Indeed
by Cheema Yft Gur Sidhu
ਖੂਹ ਵੇਖਣਾ ਤੇ ਜੱਟਾਂ ਦੀਆਂ ਜੀਪਾਂ ਵੇਖ ਲਈਂ
khUha vekhaNA te jaTTAM dIAM jIpAM vekha laIM
Go look at the village well and then go see the Jeeps of the [Jatt: a member of the land-owning agricultural community known for pride and lifestyle]
ਕਿੱਥੋਂ ਕਰਨੀਆਂ ਉਹ ਡਰਿਪਾਂ ਜੇਬਾਂ ਵੇਖ ਲਈਂ
kitthoM karanIAM uha DaripAM jebAM vekha laIM
From where will you get those drips? Go take a look at my pockets first
ਪੈਰ ਜਿਨ੍ਹਾਂ 'ਤੇ ਰੱਖਾਂਗੇ ਵਰਸਾਚੇ ਦੀਆਂ ਟਾਇਲਾਂ ਮੇਰੇ
paira jinhAM 'te rakkhAMge varasAche dIAM TAilAM mere
The tiles I step upon are Versace, my darling
ਕਬਰਾਂ 'ਚ ਵੈਰੀ ਬੰਦ ਠਾਣੇ ਅੱਜ ਫ਼ਾਈਲਾਂ ਬੜੇ
kabarAM 'cha vairI baMda ThANe ajja pha਼AIlAM ba.De
While enemies are locked in graves, many files stay closed in the police station today
ਗੋਦੀਆਂ 'ਚ ਪਾਲਿਆ ਮੈਂ ਸ਼ੇਰਾਂ ਦੇ ਬੱਚੇ ਤੇ ਡਾਂਗ
godIAM 'cha pAliA maiM sa਼erAM de bachche te DAMga
I’ve raised lion cubs and heavy sticks in my lap
ਕੱਢ ਕੇ ਮੈਂ ਵੇਚੇ ਜੋ ਸਨੇਕ ਜਾਣਦੇ
kaDDha ke maiM veche jo saneka jANade
The snakes I’ve extracted and sold, only they truly know
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, and secondly, the [Sheikh: an Arab leader or nobleman] knows

ਯੱਲਾ ਯੱਲਾ ਚੱਲੇ ਮੇਰੀ ਜ਼ਿੰਦਗੀ ਦੇ ਦੌਰ
yallA yallA challe merI ja਼iMdagI de daura
"Yalla Yalla" is the current era of my life
ਤੈਨੂੰ ਅੱਖ ਦੱਸ ਦਊਗੀ ਕਿੰਨਾ ਮਾਲ ਐ ਪਿਓਰ
tainUM akkha dassa daUgI kiMnA mAla ai piora
My eyes will tell you how pure the "goods" are
ਹਰ ਸ਼ੇਖ ਨੂੰ ਪਿਆਰੀ ਜਿਹੜੀ ਗੱਡੀ ਮੇਰੇ ਕੋਲ
hara sa਼ekha nUM piArI jiha.DI gaDDI mere kola
The car I own is the one every Sheikh desires
ਰੱਖੀ ਰੇਤੇ 'ਤੇ ਭਜਾਉਣ ਨੂੰ ਨਿਸਾਨ ਪੈਟਰੋਲ
rakkhI rete 'te bhajAuNa nUM nisAna paiTarola
I’ve kept a Nissan Patrol specifically to race across the desert sands
ਸਿੱਧੀ ਗੱਲ ਕਰੀਂ ਨਾ ਤੂੰ ਪਾ ਕੇ ਟੋਪੀਆਂ
siddhI galla karIM nA tUM pA ke TopIAM
Don’t talk in riddles or play mind-games with me
ਨੀ ਤੂੰ ਵਾਹਵਾ ਐ ਸ਼ੌਕੀਨ ਨਿੱਤ ਪੀਵੇਂ ਕੌਫ਼ੀਆਂ
nI tUM vAhavA ai sa਼aukIna nitta pIveM kaupha਼IAM
[Ni: a gender-specific vocative used to address a woman directly], you’re quite the socialite, sipping coffees every day
ਲੱਗੇ ਤੇਰੇ ਸ਼ਹਿਰ ਪੈਣਾ ਇੱਕ ਕੇਸ ਖੋਲਣਾ
lagge tere sa਼hira paiNA ikka kesa kholaNA
It seems I’ll have to open a criminal case in your city
ਨੀ ਤੂੰ ਹੂ ਆਰ ਯੂ ਤੋਂ ਸਿੱਧਾ ਯਾਨੂ ਬੋਲਣਾ
nI tUM hU Ara yU toM siddhA yAnU bolaNA
Then you’ll go from saying "Who are you?" to calling me "Yaunu" [Habibi/Beloved]
ਨੀ ਤੂੰ ਜਦੋਂ ਬਾਹਰ ਆਏਂਗੀ ਅਪਾਰਟਮੈਂਟ ਚੋਂ
nI tUM jadoM bAhara AeMgI apAraTamaiMTa choM
When you step out of your apartment, my beautiful
ਵਿਲਾ ਸੋਹਣੀਏ ਵਿਖਾਉਣਾ ਆਈਲੈਂਡ 'ਤੇ ਜਿਹੜਾ
vilA sohaNIe vikhAuNA AIlaiMDa 'te jiha.DA
I’ll show you the villa I own on the private island
ਉਥੇ ਕੀਤੀ ਆ ਸਟੋਰ ਨੀ ਮੈਂ ਬੰਬ ਰਾਈਫਲਾਂ
uthe kItI A saTora nI maiM baMba rAIphalAM
There I have stored "bombs" and rifles
ਨਾਲੇ ਕੀਤੇ ਕਿਡਨੈਪ ਵੈਰੀ ਕਹਿੰਦੇ ਸੀ ਬੜਾ
nAle kIte kiDanaipa vairI kahiMde sI ba.DA
Along with kidnapped enemies who used to talk big
ਮੇਰੀ ਪਿਛਲੀ ਗਲੀ 'ਚ ਰਹਿੰਦੇ ਡੌਨ ਸੋਹਣੀਏ
merI piChalI galI 'cha rahiMde Dauna sohaNIe
The big dons live in the alleyway behind me, my beautiful
ਨਾਲੇ ਛੋਟੇ ਰਾਜਨੀ ਵੀ ਆ ਮਿਡ ਜਾਣਦੇ
nAle ChoTe rAjanI vI A miDa jANade
Even the underbosses know my mid-level associates
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, and secondly, the [Sheikh: an Arab leader or nobleman] knows
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, and secondly, the [Sheikh: an Arab leader or nobleman] knows
ਹਥੇਲੀ ਨਾਲ ਖਹਿੰਦੇ ਸਾਲੇ ਰੇ ਮਿਸਟੀਰੀਓ
hathelI nAla khahiMde sAle re misaTIrIo
[Saale: Playful taunt to other rivals, suggesting the singer is superior] try to clash with my palm like Rey Mysterio
ਛੱਡੀਏ ਨਾ ਸੁੱਕਾ ਸੋਚ ਸਮਝ ਕੇ ਵੈਰੀਓ
ChaDDIe nA sukkA socha samajha ke vairIo
I won't let you off easy, so think carefully, my enemies
ਦੁਨੀਆ ਨੂੰ ਜਿਹੜੀਆਂ ਚਲਾਉਣ ਤਾਕਤਾਂ
dunIA nUM jiha.DIAM chalAuNa tAkatAM
The powers that run the entire world
ਇਕੱਲੇ ਜੱਟ ਨਹੀਓਂ ਆਏ ਨਾਲ ਆਏ ਆਫ਼ਤਾਂ
ikalle jaTTa nahIoM Ae nAla Ae Apha਼tAM
This [Jatt: a member of the land-owning agricultural community known for pride and lifestyle] didn't come alone, I brought storms with me
ਬਿੱਲੋ ਸਿਖਰਾਂ 'ਤੇ ਗੁੱਡੀ ਨੂੰ ਵੀ ਲਾਈ ਜਾਨੇ ਆਂ
billo sikharAM 'te guDDI nUM vI lAI jAne AM
[Billo: a term of endearment for a beautiful girl], I'm taking my kite to the very peak
ਹੈਪੀ ਮੋਮੈਂਟ ਕੱਢ ਦਿਵਸ ਮਨਾਈ ਜਾਨੇ ਆਂ
haipI momaiMTa kaDDha divasa manAI jAne AM
I'm plucking out happy moments and celebrating them like holidays
ਕਿੱਦਾਂ ਰੱਖਣਾ ਮਾਹੌਲ ਲਗਜ਼ਰੀ ਸੋਹਣੀਏ
kiddAM rakkhaNA mAhaula lagaja਼rI sohaNIe
How to maintain a luxury atmosphere, my beautiful
ਇਹ ਤਾਂ ਚੰਗੀ ਤਰ੍ਹਾਂ ਜਹਾਜ਼ ਐਮੀਰੇਟ ਜਾਣਦੇ
iha tAM chaMgI tarhAM jahAja਼ aimIreTa jANade
The Emirates aircrafts know this quite well
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, and secondly, the [Sheikh: an Arab leader or nobleman] knows
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ ਜਾਣਦੇ
ikka rabba jANadA dUjA sa਼ekha jANade
Only God knows, and secondly, the [Sheikh: an Arab leader or nobleman] knows
ਪੰਗਾ ਰੱਖਣਾ ਬਣਾ ਕੇ ਗੈਪ ਖ਼ਬਰੀਆਂ ਤੋਂ
paMgA rakkhaNA baNA ke gaipa kha਼barIAM toM
I pick fights while maintaining a gap from the snitches
ਬੜੇ ਖਾਧੇ ਆ ਕਬਾਬ ਨੀ ਮੈਂ ਅਰਬੀਆਂ ਤੋਂ
ba.De khAdhe A kabAba nI maiM arabIAM toM
I’ve eaten many kebabs from the Arabs
ਬੰਦੇ ਆਮ ਜਿਹੜੇ ਸੁਣੀਦੇ ਕਹਾਵਤਾਂ 'ਚ ਨੀ
baMde Ama jiha.De suNIde kahAvatAM 'cha nI
The kind of men you only hear about in proverbs, [Ni: a gender-specific vocative used to address a woman directly]
ਮੈਨੂੰ ਬੁਰਜ 'ਚ ਸੱਦਦੇ ਆ ਦਾਅਵਤਾਂ 'ਚ ਨੀ
mainUM buraja 'cha saddade A dAavatAM 'cha nI
They invite me to the Burj Khalifa for grand feasts
ਇੱਕ ਅਲੀ ਭਾਈਜਾਨ ਆਇਆ ਇੱਥੇ ਕੱਲ੍ਹ ਹੀ
ikka alI bhAIjAna AiA itthe kallha hI
A brother named Ali arrived here just yesterday
ਮੈਨੂੰ ਗਿਫ਼ਟ 'ਚ ਆਉਣ ਅਜਵਾ ਖਜੂਰਾਂ ਕਾਲੀਆਂ
mainUM gipha਼Ta 'cha AuNa ajavA khajUrAM kAlIAM
I receive black Ajwa dates as a gift from him
ਕਿਹੜੇ ਲਾਲਚਾਂ ਨੂੰ ਆਏ ਮਹਿਮਾਨ ਸੋਹਣੀਏ
kiha.De lAlachAM nUM Ae mahimAna sohaNIe
For what greed these guests have come, my beautiful
ਇਹ ਤਾਂ 24 ਫ਼ੁੱਟ ਕੋਠੀਆਂ ਦੇ ਗੇਟ ਜਾਣਦੇ
iha tAM 24 pha਼uTTa koThIAM de geTa jANade
Only the gates of my twenty-four-foot tall mansions know