Ranjha
by Chinnaft Manni Sandhu
ਓ ਗੁਰੂ ਆ ਮੈਂ ਯਾਰਾਂ ਨਾਲ ਗਿਆ ਫੜਿਆ
o gurU A maiM yArAM nAla giA pha.DiA
Oh [Guru: a term for a master or close friend], I’ve been caught while out with my [Yaar: close friends/brothers; carries significant cultural weight regarding loyalty]
ਪਹਿਲਾਂ ਕਾਲੇ ਸ਼ੀਸ਼ੇ ਦਾ ਚਲਾਨ ਭਰਿਆ
pahilAM kAle sa਼Isa਼e dA chalAna bhariA
First, I had to pay a fine for the tinted windows
ਫਿਰ ਲੱਗਿਆ ਤੇ ਉਹਨਾਂ ਨੇ ਤਲਾਸ਼ੀ ਕਰ ਲਈ
phira laggiA te uhanAM ne talAsa਼I kara laI
Then they got suspicious and conducted a full search
ਗੱਡੀ ਪੀ ਕੇ ਚਲਾਉਂਦੇ ਸੀ ਗਲਾਸ ਫੜ ਲਏ
gaDDI pI ke chalAuMde sI galAsa pha.Da lae
We were driving while drinking, and they caught us with the glasses
ਸੀਗੇ ਤਿੰਨ ਪਸਤੌਲ ਉਹਨਾਂ ਅੱਠ ਪਾ ਤੇ
sIge tiMna pasataula uhanAM aTTha pA te
There were only three pistols, but they booked us for eight
18 ਰੌਂਦਾਂ ਦੇ ਬਣਾ ਕੇ ਉਹਨਾਂ 60 ਪਾ ਤੇ
18 rauMdAM de baNA ke uhanAM 60 pA te
They took eighteen rounds of ammo and turned them into sixty
ਜਾਲੀ ਫੀਮ ਦੇ ਬਣਾ ਕੇ ਪੈਕਟ ਪਾ ਤੇ
jAlI phIma de baNA ke paikaTa pA te
They even planted fake packets of opium on us
ਕਿਸੇ ਚੰਗੇ ਜਿਹੇ ਵਕੀਲ ਦਾ ਨੰਬਰ ਸੈਂਡ ਕਰ
kise chaMge jihe vakIla dA naMbara saiMDa kara
Send me the number of a really good lawyer
ਉਹਨਾਂ ਸਿਖਰ ਦੁਪਹਿਰੇ ਹੱਥਕੜੇ ਲਾ ਤੇ
uhanAM sikhara dupahire hatthaka.De lA te
They’ve slapped the handcuffs on me in the peak of the afternoon
ਆ ਗੁਰੂ ਆ ਤੂੰ ਟੈਂਸ਼ਨ ਕਿਉਂ ਲਈ ਜਾਨਾਂ ਵਾਂ
A gurU A tUM TaiMsa਼na kiuM laI jAnAM vAM
Oh [Guru: master/friend], why are you getting so stressed out?
ਦੱਸ ਕਿਹੜੇ ਥਾਣੇਦਾਰ ਬਾਰੇ ਕਹੀ ਜਾਨਾਂ ਵਾਂ
dassa kiha.De thANedAra bAre kahI jAnAM vAM
Tell me, which police officer are you talking about?
ਕਿਹੜੇ ਮੋੜ ਉੱਤੇ ਚੁੱਕਿਆ ਤੇ ਗਲੀ ਕਿਹੜੀ ਉਹ
kiha.De mo.Da utte chukkiA te galI kiha.DI uha
At which turning did they pick you up, and which street was it?
ਬਟਾਲੇ ਲੱਗੇ ਗੱਡੀ ਫੜੀ ਤੇਰੀ ਤੇ ਨਹੀਂ ਉਹ
baTAle lagge gaDDI pha.DI terI te nahIM uha
Was it your car they seized over in Batala?
ਦੱਸ ਬਿੱਲੇ ਬਦਮਾਸ਼ ਨਾਲ ਕਰਾਵਾਂ ਗੱਲ ਮੈਂ
dassa bille badamAsa਼ nAla karAvAM galla maiM
Tell me, should I have a word with Billa the Outlaw?
ਪੰਜ ਮਿੰਟ 'ਚ ਵਕੀਲ ਭੇਜਾਂ ਤੇਰੇ ਵੱਲ ਮੈਂ
paMja miMTa 'cha vakIla bhejAM tere valla maiM
I’ll send a lawyer your way within five minutes
ਹੌਲਦਾਰ ਕੋਲੋਂ ਫੜ ਫ਼ੋਨ ਕਾਲ ਮਾਰ ਦੀਂ
hauladAra koloM pha.Da pha਼ona kAla mAra dIM
Snatch the phone from the constable and give me a call
ਤੇ ਜਦੋਂ ਨਹਿਰ ਲਾਗੇ ਰੁਕੇ ਗੱਡੀ ਛਾਲ ਮਾਰ ਦੇ
te jadoM nahira lAge ruke gaDDI ChAla mAra de
And when the van stops near the canal, just make a jump for it
ਹੋ ਜੱਟਾ ਚੁੱਕ ਲਿਆ ਉਹਨਾਂ ਦੇ ਬੜੈਲ 'ਚੋਂ ਮੈਂ
ho jaTTA chukka liA uhanAM de ba.Daila 'choM maiM
Listen [Jatta: a member of the land-owning agricultural community known for pride and lifestyle], I’ve broken out of their cages before
ਮਾਮਾ ਆਇਆ ਨਵਾਂ ਵਕੀਲ ਤੇਰਾ ਜੇਲ੍ਹ 'ਚੋਂ ਮੈਂ
mAmA AiA navAM vakIla terA jelha 'choM maiM
Man, I've just come out of jail as your new legal counsel
ਪੈਸੇ ਚੁੱਕ ਕੇ ਤੂੰ ਦਿੱਲੀ 40 ਲੱਖ ਚਾੜ੍ਹ ਦੇ
paise chukka ke tUM dillI 40 lakkha chA.Dha de
Take the cash and send forty lakhs [Lakh: one hundred thousand] to Delhi
ਮੈਨੂੰ ਪੇਸ਼ੀ ਉੱਤੇ ਭੇਜੀਂ ਤੂੰ ਬ੍ਰੈਂਡ ਬਾਹਰਲੇ
mainUM pesa਼I utte bhejIM tUM braiMDa bAharale
Just make sure you send me high-end designer brands for my court hearing
ਜੇ ਲਾਲਚ ਨਾ ਮੰਨਦੇ ਮਨਾ ਕੇ ਵੇਖ ਲੈ
je lAlacha nA maMnade manA ke vekha lai
If they don't take the bribe, try harder to convince them
ਜਿਹੜਾ ਦਿੰਦਾ ਆ ਗਵਾਹੀ ਤਾਂ ਗਵਾਹ ਮਾਰ ਦੇ
jiha.DA diMdA A gavAhI tAM gavAha mAra de
And if someone is testifying against me, just eliminate the witness
ਮੇਰੇ ਪਿੰਡ ਦੇ ਵੀ ਮੁੰਡੇ ਉਸੇ ਜੇਲ੍ਹ ਵਿਚ ਆ
mere piMDa de vI muMDe use jelha vicha A
The boys from my village are in that same prison too
ਪੂਰਾ ਤੇਰਾ ਕਰਨਗੇ ਧਾਮ-ਝਾਮ ਨੂੰ
pUrA terA karanage dhAma-jhAma nUM
They will take complete care of all your arrangements
ਸਵੇਰੇ ਵੀ ਬਣਾ ਕੇ ਉਹ ਪਰੌਂਠੇ ਦੇਣਗੇ
savere vI baNA ke uha parauMThe deNage
In the morning, they’ll even cook [Parontha: flaky, stuffed flatbread] for you
ਤੈਨੂੰ ਚਾਹ ਤੇ ਪਕੌੜੇ ਦੇਣਗੇ ਉਹ ਸ਼ਾਮ ਨੂੰ
tainUM chAha te pakau.De deNage uha sa਼Ama nUM
And they’ll serve you tea and [Pakora: deep-fried fritters] in the evening
ਕਾਪੀ ਪੈੱਨ ਭੇਜਾਂ ਗਾਣਾ ਤੇ ਨਹੀਂ ਲਿਖਣਾ
kApI painna bhejAM gANA te nahIM likhaNA
I'll send a pen and paper, don't tell me you're writing a song
ਦੱਸ ਕੇਬਲ ਲਵਾ ਦਾਂ ਟੀਵੀ ਤੇ ਨਹੀਂ ਵੇਖਣਾ
dassa kebala lavA dAM TIvI te nahIM vekhaNA
Tell me, should I get cable installed? Don't tell me you're watching TV
ਬੱਸ ਚੀਮਿਆਂ ਤੂੰ ਰੱਖ ਲਈਂ ਖ਼ਿਆਲ ਆਪਣਾ
bassa chImiAM tUM rakkha laIM kha਼iAla ApaNA
Just [Cheema: a specific Jatt clan name; here a self-reference to the artist/lyricist], take care of yourself
ਤੈਨੂੰ ਜੇਲ੍ਹ 'ਚ ਵੀ ਮਿਲੂਗਾ ਮਾਹੌਲ ਆਪਣਾ
tainUM jelha 'cha vI milUgA mAhaula ApaNA
Even in jail, you’ll find an atmosphere that feels like home
ਕਦੋਂ ਪੈਣੀ ਪਹਿਲੀ ਪੇਸ਼ੀ ਆ ਉਡੀਕ ਉੱਤੇ ਮੈਂ
kadoM paiNI pahilI pesa਼I A uDIka utte maiM
I’m just waiting to see when the first court date is set
ਤੈਨੂੰ ਲੈ ਜਾਣਾ ਡਾਕੇ ਆ ਤਰੀਕ ਉੱਤੋਂ ਮੈਂ
tainUM lai jANA DAke A tarIka uttoM maiM
I’m going to break you out during the transit on that date
ਕਦੋਂ ਪੈਣੀ ਪਹਿਲੀ ਪੇਸ਼ੀ ਆ ਉਡੀਕ ਉੱਤੇ ਮੈਂ
kadoM paiNI pahilI pesa਼I A uDIka utte maiM
I’m just waiting to see when the first court date is set
ਤੈਨੂੰ ਲੈ ਜਾਣਾ ਡਾਕੇ ਆ ਤਰੀਕ ਉੱਤੋਂ ਮੈਂ
tainUM lai jANA DAke A tarIka uttoM maiM
I’m going to break you out during the transit on that date
ਓ ਗੁਰੂ ਆ ਤੂੰ ਟੈਂਸ਼ਨ ਕਿਉਂ ਲਈ ਜਾਨਾਂ ਵਾਂ
o gurU A tUM TaiMsa਼na kiuM laI jAnAM vAM
Oh [Guru: master/friend], why are you getting so stressed out?