Convo

by Chinnaft Cheema Y, Gur Sidhu

ਹੋ ਗੁਰੂਆ ਮੈਂ ਯਾਰਾਂ ਨਾਲ ਗਿਆ ਫੜਿਆ
ho gurUA maiM yArAM nAla giA pha.DiA
Oh Guru, I got caught with my friends
ਪਹਿਲਾਂ ਗੱਡੀ ਸ਼ੀਸ਼ੇ ਦਾ ਚਲਾਨ ਭਰਿਆ
pahilAM gaDDI sa਼Isa਼e dA chalAna bhariA
First, paid a fine for the car's tinted windows
ਫਿਰ ਲੱਗਿਆ ਸੀ ਉਹਨਾਂ ਨੇ ਤਲਾਸ਼ੀ ਕਰ ਲਈ
phira laggiA sI uhanAM ne talAsa਼I kara laI
Then it seemed they carried out a search
ਗੱਡੀ ਪੀ ਕੇ ਚਲਾਉਂਦੇ ਸੀ ਕਲਾਸ ਹੀ ਪੜ੍ਹ ਲਈ
gaDDI pI ke chalAuMde sI kalAsa hI pa.Dha laI
We were driving after drinking, we certainly learned our lesson
ਸੀਗੇ ਤਿੰਨ ਪਿਸਤੌਲ ਉਹਨਾਂ ਅੱਠ ਪਾਤੇ
sIge tiMna pisataula uhanAM aTTha pAte
There were three pistols, they made them eight
ਅਠਾਰਾਂ ਰੌਂਦਾਂ ਦੇ ਬਣਾ ਕੇ ਉਹਨਾਂ ਛੇ ਪਾਤੇ
aThArAM rauMdAM de baNA ke uhanAM Che pAte
From eighteen rounds, they made them six
ਚਾਲੀ ਫੀਮ ਦੇ ਬਣਾ ਕੇ ਪੈਕ ਕੱਟ ਪਾਤੇ
chAlI phIma de baNA ke paika kaTTa pAte
Made forty packets of opium and cut them up
ਕਿਸੇ ਚੰਗੇ ਜਿਹੇ ਵਕੀਲ ਦਾ ਨੰਬਰ ਭੇਜ ਕਰ
kise chaMge jihe vakIla dA naMbara bheja kara
Send the number of a good lawyer
ਉਹਨਾਂ ਸਿੱਖ ਦੇ ਦੁਪਹਿਰੇ ਹੱਥ ਕੜੇ ਲਾ ਤੇ
uhanAM sikkha de dupahire hattha ka.De lA te
They put handcuffs on the Sikh in the afternoon
ਆਹ ਗੁਰੂਆ ਤੂੰ ਟੈਂਸ਼ਨ ਕਿਉਂ ਲਈ ਜਾਂਦਾ ਏਂ
Aha gurUA tUM TaiMsa਼na kiuM laI jAMdA eM
Oh Guru, why are you taking so much tension?
ਦੱਸ ਕਿਹੜੇ ਥਾਣੇਦਾਰ ਬਾਰੇ ਕਹੀ ਜਾਂਦਾ ਏਂ
dassa kiha.De thANedAra bAre kahI jAMdA eM
Tell me, which SHO are you talking about?
ਕਿਹੜੇ ਮੋੜ ਉੱਤੇ ਚੁੱਕਿਆ ਸੀ ਗਲੀ ਕਿਹੜੀ ਉਹ
kiha.De mo.Da utte chukkiA sI galI kiha.DI uha
At which turn were you picked up, which street was that?
ਬਟਾਲੇ ਲਾਗੇ ਗੱਡੀ ਫੜੀ ਤੇਰੀ ਤਾਂ ਨਹੀਂ ਉਹ
baTAle lAge gaDDI pha.DI terI tAM nahIM uha
Your car wasn't caught near Batala, was it?
ਦੱਸ ਪਿੱਛੇ ਬਦਮਾਸ਼ ਨਾ ਕਰਾਵਾਂ ਗੱਲ ਮੈਂ
dassa pichChe badamAsa਼ nA karAvAM galla maiM
Tell me, shouldn't I get the underworld to talk?
ਪੰਜ ਮਿੰਟ 'ਚ ਵਕੀਲ ਭੇਜਾਂ ਤੇਰੇ ਵੱਲ ਮੈਂ
paMja miMTa 'cha vakIla bhejAM tere valla maiM
I'll send a lawyer your way in five minutes
ਹੌਲਦਾਰ ਕੋਲੋਂ ਫੜ੍ਹ ਫੋਨ ਕਾਲ ਮਾਰੀਂ
hauladAra koloM pha.Dha phona kAla mArIM
Grab the phone from the Havildar and make a call
ਤੇ ਜਦੋਂ ਨਹਿਰ ਲਾਗੇ ਰੁਕੇ ਗੱਡੀ ਛਾਲ ਮਾਰ ਦੇਈਂ
te jadoM nahira lAge ruke gaDDI ChAla mAra deIM
And when the car stops near the canal, jump out
ਹੋ ਜੱਟਾ ਚੁੱਕ ਲਿਆ ਉਹਨਾਂ ਤੇ ਬਠਿੰਡਾ 'ਚੋਂ ਮੈਂ
ho jaTTA chukka liA uhanAM te baThiMDA 'choM maiM
Oh Jatt, I had them picked up from Bathinda
ਮਾਮਾ ਹੋਇਆ ਨਾ ਮੁਕੱਦਮਾ ਤੇਰਾ ਜੇਲ੍ਹ 'ਚ ਓਏ ਮੈਂ
mAmA hoiA nA mukaddamA terA jelha 'cha oe maiM
Uncle, I won't let your case proceed in jail
ਪੈਸੇ ਚੁੱਕ ਕੇ ਤੂੰ ਦਿੱਲੀ 40 ਲੱਖ ਚੜ੍ਹਾ ਦੇ
paise chukka ke tUM dillI 40 lakkha cha.DhA de
Take the money and deposit 40 lakhs in Delhi
ਮੈਨੂੰ ਪੇਸ਼ੀਆਂ ਉੱਤੇ ਭੇਜੀਂ ਤੂੰ ਬ੍ਰੈਂਡ ਪਾ ਕੇ ਭੇਜੀਂ
mainUM pesa਼IAM utte bhejIM tUM braiMDa pA ke bhejIM
Send me to court appearances, but send me dressed in brands
ਜੇ ਲਾਲਚ ਨਾ ਮੰਨਦੇ ਮਨਾ ਕੇ ਵੇਖ ਲੈ
je lAlacha nA maMnade manA ke vekha lai
If they don't yield to greed, try to convince them
ਜਿਹੜਾ ਦਿੰਦਾ ਆ ਗਵਾਹੀ ਤਾਂ ਗਵਾਹ ਮਾਰ ਦੇ
jiha.DA diMdA A gavAhI tAM gavAha mAra de
Whoever gives testimony, then kill the witness
ਮੇਰੇ ਪਿੰਡ ਦੇ ਵੀ ਮੁੰਡੇ ਓਸੇ ਜੇਲ੍ਹ ਵਿੱਚ ਨੇ
mere piMDa de vI muMDe ose jelha vichcha ne
Boys from my village are also in that same jail
ਪੂਰਾ ਤੇਰਾ ਕਰਨਗੇ ਤਾਮ-ਝਾਮ ਨੂੰ
pUrA terA karanage tAma-jhAma nUM
They will take full care of your arrangements
ਸਵੇਰੇ ਵੀ ਬਣਾ ਕੇ ਉਹ ਪਰੌਂਠੇ ਦੇਣਗੇ
savere vI baNA ke uha parauMThe deNage
In the morning, they will even make and give parathas
ਤੈਨੂੰ ਚਾਹ ਨਾਲ ਪਕੌੜੇ ਦੇਣਗੇ ਉਹ ਸ਼ਾਮ ਨੂੰ
tainUM chAha nAla pakau.De deNage uha sa਼Ama nUM
They will give you pakoras with tea in the evening
ਕਾਪੀ ਪੈਨ ਭੇਜਾਂ ਗਾਣਾ ਤਾਂ ਨਹੀਂ ਲਿਖਣਾ
kApI paina bhejAM gANA tAM nahIM likhaNA
Should I send a notebook and pen? You don't want to write a song, do you?
ਦੱਸ ਕੇਬਲ ਲਵਾ ਦਾਂ ਟੀਵੀ ਤਾਂ ਨਹੀਂ ਵੇਖਣਾ
dassa kebala lavA dAM TIvI tAM nahIM vekhaNA
Tell me, should I get cable installed? You don't want to watch TV, do you?
ਬੱਸ ਚੀਮਿਆ ਤੂੰ ਰੱਖ ਲਈ ਖ਼ਿਆਲ ਆਪਣਾ
bassa chImiA tUM rakkha laI kha਼iAla ApaNA
Just Cheema, you take care of yourself
ਤੈਨੂੰ ਜੇਲ੍ਹ 'ਚ ਵੀ ਮਿਲੂਗਾ ਮਾਹੌਲ ਆਪਣਾ
tainUM jelha 'cha vI milUgA mAhaula ApaNA
You'll get your own vibe even in jail
ਕਦੋਂ ਪੈਣੀ ਪਹਿਲੀ ਪੇਸ਼ੀ ਐਂ, ਉਡੀਕ 'ਚ ਹਾਂ ਮੈਂ
kadoM paiNI pahilI pesa਼I aiM, uDIka 'cha hAM maiM
When is the first court appearance? I am waiting for it
ਤੈਨੂੰ ਲੈ ਜਾਣਾ ਕੱਢ ਕੇ ਤਰੀਕ ਉੱਤੋਂ ਮੈਂ
tainUM lai jANA kaDDha ke tarIka uttoM maiM
I will get you out on that very date
ਕਦੋਂ ਪੈਣੀ ਪਹਿਲੀ ਪੇਸ਼ੀ ਐਂ, ਉਡੀਕ 'ਚ ਹਾਂ ਮੈਂ
kadoM paiNI pahilI pesa਼I aiM, uDIka 'cha hAM maiM
When is the first court appearance? I am waiting for it
ਤੈਨੂੰ ਲੈ ਜਾਣਾ ਕੱਢ ਕੇ ਤਰੀਕ ਉੱਤੋਂ ਮੈਂ
tainUM lai jANA kaDDha ke tarIka uttoM maiM
I will get you out on that very date
ਗੁਰੂਆ ਤੂੰ ਟੈਂਸ਼ਨ ਕਿਉਂ ਲਈ ਜਾਨਾ ਏਂ
gurUA tUM TaiMsa਼na kiuM laI jAnA eM
Oh Guru, why are you taking so much tension?

Share

More by Chinna

View all songs →