Haji Mastan

by Cheema Yft Gur Sidhu, Jasmeen Akhtar

ਸਮੁੰਦਰਾਂ ਦਾ ਰਾਜਾ ਨੀ ਮੈਂ ਹਾਜੀ ਮਸਤਾਨਾ
samuMdarAM dA rAjA nI maiM hAjI masatAnA
The king of the oceans, [Ni: a gender-specific vocative used to address a woman directly], I am Haji Mastan
ਬੋਟਾਂ ਵਿਚ ਰਹਿੰਦਾ ਜਿਹਦੇ ਲੱਦਿਆ ਅਸਮਾਨਾ
boTAM vicha rahiMdA jihade laddiA asamAnA
I reside in ships that are laden with the very skies
ਹੌਲੀ-ਹੌਲੀ ਸੋਹਣੀਏ ਖ਼ੁਮਾਰੀ ਵੱਧ ਗਈ
haulI-haulI sohaNIe kha਼umArI vaddha gaI
Slowly, my beauty, this intoxication has intensified
ਕਾਲੇ ਕੰਮਾਂ ਵਿਚ ਜੱਟ ਦੀ ਸਫ਼ਾਈ ਵੱਧ ਗਈ
kAle kaMmAM vicha jaTTa dI sapha਼AI vaddha gaI
In these dark dealings, this [Jatt: a member of the land-owning agricultural community known for pride and lifestyle] has mastered his craft
ਦਿਲ ਸੀਨੇ ਵਿਚ ਚਾਹੀਦਾ ਆ ਸ਼ੇਰ ਦਾ
dila sIne vicha chAhIdA A sa਼era dA
One needs the heart of a lion within their chest
ਤੇ ਅੱਖ ਵਿਚ ਇੱਲ ਚਾਹੀਦੀ
te akkha vicha illa chAhIdI
And the sharp gaze of a hawk in their eyes
ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ
kalle noTAM nAla nI huMdI billo kAima saradArI
Status isn't maintained by mere notes of currency, [Billo: a term of endearment for a beautiful girl, often implying light/hazel eyes]
ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ
hattha golIAM chalAuNa dI sakilla chAhIdI
One needs the skill of firing bullets in their hands

ਵੇ ਹਾਈਵੇ ਤੋਂ ਬਾਹਰ ਨੈੱਟਵਰਕ ਤੇਰਾ
ve hAIve toM bAhara naiTTavaraka terA
Hey, your network extends far beyond the highways
ਬਾਕੀ ਮੁੰਡਿਆਂ ਦੇ ਨਾਲੋਂ ਬੜਾ ਫ਼ਰਕ ਤੇਰਾ
bAkI muMDiAM de nAloM ba.DA pha਼raka terA
There is a massive difference between you and the rest of the boys
ਹਾਈਵੇ ਤੋਂ ਬਾਹਰ ਨੈੱਟਵਰਕ ਤੇਰਾ
hAIve toM bAhara naiTTavaraka terA
Your network extends far beyond the highways
ਬਾਕੀ ਮੁੰਡਿਆਂ ਦੇ ਨਾਲੋਂ ਬੜਾ ਫ਼ਰਕ ਤੇਰਾ
bAkI muMDiAM de nAloM ba.DA pha਼raka terA
There is a massive difference between you and the rest of the boys
ਹਾਏ ਕਾਹਦੀਆਂ ਬਹਾਰਾਂ ਜੱਟਾ ਕਾਹਦੇ ਹਾਸੇ ਆ
hAe kAhadIAM bahArAM jaTTA kAhade hAse A
Oh, what use are these springs and smiles, [Jatta: vocative for Jatt]
ਮੇਰਾ ਤੇਰੇ 'ਚ ਧਿਆਨ ਤੇਰਾ ਪੁੱਠੇ ਪਾਸੇ ਆ
merA tere 'cha dhiAna terA puTThe pAse A
My focus is on you, but your mind is on the wrong side of the law
ਲਈਆਂ ਤੇਰੇ ਲਈ ਮੈਂ ਬੁਲੇਟ ਪਰੂਫ਼ ਜੈਕਟਾਂ
laIAM tere laI maiM buleTa parUpha਼ jaikaTAM
I’ve bought bulletproof jackets just for you
ਤੇਰੇ ਲਈ ਮੈਂ ਬੁਲੇਟ ਪਰੂਫ਼ ਜੈਕਟਾਂ
tere laI maiM buleTa parUpha਼ jaikaTAM
Bulletproof jackets just for you
ਇੱਕ ਵਾਰੀ ਅੱਖਾਂ ਸਾਹਮਣੇ ਪਾ ਕੇ ਵਿਖਾ
ikka vArI akkhAM sAhamaNe pA ke vikhA
Just once, put one on in front of my eyes
ਮੌਕੇ 'ਤੇ ਨਾ ਜੱਟਾ ਕਿਤੇ ਮਿਸ ਮਾਰ ਜੇ
mauke 'te nA jaTTA kite misa mAra je
Lest you miss your mark in the heat of the moment, [Jatta: vocative for Jatt]
ਮੈਨੂੰ ਚਾਰ-ਪੰਜ ਗੋਲੀਆਂ ਚਲਾ ਕੇ ਵਿਖਾ
mainUM chAra-paMja golIAM chalA ke vikhA
Fire four or five bullets and show me what you can do
ਹਾ ਮੌਕੇ 'ਤੇ ਨਾ ਜੱਟਾ ਕਿਤੇ ਮਿਸ ਮਾਰ ਜੇ
hA mauke 'te nA jaTTA kite misa mAra je

ਓਏ ਇੱਕ ਡੈੱਡ ਬਾਡੀ ਦੱਬਣੀ ਆ ਬੈਕਯਾਰਡ 'ਚ
oe ikka DaiDDa bADI dabbaNI A baikayAraDa 'cha
Hey, there’s a dead body that needs burying in the backyard
ਟੋਆ ਪੁੱਟਣ ਲਈ ਸੰਦ ਰੱਖਿਆ ਹੋਇਆ ਕਾਰ 'ਚ
ToA puTTaNa laI saMda rakkhiA hoiA kAra 'cha
I’ve kept the tools for digging the hole in the car
ਮੂੰਹ ਵੱਡਿਆਂ ਤੂਫ਼ਾਨਾਂ ਦਾ ਵੀ ਪੈਂਦਾ ਮੋੜਨਾ
mUMha vaDDiAM tUpha਼AnAM dA vI paiMdA mo.DanA
The direction of even the greatest storms must be turned back
ਸਿਰ ਦੇਵਾਂ ਵਾਂਗੂੰ ਪੈਂਦਾ ਦਰਵਾਜ਼ਾ ਤੋੜਨਾ
sira devAM vAMgUM paiMdA daravAja਼A to.DanA
One must break down the door with the force of a bull
ਅੱਖ ਫੜ ਕੇ ਨਾ ਕਾਰਵਾਈ ਪਾਉਣ ਲੱਗੇ ਆਂ
akkha pha.Da ke nA kAravAI pAuNa lagge AM
We are about to take action with a focused eye
ਡੱਬੀ 'ਚ ਇੱਦਾਂ ਦੀ ਕਾਲੀ ਪਿੱਲ ਚਾਹੀਦੀ
DabbI 'cha iddAM dI kAlI pilla chAhIdI
One needs that kind of "black pill" in the pocket
ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ
kalle noTAM nAla nI huMdI billo kAima saradArI
Status isn't maintained by mere notes of currency, [Billo: a term of endearment for a beautiful girl, often implying light/hazel eyes]
ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ
hattha golIAM chalAuNa dI sakilla chAhIdI
One needs the skill of firing bullets in their hands
ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ
kalle noTAM nAla nI huMdI billo kAima saradArI
Status isn't maintained by mere notes of currency, [Billo: a term of endearment for a beautiful girl, often implying light/hazel eyes]
ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ
hattha golIAM chalAuNa dI sakilla chAhIdI
One needs the skill of firing bullets in their hands
ਮੈਨੂੰ ਮੇਰੇ ਨਾਲ ਵੇਖ ਕੇ ਨਾ ਸਾਹ ਲੈਂਦੀਆਂ
mainUM mere nAla vekha ke nA sAha laiMdIAM
Other women can't even catch their breath seeing you with me
ਜਦੋਂ ਨਾਲ ਤੂੰ ਤੁਰੇਂਗਾ ਵੇਖੀਂ ਕੂਕਾਂ ਪੈਂਦੀਆਂ
jadoM nAla tUM tureMgA vekhIM kUkAM paiMdIAM
When you walk beside me, watch how the screams of envy erupt
ਹੋ ਮੇਰੇ ਵੀਰ ਵੀ ਖਲੋਤੇ ਤੇਰੇ ਨਾਲ ਸੋਹਣਿਆਂ
ho mere vIra vI khalote tere nAla sohaNiAM
Even my brothers stand by your side, my handsome soulmate
ਵੈਰੀ ਰੱਖਦੇ ਤੂੰ ਘੇਰਾ ਬਰਬਾਦ ਕਰਕੇ
vairI rakkhade tUM gherA barabAda karake
Keep the enemies surrounded and bring them to ruin
ਤੇਰੇ ਬਿਨਾਂ ਅਧੂਰੀਆਂ ਪਲੇਲਿਸਟਾਂ
tere binAM adhUrIAM palelisaTAM
My playlists are incomplete without your voice
ਗਾਣੇ ਜੇਲ੍ਹ 'ਚੋਂ ਭੇਜਦੇ ਰਿਕਾਰਡ ਕਰਕੇ
gANe jelha 'choM bhejade rikAraDa karake
Sending songs recorded even from inside the jail
ਫਿਰ ਜਿਹੜਾ ਤੂੰ ਕਹੇਂਗਾ ਉਹੀ ਸੂਟ ਪਾਊਂਗੀ
phira jiha.DA tUM kaheMgA uhI sUTa pAUMgI
Then I will wear whichever suit you ask me to
ਜਿਹੜਾ ਤੂੰ ਕਹੇਂਗਾ ਉਹੀ ਸੂਟ ਪਾਊਂਗੀ
jiha.DA tUM kaheMgA uhI sUTa pAUMgI
I will wear whichever suit you ask me to
ਛੇਤੀ ਤੂੰ ਟੋਰਾਂਟੋ ਦੀਆਂ ਟਿਕਟਾਂ ਕਟਾ
ChetI tUM TorAMTo dIAM TikaTAM kaTA
Hurry up and book the tickets for Toronto
ਓ ਮੌਕੇ 'ਤੇ ਨਾ ਜੱਟਾ ਕਿਤੇ ਮਿਸ ਮਾਰ ਜੇ
o mauke 'te nA jaTTA kite misa mAra je
Lest you miss your mark in the heat of the moment, [Jatta: vocative for Jatt]
ਮੈਨੂੰ ਚਾਰ-ਪੰਜ ਗੋਲੀਆਂ ਚਲਾ ਕੇ ਵਿਖਾ
mainUM chAra-paMja golIAM chalA ke vikhA
Fire four or five bullets and show me what you can do
ਹਾ ਮੌਕੇ 'ਤੇ ਨਾ ਜੱਟਾ ਕਿਤੇ ਮਿਸ ਮਾਰ ਜੇ
hA mauke 'te nA jaTTA kite misa mAra je
Lest you miss your mark in the heat of the moment, [Jatta: vocative for Jatt]
ਮੈਨੂੰ ਚਾਰ-ਪੰਜ ਗੋਲੀਆਂ ਚਲਾ ਕੇ ਵਿਖਾ
mainUM chAra-paMja golIAM chalA ke vikhA
Fire four or five bullets and show me what you can do

Share

More by Cheema Y

View all songs →