We Know Well

by Cheema Yft Gur Sidhu

ਗੱਲ ਵੀ ਕਰੇਂਗਾ ਤਾਂ ਕਦੇ ਹੀਰ ਰਾਂਝਿਆਂ ਤੋਂ ਪਰਾਂ ਹੋ ਕੇ
galla vI kareMgA tAM kade hIra rAMjhiAM toM parAM ho ke
Even if you speak, look beyond the tales of Heer and Ranjha
ਸਿੱਖਣਾ ਕੀ ਉੱਥੋਂ ਰੱਖ ਪੱਤ ਤੇ ਸਿਰ੍ਹਾਣਾ ਸੌਂ ਗਏ
sikkhaNA kI utthoM rakkha patta te sirhANA sauM gae
What is there to learn from those who slept with stones as pillows?
ਸੁੱਤੇ ਨਹੀਂਓ ਸਿੰਘ ਆਏ ਜੰਗਲਾਂ ਨੂੰ ਰਾਹ ਪਾ ਕੇ
sutte nahIMo siMgha Ae jaMgalAM nUM rAha pA ke
The Singhs didn't sleep; they forged paths through the dense jungles
ਆਪ ਭੁੱਖੇ ਰਹਿ ਕੇ ਸੀਗੇ ਘੋੜਿਆਂ ਨੂੰ ਪਾ ਪਾ ਕੇ
Apa bhukkhe rahi ke sIge gho.DiAM nUM pA pA ke
Staying hungry themselves while feeding grain to their horses
ਸਿਰ ਤੇ ਨੀਂ ਛੱਤ ਤਾਂ ਵੀ ਮੱਥੇ ਤੇ ਨੀਂ ਵੱਟ
sira te nIM Chatta tAM vI matthe te nIM vaTTa
No roof over their heads, yet not a single crease of worry on their brows
ਲਲਕਾਰੇ ਬੱਦਲਾਂ ਤੋਂ ਲੱਗੇ ਅੱਜ ਮੀਂਹ ਵਰਗੇ
lalakAre baddalAM toM lagge ajja mIMha varage
Their [Lalkare: spirited roars] today feel like rain falling from the clouds
ਕਿਸੇ ਕੁੜੀ ਦੇ ਖ਼ਿਆਲਾਂ 'ਚ ਗੁਆਚੇ ਨਹੀਂ ਆਂ
kise ku.DI de kha਼iAlAM 'cha guAche nahIM AM
We aren't lost in the thoughts of some [Kudi: girl/maiden]
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
sAnUM chaMgI tarhAM patA asIM kI karanA
We know very well exactly what we must do

ਆਲ ਮੋਂਟਾਨੀ ਮਾਡਲਾਂ ਨੀਂ ਫ਼ਾਲੋ ਕੀਤੀਆਂ
Ala moMTAnI mADalAM nIM pha਼Alo kItIAM
I haven't followed all those Montana models
ਤੇ ਸਾਰਾ ਮਰਦਾਂ ਦਾ ਟੋਲਾ ਕਰੇ ਫ਼ਾਲੋ ਜੱਟ ਨੂੰ
te sArA maradAM dA TolA kare pha਼Alo jaTTa nUM
Instead, the entire band of brothers follows this [Jatt: a member of the land-owning agricultural community known for pride and lifestyle]
ਖਾਂਦੇ ਨੀਂ ਕਰਾਟੇ ਉਹ ਤਾਂ ਅਖਾੜੇ ਖਾਂਦੇ ਨੇ ਬਾਰ
khAMde nIM karATe uha tAM akhA.De khAMde ne bAra
They don't practice Karate; they frequent the [Akhara: traditional wrestling pit/training ground]
ਇੰਡੀਆ ਤੋਂ ਮਿਲੇ ਨੇ ਐਵਾਰਡ ਜੱਟ ਨੂੰ
iMDIA toM mile ne aivAraDa jaTTa nUM
This [Jatt: a member of the land-owning agricultural community known for pride and lifestyle] has earned awards from across India
ਬੰਦੀਏ ਸਮਾਜ ਸਾਡੇ ਸਿਰ ਤੇ ਆ ਹੱਥ
baMdIe samAja sADe sira te A hattha
The society of the imprisoned looks to us; we have the guiding hand upon us
ਸਾਡਾ ਗੁਰੂ ਦੀ ਹਜ਼ੂਰੀ ਬਿਨਾਂ ਨਹੀਂ ਸਰਨਾ
sADA gurU dI haja਼UrI binAM nahIM saranA
We cannot survive without being in the Presence of the Guru
ਕਿਸੇ ਕੁੜੀ ਦੇ ਖ਼ਿਆਲਾਂ 'ਚ ਗੁਆਚੇ ਨਹੀਂ ਆਂ
kise ku.DI de kha਼iAlAM 'cha guAche nahIM AM
We aren't lost in the thoughts of some [Kudi: girl/maiden]
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
sAnUM chaMgI tarhAM patA asIM kI karanA
We know very well exactly what we must do
ਕਿਸੇ ਕੁੜੀ ਦੇ ਖ਼ਿਆਲਾਂ 'ਚ ਗੁਆਚੇ ਨਹੀਂ ਆਂ
kise ku.DI de kha਼iAlAM 'cha guAche nahIM AM
We aren't lost in the thoughts of some [Kudi: girl/maiden]
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
sAnUM chaMgI tarhAM patA asIM kI karanA
We know very well exactly what we must do
ਸ਼ਿਮਲੇ ਡਲਹੌਜ਼ੀ ਬੜੇ ਟੂਰ ਕੱਢਦੇ
sa਼imale Dalahauja਼I ba.De TUra kaDDhade
You take many trips to Shimla and Dalhousie
ਸ੍ਰੀ ਅਨੰਦਪੁਰ ਸਾਹਿਬ ਗੱਡੀ ਪਾਈ ਕਿ ਨਹੀਂ
srI anaMdapura sAhiba gaDDI pAI ki nahIM
But have you ever steered your car toward Sri Anandpur Sahib?
ਛੱਡ ਕੇ ਗਈ ਨੂੰ ਬੜਾ ਮਿਸ ਕਰਦੇ
ChaDDa ke gaI nUM ba.DA misa karade
You miss the one who left you so very much
ਯਾਰ ਸਾਹਿਬਜ਼ਾਦਿਆਂ ਦੀ ਕਦੇ ਆਈ ਕਿ ਨਹੀਂ
yAra sAhibaja਼AdiAM dI kade AI ki nahIM
But did you ever remember the sacrifice of the Sahibzadas?
ਸਾਡੀ ਨੀਂਦ ਪਿਆਸੀ ਸਾਡੇ ਵੈਪਨਾਂ ਦੇ ਪੀਰ
sADI nIMda piAsI sADe vaipanAM de pIra
Our sleep is thirsty for battle, our weapons are our spiritual guides
ਮਿਲੋ ਹੋ ਕੇ ਟਾਈਮ ਇਹਨਾਂ ਨਾਲ ਲੜਨਾ
milo ho ke TAIma ihanAM nAla la.DanA
Meet us when the time comes; you'll have to contend with them
ਕਿਸੇ ਕੁੜੀ ਦੇ ਖ਼ਿਆਲਾਂ 'ਚ ਗੁਆਚੇ ਨਹੀਂ ਆਂ
kise ku.DI de kha਼iAlAM 'cha guAche nahIM AM
We aren't lost in the thoughts of some [Kudi: girl/maiden]
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
sAnUM chaMgI tarhAM patA asIM kI karanA
We know very well exactly what we must do
ਕਿਸੇ ਕੁੜੀ ਦੇ ਖ਼ਿਆਲਾਂ 'ਚ ਗੁਆਚੇ ਨਹੀਂ ਆਂ
kise ku.DI de kha਼iAlAM 'cha guAche nahIM AM
We aren't lost in the thoughts of some [Kudi: girl/maiden]
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
sAnUM chaMgI tarhAM patA asIM kI karanA
We know very well exactly what we must do

Share

More by Cheema Y

View all songs →