Tutor

by Cheema Yft Gur Sidhu

ਖ਼ੂਨ-ਏ-ਖ਼ਾਨਦਾਨ ਦੇ ਜੱਟਾਂ ਦੀਆਂ ਜੇਬਾਂ ਵੇਖ ਲਈਂ
kha਼Una-e-kha਼AnadAna de jaTTAM dIAM jebAM vekha laIM
Check the deep pockets of these [Jatt: members of the land-owning agricultural community known for pride and lifestyle] of royal blood
ਕਿੱਥੋਂ ਕਰਨੀਆਂ ਆਰਡਰ ਪੰਜੇਬਾਂ ਵੇਖ ਲਈਂ
kitthoM karanIAM AraDara paMjebAM vekha laIM
Just see from where I can order your anklets
ਪੈਰ ਜਿਨ੍ਹਾਂ 'ਤੇ ਰੱਖੇਂਗੀ ਵਰਸਾਚੇ ਦੀਆਂ ਟਾਈਲਾਂ ਮੇਰੇ
paira jinhAM 'te rakkheMgI varasAche dIAM TAIlAM mere
My floors are Versace tiles where you'll place your feet
ਕਬਰਾਂ 'ਚ ਵੈਰੀ ਬੰਦ ਥਾਣਿਆਂ 'ਚ ਫ਼ਾਈਲਾਂ
kabarAM 'cha vairI baMda thANiAM 'cha pha਼AIlAM
While enemies are locked in graves and their files in police stations
ਬੜੇ ਗੋਦੀਆਂ 'ਚ ਪਾਲੇ ਆ ਮੈਂ ਸ਼ੇਰਾਂ ਦੇ ਬੱਚੇ
ba.De godIAM 'cha pAle A maiM sa਼erAM de bachche
I have raised lion cubs in my own lap
ਤੇ ਡਾਂਗ ਕੱਢ ਕੇ ਮੈਂ ਵੇਚੇ ਜੋ ਸਨੇਕ ਜਾਣਦੇ
te DAMga kaDDha ke maiM veche jo saneka jANade
And those snakes know I sold them off with a heavy blow of my staff
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know
ਯੱਲਾ ਯੱਲਾ ਚੱਲੇ ਮੇਰੇ ਜ਼ਿੰਦਗੀ ਦੇ ਤੌਰ
yallA yallA challe mere ja਼iMdagI de taura
My life moves to the rhythm of "Yalla Yalla"
ਤੈਨੂੰ ਅੱਖ ਦੱਸ ਦਊਗੀ ਕਿੰਨਾ ਮਾਲ ਆ ਪਿਓਰ
tainUM akkha dassa daUgI kiMnA mAla A piora
My eyes will tell you how pure the "stash" is
ਹਰ ਸ਼ੇਖ਼ ਨੂੰ ਪਿਆਰੀ ਜਿਹੜੀ ਗੱਡੀ ਮੇਰੇ ਕੋਲ
hara sa਼ekha਼ nUM piArI jiha.DI gaDDI mere kola
The car I own is the one every Sheikh desires
ਏਰੀਏ 'ਤੇ ਭਜਾਉਣ ਨੂੰ ਨੀ ਨਿਸਾਨ ਪੈਟਰੋਲ
erIe 'te bhajAuNa nUM nI nisAna paiTarola
To roar through the territory, I have the Nissan Patrol
ਸਿੱਧੀ ਗੱਲ ਕਰੀਂ ਨਾ ਤੂੰ ਪਾ ਕੇ ਟੋਪੀਆਂ
siddhI galla karIM nA tUM pA ke TopIAM
Talk to me straight, don't try to play mind games
ਨੀ ਤੂੰ ਵਾਹਵਾ ਆ ਸ਼ੌਕੀਨ ਨਿੱਤ ਪੀਵੇਂ ਕੌਫ਼ੀਆਂ
nI tUM vAhavA A sa਼aukIna nitta pIveM kaupha਼IAM
You are quite high-maintenance, drinking your coffees daily
ਲੱਗੇ ਤੇਰੇ ਸ਼ਹਿਰ ਪੈਣਾ ਇੱਕ ਕੈਫ਼ੇ ਖੋਲ੍ਹਣਾ
lagge tere sa਼hira paiNA ikka kaipha਼e kholhaNA
Seems I'll have to open a cafe in your city
ਨੀ ਤੂੰ ਹੂ ਆਰ ਯੂ ਤੋਂ ਸਿੱਧਾ ਯਾਨੂ ਬੋਲਣਾ
nI tUM hU Ara yU toM siddhA yAnU bolaNA
Then you'll go from asking "Who are you?" to calling me "Yaunu" [Habibi/Beloved]
ਨੀ ਤੂੰ ਜਦੋਂ ਬਾਹਰ ਆਏਂਗੀ ਅਪਾਰਟਮੈਂਟ 'ਚੋਂ
nI tUM jadoM bAhara AeMgI apAraTamaiMTa 'choM
When you step out of your apartment, my beauty
ਵਿਲਾ ਸੋਹਣੀਏ ਵਿਖਾਉਣਾ ਆਈਲੈਂਡ 'ਤੇ ਜਿਹੜਾ
vilA sohaNIe vikhAuNA AIlaiMDa 'te jiha.DA
I'll show you the villa I own on the Island
ਉੱਥੇ ਕੀਤੀ ਆ ਸਟੋਰੀ ਨੀ ਮੈਂ ਬੰਬ ਰਫ਼ਲਾਂ ਨਾਲ
utthe kItI A saTorI nI maiM baMba rapha਼lAM nAla
I posted a "bomb" story there with my rifles
ਕੀਤੇ ਕਿਡਨੈਪ ਵੈਰੀ ਕਹਿੰਦੇ ਸੀ ਬੜਾ
kIte kiDanaipa vairI kahiMde sI ba.DA
Kidnapped the enemies who used to talk too much
ਮੇਰੇ ਪਿਛਲੀ ਗਲੀ 'ਚ ਰਹਿੰਦੇ ਡਾਨ ਸੋਹਣੀਏ
mere piChalI galI 'cha rahiMde DAna sohaNIe
The Dons of the underworld live in the alley behind me, beautiful
ਨਾਲੇ ਛੋਟੇ ਰਾਜਨ ਦੇ ਵੀ ਐਡਮਿਟ ਜਾਣਦੇ
nAle ChoTe rAjana de vI aiDamiTa jANade
And even [Chhota Rajan: a notorious underworld figure] knows my name
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know
ਹਥੇਲੀ ਨਾਲ ਖਹਿੰਦੇ ਸਾਲੇ ਰੇ ਮਿਸਟੀਰੀਓ
hathelI nAla khahiMde sAle re misaTIrIo
These [Saale: Playful taunt to rivals/bastards] try to clash with me like Rey Mysterio
ਛੱਡੀਏ ਨਾ ਸੁੱਕਾ ਸੋਚ ਸਮਝ ਕੇ ਵੈਰੀਓ
ChaDDIe nA sukkA socha samajha ke vairIo
Listen enemies, I won't let you get away easily after thinking it through
ਦੁਨੀਆਂ ਨੂੰ ਜਿਹੜੀਆਂ ਚਲਾਉਣ ਤਾਕਤਾਂ
dunIAM nUM jiha.DIAM chalAuNa tAkatAM
The powers that run this entire world
ਇਕੱਲੇ ਜੱਟ ਨਹੀਂਓ ਆਏ ਨਾਲ ਆਫ਼ਤਾਂ
ikalle jaTTa nahIMo Ae nAla Apha਼tAM
This [Jatt: a member of the proud agricultural community] didn't come alone, I brought storms with me
ਬਿੱਲੋ ਸਿਖਰਾਂ 'ਤੇ ਗੁੱਡੀ ਨੂੰ ਵੀ ਲਾਈ ਜਾਨੇ ਆਂ
billo sikharAM 'te guDDI nUM vI lAI jAne AM
[Billo: term of endearment for a beautiful girl], I’m flying my kite at the very peak
ਹੈਪੀ ਮੋਮੈਂਟ ਕੱਢ ਕੇ ਮਨਾਈ ਜਾਨੇ ਆਂ
haipI momaiMTa kaDDha ke manAI jAne AM
I find time to celebrate every happy moment
ਕਿੱਦਾਂ ਰੱਖਣਾ ਮਾਹੌਲ ਲਗਜ਼ਰੀ ਸੋਹਣੀਏ
kiddAM rakkhaNA mAhaula lagaja਼rI sohaNIe
How to maintain a luxury lifestyle, my beautiful
ਇਹ ਤਾਂ ਚੰਗੀ ਤਰ੍ਹਾਂ ਜੱਜ ਐਮੀਰੇਟਸ ਜਾਣਦੇ
iha tAM chaMgI tarhAM jajja aimIreTasa jANade
The judges of the Emirates know that very well
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know
ਬੰਦਾ ਰੱਖਣਾ ਬਣਾ ਕੇ ਗੈਪ ਖ਼ਬਰੀਆਂ ਤੋਂ
baMdA rakkhaNA baNA ke gaipa kha਼barIAM toM
I keep my distance from the police informants
ਬੜੇ ਖਾਧੇ ਆ ਕਬਾਬ ਨੀ ਮੈਂ ਅਰਬੀਆਂ ਤੋਂ
ba.De khAdhe A kabAba nI maiM arabIAM toM
I’ve feasted on many kebabs from the Arabs
ਬੰਦੇ ਆਮ ਜਿਹੜੇ ਸੁਣੀਦੇ ਕਹਾਵਤਾਂ 'ਚ ਨੀ
baMde Ama jiha.De suNIde kahAvatAM 'cha nI
The people you only hear about in legendary proverbs
ਮੈਨੂੰ ਬੁਰਜ 'ਚ ਸੱਦਦੇ ਆ ਦਾਵਤਾਂ 'ਚ ਨੀ
mainUM buraja 'cha saddade A dAvatAM 'cha nI
Invite me to grand banquets in the Burj [Khalifa]
ਇੱਕ ਅਲੀ ਬਾਈ ਜਾਣੇ ਹਿੱਟਾਂ ਕੱਲੀਆਂ
ikka alI bAI jANe hiTTAM kallIAM
Only "Ali Bhai" knows about my solo hits
ਮੈਨੂੰ ਗਿਫ਼ਟ 'ਚ ਆਉਣ ਖਜੂਰਾਂ ਕਾਲੀਆਂ
mainUM gipha਼Ta 'cha AuNa khajUrAM kAlIAM
I receive black dates as honorary gifts
ਕਿਹੜੇ ਲਾਲਚਾਂ ਨੂੰ ਆਏ ਮਹਿਮਾਨ ਸੋਹਣੀਏ
kiha.De lAlachAM nUM Ae mahimAna sohaNIe
With what greed these guests have arrived, my beauty
ਇਹ ਤਾਂ 24 ਫੁੱਟ ਕੋਠੀਆਂ ਦੇ ਗੇਟ ਜਾਣਦੇ
iha tAM 24 phuTTa koThIAM de geTa jANade
Only the twenty-four-foot gates of my mansions know that
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know
ਪੈਸਾ ਕਿੰਨਾ ਮੈਂ ਦੁਬਈ 'ਚ ਉਡਾਇਆ ਸੋਹਣੀਏ
paisA kiMnA maiM dubaI 'cha uDAiA sohaNIe
How much money I’ve blown in Dubai, my beautiful
ਇੱਕ ਰੱਬ ਜਾਣਦਾ ਦੂਜਾ ਸ਼ੇਖ਼ ਜਾਣਦੇ
ikka rabba jANadA dUjA sa਼ekha਼ jANade
Only God knows, or the [Sheikh: Arab royalty/leaders] know

Share

More by Cheema Y

View all songs →