Police
by Cheema Yft Gur Sidhu, Jasmeen Akhtar
ਓ ਕੀ ਰੱਖਿਆ ਆ ਤੇਰਾ ਮੇਰੇ ਸ਼ਹਿਰ ਵੇ
o kI rakkhiA A terA mere sa਼hira ve
Oh, what business do you have here in my city?
ਟਲਦਾ ਕਿਉਂ ਨਹੀਂ ਇੰਨਾ ਕਰੇਂ ਕਹਿਰ ਵੇ
TaladA kiuM nahIM iMnA kareM kahira ve
Why won't you stop? Why do you cause such a storm?

ਓ ਦੱਸ ਕਿਹਦੀ ਕੰਧ ਉੱਤੇ ਫੋਟੋ ਟੰਗਣੀ
o dassa kihadI kaMdha utte phoTo TaMgaNI
Oh, tell me whose wall do you plan to hang a [memorial] photo on?
ਦੱਸ ਕਿਹਦੀ ਜਾਨ ਪਾਣੀ ਮੰਗਣੀ
dassa kihadI jAna pANI maMgaNI
Tell me whose life is about to beg for mercy?
ਦੱਸ ਕਿਹੜਾ ਬਿੱਲੋ ਸੁਨਿਆਰਾ ਲੁੱਟਣਾ
dassa kiha.DA billo suniArA luTTaNA
Tell me which jeweler are you planning to rob, [Billo: a term of endearment for a beautiful girl]?
ਦੱਸ ਕਿਹਦੇ ਨਾਲ ਤੇਰਾ ਦੁੱਖ ਟੁੱਟਣਾ
dassa kihade nAla terA dukkha TuTTaNA
Tell me what will finally break your cycle of sorrow?
ਓ ਉਹਨਾਂ ਦੀਆਂ ਅੱਖਾਂ ਵਿੱਚ ਮੈਂ ਰੜਕਾਂ
o uhanAM dIAM akkhAM vichcha maiM ra.DakAM
Oh, I am an eyesore to those people,
ਤੇਰੀ ਅੱਖ ਅੱਗੇ ਹੁੰਦੇ ਜੋ ਜੋਸ਼ ਬੜੀ ਏ
terI akkha agge huMde jo josa਼ ba.DI e
Those who show too much arrogance in front of your eyes.
ਤੂੰ ਆਖੇ ਟਲ ਜਾਣੀ ਕਿੱਦਾਂ ਟੱਲੀਏ
tUM Akhe Tala jANI kiddAM TallIe
You tell me to back off, but how can I back down?
ਪੁੱਠੇ ਕੰਮਾਂ 'ਚ ਤਾਂ ਮੇਰੇ ਨਾਲ ਪੁਲਿਸ ਰੱਲੀ ਏ
puTThe kaMmAM 'cha tAM mere nAla pulisa rallI e
Even the police are in league with me in these shady dealings.
ਤੂੰ ਆਖੇ ਟਲ ਜਾਣੀ ਕਿੱਦਾਂ ਟੱਲੀਏ
tUM Akhe Tala jANI kiddAM TallIe
You tell me to back off, but how can I back down?
ਕਾਲੇ ਕੰਮਾਂ 'ਚ ਤਾਂ ਮੇਰੇ ਨਾਲ ਪੁਲਿਸ ਰੱਲੀ ਏ
kAle kaMmAM 'cha tAM mere nAla pulisa rallI e
Even the police are in league with me in these black-market dealings.

ਓ ਕੰਮ ਤੈਨੂੰ ਪੈਣੇ ਆ ਸਟਾਪ ਕਰਨੇ
o kaMma tainUM paiNe A saTApa karane
Oh, you are going to have to stop these activities,
ਦੂਜਾ ਛੱਡ ਸੋਹਣਿਆ ਗਲੋਕ ਭਰਨੇ
dUjA ChaDDa sohaNiA galoka bharane
Quit filling up Glocks, my handsome beloved.
ਮੰਨਦੀ ਕਮਾਈ ਬੜੀ ਇੱਦਾਂ ਨਾ ਕਮਾ
maMnadI kamAI ba.DI iddAM nA kamA
I admit the earnings are high, but don't earn this way,
ਬਾਕੀ ਮੁੰਡਿਆਂ ਵਾਂਗੂ ਡਿਊਟੀਆਂ 'ਤੇ ਜਾ
bAkI muMDiAM vAMgU DiUTIAM 'te jA
Go find a regular job like the other boys.
ਓ ਮਿੱਤਰਾਂ ਦੇ ਵਿਲੇਜ 'ਚ ਬਾਗੀ ਜੰਮਦੇ ਆ
o mittarAM de vileja 'cha bAgI jaMmade A
Oh, in [yours truly's] village, only rebels are born,
ਕੋਈ ਟਾਵਾਂ ਪੂਰਾ ਜੀਹਨੇ ਆ ਪੜ੍ਹਾਈ ਕਰੀ ਏ
koI TAvAM pUrA jIhane A pa.DhAI karI e
Only a rare few ever bother with getting an education.
ਤੂੰ ਆਖੇ ਟਲ ਜਾਣੀ ਕਿੱਦਾਂ ਟੱਲੀਏ
tUM Akhe Tala jANI kiddAM TallIe
You tell me to back off, but how can I back down?
ਪੁੱਠੇ ਕੰਮਾਂ 'ਚ ਤਾਂ ਮੇਰੇ ਨਾਲ ਪੁਲਿਸ ਰੱਲੀ ਏ
puTThe kaMmAM 'cha tAM mere nAla pulisa rallI e
Even the police are in league with me in these shady dealings.
ਤੂੰ ਆਖੇ ਟਲ ਜਾਣੀ ਕਿੱਦਾਂ ਟੱਲੀਏ
tUM Akhe Tala jANI kiddAM TallIe
You tell me to back off, but how can I back down?
ਕਾਲੇ ਕੰਮਾਂ 'ਚ ਤਾਂ ਮੇਰੇ ਨਾਲ ਪੁਲਿਸ ਰੱਲੀ ਏ
kAle kaMmAM 'cha tAM mere nAla pulisa rallI e
Even the police are in league with me in these black-market dealings.
ਕੰਟੇਨਰਾਂ 'ਚ ਆਇਆ ਆ ਸਮਾਨ ਬਾਰਡਰੋਂ
kaMTenarAM 'cha AiA A samAna bAraDaroM
Contraband has arrived from across the border in containers,
ਪਰ ਆਇਆ ਕੀ ਆ ਇਹ ਵੀ ਨਹੀਂ ਓ ਕਿਸੇ ਨੂੰ ਪਤਾ
para AiA kI A iha vI nahIM o kise nUM patA
But what exactly has arrived, no one really knows.
ਸ਼ਿੱਪਾਂ ਰਾਹੀਂ ਚੀਜ਼ਾਂ ਇੰਪੋਰਟ ਕਰੀ ਏ
sa਼ippAM rAhIM chIja਼AM iMporaTa karI e
We import things through shipping routes,
ਚੀਜ਼ਾਂ ਕਿਹੜੀਆਂ ਨੇ ਇਹ ਵੀ ਨਹੀਂ ਓ ਕਿਸੇ ਨੂੰ ਪਤਾ
chIja਼AM kiha.DIAM ne iha vI nahIM o kise nUM patA
But what those things are, no one really knows.
ਉਹਨੂੰ ਲੱਗਦਾ ਆ ਮੇਰੇ ਕੋਲੋਂ ਹੋਈ ਗਲਤੀ
uhanUM laggadA A mere koloM hoI galatI
She thinks that I’ve made a mistake,
ਮੈਂ ਜੋ ਵੀ ਕਰਾਂ ਬਿੱਲੋ ਜਾਣ ਬੁੱਝ ਕੇ ਕਰਾਂ
maiM jo vI karAM billo jANa bujjha ke karAM
But [Billo: a term of endearment for a beautiful girl], whatever I do, I do it intentionally.
ਤੂੰ ਮੇਰੇ ਬਾਰੇ ਕਿਸੇ ਨੂੰ ਵੀ ਝੂਠ ਨਾ ਦੱਸੀਂ
tUM mere bAre kise nUM vI jhUTha nA dassIM
Don't you go telling lies about me to anyone,
ਮੈਂ ਤੇਰੇ ਬਾਰੇ ਕਿਸੇ ਨੂੰ ਨਹੀਂ ਸੱਚ ਦੱਸਦਾ
maiM tere bAre kise nUM nahIM sachcha dassadA
And I won't tell the truth about you to anyone.
ਮੁੰਡੇ ਸੋਹਣੀਏ ਬਰਾਊਨ ਆ ਬਲੈਕ ਕਰਦੇ
muMDe sohaNIe barAUna A balaika karade
Beautiful, these [Brown: reference to South Asian identity] boys deal in black-market trades,
ਜੇਲ੍ਹਾਂ ਅਰਬ 'ਚ ਕੀਤੀ ਬੜੀ ਖੱਲੀ ਬੱਲੀ ਏ
jelhAM araba 'cha kItI ba.DI khallI ballI e
We've caused quite a [Khalli Balli: Arabic-origin slang for chaos/upheaval] in the Arab jails.
ਤੂੰ ਆਖੇ ਟਲ ਜਾਣੀ ਕਿੱਦਾਂ ਟੱਲੀਏ
tUM Akhe Tala jANI kiddAM TallIe
You tell me to back off, but how can I back down?
ਕਾਲੇ ਕੰਮਾਂ ਵਿੱਚ ਮੇਰੇ ਨਾਲ ਪੁਲਿਸ ਰੱਲੀ ਏ
kAle kaMmAM vichcha mere nAla pulisa rallI e