Mogambo
by Cheema Yft Gur Sidhu, Gurlez Akhtar
ਸਿਰੇ ਦੇ ਸ਼ਿਕਾਰੀ ਕਿੱਦਾਂ ਡੋਬ ਦਿੱਤੇ ਆ
sire de sa਼ikArI kiddAM Doba ditte A
How I’ve drowned the most elite hunters,
ਮੇਰਿਆਂ ਨੈਣਾਂ ਦੀ ਜਦੋਂ ਸੱਟ ਵੱਜਦੀ
meriAM naiNAM dI jadoM saTTa vajjadI
Whenever the strike of my eyes hits its mark.
ਤੂੰ ਸੋਹਣਿਆ ਚਲਾਉਣਾ ਮੈਂ ਚਲਾਉਣ ਦਿੰਦੀ ਆਂ
tUM sohaNiA chalAuNA maiM chalAuNa diMdI AM
I let you have your way, my handsome, only because I allow it,
ਉੱਦਾਂ ਮੇਰੇ ਤੇ ਕਿਸੇ ਦਾ ਨਹੀਂਓਂ ਧੱਕਾ ਚੱਲਦਾ
uddAM mere te kise dA nahIMoM dhakkA challadA
Otherwise, no one else’s dominance works on me.
ਨਾ ਸੰਗਦਾ ਨਾ ਸ਼ਰਮੀਲਾ ਵਾਂ
nA saMgadA nA sa਼ramIlA vAM
I’m neither shy nor am I the modest type,
ਮੈਂ ਸੱਪਾਂ ਤੋਂ ਜ਼ਹਿਰੀਲਾ ਵਾਂ
maiM sappAM toM ja਼hirIlA vAM
I am more venomous than the serpents.
ਔਲੀਆ ਨੇ ਅੰਬੀਆ ਨੇ
aulIA ne aMbIA ne
I am the master, the chosen one,
ਮੈਂ ਸਿਖ਼ਰਾਂ ਨਾਰਾਂ ਕੀਲੀਆਂ ਨੇ
maiM sikha਼rAM nArAM kIlIAM ne
I’ve charmed and conquered the most elite women.
ਮੇਰੇ ਵੱਲੋਂ ਰਹਿੰਦੀ ਕੋਈ ਕਸਰ ਤਾਂ ਨਹੀਂ
mere valloM rahiMdI koI kasara tAM nahIM
Is there any lack of effort from my side?
ਪਿਆ ਸੋਹਣੀਏ ਪੜ੍ਹਾਈ ਉੱਤੇ ਅਸਰ ਤਾਂ ਨਹੀਂ
piA sohaNIe pa.DhAI utte asara tAM nahIM
I hope your studies aren’t being affected by this, lovely.
ਤੇਰੀ ਥਾਂ 'ਤੇ ਕਿਸੇ ਨੂੰ ਬਿਠਾ ਦਿੰਦੇ ਆਂ
terI thAM 'te kise nUM biThA diMde AM
We can seat someone else in your place for the exam,
ਦੱਸ ਕਿਹੜਾ ਪੇਪਰ ਕਢਾ ਦਿੰਦੇ ਆਂ
dassa kiha.DA pepara kaDhA diMde AM
Tell me, which paper do you need us to clear for you?
ਸਾਡੇ ਕੰਮਾਂ ਵਿੱਚ ਚੱਲਣ ਅਸਾਲਟ ਕੁੜੇ
sADe kaMmAM vichcha challaNa asAlaTa ku.De
In our line of work, only [Assault: referring to assault rifles] are used, [Kudi: girl/maiden] [Ni/Nee: a gender-specific vocative used to address a woman directly],
ਸਾਡੇ ਕੰਮਾਂ 'ਚ ਸਕਾਲਰਸ਼ਿਪਾਂ ਦਾ ਕੰਮ ਨਹੀਂ
sADe kaMmAM 'cha sakAlarasa਼ipAM dA kaMma nahIM
In our business, there’s no room for scholarships.
ਮੈਂ ਵਿਲਨਾਂ 'ਚੋਂ ਵਿਲਨ ਮੋਗੈਂਬੋ ਸੋਹਣੀਏ
maiM vilanAM 'choM vilana mogaiMbo sohaNIe
I’m the villain of villains, Mogambo, my beautiful,
ਮੈਂ ਗੰਗਾਜਲ ਵਾਲਾ ਅਜੈ ਦੇਵਗਨ ਨੀ
maiM gaMgAjala vAlA ajai devagana nI
I’m like Ajay Devgan from the movie Gangajal.
ਔਹ ਸਾਡੇ ਹਿੱਸੇ ਮਾੜੀਆਂ ਕਿਤਾਬਾਂ ਆਈਆਂ
auha sADe hisse mA.DIAM kitAbAM AIAM
Oh, only the dark, wicked books fell to my share,
ਜਿਹਨਾਂ ਵਿੱਚ ਜ਼ਿਕਰ ਸ਼ੈਤਾਨਾਂ ਦਾ ਕੁੜੇ
jihanAM vichcha ja਼ikara sa਼aitAnAM dA ku.De
The ones that only mention the devils, [Kudi: girl/maiden].
ਤਾਂ ਹੀ ਤਾਰੀਕਾਂ 'ਤੇ ਜੱਟ ਬੈਠਾ ਟੋਪ 'ਤੇ
tAM hI tArIkAM 'te jaTTa baiThA Topa 'te
That’s why [Jatt: a member of the land-owning agricultural community known for pride and lifestyle] stays at the top of the court dates,
ਇਹ ਸੋਹਣੀਏ ਜ਼ਮਾਨਾ ਬੇਈਮਾਨਾਂ ਦਾ ਕੁੜੇ
iha sohaNIe ja਼mAnA beImAnAM dA ku.De
This era belongs to the dishonest, my beautiful [Kudi: girl/maiden].
ਵੇ ਮੈਂ ਕੱਚ ਵਾਂਗੂ ਤਿੜਕੀ ਜਾਨੀ ਆਂ ਸੋਹਣਿਆ
ve maiM kachcha vAMgU ti.DakI jAnI AM sohaNiA
I’m shattering like glass, my handsome beloved,
ਦਿਲ ਨੂੰ ਵੀ ਝਿੜਕੀ ਜਾਨੀ ਆਂ ਸੋਹਣਿਆ
dila nUM vI jhi.DakI jAnI AM sohaNiA
I keep scolding my own heart, my handsome beloved.
ਤੈਨੂੰ ਕਰਨ ਲਈ ਵੱਸ 'ਚ ਉਹ ਪਾ ਦਿੱਤੇ ਮੈਂ
tainUM karana laI vassa 'cha uha pA ditte maiM
I’ve cast such spells just to bring you under my control,
ਕਿਤੇ ਮੰਤਰ ਵੀ ਤੂੰ ਐਂ ਚੜ੍ਹਾ ਦਿੱਤੇ ਨੇ
kite maMtara vI tUM aiM cha.DhA ditte ne
You’ve made me resort to even chanting incantations.
ਬੱਚ ਜਾਣਾ ਵੇ ਚੰਗੀਆਂ ਦੁਆਵਾਂ ਲੱਗੀਆਂ
bachcha jANA ve chaMgIAM duAvAM laggIAM
I’ve survived only because of some good prayers,
ਮੇਰੇ ਪਿੱਛੇ ਬਹੁਤ ਆਤਮਾਵਾਂ ਲੱਗੀਆਂ
mere pichChe bahuta AtamAvAM laggIAM
Otherwise, many vengeful souls are haunting me.
ਪਿੱਛੇ ਲੱਗੇ ਆ ਸੀ.ਆਈ.ਏ. ਸੀ.ਬੀ.ਆਈ. ਵਾਲੇ ਨੀ
pichChe lagge A sI.AI.e. sI.bI.AI. vAle nI
The CIA and CBI are tailing me, [Ni/Nee: a gender-specific vocative used to address a woman directly],
ਕੰਮ ਕਿਸੇ ਕੋਲ ਨਾ ਹੋਣੇ ਚੀਮੇਵਾਲੇ ਨੀ
kaMma kise kola nA hoNe chImevAle nI
The feats [Cheema: Self-reference to the song's lyricist/artist Cheema Y] pulls off are beyond anyone else's reach.