Snap

by Cheema Yft Gur Sidhu, Gurlez Akhtar

ਘੋੜਾ ਪੱਟ ਲੱਕ ਰੱਖਿਆ ਹੁੰਦਾ ਏ
gho.DA paTTa lakka rakkhiA huMdA e
You keep a cocked pistol tucked in your waistband
ਤੂੰ ਜਦੋਂ ਵੀ ਸਨੈਪ ਪਾਉਣਾ ਏ
tUM jadoM vI sanaipa pAuNA e
Whenever you post a Snap [Snap: a photo/video on Snapchat]
ਵੇ ਤੂੰ ਦੁਨੀਆਂ ਲਈ ਖ਼ਬਰਾਂ 'ਚ ਆਉਣਾ ਏ
ve tUM dunIAM laI kha਼barAM 'cha AuNA e
To the rest of the world, you’re just breaking news
ਮੇਰੇ ਲਈ ਸੁਪਨੇ 'ਚ ਆਉਣਾ ਏ
mere laI supane 'cha AuNA e
But to me, you only appear in my dreams
ਘੋੜਾ ਪੱਟ ਲੱਕ ਰੱਖਿਆ ਹੁੰਦਾ ਏ
gho.DA paTTa lakka rakkhiA huMdA e
You keep a cocked pistol tucked in your waistband
ਤੂੰ ਜਦੋਂ ਵੀ ਸਨੈਪ ਪਾਉਣਾ ਏ
tUM jadoM vI sanaipa pAuNA e
Whenever you post a Snap [Snap: a photo/video on Snapchat]
ਘੋੜਾ ਪੱਟ ਲੱਕ ਰੱਖਿਆ ਹੁੰਦਾ ਏ
gho.DA paTTa lakka rakkhiA huMdA e
You keep a cocked pistol tucked in your waistband
ਤੂੰ ਜਦੋਂ ਵੀ ਸਨੈਪ ਪਾਉਣਾ ਏ
tUM jadoM vI sanaipa pAuNA e
Whenever you post a Snap [Snap: a photo/video on Snapchat]
ਛਾਪਾ ਮਾਮਿਆਂ ਦਾ ਪੈਂਦਾ ਨਿੱਤ ਬਾਈ-ਵੀਕਲੀ
ChApA mAmiAM dA paiMdA nitta bAI-vIkalI
The uncles [Mamye: slang for the police] raid us bi-weekly
ਜਿਹਨੂੰ ਵੀ ਪੁੱਛੇਂਗੀ ਸੁਣੂ ਬੰਦੇ ਠੀਕ ਨੀ
jihanUM vI puchCheMgI suNU baMde ThIka nI
Whoever you ask will tell you these men aren't "right"
ਤੇ ਮੈਂ ਕੀਤੀ ਆ ਬਲਾਸਟ ਨਕਲ ਮਾਰ ਕੇ
te maiM kItI A balAsaTa nakala mAra ke
And I’ve blasted through life without following the rules
ਕੰਮ ਐਡੇ-ਟੈਡੇ ਕੱਢਾਂ ਇੱਕ ਸੈਨ ਮਾਰ ਕੇ
kaMma aiDe-TaiDe kaDDhAM ikka saina mAra ke
I pull off such crooked feats with just a single signature
ਸਾਡਾ ਪਿੰਡ ਤੋਂ ਬਿਨਾਂ ਜੇ ਕਿਤੇ ਦਿਲ ਲੱਗਦਾ
sADA piMDa toM binAM je kite dila laggadA
If my heart finds peace anywhere besides my village
ਦਿਲ ਲੱਗੇ ਕੈਲੀਫੋਰਨੀਆ
dila lagge kailIphoranIA
It only finds it in California
ਸਾਡਾ ਤੇਰੇ ਸ਼ਹਿਰ ਸ਼ਰੇਆਮ ਨਾਂ ਚੱਲਦਾ
sADA tere sa਼hira sa਼reAma nAM challadA
My name echoes openly in your city
ਸਾਨੂੰ ਦੱਸਣ ਦੀ ਲੋੜ ਨਹੀਂ ਆ
sAnUM dassaNa dI lo.Da nahIM A
I don’t even need to introduce myself
ਖਿੱਚ ਲੈਣਾ ਏ ਡੱਬ 'ਚੋਂ ਤਿਆਰ
khichcha laiNA e Dabba 'choM tiAra
You pull it from your waist, ready for action
ਸੋਹਣਾ ਬਣ ਕੇ ਖ਼ਿਆਲ ਆਉਣਾ ਏ
sohaNA baNa ke kha਼iAla AuNA e
But in my thoughts, you appear so handsome
ਘੋੜਾ ਪੱਟ ਲੱਕ ਰੱਖਿਆ ਹੁੰਦਾ ਏ
gho.DA paTTa lakka rakkhiA huMdA e
You keep a cocked pistol tucked in your waistband
ਤੂੰ ਜਦੋਂ ਵੀ ਸਨੈਪ ਪਾਉਣਾ ਏ
tUM jadoM vI sanaipa pAuNA e
Whenever you post a Snap [Snap: a photo/video on Snapchat]
ਘੋੜਾ ਪੱਟ ਲੱਕ ਰੱਖਿਆ ਹੁੰਦਾ ਏ
gho.DA paTTa lakka rakkhiA huMdA e
You keep a cocked pistol tucked in your waistband
ਤੂੰ ਜਦੋਂ ਵੀ ਸਨੈਪ ਪਾਉਣਾ ਏ
tUM jadoM vI sanaipa pAuNA e
Whenever you post a Snap [Snap: a photo/video on Snapchat]
ਹਾਏ ਨਾ ਨੱਪੀਂ ਨਾ ਟ੍ਰਿਗਰ ਤੇ ਕੰਮ ਨਹੀਓ ਲੀਗਲ
hAe nA nappIM nA Trigara te kaMma nahIo lIgala
Oh, don't press the trigger, this business isn't legal
ਤੇ ਕੱਟੇ ਮੇਰਾ ਜਿਗਰਾ ਜੱਟਾ
te kaTTe merA jigarA jaTTA
And it tears at my heart, [Jatta: address to a member of the land-owning agricultural community]
ਗੱਡ ਦਊਂਗਾ ਕਿੱਲੇ ਤੇ ਕੀ ਹੁੰਦੇ ਸਮਝੌਤੇ
gaDDa daUMgA kille te kI huMde samajhaute
I'll stand my ground like a driven stake, what even are compromises?
ਰਾਜ਼ੀਨਾਮਿਆਂ ਲਈ ਕੋਈ ਵੀ ਨੀ ਥਾਂ
rAja਼InAmiAM laI koI vI nI thAM
There is no room here for settlements or peace treaties
ਨਹੀਓ ਮਿਰਜ਼ੇ ਨੂੰ ਨੀਂਦ ਆ ਗਈ ਹੋਣੀ ਆ
nahIo miraja਼e nUM nIMda A gaI hoNI A
Maybe Mirza [Mirza: a tragic folk hero known for his archery and fatal nap] just fell asleep
ਮੁੰਡੇ ਆਥਣੇ ਚਮਕਦੇ ਨੇ ਅੱਖ ਨੂੰ
muMDe AthaNe chamakade ne akkha nUM
But these boys’ eyes sparkle with fire in the evening
ਬੜੇ ਫਿਰਦੇ ਕਸ਼ਮੀਰ ਪੰਗਾ ਲੈਣ ਨੂੰ
ba.De phirade kasa਼mIra paMgA laiNa nUM
Many roam around Kashmir [Kashmir: likely a local name/rival] looking for a fight
ਪੰਗਾ ਲੈ ਕੇ ਕਿਵੇਂ ਬਾਈ-ਪਾਸ ਟੱਪ ਜੂ
paMgA lai ke kiveM bAI-pAsa Tappa jU
Once they mess with me, how will they ever cross the bypass alive?
ਹਾਏ ਤੈਨੂੰ ਅੜੀਆਂ ਲੜਾਈਆਂ ਬਿਨਾਂ ਕੰਮ ਆ ਕਿ ਨਹੀਂ
hAe tainUM a.DIAM la.DAIAM binAM kaMma A ki nahIM
Oh, do you have any work other than stubbornness and feuds?
ਆਹੋ ਕਹਿ ਸਕਦੇ ਆਂ
Aho kahi sakade AM
Yes, you could say that
ਵੇ ਮੈਂ ਮੰਗਾਂ ਤੇਰਾ ਸ਼ੋਲਡਰ ਸਿਰ ਰੱਖਣ ਨੂੰ
ve maiM maMgAM terA sa਼olaDara sira rakkhaNa nUM
I seek your shoulder to rest my head upon
ਵੈਰੀ ਸਿਰ ਮੰਗਦੇ ਆ
vairI sira maMgade A
While your enemies are seeking your head
ਵੇ ਮੈਂ ਸੁਣਿਆ ਫਿਰਦੇ ਬਣਾ ਕੇ ਟੋਲੀਆਂ
ve maiM suNiA phirade baNA ke TolIAM
I’ve heard they are wandering around in gangs
ਅਸੀਂ ਹੁੰਦੇ ਆਂ ਕੱਲੇ
asIM huMde AM kalle
But we always stand alone
ਬੜੇ ਫਿਰਦੇ ਆ ਤੇਰੇ ਕੋਲੋਂ ਮੈਨੂੰ ਖੋਹਣ ਨੂੰ
ba.De phirade A tere koloM mainUM khohaNa nUM
Many are roaming around to snatch me away from you
ਚੀਮਾ ਬਾਈ ਨਾ ਟਲੇ
chImA bAI nA Tale
But Brother Cheema [Cheema: Self-reference to the artist/lyricist] won't be deterred
ਵੇ ਕਾਰਾਂ ਕਾਲੀਆਂ ਦੇ ਉੱਤੇ ਚੜ੍ਹ ਕੇ
ve kArAM kAlIAM de utte cha.Dha ke
Riding atop those black cars
ਤੂੰ ਬਣਿਆ ਤੂਫ਼ਾਨ ਆਉਣਾ ਏ
tUM baNiA tUpha਼Ana AuNA e
You come sweeping in like a storm
ਘੋੜਾ ਪੱਟ ਲੱਕ ਰੱਖਿਆ ਹੁੰਦਾ ਏ
gho.DA paTTa lakka rakkhiA huMdA e
You keep a cocked pistol tucked in your waistband
ਤੂੰ ਜਦੋਂ ਵੀ ਸਨੈਪ ਪਾਉਣਾ ਏ
tUM jadoM vI sanaipa pAuNA e
Whenever you post a Snap [Snap: a photo/video on Snapchat]
ਘੋੜਾ ਪੱਟ ਲੱਕ ਰੱਖਿਆ ਹੁੰਦਾ ਏ
gho.DA paTTa lakka rakkhiA huMdA e
You keep a cocked pistol tucked in your waistband
ਤੂੰ ਜਦੋਂ ਵੀ ਸਨੈਪ ਪਾਉਣਾ ਏ
tUM jadoM vI sanaipa pAuNA e
Whenever you post a Snap [Snap: a photo/video on Snapchat]

Share

More by Cheema Y

View all songs →