂ ਦਰਾਂ ‘ਤੇ ਇੰਝ ਮੱਥਾ ਟੇਕਣਗੇ
sADIAM darAM ‘te iMjha matthA TekaNage
They will come to bow their heads at our doorstep
ਸਾਡਿਆਂ ਨੂੰ ਤਾਂ ਲੱਗੀ ਆ ਪਿਓਰ ਨਾਗਣੀ
sADiAM nUM tAM laggI A piora nAgaNI
We are hooked on the pure [Nagni: high-quality black opium, often associated with potency and raw lifestyle]
ਪਰ ਕਰਕੇ ਪ੍ਰਿੰਟ ਜਾਅਲੀ ਨੋਟ ਵੇਚਣੇ ਨਹੀਂ
para karake priMTa jAalI noTa vechaNe nahIM
But we won't print and sell counterfeit notes

ਜਾ ਕੇ ਸਮਗਲਿੰਗ ਤੇ ਬਲੈਕੀ ਮੇਰੇ ਨਾਲ ਕਈ
jA ke samagaliMga te balaikI mere nAla kaI
Some who were with me went into smuggling and black-market deals
ਜਾ ਕੇ ਸਕੈਮ ਰੇਡ ਡਕੈਤੀ ਮੇਰੇ ਨਾਲ ਤਾਈਂ
jA ke sakaima reDa DakaitI mere nAla tAIM
Some stayed with me through the scams, raids, and robberies
ਹੁੱਡ ਵਿਚੋਂ ਬਾਹਰ ਕਦੇ ਹੋ ਨਹੀਂ ਸਕਦੇ
huDDa vichoM bAhara kade ho nahIM sakade
We can never truly step out of the hood
ਸਾਨੂੰ ਨੀਂਦ ਤਾਂ ਆਉਂਦੀ ਆ ਪਰ ਸੌਂ ਨਹੀਂ ਸਕਦੇ
sAnUM nIMda tAM AuMdI A para sauM nahIM sakade
Sleep calls to us, but we dare not close our eyes
ਕਿਲੋਆਂ ਦੇ ਹਿਸਾਬ ਨਾਲ ਸੋਨਾ ਲੱਭਣਾ
kiloAM de hisAba nAla sonA labbhaNA
Gold will be discovered by the kilograms
ਜਦੋਂ ਸੂਟਕੇਸਾਂ ਦੇ ਸਕੈਨ ਹੋਣਗੇ
jadoM sUTakesAM de sakaina hoNage
When the suitcases are put through the scanners
ਕੱਲ੍ਹ ਨੂੰ ਮੈਂ ਜੇ ਕਿਤੇ ਗਿਆ ਫੜਿਆ
kallha nUM maiM je kite giA pha.DiA
If I happen to get caught tomorrow
ਇਹਦੇ ਵਿਚ ਵੀ ਮੇਰੇ ਕੋਈ ਪਲੈਨ ਹੋਣਗੇ
ihade vicha vI mere koI palaina hoNage
Know that even that will be part of my plans
ਭਾਵੇਂ ਕਾਲੇ ਧੰਦਿਆਂ ‘ਚ ਇਨਵੋਲਵ ਆਂ ਮੈਂ
bhAveM kAle dhaMdiAM ‘cha inavolava AM maiM
Even if I am involved in dark businesses
ਬੰਦੇ ਜੇਬਾਂ ਤੋਂ ਵੀ ਰਿੱਚ ਦਿਲਾਂ ਤੋਂ ਵੀ ਰਿੱਚ ਨੇ
baMde jebAM toM vI richcha dilAM toM vI richcha ne
These men are rich in their pockets and even richer in their hearts
ਸਾਡਿਆਂ ਨੂੰ ਤਾਂ ਲੱਗੀ ਆ ਪਿਓਰ ਨਾਗਣੀ
sADiAM nUM tAM laggI A piora nAgaNI
We are hooked on the pure [Nagni: high-quality black opium, often associated with potency and raw lifestyle]
ਪਰ ਕਰਕੇ ਪ੍ਰਿੰਟ ਜਾਅਲੀ ਨੋਟ ਵੇਚਣੇ ਨਹੀਂ
para karake priMTa jAalI noTa vechaNe nahIM
But we won't print and sell counterfeit notes
ਸਾਡਿਆਂ ਨੂੰ ਤਾਂ ਲੱਗੀ ਆ ਪਿਓਰ ਨਾਗਣੀ
sADiAM nUM tAM laggI A piora nAgaNI
We are hooked on the pure [Nagni: high-quality black opium, often associated with potency and raw lifestyle]
ਪਰ ਕਰਕੇ ਪ੍ਰਿੰਟ ਜਾਅਲੀ ਨੋਟ ਵੇਚਣੇ ਨਹੀਂ
para karake priMTa jAalI noTa vechaNe nahIM
But we won't print and sell counterfeit notes
ਨਾ ਕੋਈ ਵੈਲੀ ਬਦਮਾਸ਼ ਹੱਥ ਖ਼ਾਲੀ ਆਵਾਂਗੇ
nA koI vailI badamAsa਼ hattha kha਼AlI AvAMge
No rogue or outlaw will find us empty-handed
ਖੋਹ ਕੇ ਉਹਨਾਂ ਕੋਲੋਂ ਉਹਨਾਂ ‘ਤੇ ਚਲਾਵਾਂਗੇ
khoha ke uhanAM koloM uhanAM ‘te chalAvAMge
We’ll snatch their own weapons and fire them back
ਲੋਕੀਂ ਬੜੇ ਹੈਰਾਨ ਜਿੱਦਾਂ ਅਸੀਂ ਜੀਨੇ ਆਂ
lokIM ba.De hairAna jiddAM asIM jIne AM
People are stunned by the way we live our lives
ਕੰਮ ਘੱਟ ਕਰੀਦਾ ਚਾਹਾਂ ਜ਼ਿਆਦਾ ਪੀਨੇ ਆਂ
kaMma ghaTTa karIdA chAhAM ja਼iAdA pIne AM
We do less work and drink more tea
ਜ਼ਿਆਦਾ ਪੀਨੇ ਆਂ ਨਹੀਂ ਖੁੱਲ੍ਹੇ ਡੱਟ ਕਹਿਣਗੇ
ja਼iAdA pIne AM nahIM khullhe DaTTa kahiNage
They won't just say "we drink more," they'll say the corks are flying
ਅੱਜ ਬੋਤਲ ਹੀ ਰਹੂਗੀ ਜਾਂ ਫਿਰ ਜੱਟ ਰਹਿਣਗੇ
ajja botala hI rahUgI jAM phira jaTTa rahiNage
Today, either the bottle survives or the [Jatt: a member of the land-owning agricultural community known for pride and lifestyle] stays standing
ਕੱਲੇ ਗਾਣੇ ਨਹੀਂ ਲਿਖੇ ਮੈਂ ਲਿਖੀਆਂ ਨੇ ਫ਼ਿਲਮਾਂ
kalle gANe nahIM likhe maiM likhIAM ne pha਼ilamAM
I haven't just written songs, I’ve scripted entire movies
ਬੜੇ ਵਾਧੇ-ਘਾਟੇ ਚੱਲੇ ਸਾਡੀ ਡਾਇਰੀ 'ਚ ਲਿਖੇ ਨੇ
ba.De vAdhe-ghATe challe sADI DAirI 'cha likhe ne
Many losses and gains are recorded in our diary