Vancouver

by Cheema Yft Gur Sidhu

ਗੀਤ ਵੱਜੂਗਾ ਕਿ ਨਹੀਂ ਉਹ ਤੇ ਚੀਮਾ ਵਾਈ ਦਾ
gIta vajjUgA ki nahIM uha te chImA vAI dA
Whether the song will play or not depends on [Cheema Y: Self-reference to the artist/lyricist]
ਡੀਜੇ ਵਾਲੇ ਨਾਲ ਕਲੱਬ ਮੁੰਡੇ ਲੜ ਪੈਂਦੇ ਆ
DIje vAle nAla kalabba muMDe la.Da paiMde A
The boys start a brawl with the DJ in the club
ਨੀ ਐ ਵੈਨਕੂਵਰ ਇਕੱਲੇ ਫੁੱਲ ਨਹੀਂ ਫੁੱਲਾਂ ਦੇ ਨਾਲ ਕੰਡੇ ਆ
nI ai vainakUvara ikalle phulla nahIM phullAM de nAla kaMDe A
Girl, this is Vancouver; it’s not just flowers, there are thorns among the blooms
ਖੜਕਦੇ ਖੰਡੇ ਅੱਜ ਥਾਣੇ ਗੱਡੇ ਝੰਡਿਆਂ ਤੇ ਹੁਣ ਸਰਦਾਰੀਆਂ
kha.Dakade khaMDe ajja thANe gaDDe jhaMDiAM te huNa saradArIAM
Broadswords are clashing, flags are planted at the station, and now we hold the [Sardari: Leadership and sovereign status of the Sikh/Punjabi elite]
ਏਥੇ ਥਰ-ਥਰ ਕਰਦੀਆਂ ਗੋਰੀਆਂ
ethe thara-thara karadIAM gorIAM
The white girls here are trembling with awe
ਪਰੀਆਂ ਤੇ ਜੋੜੀਆਂ ਅਸਲਾ ਤੇ ਗੋਲੀਆਂ ਆ ਡਾਲਰਾਂ ਦੀਆਂ ਪਾਲ਼ਾਂ
parIAM te jo.DIAM asalA te golIAM A DAlarAM dIAM pAla਼AM
Fairies and perfect pairs, weaponry and bullets, and rows of dollars
ਬਦਲੇ ਟ੍ਰੈਂਡ ਆ ਜੀ ਇਹ ਆ ਮੈਗਸਟੈਂਡ ਆ ਤੇ ਕੌਫੀਆਂ ਬਲੈਂਡ ਆ ਚੱਲਣ ਕਾਲੇ ਮਾਲ ਨਾਲ
badale TraiMDa A jI iha A maigasaTaiMDa A te kauphIAM balaiMDa A challaNa kAle mAla nAla
Trends have changed, this is a Magstand, blended coffees, and we roll with the "black stuff"
ਤੇ ਜੱਟ ਦੇ ਫਰੈਂਡ ਆ ਜੋ ਸਰੀ-ਸਰੀ ਪੰਚ ਨੇ
te jaTTa de pharaiMDa A jo sarI-sarI paMcha ne
And the [Jatt: a member of the land-owning agricultural community known for pride and lifestyle] has friends who are the heavy hitters of Surrey
ਮੇਰੇ ਖੇਤ ਆ ਕੈਨੇਡਾ 'ਚ ਬਲੂਬੈਰੀ ਦੇ
mere kheta A kaineDA 'cha balUbairI de
I own blueberry farms in Canada
ਜਿਹਦੇ ਸਿਰ ਤੋਂ ਮੈਂ ਦੋ ਕੰਬੈਨਾਂ ਪਾਲ਼ੀਆਂ
jihade sira toM maiM do kaMbainAM pAla਼IAM
From which I’ve raised the funds for two combine harvesters
ਨੀ ਮੈਂ ਯਾਰਾਂ ਨਾਲ ਅੰਗੂਰਾਂ ਦੀ ਸ਼ਰਾਬ ਛਕਦਾ ਤੇ ਮੈਨੂੰ ਉਡੀਕਣ ਪਲਾਜ਼ੇ ਸਟ੍ਰਾਬੇਰੀਆਂ
nI maiM yArAM nAla aMgUrAM dI sa਼rAba ChakadA te mainUM uDIkaNa palAja਼e saTrAberIAM
I feast on grape wine with [Yaar: close friends/brothers; carries significant cultural weight regarding loyalty] while the "strawberries" await me at the plaza
ਤੇ ਮੈਂ ਜਿੱਥੇ ਰਹਿੰਦਾ ਆਂ ਸਰੀ ਸੰਨਾਟਾ ਹੁੰਦਾ ਐ
te maiM jitthe rahiMdA AM sarI saMnATA huMdA ai
And where I reside in Surrey, there is a haunting silence
ਉਹ ਮੈਨੂੰ ਮਿਲਦੀ ਹਵਾ ਹੀ ਬਣ ਕੇ
uha mainUM miladI havA hI baNa ke
She comes to me like a cooling breeze
ਸਾਰਾ ਜੱਗ ਫਿਰਦਾ ਐ ਸ਼ੌਟ ਲਾਉਣ ਨੂੰ
sArA jagga phiradA ai sa਼auTa lAuNa nUM
The whole world is out here trying to take their shots
ਇਕੱਲੀ ਉਹ ਮੈਨੂੰ ਮਿਲਦੀ ਦਵਾਈ ਬਣ ਕੇ
ikallI uha mainUM miladI davAI baNa ke
But she alone comes to me as a healing medicine
ਚੰਗਾ ਚੱਲੇ ਟਾਈਮ ਲੱਗੀ ਰੌਲੀਆਂ ਦੀ ਰੇਂਜ
chaMgA challe TAIma laggI raulIAM dI reMja
Times are good, I'm rocking a line of Rollies
ਛੇਤੀ ਗੁੱਟ ਉੱਤੇ ਬੰਨ੍ਹੂਗਾ ਮੈਂ ਜੇਕਬ ਐਂਡ ਕੋ
ChetI guTTa utte baMnhUgA maiM jekaba aiMDa ko
Soon I’ll be strapping a Jacob & Co. watch to my wrist
ਅਜੇ ਵੀ ਰਹਿੰਦੇ ਆ ਸਾਲੇ ਮੰਮਾ ਹਾਊਸ 'ਚ
aje vI rahiMde A sAle maMmA hAUsa 'cha
These [Saale: Playful taunt to rivals, suggesting they are beneath the singer] still live in their mama’s house
ਤੇ ਗੱਲਾਂ ਬਾਈ ਕਰਦੇ ਨੇ ਡਾਲਰਾਂ ਮੈਥੋਂ
te gallAM bAI karade ne DAlarAM maithoM
Yet they try to talk to me about big dollars
ਕਿੰਨੇ ਸਾਲਾਂ ਤੋਂ ਯਾਰੀ ਸੇਮ ਆ ਨੀ ਸੇਮ ਮੇਰਾ ਏਮ ਆ ਨੀ
kiMne sAlAM toM yArI sema A nI sema merA ema A nI
For years my loyalty has stayed the same, and so has my aim
ਹੰਢਿਆ ਮੈਂ ਵੀ ਬਿੱਲੋ ਭੈੜੀ ਪਾਵੇ ਗੇਮ ਆ
haMDhiA maiM vI billo bhai.DI pAve gema A
I’ve been seasoned by the struggle, [Billo: a term of endearment for a beautiful girl, often implying light/hazel eyes], even when the game was foul
ਥਾਣੇ ਰੋਵਰ ਲੱਗੀ ਮੈਂ ਜੀ-ਵੈਗ 'ਤੇ ਹੋਵਾਂ
thANe rovara laggI maiM jI-vaiga 'te hovAM
The Rover is parked at the station while I’m out in the G-Wagon
ਪਤਾ ਲੱਗੇ ਨਾ ਲੋਕੇਸ਼ਨ ਟ੍ਰੈਪ 'ਤੇ ਹੋਵਾਂ
patA lagge nA lokesa਼na Traipa 'te hovAM
The location can't be traced, I'm always off the trap-map
ਕਹਿੰਦੀ ਕਿੰਨੇ ਦੀ ਆ ਗਲ਼ 'ਚ ਜਵੈਲਰੀ ਨੀ ਕਿੰਨੀ ਕੁ ਆ ਸੈਲਰੀ ਨੀ ਥੋੜ੍ਹੀ ਥੋੜ੍ਹੀ ਖਾਵਾਂ ਫੂਡ 'ਚ ਕੈਲੋਰੀ
kahiMdI kiMne dI A gala਼ 'cha javailarI nI kiMnI ku A sailarI nI tho.DhI tho.DhI khAvAM phUDa 'cha kailorI
She asks how much the jewelry on my neck costs and what my salary is, while I count every calorie in my food
ਉਹ ਜਿਹਨੇ ਮੈਨੂੰ ਕੀਤਾ ਆ ਸਟੈਂਡ ਗੋਰੀਏ
uha jihane mainUM kItA A saTaiMDa gorIe
The one thing that gave me my standing, girl
ਮਾਝਾ ਰੀੜ੍ਹ ਦੀ ਹੱਡੀ ਆ ਮੇਰੀ ਡੈਮ ਗੋਰੀਏ
mAjhA rI.Dha dI haDDI A merI Daima gorIe
[Majha: the central region of Punjab, known for its warrior spirit] is my backbone, damn right girl
ਰੋਕ ਟੋਕ ਨੀ ਕਿਸੇ ਦੀ ਉੱਤੋਂ ਸਿੰਗਲ ਹੀ ਮੁੰਡਾ
roka Toka nI kise dI uttoM siMgala hI muMDA
No one to stop or question me, plus I'm a single guy
ਮੇਰਾ ਹਰ ਦਿਨ ਫਕਿੰਗ ਫਰਾਈਡੇ ਹੁੰਦਾ
merA hara dina phakiMga pharAIDe huMdA
Every single day feels like a "fucking Friday" for me
ਤੇਰੇ ਸ਼ਹਿਰ 'ਚੋਂ ਬੈਨ ਮੈਨੂੰ ਆਉਣ ਨਹੀਂ ਦਿੰਦੇ
tere sa਼hira 'choM baina mainUM AuNa nahIM diMde
Bans from your city won't let me enter
ਜੀਪੀਐਸ ਲੱਗੇ ਮੇਰੇ ਪੈਰਾਂ ਨੂੰ ਹੁੰਦੇ
jIpIaisa lagge mere pairAM nUM huMde
It’s like my feet are fitted with GPS trackers
ਪੀਡਮੋਂਟ ਦੇ 'ਤੇ ਲੱਗੇ ਸੱਤ ਆ ਸਟੂਡੀਓ
pIDamoMTa de 'te lagge satta A saTUDIo
I've got seven studios set up in Piedmont
ਮੁੰਡੇ ਕਰਨ ਕਲੈਬ ਵੱਡੇ ਸ਼ਹਿਰਾਂ ਤੋਂ ਆਉਂਦੇ
muMDe karana kalaiba vaDDe sa਼hirAM toM AuMde
Boys come from the big cities just to collaborate
ਵੱਡੇ ਬਾਈ ਦਾ ਲਿਖਾਉਣਾ ਨਾਮ ਆਰ-ਆਰ 'ਤੇ
vaDDe bAI dA likhAuNA nAma Ara-Ara 'te
I’ve got the big brother’s name inscribed on the Rolls Royce
ਜਿਹਦੀ ਡਾਲਰਾਂ 'ਚ ਕੀਮਤ ਆ ਲੱਖ ਚਾਰ 'ਤੇ
jihadI DAlarAM 'cha kImata A lakkha chAra 'te
Which is valued at over four hundred thousand dollars
ਮੈਨੂੰ ਦੇਖਦੀ ਨੀ ਥੱਲੇ ਖੜ੍ਹੀ ਘਰੇ ਪੋਰਚ 'ਚ ਨੀ
mainUM dekhadI nI thalle kha.DhI ghare poracha 'cha nI
She looks for me from the porch below
ਮੇਰਾ ਪੱਚੀਵੇਂ ਫਲੋਰ ਉੱਤੇ ਪੈਂਟ ਹਾਊਸ ਨੀ
merA pachchIveM phalora utte paiMTa hAUsa nI
But my penthouse is up on the twenty-fifth floor
ਨੀ ਹਰ ਪਾਸੇ ਧੜਾ ਆ
nI hara pAse dha.DA A
There are factions and rivalries on every side
ਗੈਂਗਸਟਰ ਬੜਾ ਆ ਨੀ ਗੱਪੀ ਆਉਂਦੇ ਜਾਂਦੇ ਰਹਿੰਦੇ ਸੱਚ ਵਾਂਗੂ ਖੜ੍ਹਾ ਆ
gaiMgasaTara ba.DA A nI gappI AuMde jAMde rahiMde sachcha vAMgU kha.DhA A
He’s a big gangster, they say; liars come and go, but I stand firm like the truth
ਨੀ ਐ ਵੈਨਕੂਵਰ ਇਕੱਲੇ ਫੁੱਲ ਨਹੀਂ ਫੁੱਲਾਂ ਦੇ ਨਾਲ ਕੰਡੇ ਆ
nI ai vainakUvara ikalle phulla nahIM phullAM de nAla kaMDe A
Girl, this is Vancouver; it’s not just flowers, there are thorns among the blooms
ਖੜਕਦੇ ਖੰਡੇ ਅੱਜ ਥਾਣੇ ਗੱਡੇ ਝੰਡਿਆਂ ਤੇ ਹੁਣ ਸਰਦਾਰੀਆਂ
kha.Dakade khaMDe ajja thANe gaDDe jhaMDiAM te huNa saradArIAM
Broadswords are clashing, flags are planted at the station, and now we hold the [Sardari: Leadership and sovereign status]
ਖੜਕਦੇ ਖੰਡੇ ਅੱਜ ਥਾਣੇ ਗੱਡੇ ਝੰਡਿਆਂ ਤੇ ਹੁਣ ਸਰਦਾਰੀਆਂ
kha.Dakade khaMDe ajja thANe gaDDe jhaMDiAM te huNa saradArIAM
Broadswords are clashing, flags are planted at the station, and now we hold the [Sardari: Leadership and sovereign status]
ਖੜਕਦੇ ਖੰਡੇ ਅੱਜ ਥਾਣੇ ਗੱਡੇ ਝੰਡਿਆਂ ਤੇ ਹੁਣ ਸਰਦਾਰੀਆਂ
kha.Dakade khaMDe ajja thANe gaDDe jhaMDiAM te huNa saradArIAM
Broadswords are clashing, flags are planted at the station, and now we hold the [Sardari: Leadership and sovereign status]
ਖੜਕਦੇ ਖੰਡੇ ਅੱਜ ਥਾਣੇ ਗੱਡੇ ਝੰਡਿਆਂ ਤੇ ਹੁਣ ਸਰਦਾਰੀਆਂ
kha.Dakade khaMDe ajja thANe gaDDe jhaMDiAM te huNa saradArIAM
Broadswords are clashing, flags are planted at the station, and now we hold the [Sardari: Leadership and sovereign status]

Share

More by Cheema Y

View all songs →