Not Sure

by Cheema Yft Gur Sidhu

ਇੱਕ ਮਿਲੀ ਲਾਈਫ ਅੱਤ ਦੋ ਵੱਡੇ ਰਿਸਕ ਨੇ
ikka milI lAIpha atta do vaDDe risaka ne
One life to live [Att: wrecking havoc], and two massive risks I took
ਤਿੰਨ ਥੱਲੇ ਗੱਡੀਆਂ ਚਾਰ ਦੇਖੇ ਸਾਬ੍ਹ ਪੰਜ
tiMna thalle gaDDIAM chAra dekhe sAbha paMja
Three cars parked below, and four times I’ve seen the high officials
ਮੇਰੇ ਵੈਰੀ ਮੈਂ ਛੇ ਪਾੰਜਾ ਗੋਲੀਆਂ
mere vairI maiM Che pAMjA golIAM
Five are my enemies, and I’ve loaded six bullets
ਸੱਤ ਲੱਗੇ ਡਾਇਮੰਡ ਘੜੀ ਦਾ ਜਿਹੜਾ ਬੇਸ ਸੱਤ ਨੀ
satta lagge DAimaMDa gha.DI dA jiha.DA besa satta nI
Seven diamonds are set in the base of my watch [Ni/Nee: a gender-specific vocative used to address a woman directly]
ਯਾਰ ਤੇਰਾ ਅੱਠਵੀਂ 'ਚ ਹੋ ਗਿਆ ਸੀ ਫੇਲ੍ਹ ਨੀ
yAra terA aTThavIM 'cha ho giA sI phelha nI
[Mitran: Yours truly] failed out of school in the eighth grade
ਨੌਂ ਵਾਰੀ ਆਈ ਥ੍ਰੈੱਟ ਜੀਹਦੀ ਕੇਅਰ ਨੀ
nauM vArI AI thraiTTa jIhadI keara nI
Nine times I received threats that I never cared about
ਦੱਸ ਮੈਨੂੰ ਦੱਸ ਤੂੰ ਪਗਾਉਣਾ ਕਿਹੜਾ ਵੈਰ ਐ
dassa mainUM dassa tUM pagAuNA kiha.DA vaira ai
Tell me, just tell me, which old feud do you want me to settle?
ਗਿਆਰਾਂ ਜਿਲ੍ਹਿਆਂ 'ਚ ਹੋ ਮੇਰਾ ਵੱਡਾ ਬਾਈ ਕੈਰਾ
giArAM jilhiAM 'cha ho merA vaDDA bAI kairA
In eleven districts, my elder brother [Kaira: a name/reference] is the king
ਬਾਰਾਂ ਬੋਰ ਦੇ ਹੱਥਾਂ ਦੇ ਵਿੱਚ ਲਹਿਰ ਤੇ
bArAM bora de hatthAM de vichcha lahira te
With a twelve-bore shotgun in hand, I’m creating a wave
ਤੇਰਾਂ ਤੇਰੀ ਮੱਤ 'ਤੇ ਆ ਬਾਬਿਆਂ ਦੀ ਮਿਹਰ
terAM terI matta 'te A bAbiAM dI mihara
Thirteen times your intellect was saved by the [Babeyan: holy saints/elders] grace
ਚੌਦਾਂ ਗੁਣਾ ਹੋ ਗਿਆ ਕਿੱਲੇ ਦਾ ਜਿਹੜਾ ਰੇਟ ਸੀ
chaudAM guNA ho giA kille dA jiha.DA reTa sI
The price of my [Kille: acre of land] has increased fourteen times
ਤੇ ਡਾਇਟ ਮੇਰੀ ਪੰਦਰਾਂ ਦਿਨਾਂ ਦੇ ਜਿੰਨੇ ਵੇਟ ਸੀ
te DAiTa merI paMdarAM dinAM de jiMne veTa sI
And my diet was equal to fifteen days of weight
ਸੋਲ਼ਾਂ ਵਿੱਚ ਕੱਢੀ ਸੀ ਸ਼ਰਾਬ ਪਹਿਲੀ ਵਾਰ ਨੀ
sola਼AM vichcha kaDDhI sI sa਼rAba pahilI vAra nI
In year sixteen, I distilled my first batch of liquor [Ni: vocative for a girl]
ਸਤਾਰਾਂ ਕਿੱਲੋ ਸੇਬ ਪਾਏ ਸੀ ਨਾੜ ਦੇ ਦੇ ਠਾਰ ਨੀ
satArAM killo seba pAe sI nA.Da de de ThAra nI
I put seventeen kilos of apples into the fermentation [Nadd: tube/vein] to brew eighteen
ਅਠਾਰਾਂ ਵਾਰੀ ਚੌਂਕੀ 'ਚ ਸ਼ਿਕਾਇਤ ਮੇਰੀ ਆ ਗਈ
aThArAM vArI chauMkI 'cha sa਼ikAita merI A gaI
Eighteen times my complaint reached the police outpost
ਤੇ ਉੱਨੀ ਵਿੱਚ ਲੱਭਿਆ ਏਜੰਟ ਡੌਂਕੀ ਲਾ ਲਈ
te unnI vichcha labbhiA ejaMTa DauMkI lA laI
And at nineteen, I found an agent to [Donkey: illegal immigration via grueling secret routes]
ਵੀਹ ਦਿਨ ਔਖੇ ਕੱਢੇ ਸੀ ਨੀ ਮੈਂ ਕੈਂਪ 'ਚ
vIha dina aukhe kaDDhe sI nI maiM kaiMpa 'cha
Twenty difficult days I spent in the migrant camp
ਤੇ ਇੱਕੀਵੀਂ 'ਚ ਖੜ੍ਹੀ ਸੀ ਸਕੈਟ ਪੈਕ ਰੈਂਪ 'ਤੇ
te ikkIvIM 'cha kha.DhI sI sakaiTa paika raiMpa 'te
And by the twenty-first, my Skat Pack was standing on the ramp
ਬਾਈ ਬਾਈ ਕਰਦੇ ਨੇ ਬਿੱਲੋ ਜੱਟ ਕਾਢ 'ਤੇ
bAI bAI karade ne billo jaTTa kADha 'te
Everyone greets with "Brother, Brother" [Billo: a term of endearment for a beautiful girl] at the [Jatt's: member of the agricultural community known for pride] invention
ਤੇਈ ਸਾਲ ਐਵੇਂ ਨੀ ਨੀ ਐਥੇ ਕੱਢਤੇ
teI sAla aiveM nI nI aithe kaDDhate
Twenty-three years weren't spent here for nothing
ਤੇਈ ਸਾਲ ਐਵੇਂ ਨੀ ਨੀ ਐਥੇ ਕੱਢਤੇ
teI sAla aiveM nI nI aithe kaDDhate
Twenty-three years weren't spent here for nothing
ਤੇਈ ਸਾਲ ਜੱਟ ਨੇ ਐਵੇਂ ਨੀ ਐਥੇ ਕੱਢਤੇ
teI sAla jaTTa ne aiveM nI aithe kaDDhate
The [Jatt: member of the agricultural community known for pride] didn't spend twenty-three years here for nothing
ਇੱਕ ਮੇਰੀ ਲਾਈਫ ਅੱਤ ਦੋ ਕੋਲੇ ਫੋਨ ਨੇ
ikka merI lAIpha atta do kole phona ne
One life of mine [Att: wrecking havoc], and I carry two phones
ਤਿੰਨ ਅਕਾਊਂਟ ਤੇ ਚਾਰ ਵੱਡੇ ਲੋਨ ਨੇ
tiMna akAUMTa te chAra vaDDe lona ne
Three bank accounts and four heavy loans
ਪੰਜ ਬਾਈ ਕੀਤੀਆਂ ਪ੍ਰੈਜ਼ੀਡੈਂਟ ਰੋਲੀਆਂ
paMja bAI kItIAM praija਼IDaiMTa rolIAM
Five times I've worn the Presidential Rolex
ਤੇ ਸਿਕਸ 'ਚ ਛੇ ਵਾਰੀ ਕੱਢੀਆਂ ਮੈਂ ਗੋਲੀਆਂ
te sikasa 'cha Che vArI kaDDhIAM maiM golIAM
And in the "Six" (Toronto), I’ve fired shots six times
ਸੱਤ ਵਾਰੀ ਕਬਜ਼ੇ ਛੁਡਾਏ ਨੀ ਮੈਂ ਘਰਾਂ ਦੇ
satta vArI kabaja਼e ChuDAe nI maiM gharAM de
Seven times I’ve reclaimed possession of houses
ਤੇ ਟੇਬਲ 'ਤੇ ਫਿਸ਼ ਨਾਲ ਸ਼ਰਿੰਪ ਅੱਠ ਤਰ੍ਹਾਂ ਦੇ
te Tebala 'te phisa਼ nAla sa਼riMpa aTTha tarhAM de
And eight types of shrimp are served with fish on the table
ਨੌਂ ਵਾਰੀ ਕੀਤਾ ਮੈਂ ਪਰੂਵ ਰੌਂਗ ਜੱਗ ਨੂੰ
nauM vArI kItA maiM parUva rauMga jagga nUM
Nine times I proved the whole world wrong
ਤੇ ਦਸ ਵਜੇ ਪੱਕਾ ਟਾਈਮ ਜਾਈਦਾ ਕਲੱਬ ਨੂੰ
te dasa vaje pakkA TAIma jAIdA kalabba nUM
And 10 PM is the fixed time I head to the club
ਗਿਆਰਾਂ ਵਾਰੀ ਹੋਇਆ ਏ ਪਿਆਰ ਇੱਕੋ ਕੁੜੀ ਨਾਲ
giArAM vArI hoiA e piAra ikko ku.DI nAla
Eleven times I fell in love with the same [Kudi: girl/maiden]
ਬਾਰ੍ਹਵੀਂ 'ਚ ਨੱਪਦਾ ਸੀ ਅਸਲਾ ਮੈਂ ਧੂੜੀ ਨਾਲ
bArhavIM 'cha nappadA sI asalA maiM dhU.DI nAla
In twelfth grade, I was hiding weapons in the dust of Dhuri
ਤੇਰਾਂ ਵਾਰੀ ਲੱਗੀਆਂ ਨੇ ਮੈਨੂੰ ਹੱਥਕੜੀਆਂ
terAM vArI laggIAM ne mainUM hatthaka.DIAM
Thirteen times the handcuffs have been slapped on me
ਤੇ ਚੌਦਾਂ ਵਾਰੀ ਸੋਂਹ ਪਾਈ ਛੱਡ ਦੇ ਤੂੰ ਅੜੀਆਂ
te chaudAM vArI soMha pAI ChaDDa de tUM a.DIAM
And fourteen times I swore I’d leave my [Arhiyan: stubborn streaks] behind
ਪੰਦਰਾਂ 'ਚ ਪਹਿਲੀ ਵਾਰ ਤਾਜ ਮਹਿਲ ਵੇਖਿਆ
paMdarAM 'cha pahilI vAra tAja mahila vekhiA
In year fifteen, I saw the Taj Mahal for the first time
ਤੇ ਸੋਲ਼ਾਂ 'ਚ ਹਜ਼ੂਰ ਸਾਹਿਬ ਜਾ ਕੇ ਮੱਥਾ ਟੇਕਿਆ
te sola਼AM 'cha haja਼Ura sAhiba jA ke matthA TekiA
And in sixteen, I bowed my head at Hazur Sahib [Sikh pilgrimage site]
ਕੀਤੀਆਂ ਸਤਾਰਾਂ ਵਾਰੀ ਸੈਰ ਮੈਂ ਪਹਾੜਾਂ ਦੀ
kItIAM satArAM vArI saira maiM pahA.DAM dI
Seventeen times I’ve trekked through the mountains
ਤੇ ਅਠਾਰਾਂ ਵਾਰੀ ਪੱਲਿਓਂ ਕਰਾਈ ਬੇਲ ਯਾਰਾਂ ਦੀ
te aThArAM vArI pallioM karAI bela yArAM dI
And eighteen times I paid out of pocket for my [Yaar: close friends/brothers]' bail
ਉੱਨੀ ਵਾਰੀ ਆਫ਼ਰ ਹੋਈਆਂ ਮੈਨੂੰ ਲੀਨੀ
unnI vArI Apha਼ra hoIAM mainUM lInI
Nineteen times I was offered a Lamborghini
ਵੀਹ ਵਾਰੀ ਰਿਕਾਰਡ ਕਰਾਇਆ ਮੈਂ ਕਲੀਨੀ
vIha vArI rikAraDa karAiA maiM kalInI
Twenty times I recorded my vocals clean
ਇੱਕੀਵੀਂ ਸੈਂਚੁਰੀ 'ਚ ਸਾਡੇ ਜਿਹਾ ਕੋਈ ਸੀਨੀ
ikkIvIM saiMchurI 'cha sADe jihA koI sInI
In the twenty-first century, there’s no one like us
ਤੇ ਬਾਈ ਕਰਦੇ ਨੇ ਸਾਰੇ ਝੰਡੇ ਵੀ ਮੈਂ ਗੱਡਤੇ
te bAI karade ne sAre jhaMDe vI maiM gaDDate
Everyone says "Brother, Brother" as I’ve planted my flags of victory
ਬਾਈ ਕਰਦੇ ਨੇ ਸਾਰੇ ਝੰਡੇ ਵੀ ਮੈਂ ਗੱਡਤੇ
bAI karade ne sAre jhaMDe vI maiM gaDDate
Everyone says "Brother, Brother" as I’ve planted my flags of victory
ਤੇ ਤੇਈ ਸਾਲ ਜੱਟ ਨੇ ਐਵੇਂ ਨੀ ਐਥੇ ਕੱਢਤੇ
te teI sAla jaTTa ne aiveM nI aithe kaDDhate
And the [Jatt: member of the agricultural community known for pride] didn't spend twenty-three years here for nothing
ਤੇ ਤੇਈ ਸਾਲ ਜੱਟ ਨੇ ਐਵੇਂ ਨੀ ਐਥੇ ਕੱਢਤੇ
te teI sAla jaTTa ne aiveM nI aithe kaDDhate
And the [Jatt: member of the agricultural community known for pride] didn't spend twenty-three years here for nothing
ਉਹ ਤੇਈ ਸਾਲ ਸਿੱਧੂ ਨੇ ਐਵੇਂ ਨੀ ਐਥੇ ਕੱਢਤੇ
uha teI sAla siddhU ne aiveM nI aithe kaDDhate
Oh, [Sidhu: Self-reference to artist Gur Sidhu] didn't spend twenty-three years here for nothing

Share

More by Cheema Y

View all songs →