Famous

by Chinnaft Param, Manni Sandhu

ਮੇਰਾ ਘਸਿਆ ਅੰਗੂਠਾ ਗੋਰੀ ਪਾੜ ਪਾੜ ਕੇ
merA ghasiA aMgUThA gorI pA.Da pA.Da ke
My thumb has worn smooth from constantly tearing [Gori: white paper/wrappers for substances or cash stacks]
ਲੱਖਾਂ ਵਿਚ ਲੱਗ ਜਾਂਦੇ ਬੇਲ ਵਿਚ ਨੀ
lakkhAM vicha lagga jAMde bela vicha nI
Millions are spent just on the bail money, [Kudiye: girl/maiden] [Ni: a gender-specific vocative used to address a woman directly]
ਸਰਪੰਚ ਮੈਂ ਬਣਾਈਂ ਨੌਂ-ਦੱਸ ਪਿੰਡਾਂ ਦੇ
sarapaMcha maiM baNAIM nauM-dassa piMDAM de
I have hand-picked the [Sarpanch: village head/elected leader] of nine or ten villages
ਸੋਲਾਂ ਫ਼ੋਨ ਰੱਖੇ ਨੀ ਮੈਂ ਜੇਲ੍ਹ ਵਿਚ ਨੀ
solAM pha਼ona rakkhe nI maiM jelha vicha nI
I even kept sixteen phones while I was locked in jail
ਹੋਇਆ ਆ ਸਰੂਰ ਜੋ ਇੰਞ ਦਾਰੂ ਤੋਂ ਵੀ ਬੜਾ
hoiA A sarUra jo iM~na dArU toM vI ba.DA
I’m feeling a rush that’s far more potent than any liquor
ਹੋਇਆ ਆ ਸਰੂਰ ਜੋ ਇੰਞ ਦਾਰੂ ਤੋਂ ਵੀ ਬੜਾ
hoiA A sarUra jo iM~na dArU toM vI ba.DA
I’m feeling a rush that’s far more potent than any liquor
ਪਰ ਅਸਲੀ ਆ ਮੌਤ ਨੂੰ ਨਚਾ ਕੇ ਹੋਇਆ
para asalI A mauta nUM nachA ke hoiA
But this true high came only after making death itself dance to my tunes
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ
golIAM te sohaNIe chalAIAM bahuta ne
I have fired plenty of bullets, my beautiful one
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ ਪਰ ਫੇਮਸ ਮੈਂ ਦਾਤਰ ਕਮਾ ਕੇ ਹੋਇਆ
golIAM te sohaNIe chalAIAM bahuta ne para phemasa maiM dAtara kamA ke hoiA
I have fired plenty of bullets, my beautiful one, but I became famous only by earning it with the [Daatar: a heavy, curved traditional machete used for combat]

ਵੀਰ ਮੇਰੇ ਗੋਰੇ ਕਾਲੇ ਆ ਨਾ ਪੇੜਦੇ
vIra mere gore kAle A nA pe.Dade
My brothers don't care if they are white or black
ਤੇ ਵਿਗੜੇ ਨੇ ਸੋਹਣਿਆ ਬੜੇ ਚਿਰ ਦੇ
te viga.De ne sohaNiA ba.De chira de
And they’ve been living wild and untamed for a long time now
ਸਾਡਾ ਮੈਗਜ਼ੀਨਾਂ ਪਈਆਂ ਡਾਇਨਿੰਗ ਰੂਮ 'ਚ
sADA maigaja਼InAM paIAM DAiniMga rUma 'cha
Ammo magazines are just lying around in our dining room
ਤੇਰੀ ਨਿੱਕੀ-ਮੋਟੀ ਗੱਲ ਨਾ ਹਿਲਾਉਂਦੀ ਹੈੱਡ
terI nikkI-moTI galla nA hilAuMdI haiDDa
Your petty little problems don't even make the headlines
ਪਿੱਛੇ ਆਉਂਦੇ ਛੱਤੀ ਵੈਲੀ ਸਾਰੇ ਟਾਊਨ ਦੇ
pichChe AuMde ChattI vailI sAre TAUna de
All thirty-six notorious [Velli: alpha-males/outlaws] of the town follow me
ਜਿੱਧਰ ਨੂੰ ਜਾਂਦੀਆਂ ਨੇ ਡਾਰਾਂ ਤੁਰੀਆਂ
jiddhara nUM jAMdIAM ne DArAM turIAM
Wherever my flock of associates decides to move
ਖੋਲ੍ਹ ਕੇ ਗੱਡੀ ਦੀ ਅੱਧਾ ਸਨਰੂਫ਼ ਨੂੰ
kholha ke gaDDI dI addhA sanarUpha਼ nUM
Opening the car's sunroof halfway
ਐਲ ਏ ਵਿਚੋਂ ਐਲ ਏ ਵਿਚੋਂ
aila e vichoM aila e vichoM
In L.A., in L.A.
ਖੋਲ੍ਹ ਕੇ ਗੱਡੀ ਦੀ ਅੱਧਾ ਸਨਰੂਫ਼ ਨੂੰ
kholha ke gaDDI dI addhA sanarUpha਼ nUM
Opening the car's sunroof halfway
ਐਲ ਏ ਵਿਚ ਘੁੰਮਣ ਬ੍ਰਾਊਨ ਕੁੜੀਆਂ
aila e vicha ghuMmaNa brAUna ku.DIAM
Brown girls are cruising all over L.A.
ਖੋਲ੍ਹ ਕੇ ਗੱਡੀ ਦੀ ਅੱਧਾ ਸਨਰੂਫ਼ ਨੂੰ
kholha ke gaDDI dI addhA sanarUpha਼ nUM
Opening the car's sunroof halfway
ਐਲ ਏ ਵਿਚ ਘੁੰਮਣ ਬ੍ਰਾਊਨ ਕੁੜੀਆਂ
aila e vicha ghuMmaNa brAUna ku.DIAM
Brown girls are cruising all over L.A.
ਗੋਰੇ ਕਾਲਿਆਂ ਦੀ ਕੀ ਤੂੰ ਗੱਲ ਕਰਦੀ
gore kAliAM dI kI tUM galla karadI
Why do you even talk about the whites or the blacks?
ਫੂਕ ਦਿਆਂ ਸ਼ਹਿਰ ਪੰਗਾ ਪੈਣ ਦੇ ਉੱਤੇ
phUka diAM sa਼hira paMgA paiNa de utte
I’d burn the whole city down the moment a conflict starts
ਕੋਹੇਨੂਰ ਹੀ ਰਹਿਣ ਵਾਲਾ ਬੱਸ ਰਹਿ ਗਿਆ
kohenUra hI rahiNa vAlA bassa rahi giA
Only the Kohinoor diamond is left for me to take
ਬਾਕੀ ਕਬਜ਼ਾਇਆ ਪੂਰਾ ਇੰਗਲੈਂਡ ਦੇ ਉਤੇ
bAkI kabaja਼AiA pUrA iMgalaiMDa de ute
The rest of England is already under my control
ਛੱਡੀ ਨਹੀਂ ਮੈਂ ਬਾਜ਼ ਅੰਬਰਾਂ 'ਚ ਸੋਹਣੀਏ
ChaDDI nahIM maiM bAja਼ aMbarAM 'cha sohaNIe
I haven't left a single hawk in the skies, my beautiful one
ਛੱਡੀ ਨਹੀਂ ਮੈਂ ਬਾਜ਼ ਅੰਬਰਾਂ 'ਚ ਸੋਹਣੀਏ ਮੱਲ ਚੋਟੀ ਦਾ ਮੈਂ ਬਾਜ਼ੀਆਂ ਪਵਾ ਕੇ ਹੋਇਆ
ChaDDI nahIM maiM bAja਼ aMbarAM 'cha sohaNIe malla choTI dA maiM bAja਼IAM pavA ke hoiA
I haven't left a single hawk in the skies, my beautiful one, I became the top champion by winning the toughest bets
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ
golIAM te sohaNIe chalAIAM bahuta ne
I have fired plenty of bullets, my beautiful one
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ ਪਰ ਫੇਮਸ ਮੈਂ ਦਾਤਰ ਕਮਾ ਕੇ ਹੋਇਆ
golIAM te sohaNIe chalAIAM bahuta ne para phemasa maiM dAtara kamA ke hoiA
I have fired plenty of bullets, my beautiful one, but I became famous only by earning it with the [Daatar: a heavy, curved traditional machete used for combat]
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ ਪਰ ਫੇਮਸ ਮੈਂ ਦਾਤਰ ਕਮਾ ਕੇ ਹੋਇਆ
golIAM te sohaNIe chalAIAM bahuta ne para phemasa maiM dAtara kamA ke hoiA
I have fired plenty of bullets, my beautiful one, but I became famous only by earning it with the [Daatar: a heavy, curved traditional machete used for combat]
ਜੱਟੀ ਘਰੇ ਨੋਬੂ ਵਿਚ ਡਾਇਨਡ ਸੋਹਣਿਆ
jaTTI ghare nobU vicha DAinaDa sohaNiA
This [Jatti: female of the Jatt community known for pride] dines at Nobu, my handsome one
ਕੈਵੀਆਰ ਨਾਲ ਪੀਵੇ ਵਾਈਨ ਸੋਹਣਿਆ
kaivIAra nAla pIve vAIna sohaNiA
Sipping wine while she feasts on caviar
ਇੰਸਟਾ ਤੇ ਮੇਰੇ ਤੋਂ ਸਨੈਪ ਮੰਗਦੇ
iMsaTA te mere toM sanaipa maMgade
They keep begging me for snaps on Instagram
ਦਿਲ ਬੇਗਮਾਂ ਤੇ ਡਿਵਾਈਨ ਸੋਹਣਿਆ
dila begamAM te DivAIna sohaNiA
The hearts of queens are set on [Divine: a reference to the artist/vibe or godliness], my handsome one
ਚਾਰੇ ਪਾਸੇ ਗੱਲ ਸਾਡੇ ਔਰ ਦੀ ਚੱਲੇ
chAre pAse galla sADe aura dI challe
Talk of our aura is spreading in every direction
ਚਾਰੇ ਪਾਸੇ ਗੱਲ ਸਾਡੇ ਔਰ ਦੀ ਚੱਲੇ
chAre pAse galla sADe aura dI challe
Talk of our aura is spreading in every direction
ਆਉਂਦੀਆਂ ਚਲਾਉਣੀਆਂ ਯਾਰਾਂ ਨਾਲ ਛੂਰੀਆਂ
AuMdIAM chalAuNIAM yArAM nAla ChUrIAM
And [Yaar: close friends/brothers] surely know how to swing their blades
ਖੋਲ੍ਹ ਕੇ ਗੱਡੀ ਦੀ ਅੱਧਾ ਸਨਰੂਫ਼ ਨੂੰ
kholha ke gaDDI dI addhA sanarUpha਼ nUM
Opening the car's sunroof halfway
ਐਲ ਏ ਵਿਚ ਘੁੰਮਣ ਬ੍ਰਾਊਨ ਕੁੜੀਆਂ
aila e vicha ghuMmaNa brAUna ku.DIAM
Brown girls are cruising all over L.A.
ਖੋਲ੍ਹ ਕੇ ਗੱਡੀ ਦੀ ਅੱਧਾ ਸਨਰੂਫ਼ ਨੂੰ
kholha ke gaDDI dI addhA sanarUpha਼ nUM
Opening the car's sunroof halfway
ਐਲ ਏ ਵਿਚ ਘੁੰਮਣ ਬ੍ਰਾਊਨ ਕੁੜੀਆਂ
aila e vicha ghuMmaNa brAUna ku.DIAM
Brown girls are cruising all over L.A.
ਗੇੜੀ ਲਾਉਣ ਕੁੜੀਆਂ
ge.DI lAuNa ku.DIAM
The girls are out for a [Geri: a social drive/cruising the streets]
ਗੇੜੀ ਲਾਉਣ ਕੁੜੀਆਂ
ge.DI lAuNa ku.DIAM
The girls are out for a [Geri: a social drive/cruising the streets]

Share

More by Chinna

View all songs →