A KID FROM GURDASPUR
by Chinna
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: a gender-specific vocative used to address a woman directly], I am that Gurdaspur-born game
ਜਿਹਦੇ ਨਾਲ ਜ਼ਮਾਨਾ ਤੁਰਿਆ
jihade nAla ja਼mAnA turiA
The one the whole world has started following
ਪੈਰ ਪੁੱਟ ਕੇ ਨੀ ਪਿੱਛੇ ਮੁੜਿਆ
paira puTTa ke nI pichChe mu.DiA
Once I step forward, I’ve never retreated
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: vocative address], I am that Gurdaspur-born game

ਬਾਲ-ਬੱਲੇ ਉੱਤੇ ਆਈ ਆ ਪਲੇਅਰ ਨਿੱਕੇ ਹੋਂ
bAla-balle utte AI A paleara nikke hoM
You’re just little players in this game of power
ਅਸਲੇ ਦੇ ਨਾਲ ਵੀ ਦਲੇਰ ਨਿੱਕੇ ਹੋਂ
asale de nAla vI dalera nikke hoM
I’m even more daring when it comes to [Asla: weaponry/firearms]
ਮੇਰੀ ਪੈਂਦੀ ਆ ਤਰੀਕ ਇੱਕ ਨਾਭੇ ਨੀ
merI paiMdI A tarIka ikka nAbhe nI
I have court dates to attend in Nabha jail
ਮੇਰਾ ਘਰ ਆ ਗੰਡਾ ਸਿੰਘ ਚੌਂਕ ਲਾਗੇ ਨੀ
merA ghara A gaMDA siMgha chauMka lAge nI
My home is right near Ganda Singh Chowk
ਉਹਨੇ ਮੰਗਣ ਤੋਂ ਪਹਿਲਾਂ ਪੂਰਾ ਕੀਤਾ ਖ਼ਾਬ ਨੂੰ
uhane maMgaNa toM pahilAM pUrA kItA kha਼Aba nUM
He fulfilled the dream before even being asked
ਲੱਦ ਟਰਾਲੀ 'ਚ ਕਮਾਦ ਜਾਈਏ ਟਾਹਲੀ ਸਾਹਿਬ ਨੂੰ
ladda TarAlI 'cha kamAda jAIe TAhalI sAhiba nUM
Loading the trolley with sugarcane, we head toward Tahli Sahib
ਇੱਕ ਹੱਥ ਨਾਲ ਚਲਾਉਂਦਾ 47 ਵੇਖ ਨੀ
ikka hattha nAla chalAuMdA 47 vekha nI
Watch me wield an AK-47 with just one hand
ਹਰੀ ਅੱਖ ਨਾਲ ਚਲਾਵਾਂ ਛੁਰੀਆਂ
harI akkha nAla chalAvAM ChurIAM
With these light eyes, I cut through hearts like daggers
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: vocative address], I am that Gurdaspur-born game
ਜਿਹਦੇ ਨਾਲ ਜ਼ਮਾਨਾ ਤੁਰਿਆ
jihade nAla ja਼mAnA turiA
The one the whole world has started following
ਪੈਰ ਪੁੱਟ ਕੇ ਨੀ ਪਿੱਛੇ ਮੁੜਿਆ
paira puTTa ke nI pichChe mu.DiA
Once I step forward, I’ve never retreated
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: vocative address], I am that Gurdaspur-born game
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: vocative address], I am that Gurdaspur-born game
ਜਿਹਦੇ ਨਾਲ ਜ਼ਮਾਨਾ ਤੁਰਿਆ
jihade nAla ja਼mAnA turiA
The one the whole world has started following
ਪੈਰ ਪੁੱਟ ਕੇ ਨੀ ਪਿੱਛੇ ਮੁੜਿਆ
paira puTTa ke nI pichChe mu.DiA
Once I step forward, I’ve never retreated
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: vocative address], I am that Gurdaspur-born game
ਚਿੱਟਾ ਵਿਕਦਾ ਪਠਾਨਕੋਟ ਬਾਈਪਾਸ 'ਤੇ
chiTTA vikadA paThAnakoTa bAIpAsa 'te
White powder is sold at the Pathankot bypass
ਬਾਬਾ ਮਿਹਰ ਕਰੂ ਬੰਦ ਕਰੂ ਸਾਰੇ ਰਸਤੇ
bAbA mihara karU baMda karU sAre rasate
The Almighty will have mercy and shut those paths down
ਖੂਨ ਨਾੜਾਂ ਵਿੱਚ ਅਜੇ ਵੀ ਆ ਮਾਰਦਾ ਉਬਾਲ
khUna nA.DAM vichcha aje vI A mAradA ubAla
The blood still surges and boils through my veins
ਭਾਵੇਂ ਚੜ੍ਹੀਆਂ ਨੀ ਜੰਝਾਂ ਸਾਡੇ ਕਈ ਕਈ ਸਾਲ
bhAveM cha.DhIAM nI jaMjhAM sADe kaI kaI sAla
Even if our wedding processions haven't moved for years
ਨਈਂਓਂ ਛੋਟਿਆਂ ਨੇ ਕਿਸੇ ਦੀ ਵੀ ਕੀਤੀ ਪਰਵਾਹ
naIMoM ChoTiAM ne kise dI vI kItI paravAha
The youngsters never cared for anyone’s opinion
4400 ਕਰੋੜ ਦੇ ਗਿਆ ਸਿੰਘ ਯੂਕੇ ਦਾ
4400 karo.Da de giA siMgha yUke dA
That Singh from the UK donated 4400 crores
ਰਿਸਪੈਕਟ ਆ ਖ਼ਾਨ ਇਮਰਾਨ ਤੇ ਸਿੱਧੂ ਦੀ
risapaikaTa A kha਼Ana imarAna te siddhU dI
There is deep respect for Imran Khan and Sidhu
ਕਰਤਾਰਪੁਰ ਲਾਂਘਾ ਜਿਨ੍ਹਾਂ ਦਿੱਤਾ ਆ ਖੁਲ੍ਹਾ
karatArapura lAMghA jinhAM dittA A khulhA
Who finally opened the Kartarpur Corridor [The sacred border crossing to Gurdwara Darbar Sahib]
ਜਦੋਂ ਕੀਤਾ ਆ ਪਲੈਨ ਪਾਪੀ ਤੋੜਨੇ ਨੂੰ ਕੋਈ
jadoM kItA A palaina pApI to.Dane nUM koI
Whenever I've planned to break a sinner down
ਉਦੋਂ ਵੈਪਨ ਕਦੇ ਨੀ ਥੁੜਿਆ
udoM vaipana kade nI thu.DiA
I’ve never run short of weapons
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: vocative address], I am that Gurdaspur-born game
ਜਿਹਦੇ ਨਾਲ ਜ਼ਮਾਨਾ ਤੁਰਿਆ
jihade nAla ja਼mAnA turiA
The one the whole world has started following
ਪੈਰ ਪੁੱਟ ਕੇ ਨੀ ਪਿੱਛੇ ਮੁੜਿਆ
paira puTTa ke nI pichChe mu.DiA
Once I step forward, I’ve never retreated
ਨੀ ਮੈਂ ਖੇਡ ਗੁਰਦਾਸਪੁਰੀਆ
nI maiM kheDa guradAsapurIA
[Ni: vocative address], I am that Gurdaspur-born game
ਲੋਕੀਂ ਤਿਲਕਦੇ ਦੇਖੇ ਨੇ ਮੈਂ ਪੈਰ ਪੈਰ 'ਤੇ
lokIM tilakade dekhe ne maiM paira paira 'te
I’ve seen people slip at every single step
ਤਾਂ ਹੀ ਸਿੱਖ ਲਈ ਤੈਰਾਕੀ ਧਾਰੀਵਾਲ ਨਹਿਰ 'ਤੇ
tAM hI sikkha laI tairAkI dhArIvAla nahira 'te
That’s why I learned to swim in the Dhariwal canal
ਹਿੱਕਾਂ ਬੜੀਆਂ ਦੇ ਵਿੱਚ ਮੈਂ ਵੀ ਬਾਲ਼ੇ ਦੀਵੇ
hikkAM ba.DIAM de vichcha maiM vI bAla਼e dIve
I’ve lit the fire of envy in many chests
ਆਪਾਂ ਨੇ ਬੁੱਲਟ ਜੋ ਡੱਕਦੇ ਸੀ ਕਾਲੀ ਐਕਟੀਵਾ
ApAM ne bullaTa jo Dakkade sI kAlI aikaTIvA
The ones who tried to block my Bullet motorcycle on their black Activa
ਅਸੀਂ ਪੜ੍ਹੇ ਕੋਨਵੈਂਟ ਪਰ ਖੜ੍ਹੇ ਵੱਟਾਂ 'ਤੇ
asIM pa.Dhe konavaiMTa para kha.Dhe vaTTAM 'te
I was educated in a Convent but I stand firm on the [Watt: earthen boundary of a farm field]
ਵੇਪ ਫੜੀ ਨੀ ਤੇ ਦਾਤਰ ਅੜਾਏ ਲੱਤਾਂ 'ਤੇ
vepa pha.DI nI te dAtara a.DAe lattAM 'te
I never held a vape, I kept [Daatar: a heavy traditional curved blade] hooked to my legs
ਵੱਢ ਦਿੱਤਾ ਝੋਨਾ ਆ ਗਲਾਈ ਨਾੜ ਨੂੰ
vaDDha dittA jhonA A galAI nA.Da nUM
The harvest is done, the stalks have been cleared
ਮਰੀਅਮ ਨੂੰ ਆ ਧੂੰਆਂ ਚੜ੍ਹਿਆ
marIama nUM A dhUMAM cha.DhiA
Now Maryam is feeling the heat of the smoke