Young G.O.A.T

by Cheema Yft Gur Sidhu

ਸਾਨੂੰ ਵੱਡੇ-ਵੱਡੇ ਬੋਰਡ ਵੀ ਸਨਮਾਨ ਜੋ ਹੋਏ ਅਸੀਂ ਲੈਣ ਨਹੀਂ ਗਏ
sAnUM vaDDe-vaDDe boraDa vI sanamAna jo hoe asIM laiNa nahIM gae
Great honors and massive billboards were offered, but I never went to claim them
ਸਾਨੂੰ ਵੱਡੇ-ਵੱਡੇ ਪੋਲੀਟੀਸ਼ੀਅਨਾਂ ਨੇ ਸੱਦਿਆ ਅਸੀਂ ਬਹਿਣ ਨਹੀਂ ਗਏ
sAnUM vaDDe-vaDDe polITIsa਼IanAM ne saddiA asIM bahiNa nahIM gae
Powerful politicians invited me to their circles, but I never went to sit with them
ਤੇ ਮੈਂ ਜਦੋਂ ਕਿਤੇ ਬਹਿੰਨਾ ਆਂ ਵਕੀਲਾਂ ਨਾਲ ਬਹਿੰਨਾ
te maiM jadoM kite bahiMnA AM vakIlAM nAla bahiMnA
And when I do choose to sit, I sit amongst the legal hawks
ਜਿਹੜੇ ਰੱਖ ਦਿੰਦੇ ਜੱਜਾਂ ਦੀ ਵੀ ਹਿੰਡ ਭੰਨ ਕੇ
jiha.De rakkha diMde jajjAM dI vI hiMDa bhaMna ke
Those who have the power to crush the stubborn ego of even the judges
ਓਏ ਆਉਂਦੇ ਆ ਸਟੂਡੀਓ ਅਪੁਆਇੰਟਮੈਂਟ ਲੈ ਕੇ
oe AuMde A saTUDIo apuAiMTamaiMTa lai ke
People come to my studio only after securing an appointment
ਮੈਂ ਟਾਲੀ ਨਾਲ ਰੱਖਦਾਂ ਆਂ ਮਾਈਕ ਬੰਨ੍ਹ ਕੇ
maiM TAlI nAla rakkhadAM AM mAIka baMnha ke
I keep my microphone tied to a [Tahli: Indian Rosewood tree, symbolizing rootedness and strength]
ਝੂਠੇ ਪਰਚੇ ਮੇਰੇ ਤੇ ਨਾਮ ਕੇਸ ਤੋਂ ਕਟਾਇਆ
jhUThe parache mere te nAma kesa toM kaTAiA
False charges were pressed against me, but I got my name cleared from the case
ਕੇਸ ਤੋਂ ਕਟਾਇਆ ਕਹਿ ਕੇ ਡਿਪਟੀ ਤੋਂ
kesa toM kaTAiA kahi ke DipaTI toM
I got it cleared by giving a direct word to the Deputy
ਸਾਰੀ ਕਹਿੰਦੇ ਤੇਰੇ ਜੱਚਦੀ ਆ ਸੋਹਣੀ ਲੱਗਦੀ
sArI kahiMde tere jachchadI A sohaNI laggadI
Everyone says it suits me well and looks beautiful
ਪੱਗ ਟੇਢੀ ਜਿਹੀ ਬੰਨ੍ਹਾਂ ਮੈਂ ਬਿਨਾਂ 50 ਤੋਂ
pagga TeDhI jihI baMnhAM maiM binAM 50 toM
I tie my turban at a rakish tilt without using a [50: a small band of cloth worn under the turban]
ਜਿਹੜੇ ਚਾਹੁੰਦੇ ਮੈਨੂੰ ਪਾ ਕੇ ਕੜਿੰਗੀ ਸੁੱਟਣਾ
jiha.De chAhuMde mainUM pA ke ka.DiMgI suTTaNA
Those who wish to trap me in a wrestling clinch and throw me down
ਮੈਂ ਰੱਬ ਦੀ ਰਜ਼ਾ 'ਚ ਰਹਿ ਕੇ ਮੇਲਾ ਲੁੱਟਣਾ
maiM rabba dI raja਼A 'cha rahi ke melA luTTaNA
I shall raid the fair [win the crowd's heart] while staying within God's will
ਲੱਗਦਾ ਉਹਨਾਂ ਨੂੰ ਮੈਨੂੰ ਦੱਬ ਲੈਣਗੇ
laggadA uhanAM nUM mainUM dabba laiNage
They think they can suppress me and beat me down
ਨਾ ਮੈਂ ਟੁੱਟਦਾ ਨਾ ਮੇਰਾ ਦਿਲ ਟੁੱਟਣਾ
nA maiM TuTTadA nA merA dila TuTTaNA
Neither am I broken, nor will my heart ever break
ਸਾਡੇ ਕਰਕੇ ਸਕੈਮ UK ਚੱਲੇ ਜਾਂਦੇ ਆ
sADe karake sakaima UK challe jAMde A
Major scams in the UK are running because of our influence
ਕੰਢੇ ਕਿਹੜੇ-ਕਿਹੜੇ ਦੱਸਾਂ ਜਿਹੜੇ ਕੱਢ ਦਿੱਤੇ ਆ
kaMDhe kiha.De-kiha.De dassAM jiha.De kaDDha ditte A
How many thorns [obstacles] have I removed? The list is endless
ਉਹ ਰਹਿ ਗਏ ਬੱਸ ਮੈਡਮਾਂ ਦੀ ਵਾਹ-ਵਾਹ ਖੱਟਦੇ
uha rahi gae bassa maiDamAM dI vAha-vAha khaTTade
They are left merely earning praises from the ladies
ਇੱਥੇ ਸਾਰੇ ਬੈਕ ਬੈਂਚਰ ਅਮਰੀਕਾ ਬੈਠੇ ਆ
itthe sAre baika baiMchara amarIkA baiThe A
While all the back-benchers from here are now settled in America
ਓ ਵੈਰੀ ਨੂੰ ਜੋ ਮੌਤ ਦੀਆਂ ਕਾਲਾਂ ਘੱਲਦੀ
o vairI nUM jo mauta dIAM kAlAM ghalladI
To the enemy, my phone sends out calls of death
ਫ਼ੋਨ ਉੱਤੇ ਆਈ-ਟੋਨ ਰਿੰਗ ਰਿਹਾ ਮੈਂ
pha਼ona utte AI-Tona riMga rihA maiM
That is the "eye-tone" [iTune] ringtone I am playing
ਮੈਂ ਮਾਝੇ ਵੱਲੋਂ ਉੱਠਿਆ ਆਂ ਇੰਨਾ ਜਾਣਦਾ
maiM mAjhe valloM uTThiA AM iMnA jANadA
I rose from the [Majha: the central region of Punjab, known for its fierce warriors], that much I know
ਬਾਕੀ ਪਤਾ ਨਹੀਂ ਆਂ ਰੈਪਰ ਕਿ ਸਿੰਗਰ ਆਂ ਮੈਂ
bAkI patA nahIM AM raipara ki siMgara AM maiM
The rest I care not, whether I am seen as a rapper or a singer
ਮੇਰੇ ਜਾਣ ਪਿੱਛੋਂ ਕੋਈ ਮੋਮਬੱਤੀ ਨਾ ਜਗਾਇਓ
mere jANa pichChoM koI momabattI nA jagAio
After I am gone, do not light a candle in my memory
ਜਿਹਨੇ ਵੈਰ ਕੱਢਿਆ ਆ ਉਹਦੀ ਜਾਨ ਕੱਢ ਆਇਓ
jihane vaira kaDDhiA A uhadI jAna kaDDha Aio
Whoever took a grudge against me, go and take their life instead
ਯਾਰੋ ਜੀਉਂਦੇ ਜੀਅ ਬੜਾ ਮਾਣ
yAro jIuMde jIa ba.DA mANa
O friends, give me immense pride while I am still alive
ਸ਼ਰੇਆਮ ਕਰ ਆਇਓ ਚੱਕੇ ਜਾਮ ਕਰ ਆਇਓ
sa਼reAma kara Aio chakke jAma kara Aio
Block the streets in protest, bring the whole world to a standstill
ਇੱਕ ਅੱਲ੍ਹੜ ਦੀ ਫੋਟੋ ਮੇਰੇ ਬਟੂਏ 'ਚ ਹੋਣੀ
ikka allha.Da dI phoTo mere baTUe 'cha hoNI
A photograph of a young maiden will be found in my wallet
ਹਾਲੇ ਦਿਲ ਦੱਸਣਾ ਆ ਹਜੇ ਦੱਸਿਆ ਨਹੀਂ ਉਹਨੂੰ
hAle dila dassaNA A haje dassiA nahIM uhanUM
I still have to tell her my heart's secrets; I haven't told her yet
ਉਹਨੂੰ ਤੋਲਣਾ ਜਿਊਲਰੀ ਨਾਲ ਸ਼ੌਂਕ ਮੁੰਡੇ ਦਾ
uhanUM tolaNA jiUlarI nAla sa਼auMka muMDe dA
To weigh her against gold jewelry is this boy's desire
ਇਹ ਵੀ ਰੱਖਿਆ ਆ ਸ਼ੌਂਕ ਅਜੇ ਦੱਸਿਆ ਨਹੀਂ ਉਹਨੂੰ
iha vI rakkhiA A sa਼auMka aje dassiA nahIM uhanUM
I've kept this wish hidden; I haven't told her yet
ਉਹਨੂੰ ਪਿਆਰ ਘੱਟ ਕਰਾਂ ਜ਼ਿਆਦਾ ਦਵਾਂ ਇੱਜ਼ਤਾਂ
uhanUM piAra ghaTTa karAM ja਼iAdA davAM ijja਼tAM
I love her less and respect her much more
ਮੈਨੂੰ ਮਿਲਣ ਦੀ ਮਾਰੀ ਛੱਡ ਦਿੰਦੀ ਸ਼ਿਫਟਾਂ
mainUM milaNa dI mArI ChaDDa diMdI sa਼iphaTAM
Just to catch a glimpse of me, she skips her work shifts
ਤੇ ਮੈਂ ਖ਼ੁਦ ਨੂੰ ਪੁਲਿਸ ਦੇ ਹਵਾਲੇ ਕਰ ਦੂੰ
te maiM kha਼uda nUM pulisa de havAle kara dUM
And I would hand myself over to the police
ਮੈਂ ਜਦੋਂ ਕਿਤੇ ਯਾਰ ਵੱਲ ਮਾੜਾ ਤੱਕਿਆ
maiM jadoM kite yAra valla mA.DA takkiA
If ever I cast an evil eye toward a brother's partner
ਮੈਂ ਆਪੇ ਹੋ ਜਾਵਾਂ ਲੱਖ ਵਾਰੀ ਹੋ ਜਾਵਾਂ
maiM Ape ho jAvAM lakkha vArI ho jAvAM
I may ruin myself, I may ruin myself a million times
ਕਿਸੇ ਕੁੜੀ ਨੂੰ ਨਹੀਂ ਮੈਂ ਬਦਨਾਮ ਕਰਿਆ
kise ku.DI nUM nahIM maiM badanAma kariA
But I have never brought shame or defame to any [Kudi: girl/maiden]
ਮੈਨੂੰ ਹੀਥਰੋ ਤੋਂ ਕੀਤਾ ਆ ਰਿਸੀਵ ਜਿਨ੍ਹਾਂ ਨੇ
mainUM hItharo toM kItA A risIva jinhAM ne
Those who received me at the Heathrow airport
ਬੰਦੇ ਅੰਡਰਵਰਲਡ ਕੀਤੇ ਸੀਜ਼ ਜਿਨ੍ਹਾਂ ਨੇ
baMde aMDaravaralaDa kIte sIja਼ jinhAM ne
Are the ones who have seized the underworld itself
16 ਮਿਸ ਕਾਲਾਂ ਆਈਆਂ ਅਨਨੋਨ ਤੋਂ
16 misa kAlAM AIAM ananona toM
I received 16 missed calls from an unknown number
ਕੰਮ ਮੇਰੇ ਨਾਲ ਕੀਹਨੂੰ ਅੱਜ ਜ਼ਰੂਰੀ ਪੈ ਗਿਆ
kaMma mere nAla kIhanUM ajja ja਼rUrI pai giA
I wonder who has such urgent business with me today
ਮੈਨੂੰ ਪਤਾ ਆ ਨਤੀਜੇ ਦੇ ਮਾੜੇ ਹੋਣਗੇ
mainUM patA A natIje de mA.De hoNage
I know the consequences will be dire
ਪਰ ਚਸਕਾ ਬਲੱਡ ਟਾਕ ਵਾਲਾ ਪੈ ਗਿਆ
para chasakA balaDDa TAka vAlA pai giA
But I have developed a taste for "Blood Talk" [violent confrontation]
ਓ ਕੱਲੀ ਰੀਲ 'ਚ ਨਹੀਂ ਬਿੱਲੋ ਕਲਾਕਾਰ ਚੱਲਦੇ
o kallI rIla 'cha nahIM billo kalAkAra challade
Artists don't thrive just by making "reels," [Billo: a term of endearment for a beautiful girl]
ਕਿਰਪਾਨਾਂ ਵਾਂਗੂ ਪੈੱਨ ਵਿੱਚ ਲਾਉਣਾ ਪੈਂਦਾ ਆ
kirapAnAM vAMgU painna vichcha lAuNA paiMdA A
One must wield the pen like a [Kirpan: a ceremonial Sikh sword]
ਜਿਹੜੇ ਪਾਣੀਆਂ 'ਚ ਤੈਰਦੇ ਕਰੋਕੋਡਾਈਲ ਨੇ
jiha.De pANIAM 'cha tairade karokoDAIla ne
The waters where the crocodiles swim
ਉਹਨਾਂ ਪਾਣੀਆਂ 'ਚੋਂ ਲੰਘ ਕੇ ਵੀ ਆਉਣਾ ਪੈਂਦਾ ਆ
uhanAM pANIAM 'choM laMgha ke vI AuNA paiMdA A
One must learn to pass through those very waters
ਤੇ ਮੈਂ ਵੈਰੀਆਂ ਦੀ ਹਿੱਕ 'ਤੇ ਕਲੋਨੀ ਕੱਟਣੀ
te maiM vairIAM dI hikka 'te kalonI kaTTaNI
I shall carve out a colony on the chests of my enemies
ਚੀਮਾ ਵਾਈ [?] ਹੋਣਾ ਨਾਂ ਗਲੀ ਦਾ
chImA vAI [?] hoNA nAM galI dA
The street shall be named after [Cheema Y: Self-reference to the artist]
ਮਹੀਨੇ ਬਾਅਦ ਆਉਂਦੀ ਸਪਲਾਈ ਸੋਹਣੀਏ
mahIne bAada AuMdI sapalAI sohaNIe
The supply [of contraband/goods] comes once a month, my beauty
ਹਫ਼ਤਾ ਮੁਲਾਜ਼ਮਾਂ ਨੂੰ ਆ ਕਲੀ ਦਾ
hapha਼tA mulAja਼mAM nUM A kalI dA
One week is reserved solely for the staff to clean up
ਤੈਨੂੰ ਜਿਉਂਦੇ ਜੀਅ ਤਾਂ ਬੜਾ ਪਹਿਚਾਣਿਆ ਹੀ ਨਹੀਂ
tainUM jiuMde jIa tAM ba.DA pahichANiA hI nahIM
They didn't recognize your worth while you were alive
ਇਸ ਗੱਲ ਦਾ ਉਹਨਾਂ ਨੂੰ ਹੁਣ ਹੁੰਦਾ ਦੁੱਖ ਆ
isa galla dA uhanAM nUM huNa huMdA dukkha A
Now they feel the sting of regret and grief
ਤੂੰ ਜਿੱਥੇ ਵੀ ਹੋਵੇਂਗਾ ਬਾਈ ਵੱਸਦਾ ਹੋਵੀਂ
tUM jitthe vI hoveMgA bAI vassadA hovIM
Wherever you are, brother, may you thrive and dwell in peace
ਜਿੰਦ ਸਾਡੀ ਲੱਗ ਜਾਂਦੀ ਤੈਨੂੰ ਦੀਪ ਸਿੱਧੂ ਆ
jiMda sADI lagga jAMdI tainUM dIpa siddhU A
May our remaining life be granted to you, Deep Sidhu
ਚਾਲਾਂ ਸਾਡੇ ਨਾਲ ਖੇਡ ਕੇ ਸ਼ਿਕਾਰੀ ਨਹੀਂ ਬਣੀਦਾ
chAlAM sADe nAla kheDa ke sa਼ikArI nahIM baNIdA
One doesn't become a hunter by playing games with us
ਮਾਲ ਮਿੱਤਰਾਂ ਤੋਂ ਚੋਕ ਕੇ ਵਪਾਰੀ ਨਹੀਂ ਬਣੀਦਾ
mAla mittarAM toM choka ke vapArI nahIM baNIdA
One doesn't become a trader by stealing goods from [Mitran: this friend/yours truly]
ਸਾਡੇ ਮੋਢੇ 'ਤੇ ਚਲਾ ਕੇ ਖਿਡਾਰੀ ਨਹੀਂ ਬਣੀਦਾ
sADe moDhe 'te chalA ke khiDArI nahIM baNIdA
One doesn't become a player by firing from our shoulders
ਪੂੰਜੀ ਮਿੱਤਰਾਂ ਦੀ ਲਾ ਕੇ ਜੁਆਰੀ ਨਹੀਂ ਬਣੀਦਾ
pUMjI mittarAM dI lA ke juArI nahIM baNIdA
One doesn't become a gambler by betting with this friend's capital
ਮੇਰੀ ਜਿੰਨੀ ਵੀ ਚੜ੍ਹਾਈ ਆਰਗੈਨਿਕ ਕੁੜੇ
merI jiMnI vI cha.DhAI Aragainika ku.De
Whatever fame I have achieved is purely organic, girl
ਗੱਲ ਪੈਸਿਆਂ ਦੀ ਨਹੀਂ ਮੇਰਾ ਨਾਂ ਬਹੁਤ ਆ
galla paisiAM dI nahIM merA nAM bahuta A
It’s not about the money; my name carries enough weight
ਮੁੰਡਾ ਹੁੱਡ ਵਿੱਚ ਵੱਜਦਾ ਏ ਯਾਰ ਯਾਰਾਂ ਦਾ
muMDA huDDa vichcha vajjadA e yAra yArAM dA
This boy is known in the "hood" as a friend of [Yaar: close friends/brothers]
ਤੇ ਦੁਨੀਆ ਬੁਲਾਉਂਦੀ ਉਹਨੂੰ ਯੰਗ ਗੋਟ ਆ
te dunIA bulAuMdI uhanUM yaMga goTa A
And the world addresses him as the "Young G.O.A.T"
ਮੁੰਡਾ ਹੁੱਡ ਵਿੱਚ ਵੱਜਦਾ ਏ ਯਾਰ ਯਾਰਾਂ ਦਾ
muMDA huDDa vichcha vajjadA e yAra yArAM dA
This boy is known in the "hood" as a friend of [Yaar: close friends/brothers]
ਤੇ ਦੁਨੀਆ ਬੁਲਾਉਂਦੀ ਉਹਨੂੰ ਯੰਗ ਗੋਟ ਆ
te dunIA bulAuMdI uhanUM yaMga goTa A
And the world addresses him as the "Young G.O.A.T"
ਮੁੰਡਾ ਹੁੱਡ ਵਿੱਚ ਵੱਜਦਾ ਏ ਯਾਰ ਯਾਰਾਂ ਦਾ
muMDA huDDa vichcha vajjadA e yAra yArAM dA
This boy is known in the "hood" as a friend of [Yaar: close friends/brothers]
ਤੇ ਦੁਨੀਆ ਬੁਲਾਉਂਦੀ ਉਹਨੂੰ ਯੰਗ ਗੋਟ ਆ
te dunIA bulAuMdI uhanUM yaMga goTa A
And the world addresses him as the "Young G.O.A.T"

Share

More by Cheema Y

View all songs →