Murder Melody
by Chinnaft Manni Sandhu
ਕਿਵੇਂ ਪਾਉਣੇ ਨੇ ਪਟਾਰੀ ਵਿਚ ਨਾਗ ਜਾਣਦਾ
kiveM pAuNe ne paTArI vicha nAga jANadA
He knows exactly how to charm the cobras into the [Patari: a snake charmer’s wicker basket]
ਇਕੱਲਾ ਇਕੱਲਾ ਬਿੱਲੋ ਸਾਰੇ ਰਾਗ ਜਾਣਦਾ
ikallA ikallA billo sAre rAga jANadA
[Billo: a term of endearment for a beautiful girl, often implying light/hazel eyes], he knows every single note of the melody
ਉਹ ਮਿਲਦੀ ਹੈ ਡੀਲ ਜਦੋਂ ਦੂਰਾਂ ਦੀ ਹੋਵੇ
uha miladI hai DIla jadoM dUrAM dI hove
He only picks up the deal when it’s from far-flung lands
ਕਿਵੇਂ ਚੀਕਾਂ ਨੇ ਪਵਾਉਣੀਆਂ ਆਪ ਜਾਣਦਾ
kiveM chIkAM ne pavAuNIAM Apa jANadA
He knows exactly how to make the enemies shriek in pain
ਉਹ ਇਹਨੂੰ ਕਿਹੜਾ ਹੱਥ ਪਾਊ, ਹੱਥ ਪਾਊ
uha ihanUM kiha.DA hattha pAU, hattha pAU
Who would dare to lay a hand on him, lay a hand on him?
ਇਹ ਤਾਂ ਅੰਬਰਾਂ ਤੋਂ ਟੁੱਟਦਾ ਸਿਤਾਰ
iha tAM aMbarAM toM TuTTadA sitAra
He is like a star falling from the heavens
ਗਾਵੇ ਮੋਤੀਆਂ ਵਾਲੇ ਸੁਰ ਸੋਹਣੀਏ
gAve motIAM vAle sura sohaNIe
He sings notes as pure as pearls, beautiful
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
sura sohaNIe merA gho.DA vI A ba.DA kalAkAra
Notes so beautiful, my [Ghora: literally 'horse', folk slang for a handgun/trigger] is quite the artist too
ਗਾਵੇ ਮੋਤੀਆਂ ਵਾਲੇ ਸੁਰ ਸੋਹਣੀਏ
gAve motIAM vAle sura sohaNIe
He sings notes as pure as pearls, beautiful
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
sura sohaNIe merA gho.DA vI A ba.DA kalAkAra
Notes so beautiful, my [Ghora: handgun] is quite the artist too
ਐਂਟੀ ਸੱਚੀ ਵਿਚ ਮਰੇ ਜਦੋਂ ਸ਼ੂਟ ਚੱਲਦਾ
aiMTI sachchI vicha mare jadoM sa਼UTa challadA
The enemies truly perish when the shoot begins
ਹੋਵੇ ਲੱਗਿਆ ਜੇ ਸਾਈਲੈਂਸਰ ਮਿਊਟ ਚੱਲਦਾ
hove laggiA je sAIlaiMsara miUTa challadA
With a silencer attached, it runs on mute
ਇੱਕ ਹੱਥ ਵਿਚ ਹੋਵੇ ਜਦੋਂ ਸੋਲੋ ਚੱਲੇ ਨੀ
ikka hattha vicha hove jadoM solo challe nI
When held in one hand, it performs a solo, [Ni: a gender-specific vocative used to address a woman directly]
ਦੋਵਾਂ ਹੱਥਾਂ ਵਿਚ ਹੋਵੇ ਤਾਂ ਡਿਊਟ ਚੱਲਦਾ
dovAM hatthAM vicha hove tAM DiUTa challadA
When held in both hands, it’s a duet in progress
ਉਹ ਚੰਦਰਾ ਸੁਰੀਲਾ ਆ ਬੜਾ, ਸੁਰੀਲਾ ਆ ਬੜਾ
uha chaMdarA surIlA A ba.DA, surIlA A ba.DA
That wretched one is so melodic, so melodic
ਕੰਪੋਜ਼ੀਸ਼ਨਾਂ ਤੋਂ ਜਾਂਦਾ ਨਾ ਇਹ ਬਾਹਰ
kaMpoja਼Isa਼nAM toM jAMdA nA iha bAhara
He never deviates from his musical compositions
ਗਾਵੇ ਮੋਤੀਆਂ ਵਾਲੇ ਸੁਰ ਸੋਹਣੀਏ
gAve motIAM vAle sura sohaNIe
He sings notes as pure as pearls, beautiful
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
sura sohaNIe merA gho.DA vI A ba.DA kalAkAra
Notes so beautiful, my [Ghora: handgun] is quite the artist too
ਗਾਵੇ ਮੋਤੀਆਂ ਵਾਲੇ ਸੁਰ ਸੋਹਣੀਏ
gAve motIAM vAle sura sohaNIe
He sings notes as pure as pearls, beautiful
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
sura sohaNIe merA gho.DA vI A ba.DA kalAkAra
Notes so beautiful, my [Ghora: handgun] is quite the artist too
ਜਾਂਦਾ ਫੜੀ ਆਹ ਨੀ ਇਹਦਾ ਬੀ.ਪੀ.ਐੱਮ.
jAMdA pha.DI Aha nI ihadA bI.pI.aimma.
This [BPM: Beats Per Minute] is hard to catch or control
ਫਿਰ ਡਾਂਸ ਇਹ ਕਰਾਉਂਦਾ ਜਿਵੇਂ ਈ.ਡੀ.ਐੱਮ.
phira DAMsa iha karAuMdA jiveM I.DI.aimma.
Then he makes them dance just like [EDM: Electronic Dance Music]
ਗੋਲੀ ਰੁਕਦੀ ਨਾ ਰੁਕੇ ਸਪਰਾਨੋ ਜਿਵੇਂ ਨੀ
golI rukadI nA ruke saparAno jiveM nI
The bullets don't stop, hitting the high notes like a soprano
ਪਾਸ ਕਰੀ ਜਾਂਦਾ ਇਹ ਤਾਂ ਹਰ ਮੀਡੀਅਮ
pAsa karI jAMdA iha tAM hara mIDIama
He pierces right through every medium in his way
ਉਹ ਤਿੰਨ ਬੰਦੇ ਐੱਲ.ਏ. ਚੁੱਕਣੇ, ਐੱਲ.ਏ. ਚੁੱਕਣੇ
uha tiMna baMde ailla.e. chukkaNe, ailla.e. chukkaNe
Three targets need to be picked up in L.A., picked up in L.A.
ਅਬਦੁੱਲੇ ਦੀ ਕਮਿਸ਼ਨ ਤਿਆਰ
abadulle dI kamisa਼na tiAra
Abdullah’s commission is already settled and ready
ਗਾਵੇ ਮੋਤੀਆਂ ਵਾਲੇ ਸੁਰ ਸੋਹਣੀਏ
gAve motIAM vAle sura sohaNIe
He sings notes as pure as pearls, beautiful
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
sura sohaNIe merA gho.DA vI A ba.DA kalAkAra
Notes so beautiful, my [Ghora: handgun] is quite the artist too
ਗਾਵੇ ਮੋਤੀਆਂ ਵਾਲੇ ਸੁਰ ਸੋਹਣੀਏ
gAve motIAM vAle sura sohaNIe
He sings notes as pure as pearls, beautiful
ਸੁਰ ਸੋਹਣੀਏ ਮੇਰਾ ਘੋੜਾ ਵੀ ਆ ਬੜਾ ਕਲਾਕਾਰ
sura sohaNIe merA gho.DA vI A ba.DA kalAkAra
Notes so beautiful, my [Ghora: handgun] is quite the artist too
ਮੇਰੇ ਡੱਬ ਵਿਚ ਰਹਿੰਦਾ ਆ ਅਯਾਸ਼ੀ ਮਾਰਦਾ
mere Dabba vicha rahiMdA A ayAsa਼I mAradA
Tucked in my waistband, he lives a life of luxury
ਇਹਦਾ ਨਖ਼ਰਾ ਆ ਊਜ਼ੀ-ਊਜ਼ੀ ਮਾਸੀ ਨਾਲ ਦਾ
ihadA nakha਼rA A Uja਼I-Uja਼I mAsI nAla dA
His tantrums are just like his maternal aunt, the [Uzi: a type of submachine gun]
ਛੇਤੀ ਵਿਗੜਦਾ ਨੀ ਪੁੱਤ ਮੇਰਾ ਬੀਬਾ ਆ ਬੜਾ
ChetI viga.DadA nI putta merA bIbA A ba.DA
My boy doesn't get spoiled easily, he’s very well-behaved
ਨਹੀਂ ਉਹ ਵੇਖਦਾ ਕੋਈ ਅਖਾੜੇ ਵਿਚ ਬਾਸੀ ਮਾਰਦਾ
nahIM uha vekhadA koI akhA.De vicha bAsI mAradA
He can't stand to see anyone yawning in the [Akhara: a traditional wrestling ring or performance arena]
ਉਹ ਇਹਦੇ ਨਾਲ ਕੋਈ ਬੀਫ ਨਾ ਪਾਵੇ, ਬੀਫ ਨਾ ਪਾਵੇ
uha ihade nAla koI bIpha nA pAve, bIpha nA pAve
No one should start a beef with him, start a beef with him
ਹਿੱਕਾਂ ਦੇੜਨ ਨੂੰ ਰਹਿੰਦਾ ਇਹ ਤਿਆਰ
hikkAM de.Dana nUM rahiMdA iha tiAra
He stays ready to tear through chests
ਉਹ ਮੌਤ ਦੇ ਹੀ ਸੁਰ ਗਾਉਂਦਾ ਆ, ਸੁਰ ਗਾਉਂਦਾ ਆ
uha mauta de hI sura gAuMdA A, sura gAuMdA A
He sings only the melodies of death, melodies of death
ਮੇਰਾ ਘੋੜਾ ਵੀ ਆ ਬੜਾ ਕਲਾਕਾਰ
merA gho.DA vI A ba.DA kalAkAra
My [Ghora: handgun] is quite the artist too