Mascara

by Cheema Yft Gur Sidhu

ਅੱਖਾਂ ਚੜ੍ਹੀਆਂ ਨੂੰ ਬਿੱਲੋ ਮੈਂ ਦਵਾਤੇ ਮਸਕਾਰੇ
akkhAM cha.DhIAM nUM billo maiM davAte masakAre
For your intoxicated eyes, [Billo: a term of endearment for a beautiful girl, often implying light/hazel eyes], I’ve provided the mascara
ਕਦੇ ਮੈਂ ਲਾਵਾਂ ਲਾਰੇ ਕਦੇ ਉਹ ਲਾਵੇ ਲਾਰੇ
kade maiM lAvAM lAre kade uha lAve lAre
Sometimes I give you excuses, and sometimes she keeps me stalling

ਤੂੰ ਮੱਡੀ ਉੱਤੇ ਲੱਤਾਂ ਲਮਕਾਈਆਂ ਹੁੰਦੀਆਂ
tUM maDDI utte lattAM lamakAIAM huMdIAM
You’d be sitting with your legs dangling off the mudguard
ਹਰ ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂ
hara dUje mahIne navIAM raMgAIAM huMdIAM
Having your outfits dyed in new colors every second month
ਨੀ ਤੂੰ ਬੀ-ਲਾਈਕ ਜਿਵੇਂ ਤੇਰਾ ਬਾਇਓ
nI tUM bI-lAIka jiveM terA bAio
[Ni: a gender-specific vocative used to address a woman directly], you are just like your social media bio
ਮੈਂ ਸ਼ਾਮੀ ਠੇਕੇ 'ਤੇ ਹੁੰਦਾ ਤੇ ਤੂੰ ਕੈਫੇ 'ਤੇ ਰਹੀਏ
maiM sa਼AmI Theke 'te huMdA te tUM kaiphe 'te rahIe
I spend my evenings at the liquor store while you reside in cafes
ਸਾਨੂੰ ਪਤਾ ਨੀ ਸੀ ਬਈ ਅਕਾਊਂਟ ਹੁੰਦੇ ਕੀ
sAnUM patA nI sI baI akAUMTa huMde kI
I didn't even know what these social media accounts were
ਜਦੋਂ ਬਾਲਕੋਨੀ ਖੋਲ੍ਹਾਂ ਵੇਖਾਂ ਗੋਆ ਦੇ ਟ੍ਰੀ
jadoM bAlakonI kholhAM vekhAM goA de TrI
But now when I open my balcony, I see the palm trees of Goa
ਨੋਟ ਸਪਰੇਅ ਸੀਰੀ ਤੋਂ ਚੁੱਕੇ ਰੋਹਬ ਜੱਟ ਦੀ
noTa saparea sIrI toM chukke rohaba jaTTa dI
The farmhand picks up the sprayed cash, such is the [Jatt: a member of the land-owning agricultural community known for pride and lifestyle]'s influence
ਲੋਕ ਰੋਹਬ ਜੱਟ ਦੀ ਗੁੱਡੀ ਟੌਪ ਜੱਟ ਦੀ
loka rohaba jaTTa dI guDDI Taupa jaTTa dI
The people feel the [Jatt: a member of the land-owning agricultural community known for pride and lifestyle]'s aura, his kite is flying at the top
ਅੱਖ ਥੱਲਿਆਂ 'ਤੇ ਜਾਂਦੀ ਜੋ ਖ਼ਰਾਬ ਕੱਢ ਦਈਏ
akkha thalliAM 'te jAMdI jo kha਼rAba kaDDha daIe
Whosoever dares to cast an evil eye, we weed them out
ਪੁੱਤ ਜੱਟਾਂ ਦੇ ਅਗਲਿਆਂ 'ਚੋਂ ਸ਼ਰਾਬ ਕੱਢ ਦਈਏ
putta jaTTAM de agaliAM 'choM sa਼rAba kaDDha daIe
The sons of [Jatts: plural of the agricultural community] can squeeze the alcohol out of their rivals

ਗਿਲਾ ਕਰੀਦਾ ਨੀ ਮਾਝਾ ਕੰਮ ਮਾਝੇ ਵਾਲਿਆ
gilA karIdA nI mAjhA kaMma mAjhe vAliA
We don't hold grudges, that's just how the [Majha: a central region of Punjab known for its warriors and distinct dialect] people work
ਦਾਰੂ ਮਹਿੰਗੀ ਦੇ ਸ਼ੌਕੀਨ ਰੋਟੀ ਢਾਬੇ ਵਾਲਿਆ
dArU mahiMgI de sa਼aukIna roTI DhAbe vAliA
We fancy expensive liquor but prefer eating at a rustic [Dhabe: roadside eatery]
ਰੱਖ ਬੋਤਲ ਦੀ ਬੋਨਟ ਉੱਤੇ ਤੋੜਦੀਆਂ ਆਦਤਾਂ
rakkha botala dI bonaTa utte to.DadIAM AdatAM
We have a habit of breaking seals of bottles on the car hood
ਗੱਡੀ ਦੀਆਂ ਵਿੰਡੋ ਨਾ ਡਾਊਨ ਦੀਆਂ ਆਦਤਾਂ
gaDDI dIAM viMDo nA DAUna dIAM AdatAM
And we have a habit of never rolling the car windows down
ਕੱਪੜੇ ਆ ਕਾਲੇ-ਕਾਲੇ ਨਵੇਂ ਲੈਣ ਚੱਲੇ
kappa.De A kAle-kAle naveM laiNa challe
Dressed in all-black, heading out to buy new ones
ਦੋ ਨੰਬਰ ਦਾ ਕੰਮ ਮੇਰਾ ਪਹਿਲੀ ਉੱਤੇ ਚੱਲੇ
do naMbara dA kaMma merA pahilI utte challe
My illicit dealings are running on the first priority
ਅੱਖਾਂ ਕੱਢੀਆਂ ਨੂੰ ਦਿਨ ਹੀ ਦਿਖਾ ਦਵਾਂ ਤਾਰੇ
akkhAM kaDDhIAM nUM dina hI dikhA davAM tAre
To those who glare at me, I’ll make them see stars in broad daylight
ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ
akkhAM cha.DhIAM ne mere toM karAe ba.De kAre
These intoxicated eyes have made me commit many reckless deeds
ਅੱਖਾਂ ਚੜ੍ਹੀਆਂ ਨੂੰ ਬਿੱਲੋ ਮੈਂ ਦਵਾਤੇ ਮਸਕਾਰੇ
akkhAM cha.DhIAM nUM billo maiM davAte masakAre
For your intoxicated eyes, [Billo: a term of endearment for a beautiful girl, often implying light/hazel eyes], I’ve provided the mascara
ਕਦੇ ਮੈਂ ਲਾਵਾਂ ਲਾਰੇ ਕਦੇ ਉਹ ਲਾਵੇ ਲਾਰੇ
kade maiM lAvAM lAre kade uha lAve lAre
Sometimes I give you excuses, and sometimes she keeps me stalling
ਕਦੇ ਮੈਂ ਲਾਵਾਂ ਲਾਰੇ ਕਦੇ ਉਹ ਲਾਵੇ ਲਾਰੇ
kade maiM lAvAM lAre kade uha lAve lAre
Sometimes I give you excuses, and sometimes she keeps me stalling
ਕਦੇ ਮੈਂ ਲਾਵਾਂ ਲਾਰੇ ਕਦੇ ਉਹ ਲਾਵੇ ਲਾਰੇ
kade maiM lAvAM lAre kade uha lAve lAre
Sometimes I give you excuses, and sometimes she keeps me stalling
ਛੋਟੇ ਦਿਲ ਸੱਜਣਾ ਦੇ ਅਸੀਂ ਫਿੱਟ ਨੀ ਹੁੰਦੇ
ChoTe dila sajjaNA de asIM phiTTa nI huMde
We don't fit into the small hearts of common [Sajjan: soulmates/lovers]
ਇਕੱਲਾ ਹੁਸਨ ਦਿਖਾ ਕੇ ਦਿਲ ਜਿੱਤ ਨੀ ਹੁੰਦੇ
ikallA husana dikhA ke dila jitta nI huMde
You can't win hearts just by showcasing your beauty
ਘੱਟ ਲੋਕਾਂ 'ਚ ਰਹੀ ਦਾ ਬਾਹਰ ਨਿੱਤ ਨੀ ਹੁੰਦੇ
ghaTTa lokAM 'cha rahI dA bAhara nitta nI huMde
I stay among few people, I don’t hang out every day
ਜਿਹੜੇ ਸਾਰਿਆਂ 'ਚ ਬਹਿੰਦੇ ਕਦੇ ਮਿੱਤ ਨੀ ਹੁੰਦੇ
jiha.De sAriAM 'cha bahiMde kade mitta nI huMde
Those who sit with everyone can never be [Mitt: true friends/loyal companions]
ਜਿਹਦੀ ਸਾਊਂਡ ਤੋਂ ਗਵਾਂਢੀ ਕਰੇ ਹੇਟ ਸੋਹਣੀਏ
jihadI sAUMDa toM gavAMDhI kare heTa sohaNIe
My car's sound makes the neighbors feel hate, beautiful
ਮੈਂ ਗੱਡੀ 'ਚ ਤੇਲ ਤੇ ਅੱਗੇ ਵੀ-8 ਸੋਹਣੀਏ
maiM gaDDI 'cha tela te agge vI-8 sohaNIe
I have fuel in the tank and a V8 engine under the hood, beautiful
ਮਾੜਾ ਦੱਬਿਆ ਨੀ ਕੋਈ ਅੱਗੇ ਆਉਣ ਵਾਸਤੇ
mA.DA dabbiA nI koI agge AuNa vAsate
I’ve never stepped on the weak just to get ahead
ਅਸੀਂ ਪੈੱਗ ਲਾਈਦਾ ਨੀ ਸੌਣ ਵਾਸਤੇ
asIM paigga lAIdA nI sauNa vAsate
And I don't drink my peg just to fall asleep
ਜੇ ਯਾਰ ਨੀ ਬਿਠਾਉਣੇ ਥੱਲੇ ਸ਼ੈਲਬੀ ਕੀ ਕਰੂਗੀ
je yAra nI biThAuNe thalle sa਼ailabI kI karUgI
If I don't seat my [Yaar: close friends/brothers; carries significant cultural weight regarding loyalty] inside, what's the use of this Shelby?
ਗਾਣੇ 'ਚ ਨੀ ਦਮ ਲੱਗੀ ਐਲ-ਬੀ ਕੀ ਕਰੂਗੀ
gANe 'cha nI dama laggI aila-bI kI karUgI
If there's no soul in the song, what's the use of the [LB: reference to Liberty Walk body kits or luxury branding]?
ਜੇ ਯਾਰ ਨੀ ਬਿਠਾਉਣੇ ਥੱਲੇ ਸ਼ੈਲਬੀ ਕੀ ਕਰੂਗੀ
je yAra nI biThAuNe thalle sa਼ailabI kI karUgI
If I don't seat my [Yaar: close friends/brothers] inside, what's the use of this Shelby?
ਗਾਣੇ 'ਚ ਨੀ ਦਮ ਲੱਗੀ ਐਲ-ਬੀ ਕੀ ਕਰੂਗੀ
gANe 'cha nI dama laggI aila-bI kI karUgI
If there's no soul in the song, what's the use of the [LB: reference to luxury branding]?
ਬਹੁਤਾ ਵੱਡਾ ਘੇਰਾ ਨਾ ਫਰੈਂਡਜ਼ ਹੋਣ ਨੀ
bahutA vaDDA gherA nA pharaiMDaja਼ hoNa nI
My circle isn't very large, I don't have many friends
ਸਾਰੇ ਅੱਤ ਦੇ ਸ਼ਿਕਾਰੀ ਵਿੱਚ ਹੁੱਡ ਹੋਣ ਨੀ
sAre atta de sa਼ikArI vichcha huDDa hoNa nI
All are elite hunters living in the hood
ਤੇ ਮੈਂ ਸਾਊ ਜਿਹਾ ਮੁੰਡਾ ਅੱਖ ਮਾਰਦਾ ਰਕਾਨੇ
te maiM sAU jihA muMDA akkha mAradA rakAne
And I'm a seemingly innocent guy who'll wink at you, [Rakane: a term for a stylish, cultured woman]
ਤੇ ਮੈਂ ਇੱਕ ਦੋ ਮਹੀਨੇ ਵਾਲਾ ਯਾਰ ਨੀ ਰਕਾਨੇ
te maiM ikka do mahIne vAlA yAra nI rakAne
And I'm not a lover who lasts for only a month or two, [Rakane: a term for a stylish, cultured woman]
ਅੱਖਾਂ ਕੱਢੀਆਂ ਨੂੰ ਦਿਨ ਹੀ ਦਿਖਾ ਦਵਾਂ ਤਾਰੇ
akkhAM kaDDhIAM nUM dina hI dikhA davAM tAre
To those who glare at me, I’ll make them see stars in broad daylight
ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ
akkhAM cha.DhIAM ne mere toM karAe ba.De kAre
These intoxicated eyes have made me commit many reckless deeds
ਅੱਖਾਂ ਚੜ੍ਹੀਆਂ ਨੂੰ ਬਿੱਲੋ ਮੈਂ ਦਵਾਤੇ ਮਸਕਾਰੇ
akkhAM cha.DhIAM nUM billo maiM davAte masakAre
For your intoxicated eyes, [Billo: a term of endearment for a beautiful girl, often implying light/hazel eyes], I’ve provided the mascara
ਕਦੇ ਮੈਂ ਲਾਵਾਂ ਲਾਰੇ ਕਦੇ ਉਹ ਲਾਵੇ ਲਾਰੇ
kade maiM lAvAM lAre kade uha lAve lAre
Sometimes I give you excuses, and sometimes she keeps me stalling
ਕਦੇ ਮੈਂ ਲਾਵਾਂ ਲਾਰੇ ਕਦੇ ਉਹ ਲਾਵੇ ਲਾਰੇ
kade maiM lAvAM lAre kade uha lAve lAre
Sometimes I give you excuses, and sometimes she keeps me stalling
ਕਦੇ ਮੈਂ ਲਾਵਾਂ ਲਾਰੇ ਕਦੇ ਉਹ ਲਾਵੇ ਲਾਰੇ
kade maiM lAvAM lAre kade uha lAve lAre
Sometimes I give you excuses, and sometimes she keeps me stalling

Share

More by Cheema Y

View all songs →