Ranjhea
by Cheema Yft Gur Sidhu
ਤੂੰ ਕੱਢਿਆ ਕੀ ਆਸ਼ਕੀ 'ਚੋਂ ਦੱਸ ਰਾਂਝਿਆ
tUM kaDDhiA kI Asa਼kI 'choM dassa rAMjhiA
Tell me, [Ranjha: legendary folk lover who became a cowherd for his beloved], what did you actually gain from this love?
ਤੂੰ ਦੱਸਦਾ ਕਿਉਂ ਨਹੀਂ ਵੱਜੀ ਲੱਤ ਰਾਂਝਿਆ
tUM dassadA kiuM nahIM vajjI latta rAMjhiA
Why don't you admit that you were kicked to the curb, [Ranjha]?
ਹੁਣ ਕਾਤੋਂ ਫਿਰਦਾ ਏਂ ਦੁੱਖੜੇ ਸੁਣਾਉਣ ਨੂੰ
huNa kAtoM phiradA eM dukkha.De suNAuNa nUM
Why are you wandering around now trying to tell your tales of woe?
ਮੈਂ ਥੋੜ੍ਹੀ ਆਖਿਆ ਸੀ ਮੱਝੀਆਂ ਚਰਾਉਣ ਨੂੰ
maiM tho.DhI AkhiA sI majjhIAM charAuNa nUM
I never asked you to go out and graze the buffaloes.
ਤੈਨੂੰ ਕਿਹਨੇ ਆਖਿਆ ਸੀ ਮੋੜਾਂ 'ਤੇ ਖਲੋਣ ਨੂੰ
tainUM kihane AkhiA sI mo.DAM 'te khaloNa nUM
Who told you to stand waiting at the street corners?
ਮੈਂ ਥੋੜ੍ਹੀ ਆਖਿਆ ਸੀ ਮੱਝੀਆਂ ਚਰਾਉਣ ਨੂੰ
maiM tho.DhI AkhiA sI majjhIAM charAuNa nUM
I never asked you to go out and graze the buffaloes.
ਤਿੰਨ ਦਿਨ ਬੈਠੇ ਇੱਕ ਮੋਟਰ-ਸ਼ੈੱਡ
tiMna dina baiThe ikka moTara-sa਼aiDDa
Three days we sat together in a motor-shed,
ਜਿੱਤਣਾ ਹੈ ਜ਼ਿੰਦਗੀ ਨੂੰ ਚੱਲ ਜੱਟਾ ਚੱਲ ਅੱਜ
jittaNA hai ja਼iMdagI nUM challa jaTTA challa ajja
Move forth, [Jatt: a member of the land-owning agricultural community known for pride and lifestyle], move today to conquer life.
ਅੱਜ-ਕੱਲ੍ਹ ਟੋਰਾਂਟੋ ਵਿੱਚ ਦੋ ਕੋਠੀਆਂ
ajja-kallha TorAMTo vichcha do koThIAM
Nowadays, I own two mansions in Toronto,
ਤੂੰ ਦੱਸ ਮੇਰੀ ਕਦੋਂ ਹੀਰ ਬਣੇਗੀ
tUM dassa merI kadoM hIra baNegI
Tell me, when will you truly become my [Heer: the legendary heroine and beloved of Ranjha]?
ਮੈਂ ਤੈਨੂੰ ਚਾਹੁੰਦਾ ਜੱਗ ਤੋਂ ਲੁਕਾ ਕੇ ਰੱਖਣਾ
maiM tainUM chAhuMdA jagga toM lukA ke rakkhaNA
I want to keep you hidden away from the rest of the world,
ਕਿਸੇ ਸਾਹਮਣੇ ਵੀ ਤੇਰਾ ਨਾਮ ਲਿਆ ਨਹੀਂਓ ਜਾਣਾ
kise sAhamaNe vI terA nAma liA nahIMo jANA
I won't even be able to utter your name in front of anyone.
ਮੇਰੇ ਸਾਹਮਣੇ ਨਾ ਕਾਲਾ ਸੂਟ ਪਾ ਕੇ ਆ ਜਾਵੀਂ
mere sAhamaNe nA kAlA sUTa pA ke A jAvIM
Don't come before me wearing that black suit,
ਬਿਨਾਂ ਕੀਤਿਆਂ ਤਾਰੀਫ਼ ਮੈਥੋਂ ਰਿਹਾ ਨਹੀਂਓ ਜਾਣਾ
binAM kItiAM tArIpha਼ maithoM rihA nahIMo jANA
I won't be able to resist showering you with praise.
ਚਾਂਦੀ ਤੋਂ ਸਫ਼ਰ ਹੀਰਿਆਂ ਦਾ ਸੋਹਣਾ ਸੀ
chAMdI toM sapha਼ra hIriAM dA sohaNA sI
The journey from silver to diamonds was beautiful,
ਪਾ ਕੇ ਤੈਨੂੰ ਖ਼ੁਸ਼ਖ਼ਬਰੀ ਸੁਣਾਉਣਾ ਚਾਹੁੰਦਾ ਆਂ
pA ke tainUM kha਼usa਼kha਼barI suNAuNA chAhuMdA AM
Now that I have you, I want to share the good news with the world.
ਉਹ ਬੜੇ ਤੈਨੂੰ ਮਿਸ ਕੀਤਾ ਮਾੜੇ ਟਾਈਮ 'ਚ
uha ba.De tainUM misa kItA mA.De TAIma 'cha
I missed you so much during my lean times,
ਹੁਣ ਕੋਸਟ ਐਮਲਫ਼ੀ ਘੁਮਾਉਣਾ ਚਾਹੁੰਦਾ ਆਂ
huNa kosaTa aimalapha਼I ghumAuNA chAhuMdA AM
Now I want to take you traveling across the Amalfi Coast.
ਵੱਡਾ ਦਿਲ ਮਿੱਤਰਾਂ ਦਾ ਕਰਕੇ ਭੁਲਾ ਦਿੱਤਾ
vaDDA dila mittarAM dA karake bhulA dittA
Having a big heart, [yours truly] has forgiven and forgotten,
ਜਿਨ੍ਹਾਂ ਲਈ ਆਹ ਕੀਤਾ ਉਹਨਾਂ ਕਰਕੇ ਸੁਣਾ ਦਿੱਤਾ
jinhAM laI Aha kItA uhanAM karake suNA dittA
I've told the story of those for whom I did everything.
ਦੋ ਮਿੰਟ ਪਹਿਲਾਂ ਜਿਹੜੇ ਫੋਟੋਆਂ ਕਰਾ ਕੇ ਗਏ
do miMTa pahilAM jiha.De phoToAM karA ke gae
The same ones who were taking pictures with me two minutes ago,
ਉਨ੍ਹਾਂ ਸੱਜਣਾਂ ਨੇ ਚਾਕੂ ਢਿੱਡ 'ਤੇ ਚਲਾ ਦਿੱਤਾ
unhAM sajjaNAM ne chAkU DhiDDa 'te chalA dittA
Those [Sajjan: beloved/close friends] ended up driving a knife into my gut.
ਭੁੱਖ ਲੱਗੀ ਯਾਰਾਂ ਨੂੰ ਹਲਵਾਈ ਬਣ ਜਾਊਂਗਾ
bhukkha laggI yArAM nUM halavAI baNa jAUMgA
If my [Yaar: close friends/brothers] are hungry, I’ll become their chef,
ਯਾਰਾਂ ਸਿਰ ਆਈ ਤਾਂ ਤਬਾਹੀ ਬਣ ਜਾਊਂਗਾ
yArAM sira AI tAM tabAhI baNa jAUMgA
If trouble comes for my brothers, I’ll become a storm of destruction.
ਛੋਟਾ ਵੱਡਾ ਯਾਰੀਆਂ 'ਚ ਨਹੀਂਓ ਵੇਖਿਆ
ChoTA vaDDA yArIAM 'cha nahIMo vekhiA
I’ve never looked at status of big or small in friendships,
ਯਾਰ ਮੇਰੇ ਰਾਜੇ ਮੈਂ ਸਿਪਾਹੀ ਬਣ ਜਾਊਂਗਾ
yAra mere rAje maiM sipAhI baNa jAUMgA
My friends are kings, and I will gladly serve as their soldier.
ਉਹ ਮਾੜੇ ਕੰਮ ਜਿਨ੍ਹਾਂ ਦੇ ਮੱਥੇ 'ਤੇ ਪੁੰਨਿਆ
uha mA.De kaMma jinhAM de matthe 'te puMniA
Those whose foreheads are marked by wicked deeds,
ਜੇਠਮਲਾਨੀ ਜੇ ਵਕੀਲ ਸੋਹਣੀਏ
jeThamalAnI je vakIla sohaNIe
Even if they hire a lawyer like [Jethmalani: a reference to a legendary high-profile Indian criminal lawyer], my beauty,
ਰਘੂਰਾਜ ਪ੍ਰਤਾਪ ਵਾਂਗੂ ਕਰਾਇਆ ਫੋਨ ਮੈਂ
raghUrAja pratApa vAMgU karAiA phona maiM
I’ve made the call like [Raghuraj Pratap: a reference to a powerful, influential political figure],
ਏਦਾਂ ਕਿੱਦਾਂ ਹੋਜੂ ਤਬਦੀਲ ਸੋਹਣੀਏ
edAM kiddAM hojU tabadIla sohaNIe
How could things possibly change against us now, my beauty?
ਯਾਰੀ ਵਾਲੀ ਹੱਦ ਨੂੰ ਵੀ ਲੰਘ ਕੇ ਜਾਵਾਂਗੇ
yArI vAlI hadda nUM vI laMgha ke jAvAMge
We will cross even the ultimate boundaries of loyalty,
ਵੱਡਿਆਂ ਗੱਦਾਰਾਂ ਨੂੰ ਵੀ ਟੰਗ ਕੇ ਜਾਵਾਂਗੇ
vaDDiAM gaddArAM nUM vI TaMga ke jAvAMge
We will ensure the greatest traitors are left hanging.
ਘੁੱਟ ਜ਼ਰੀ ਨਾ ਗਈ ਤਾਂ ਮੇਰਾ ਨਾਮ ਲਿਖ ਦੇਵੀਂ
ghuTTa ja਼rI nA gaI tAM merA nAma likha devIM
If you can't swallow the bitter truth, then put the blame on my name,
ਕੋਈ ਗੱਲ ਨਹੀਂ ਜੱਟਾ ਵੱਟੇ ਵੰਡ ਕੇ ਖਾਵਾਂਗੇ
koI galla nahIM jaTTA vaTTe vaMDa ke khAvAMge
It's no matter, [Jatt], we will share whatever we have, even the crumbs.
ਮੈਂ ਇਕੱਲਾ ਹੀ ਬੜਾ ਆਂ ਕਦੇ ਲਏ ਨਹੀਂ ਸਹਾਰੇ
maiM ikallA hI ba.DA AM kade lae nahIM sahAre
I am enough on my own, I have never leaned on anyone for support,
ਮੈਂ ਨਵਾਂ ਨਵਾਂ ਆਇਆ ਓ ਪਲੇਅਰਾਂ ਪੁਰਾਣੇ
maiM navAM navAM AiA o palearAM purANe
I may be a newcomer, but I'm playing against the veterans.
ਉਹਨਾਂ ਦੇ ਆਹ ਚੋਲਿਆਂ 'ਚੋਂ ਗੰਨਾਂ ਗੋਲੀਆਂ
uhanAM de Aha choliAM 'choM gaMnAM golIAM
From within their traditional robes, they flash guns and bullets,
ਅਸੀਂ ਕਿਹੜਾ ਪਹਿਲੀ ਵਾਰੀ ਵੇਖਣੇ ਆ ਠਾਣੇ
asIM kiha.DA pahilI vArI vekhaNe A ThANe
It’s not like this is our first time seeing the inside of a police station.
ਉਹ ਤਾਂ ਬਾਈ ਰੱਬ ਨੂੰ ਪਿਆਰਾ ਹੋ ਗਿਆ
uha tAM bAI rabba nUM piArA ho giA
He has sadly passed away and returned to God,
ਅਸੀਂ ਜਿਨ੍ਹਾਂ ਚਾਹੁੰਦੇ ਸੀ ਕੋਲੈਬ ਮਾਰਨਾ
asIM jinhAM chAhuMde sI kolaiba mAranA
The one artist with whom I truly wanted to collaborate.
ਕਾਲੀ ਹੁੱਡੀ ਕਾਲੇ ਬੂਟ ਕਾਲੀ ਪੈਂਟ ਪਾ ਲਵਾਂਗੇ
kAlI huDDI kAle bUTa kAlI paiMTa pA lavAMge
I'll just wear my black hoodie, black boots, and black pants,
ਸ਼ੈਡੀ ਆਹ ਤਾਂ ਉਹਦਾ ਕੀ ਸਟਾਈਲ ਮਾਰਨਾ
sa਼aiDI Aha tAM uhadA kI saTAIla mAranA
[Shaddy: a reference to the artist/collaborator], what is the point of showing off style now?