Necklace

by Cheema Yft Gur Sidhu

ਔਖਾ ਰੱਖਿਆ ਏ ਫੇਰਾ ਮੇਰੇ ਸ਼ਹਿਰ ਵੇ
aukhA rakkhiA e pherA mere sa਼hira ve
Keeping your visits to my city has become so difficult
ਟਲਦਾ ਕਿਉਂ ਨਹੀਂ ਇੰਨਾ ਕਰੇ ਕਹਿਰ ਵੇ
TaladA kiuM nahIM iMnA kare kahira ve
Why don't you desist, why do you wreak such havoc?
ਔਖਾ ਰੱਖਿਆ ਏ ਫੇਰਾ ਮੇਰੇ ਸ਼ਹਿਰ ਵੇ
aukhA rakkhiA e pherA mere sa਼hira ve
Keeping your visits to my city has become so difficult
ਟਲਦਾ ਕਿਉਂ ਨਹੀਂ ਇੰਨਾ ਕਰੇ ਕਹਿਰ ਵੇ
TaladA kiuM nahIM iMnA kare kahira ve
Why don't you desist, why do you wreak such havoc?
ਉਹ ਦੱਸ ਕੀਹਦੀ ਕੰਧ ਉੱਤੇ ਫੋਟੋ ਟੰਗਣੀ
uha dassa kIhadI kaMdha utte phoTo TaMgaNI
Tell me, whose photo is about to be hung on a wall in mourning?
ਦੱਸ ਕੀਹਦੀ ਜਾਨ ਅੱਜ [?] ਪਾਣੀ ਮੰਗਣੀ
dassa kIhadI jAna ajja [?] pANI maMgaNI
Tell me, whose life is about to beg for a drop of water today?
ਦੱਸ ਕਿਹੜਾ ਬਿੱਲੋ ਸੁਨਿਆਰਾ ਲੁੱਟਣਾ
dassa kiha.DA billo suniArA luTTaNA
Tell me, which jeweler is about to be looted, [Billo: a term of endearment for a beautiful girl]?
ਦੱਸ ਕੀਹਦੇ ਨਾਲ ਤੇਰਾ ਦੁੱਖ ਟੁੱਟਣਾ
dassa kIhade nAla terA dukkha TuTTaNA
Tell me, whose downfall will finally soothe your aching heart?
ਆ ਉਨ੍ਹਾਂ ਦੀਆਂ ਅੱਖਾਂ ਵਿਚ ਮੈਂ ਰੜਕਾਂ
A unhAM dIAM akkhAM vicha maiM ra.DakAM
I am like a thorn in the eyes of those people
ਤੇਰੀ ਅੱਖ ਅੱਗੇ ਹੁੰਦੀ ਜੋ [?] ਬੜੀ ਏ
terI akkha agge huMdI jo [?] ba.DI e
The ones who act so high and mighty before your eyes
ਤੂੰ ਆਖੇ ਟਲ ਜਾਣੀ ਕਿੱਦਾਂ ਟਲੀ ਏ
tUM Akhe Tala jANI kiddAM TalI e
You tell me to back off, but how can I back down?
ਪੁੱਠੇ ਕੰਮਾਂ ਚ ਤਾਂ ਮੇਰੇ ਨਾਲ ਪੁਲਿਸ ਰਲੀ ਏ
puTThe kaMmAM cha tAM mere nAla pulisa ralI e
Even the police are partners with me in these illicit acts
ਤੂੰ ਆਖੇ ਟਲ ਜਾਣੀ ਕਿੱਦਾਂ ਟਲੀ ਏ
tUM Akhe Tala jANI kiddAM TalI e
You tell me to back off, but how can I back down?
ਕਾਲੇ ਕੰਮਾਂ ਚ ਤਾਂ ਮੇਰੇ ਨਾਲ ਪੁਲਿਸ ਰਲੀ ਏ
kAle kaMmAM cha tAM mere nAla pulisa ralI e
Even the police are partners with me in these dark dealings
ਉਹ ਕੰਮ ਤੈਨੂੰ ਪੈਣੇ ਆ ਸਟੌਪ ਕਰਨੇ
uha kaMma tainUM paiNe A saTaupa karane
You are going to have to stop these activities
ਦੂਜਾ ਛੱਡ ਸੋਹਣਿਆ ਗਲੌਕ ਭਰਨੇ
dUjA ChaDDa sohaNiA galauka bharane
Stop loading up your Glocks, my handsome darling
ਹੱਕ ਦੀ ਕਮਾਈ ਬੜੀ ਇੱਦਾਂ ਨਾ ਕਮਾ
hakka dI kamAI ba.DI iddAM nA kamA
Honest earnings are enough, don't earn your living this way
ਬਾਕੀ ਮੁੰਡਿਆਂ ਦੇ ਵਾਂਗੂ ਡਿਊਟੀਆਂ ਤੇ ਜਾ
bAkI muMDiAM de vAMgU DiUTIAM te jA
Like the other boys, go and find a proper job
ਉਹ ਮਿੱਤਰਾਂ ਦੇ ਵਿਹੜੇ ਚ ਬਾਗੀ ਜੰਮਦੇ ਆ
uha mittarAM de viha.De cha bAgI jaMmade A
In the courtyards of [Mitran: yours truly/this friend], only rebels are born
ਕੋਈ ਟਾਵਾਂ ਪੂਰੀ ਜਿਨ੍ਹੇ ਆ ਪੜ੍ਹਾਈ ਕਰੀ ਏ
koI TAvAM pUrI jinhe A pa.DhAI karI e
Only a rare few are those who have completed their formal schooling
ਤੂੰ ਆਖੇ ਟਲ ਜਾਣੀ ਕਿੱਦਾਂ ਟਲੀ ਏ
tUM Akhe Tala jANI kiddAM TalI e
You tell me to back off, but how can I back down?
ਪੁੱਠੇ ਕੰਮਾਂ ਚ ਤਾਂ ਮੇਰੇ ਨਾਲ ਪੁਲਿਸ ਰਲੀ ਏ
puTThe kaMmAM cha tAM mere nAla pulisa ralI e
Even the police are partners with me in these illicit acts
ਤੂੰ ਆਖੇ ਟਲ ਜਾਣੀ ਕਿੱਦਾਂ ਟਲੀ ਏ
tUM Akhe Tala jANI kiddAM TalI e
You tell me to back off, but how can I back down?
ਕਾਲੇ ਕੰਮਾਂ ਚ ਤਾਂ ਮੇਰੇ ਨਾਲ ਪੁਲਿਸ ਰਲੀ ਏ
kAle kaMmAM cha tAM mere nAla pulisa ralI e
Even the police are partners with me in these dark dealings
ਕੰਟੇਨਰਾਂ ਚ ਆਇਆ ਆ ਸਾਮਾਨ ਬਾਰਡਰੋਂ
kaMTenarAM cha AiA A sAmAna bAraDaroM
The shipments have arrived across the borders in containers
ਪਰ ਆਇਆ ਕੀ ਆ ਇਹ ਵੀ ਨਹੀਂ ਉਹ ਕਿਸੇ ਨੂੰ ਪਤਾ
para AiA kI A iha vI nahIM uha kise nUM patA
But what exactly has arrived, no one has a clue
ਸ਼ਿੱਪਾਂ ਰਾਹੀਂ ਚੀਜ਼ਾਂ ਇੰਪੋਰਟ ਕਰੀਏ
sa਼ippAM rAhIM chIja਼AM iMporaTa karIe
We import things through the shipping lanes
ਚੀਜ਼ਾਂ ਕਿਹੜੀਆਂ ਨੇ ਇਹ ਵੀ ਨਹੀਂ ਉਹ ਕਿਸੇ ਨੂੰ ਪਤਾ
chIja਼AM kiha.DIAM ne iha vI nahIM uha kise nUM patA
What those things are, no one knows a thing about
ਉਹਨੂੰ ਲੱਗਦਾ ਆ ਮੇਰੇ ਕੋਲੋਂ ਹੋਈ ਗ਼ਲਤੀ
uhanUM laggadA A mere koloM hoI ga਼latI
She thinks that I have made a grave mistake
ਮੈਂ ਜੋ ਵੀ ਕਰਾਂ ਬਿੱਲੋ ਜਾਣ ਬੁੱਝ ਕੇ ਕਰਾਂ
maiM jo vI karAM billo jANa bujjha ke karAM
But whatever I do, [Billo: girl with beautiful eyes], I do it intentionally
ਤੂੰ ਮੇਰੇ ਬਾਰੇ ਕਿਸੇ ਨੂੰ ਵੀ ਝੂਠ ਨਾ ਦੱਸੀਂ
tUM mere bAre kise nUM vI jhUTha nA dassIM
Don't you go telling anyone any lies about me
ਮੈਂ ਤੇਰੇ ਬਾਰੇ ਕਿਸੇ ਨੂੰ ਨਹੀਂ ਸੱਚ ਦੱਸਦਾ
maiM tere bAre kise nUM nahIM sachcha dassadA
And I won't tell anyone the truth about you
ਮੁੰਡੇ ਸੋਹਣੀਏ ਬਰਾਊਨ ਆ ਬਲੈਕ ਕਰਦੇ
muMDe sohaNIe barAUna A balaika karade
These brown boys are dealing in the black markets, my beautiful
ਜਿਨ੍ਹਾਂ ਅਰਬ ਚ ਕੀਤੀ ਬੜੀ ਖ਼ਲੀ ਬਲੀ ਏ
jinhAM araba cha kItI ba.DI kha਼lI balI e
The ones who caused a [Khali-Bali: a frenzy/total chaos] in the Arab lands
ਤੂੰ ਆਖੇ ਟਲ ਜਾਣੀ ਕਿੱਦਾਂ ਟਲੀ ਏ
tUM Akhe Tala jANI kiddAM TalI e
You tell me to back off, but how can I back down?
ਕਾਲੇ ਕੰਮਾਂ ਵਿਚ ਮੇਰੇ ਨਾਲ ਪੁਲਿਸ ਰਲੀ ਏ
kAle kaMmAM vicha mere nAla pulisa ralI e
Even the police are partners with me in these dark dealings
ਤੂੰ ਆਖੇ ਟਲ ਜਾਣੀ ਕਿੱਦਾਂ ਟਲੀ ਏ
tUM Akhe Tala jANI kiddAM TalI e
You tell me to back off, but how can I back down?
ਕਾਲੇ ਕੰਮਾਂ ਵਿਚ ਮੇਰੇ ਨਾਲ ਪੁਲਿਸ ਰਲੀ ਏ
kAle kaMmAM vicha mere nAla pulisa ralI e
Even the police are partners with me in these dark dealings

Share

More by Cheema Y

View all songs →