Mere Dil Nu
by Chinnaft Manni Sandhu
ਜਿਹੜੀ ਡਾਂਗ ਉੱਤੇ ਜੜੀ ਆ ਤੂੰ ਕੋਕੇ ਵੀ ਮਸ਼ਹੂਰ
jiha.DI DAMga utte ja.DI A tUM koke vI masa਼hUra
The staff you carry, studded with [Koke: metal studs/ornaments on a traditional wooden stick], is famous
ਜਿਹੜੇ ਨਾਰਾਂ ਨਾਲ ਕਰਦੈਂ ਤੂੰ ਧੋਖੇ ਵੀ ਮਸ਼ਹੂਰ
jiha.De nArAM nAla karadaiM tUM dhokhe vI masa਼hUra
The way you break the hearts of women is also famous
ਜਿਹੜੀ ਫ਼ੋਨ ਉੱਤੇ ਕਰਦੈਂ ਤੂੰ ਓਕੇ ਵੀ ਮਸ਼ਹੂਰ
jiha.DI pha਼ona utte karadaiM tUM oke vI masa਼hUra
The way you say "okay" over the phone to seal deals is also famous
ਨਾਲੇ ਪੋਪੀ ਦੇ ਪਲਾਜ਼ਾ ਚੀਰ-ਚੀਰ ਰੱਖਦਾ
nAle popI de palAja਼A chIra-chIra rakkhadA
You keep tearing through Poppy’s Plaza with your presence
ਮੇਰੇ ਸ਼ਹਿਰ ‘ਚ ਤੂੰ ਬੜਾ ਬਦਨਾਮ ਮੁੰਡਿਆ
mere sa਼hira ‘cha tUM ba.DA badanAma muMDiA
You have quite a notorious reputation in my city, boy
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
uMjha gaDDIAM de naMbara sa਼rIpha਼ rakkhadA
Though you keep the license numbers of your cars very decent
ਸ਼ਹਿਰ ‘ਚ ਤੂੰ ਬੜਾ ਬਦਨਾਮ ਮੁੰਡਿਆ
sa਼hira ‘cha tUM ba.DA badanAma muMDiA
You have quite a notorious reputation in my city, boy
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
uMjha gaDDIAM de naMbara sa਼rIpha਼ rakkhadA
Though you keep the license numbers of your cars very decent
ਤੇਰਾ ਦੋ ਦੂਣੀ ਛੱਬੀ ਆ ਤੂੰ ਛੱਬੀ ਰਹਿਣ ਦੇ
terA do dUNI ChabbI A tUM ChabbI rahiNa de
If your math says two times two is twenty-six, let it be
ਮੇਰੀ ਤੇਰੇ ਨਾਲ ਜੇ ਲੱਗੀ ਆ ਤਾਂ ਲੱਗੀ ਰਹਿਣ ਦੇ
merI tere nAla je laggI A tAM laggI rahiNa de
If I am stuck on you, then let me stay stuck
ਲੋੜੋਂ ਵੱਧ ਪੁੱਛ ਨਾ ਸਵਾਲ ਸੋਹਣੀਏ
lo.DoM vaddha puchCha nA savAla sohaNIe
Don't ask more questions than necessary, beautiful
ਆਪੇ ਲੱਗਜੂਗਾ ਪਤਾ ਰਹਿ ਕੇ ਨਾਲ ਸੋਹਣੀਏ
Ape laggajUgA patA rahi ke nAla sohaNIe
You’ll find out for yourself once you spend time with me, beautiful
ਜਿਹੜੇ ਭਰਦੇ ਨੇ ਕੰਨ ਤੇਰੇ ਕਰੂ ਡੱਕਰੇ
jiha.De bharade ne kaMna tere karU Dakkare
Those who poison your ears, I will cut them into pieces
ਐਵੇਂ ਵਿਹਲੀਆਂ ਸ਼ਰਾਰੂਆਂ ਨੇ ਥਾਵਾਂ ਘੇਰੀਆਂ
aiveM vihalIAM sa਼rArUAM ne thAvAM gherIAM
These idle troublemakers have just occupied some space
ਜਾਂ ਤੇ ਅਸਮਾਨ ਵਿੱਚ ਬਾਜ਼ ਉੱਡਦੇ
jAM te asamAna vichcha bAja਼ uDDade
Either the hawks are soaring high in the sky
ਜਾਂ ਤੇ ਉੱਡਦੀਆਂ ਬਿੱਲੋ ਅਫ਼ਵਾਵਾਂ ਮੇਰੀਆਂ
jAM te uDDadIAM billo apha਼vAvAM merIAM
Or else, [Billo: term of endearment for a beautiful girl], it’s just rumors about me flying around

ਕਦੇ ਨਿਕਲੇ ਨਾ ਬਾਹਰ ਭਰੀ ਡੱਬ ਤੋਂ ਬਿਨਾਂ
kade nikale nA bAhara bharI Dabba toM binAM
I never step out without a loaded gun tucked in my waist
ਨਾਲੇ ਉੱਡਦਾ ਨੀ ਧੂੰਆਂ ਕਦੇ ਅੱਗ ਤੋਂ ਬਿਨਾਂ
nAle uDDadA nI dhUMAM kade agga toM binAM
And there is never smoke without a fire
ਮੈਨੂੰ ਬਹੁਤਾ ਤਾਂ ਨੀ ਪਤਾ ਨਾਲ ਜਿੱਦਣ ਦੀ ਤੇਰੇ
mainUM bahutA tAM nI patA nAla jiddaNa dI tere
I don't know much, but ever since I’ve been with you
ਦਿਨ ਕੱਟਿਆ ਨੀ ਕਿਹੜਾ ਪੰਗੇ ਜੱਬ ਤੋਂ ਬਿਨਾਂ
dina kaTTiA nI kiha.DA paMge jabba toM binAM
Not a single day has passed without some mess or trouble
ਫ਼ੈਸਲੇ ਤੂੰ ਕਰੇਂ ਜਿਵੇਂ ਟੌਮੀ ਸ਼ੈਲਬੀ
pha਼aisale tUM kareM jiveM TaumI sa਼ailabI
You make decisions like Tommy Shelby
ਨਾਲੇ ਹੱਥਾਂ ਵਿੱਚ ਵਿਸਕੀ ਜੀ ਨੀਟ ਰੱਖਦਾ
nAle hatthAM vichcha visakI jI nITa rakkhadA
And you keep your whiskey neat in your hands
ਮੇਰੇ ਸ਼ਹਿਰ ‘ਚ ਤੂੰ ਬੜਾ ਬਦਨਾਮ ਮੁੰਡਿਆ
mere sa਼hira ‘cha tUM ba.DA badanAma muMDiA
You have quite a notorious reputation in my city, boy
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
uMjha gaDDIAM de naMbara sa਼rIpha਼ rakkhadA
Though you keep the license numbers of your cars very decent
ਸ਼ਹਿਰ ‘ਚ ਤੂੰ ਬੜਾ ਬਦਨਾਮ ਮੁੰਡਿਆ
sa਼hira ‘cha tUM ba.DA badanAma muMDiA
You have quite a notorious reputation in my city, boy
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
uMjha gaDDIAM de naMbara sa਼rIpha਼ rakkhadA
Though you keep the license numbers of your cars very decent
ਘੜੀਆਂ ਤੇ ਡਾਲਰ ਸ਼ੈਂਪੇਨੀ
gha.DIAM te DAlara sa਼aiMpenI
Expensive watches and champagne-colored dollars
ਮੇਰੇ ਨਾਲ ਜਿਹੜੇ ਬੰਦੇ ਸਾਰੇ ਗੇਨੀ
mere nAla jiha.De baMde sAre genI
The men who stand with me are all genuine
ਉਹ ਚਾਲੀਆਂ ‘ਚੋਂ ਚੁਣੀ ਜੱਟ ਦਿਲ ਵਾਲੀ ਰਾਣੀ
uha chAlIAM ‘choM chuNI jaTTa dila vAlI rANI
From forty options, this [Jatt: a member of the land-owning agricultural community known for pride] chose you as the queen of his heart
ਅੱਖ ਬਿੱਲੀ ਉੱਤੇ ਬੜੇ ਨੇ ਬਲੇਮ ਨੀ
akkha billI utte ba.De ne balema nI
There are many accusations leveled against these light eyes
ਹਾਂ ਰੂਟ ਮੇਰੀ ਜ਼ਿੰਦਗੀ ਦੇ ਟੇਢੇ ਦੱਸਦੇ
hAM rUTa merI ja਼iMdagI de TeDhe dassade
Yes, the roots of my life are described as crooked
ਜਿਵੇਂ ਜੰਗਲ ਪਨਾਮਾ ਦੇ ਨੇ ਰਾਹਵਾਂ ਮੇਰੀਆਂ
jiveM jaMgala panAmA de ne rAhavAM merIAM
Like the untamed paths of the Panama jungles
ਜਾਂ ਤੇ ਅਸਮਾਨ ਵਿੱਚ ਬਾਜ਼ ਉੱਡਦੇ
jAM te asamAna vichcha bAja਼ uDDade
Either the hawks are soaring high in the sky
ਜਾਂ ਤੇ ਉੱਡਦੀਆਂ ਬਿੱਲੋ ਅਫ਼ਵਾਵਾਂ ਮੇਰੀਆਂ
jAM te uDDadIAM billo apha਼vAvAM merIAM
Or else, [Billo: term of endearment for a beautiful girl], it’s just rumors about me flying around
ਜਾਂ ਤੇ ਅਸਮਾਨ ਵਿੱਚ ਬਾਜ਼ ਉੱਡਦੇ
jAM te asamAna vichcha bAja਼ uDDade
Either the hawks are soaring high in the sky
ਜਾਂ ਤੇ ਉੱਡਦੀਆਂ ਬਿੱਲੋ ਅਫ਼ਵਾਵਾਂ ਮੇਰੀਆਂ
jAM te uDDadIAM billo apha਼vAvAM merIAM
Or else, [Billo: term of endearment for a beautiful girl], it’s just rumors about me flying around
ਮੇਰੀ ਪਿਛਲੇ ਪਲਾਜ਼ਾ ‘ਚ ਲੜਾਈ ਬੜੀ ਆ
merI piChale palAja਼A ‘cha la.DAI ba.DI A
I've had plenty of brawls in the back plaza
ਦੇਖ ਜੱਟੀ ਦੀ ਟਰਾਂਟੋ ‘ਚ ਚੜ੍ਹਾਈ ਬੜੀ ਆ
dekha jaTTI dI TarAMTo ‘cha cha.DhAI ba.DI A
Look, this [Jattiye: female of the Jatt community] has a huge reputation in Toronto
ਮੇਰੀ ਗੱਡੀ ਨੇ ਵੀ ਸ਼ਹਿਰ ਅੱਗ ਲਾਈ ਬੜੀ ਆ
merI gaDDI ne vI sa਼hira agga lAI ba.DI A
My car has also set the whole city on fire
ਜਿਹਤੋਂ ਗਾਣੇ ‘ਚ ਦੱਬੀ ਸੀ ਨੀਟ ਰੱਖਦਾ
jihatoM gANe ‘cha dabbI sI nITa rakkhadA
The one you were hiding while keeping the whiskey neat in the song
ਮੇਰੇ ਸ਼ਹਿਰ ‘ਚ ਤੂੰ ਬੜਾ ਬਦਨਾਮ ਮੁੰਡਿਆ
mere sa਼hira ‘cha tUM ba.DA badanAma muMDiA
You have quite a notorious reputation in my city, boy
ਉਂਝ ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
uMjha gaDDIAM de naMbara sa਼rIpha਼ rakkhadA
Though you keep the license numbers of your cars very decent
ਸ਼ਹਿਰ ‘ਚ ਤੂੰ ਬੜਾ ਬਦਨਾਮ ਸੋਹਣਿਆ
sa਼hira ‘cha tUM ba.DA badanAma sohaNiA
You have quite a notorious reputation in my city, handsome
ਗੱਡੀਆਂ ਦੇ ਨੰਬਰ ਸ਼ਰੀਫ਼ ਰੱਖਦਾ
gaDDIAM de naMbara sa਼rIpha਼ rakkhadA