Takde Gharde
by Cheema Yft Gur Sidhu
ਵਾਂਗੂੰ ਪਾਬਲੋ ਦੇ ਨੋਟਾਂ ਦੀ ਆ ਧੂਣੀ ਸੇਕਣੀ
vAMgUM pAbalo de noTAM dI A dhUNI sekaNI
Like Pablo [Escobar], I intend to warm myself by a bonfire of currency notes
ਪੌਂਟੀ ਚੱਢੇ ਜਿੰਨੀ ਆ ਸ਼ਰਾਬ ਵੇਚਣੀ
pauMTI chaDDhe jiMnI A sa਼rAba vechaNI
I'll sell as much liquor as Ponty Chadha [Reference to a famous Indian liquor tycoon]
ਪਾਪ ਇੰਨੇ ਹੋ ਗਏ ਧੋਵਾਂਗਾ ਤਾਂ ਗੰਗਾ ਸੁੱਕ ਜੂ
pApa iMne ho gae dhovAMgA tAM gaMgA sukka jU
I've committed so many sins that if I washed them, the Ganges river would run dry
ਕੱਲਾ-ਕੱਲਾ ਦੱਸਾਂਗਾ ਤੇ ਸਮਾਂ ਮੁੱਕ ਜੂ
kallA-kallA dassAMgA te samAM mukka jU
If I started recounting every detail, time itself would run out
ਕਾਲੀ ਗੱਡੀ 'ਚ ਘੁੰਮਾਂ ਮੈਂ ਕਾਲਾ ਦਿਲ ਲੈ ਕੇ
kAlI gaDDI 'cha ghuMmAM maiM kAlA dila lai ke
I roam in a black car, carrying a dark heart within
ਕਿੱਦਾਂ ਹੁੰਦੀਆਂ ਸਲਾਮਾਂ ਵੇਖੀ ਕੋਲ ਬਹਿ ਕੇ
kiddAM huMdIAM salAmAM vekhI kola bahi ke
Sit beside me and witness how the world bows in salutation
ਜਿਵੇਂ ਮੇਰੇ ਨਾਲ ਪੜ੍ਹੇ ਸਾਰੇ ਫੇਲ ਹੋ ਗਏ
jiveM mere nAla pa.Dhe sAre phela ho gae
Like those who studied alongside me, all ended up as failures
ਜਿਹੜੇ ਮੇਰੇ ਨਾਲ ਅੜੇ ਸਾਰੇ ਢੇਰ ਹੋ ਗਏ
jiha.De mere nAla a.De sAre Dhera ho gae
And those who dared to cross me, all were ground into the dust
ਤੇ ਮੈਂ ਛਾਲ ਮਾਰ ਦਿੱਤੀ ਐ ਬਿਨਾਂ ਪੈਰਾਸ਼ੂਟ ਤੋਂ
te maiM ChAla mAra dittI ai binAM pairAsa਼UTa toM
And I’ve taken a leap of faith without a parachute
ਛਾਲਾਂ ਉਨ੍ਹਾਂ ਦੀਆਂ ਜੱਟ ਨੇ ਛਕਾ ਦਿੱਤੀਆਂ
ChAlAM unhAM dIAM jaTTa ne ChakA dittIAM
This [Jatt: a member of the land-owning agricultural community known for pride and lifestyle] has made his rivals leap in terror
ਯਾਰੀ ਲਾਈ ਨਾ ਲਾਈ ਨਾ ਤੂੰ ਅਵੋਇਡ ਕਰ ਦੇ
yArI lAI nA lAI nA tUM avoiDa kara de
Don't seek my friendship, don't do it, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni/Nee: a gender-specific vocative used to address a woman directly], I have corrupted even the holiest of congregations

ਪੰਗੇ ਲਈ ਜਾਣ ਜਦੋਂ ਤੱਕ ਫੜੇ ਨੀ ਜਾਂਦੇ
paMge laI jANa jadoM takka pha.De nI jAMde
They keep picking fights as long as they aren't caught
ਰਾਤ ਪੈਣ ਤੋਂ ਪਹਿਲਾਂ ਕਦੇ ਘਰੇ ਨੀ ਜਾਂਦੇ
rAta paiNa toM pahilAM kade ghare nI jAMde
We never return home until the sun has long since set
ਜੰਗ ਪਾਣੀਆਂ 'ਚ ਚੱਲੂ ਜੱਟ ਪਾਇਰੇਟ ਨੇ
jaMga pANIAM 'cha challU jaTTa pAireTa ne
The war will rage even in the waters, the [Jatt] are like pirates
ਮਿੱਤਰਾਂ ਦੇ ਵੈਪਨ ਵੀ ਸੋਲਮੇਟ ਨੇ
mittarAM de vaipana vI solameTa ne
Even the weapons of [Mitran: yours truly] are like soulmates to him
ਦਿੱਤੀ ਜ਼ਬਾਨ ਨੂੰ ਨਿਭਾਈ ਜਾਨੇ ਆਂ
dittI ja਼bAna nUM nibhAI jAne AM
I keep the promises made by my word until my dying breath
ਜਿੱਥੇ ਪੈਰ ਟਿੱਕਦਾ ਟਿਕਾਈ ਜਾਨੇ ਆਂ
jitthe paira TikkadA TikAI jAne AM
Wherever I set my foot, I establish my undisputed domain
ਐਵੇਂ ਗੱਲੀਂ ਬਾਤੀਂ ਬਣੇ ਗੌਡਫਾਦਰ ਨੇ ਜੋ
aiveM gallIM bAtIM baNe gauDaphAdara ne jo
Those who act like "Godfathers" merely through empty talk
ਨੀ ਮੈਂ ਉਨ੍ਹਾਂ ਦੀਆਂ ਗੋਡੀਆਂ ਲਵਾ ਦਿੱਤੀਆਂ
nI maiM unhAM dIAM goDIAM lavA dittIAM
I have forced them down to their knees in submission
ਯਾਰੀ ਲਾਈ ਨਾ ਲਾਈ ਨਾ ਤੂੰ ਅਵੋਇਡ ਕਰ ਦੇ
yArI lAI nA lAI nA tUM avoiDa kara de
Don't seek my friendship, don't do it, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni/Nee: a gender-specific vocative used to address a woman directly], I have corrupted even the holiest of congregations
ਯਾਰੀ ਲਾਈ ਨਾ ਲਾਈ ਨਾ ਤੂੰ ਅਵੋਇਡ ਕਰ ਦੇ
yArI lAI nA lAI nA tUM avoiDa kara de
Don't seek my friendship, don't do it, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni/Nee: a gender-specific vocative used to address a woman directly], I have corrupted even the holiest of congregations
ਨੀ ਮੈਂ ਚੰਗਿਆਂ 'ਚੋਂ ਕੋਈ ਇੱਕ-ਦੋ ਕੀਤੇ ਆ
nI maiM chaMgiAM 'choM koI ikka-do kIte A
I might have done only one or two good deeds in my life
ਮਾੜਿਆਂ ਕੰਮਾਂ 'ਚੋਂ ਇੱਕ ਵੀ ਨੀ ਛੱਡਿਆ
mA.DiAM kaMmAM 'choM ikka vI nI ChaDDiA
But among the sins, I haven't left a single one undone
ਧੰਨ ਆ ਉਹ ਮਾਪੇ ਜਿਹੜੇ ਝੱਲਦੇ ਰਹੇ
dhaMna A uha mApe jiha.De jhallade rahe
Blessed are my parents who continued to endure me
ਦੁਖੀ ਰਹਿ ਕੇ ਵੀ ਜਿਨ੍ਹਾਂ ਨੇ ਨੀ ਘਰੋਂ ਕੱਢਿਆ
dukhI rahi ke vI jinhAM ne nI gharoM kaDDhiA
Who, despite their grief, never cast me out of the house
ਬੰਕ ਮਾਰ ਕੇ ਸਕੂਲੋਂ ਮੈਨੂੰ ਮਿਲਣ ਆਉਂਦੇ
baMka mAra ke sakUloM mainUM milaNa AuMde
They bunk school just to come and meet with me
ਓਪਰੇ ਨਾ ਜਾਣੀ ਨਿੱਕੇ ਵੀਰ ਆ ਉਹਦੇ
opare nA jANI nikke vIra A uhade
Don't mistake them for strangers, they are his younger brothers [Yaar: close friends/brothers; carries significant cultural weight regarding loyalty]
ਜੇ ਮੈਂ ਨੱਪ ਦਵਾਂ ਵਾਧੂ ਕਰਦੇ ਜੋ ਚੌੜ ਨੇ
je maiM nappa davAM vAdhU karade jo chau.Da ne
If I choose to crush those who show off excessively
ਉਹ ਕਿਹੜੇ ਸਾਲੇ ਮੇਰੇ ਡਾਇਨਾਸੋਰ ਨੇ
uha kiha.De sAle mere DAinAsora ne
Which of those [Saale: Playful taunt to rivals/bastards] think they are dinosaurs compared to me?
ਦੌੜ ਜਿਨ੍ਹਾਂ ਦੀ ਲੱਗੀ ਆ ਮੈਨੂੰ ਹੱਥ ਪਾਉਣ ਲਈ
dau.Da jinhAM dI laggI A mainUM hattha pAuNa laI
Those who are in a race just to lay a hand on me
ਨੀ ਮੈਂ ਉਨ੍ਹਾਂ ਦੀਆਂ ਖੱਲੀਆਂ ਪੁਆ ਦਿੱਤੀਆਂ
nI maiM unhAM dIAM khallIAM puA dittIAM
I have stripped the very skins off their backs
ਯਾਰੀ ਲਾਈ ਨਾ ਲਾਈ ਨਾ ਤੂੰ ਅਵੋਇਡ ਕਰ ਦੇ
yArI lAI nA lAI nA tUM avoiDa kara de
Don't seek my friendship, don't do it, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni/Nee: a gender-specific vocative used to address a woman directly], I have corrupted even the holiest of congregations
ਯਾਰੀ ਲਾਈ ਨਾ ਲਾਈ ਨਾ ਤੂੰ ਅਵੋਇਡ ਕਰ ਦੇ
yArI lAI nA lAI nA tUM avoiDa kara de
Don't seek my friendship, don't do it, just avoid me
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni/Nee: a gender-specific vocative used to address a woman directly], I have corrupted even the holiest of congregations
ਨੀ ਮੈਂ ਚੰਗੀਆਂ ਵੀ ਸੰਗਤਾਂ ਵਿਗਾੜ ਦਿੱਤੀਆਂ
nI maiM chaMgIAM vI saMgatAM vigA.Da dittIAM
[Ni/Nee: a gender-specific vocative used to address a woman directly], I have corrupted even the holiest of congregations
ਨੀ ਮੈਂ ਚੰਗੀਆਂ ਵੀ ਸੰਗਤਾਂ
nI maiM chaMgIAM vI saMgatAM
Indeed, I have corrupted the holiest of congregations