Redbone
by Chinnaft Manni Sandhu
ਰੈੱਡ ਬੋਨਾਂ ਲਈ ਹੋਮ ਕੁੜੀ ਬਾਈ ਸਾਲ ਦੀ
raiDDa bonAM laI homa ku.DI bAI sAla dI
Home to a [Redbone: a slang term for a light-skinned woman of mixed heritage] of twenty-two years,
ਪਾ ਕੇ ਲੂਲੂ ਲੈਮਨ ਐ ਏਅਰ ਮਾਰਦੀ
pA ke lUlU laimana ai eara mAradI
Wearing Lululemon, she walks with an air of elegance,
ਲਵੇ ਮੇਰੇ ਲਈ ਟ੍ਰੈਕ ਸੂਟ ਸ਼ੌਪ ਕਰ ਕੇ
lave mere laI Traika sUTa sa਼aupa kara ke
She shops for tracksuits specifically for me,
ਤੇ ਮੈਂ ਬੈਠਾ ਮੋਰੋਕੋ ਫ਼ੋਨ ਹੀ ਆਫ਼ ਕਰ ਕੇ
te maiM baiThA moroko pha਼ona hI Apha਼ kara ke
While I sit in Morocco with my phone switched off.
ਤਿੰਨ ਮਹੀਨਿਆਂ ਤੋਂ ਥਾਣੇ ਕਾਲੀ ਕਾਰ ਲੱਗੀ ਆ
tiMna mahIniAM toM thANe kAlI kAra laggI A
For three months, my black car has been stuck at the police station,
ਤਿੰਨ ਹਫ਼ਤਿਆਂ ਤੋਂ ਪਿੱਛੇ ਜੀ.ਟੀ.ਆਰ. ਲੱਗੀ ਆ
tiMna hapha਼tiAM toM pichChe jI.TI.Ara. laggI A
For three weeks, a GTR has been tailing me.
ਜਦੋਂ ਬੋਰ ਹੋ ਜੇ ਮੇਰੇ 'ਤੇ ਪਵਾ ਦੇ ਪਰਚਾ
jadoM bora ho je mere 'te pavA de parachA
When she gets bored, she gets a police case filed against me,
ਮੇਰੀ ਐਕਸ ਸ਼ਿਕਾਗੋ ਥਾਣੇਦਾਰ ਲੱਗੀ ਆ
merI aikasa sa਼ikAgo thANedAra laggI A
My ex-lover is a police officer in Chicago.
ਜੱਟ ਚਿੱਟੀ ਵਾਂਗੂ ਬਾਜ਼ ਵੀ ਆ ਲਾਉਣੀ ਜਾਣਦਾ
jaTTa chiTTI vAMgU bAja਼ vI A lAuNI jANadA
Like a white hawk, this [Jatt: a member of the land-owning agricultural community known for pride and lifestyle] knows how to strike,
ਤਾਲੀਬਾਨ ਵਾਂਗੂ ਕਬਜ਼ੇ ਛੁਡਾਉਣੀ ਜਾਣਦਾ
tAlIbAna vAMgU kabaja਼e ChuDAuNI jANadA
Like the Taliban, I know how to seize back occupied territories.
ਕਦੇ ਸੱਚਿਆਂ ਯਾਰਾਂ ਦੀ ਨੀ ਪਿੱਠ ਪੁੰਨਣੀ
kade sachchiAM yArAM dI nI piTTha puMnaNI
I never backstab true [Yaar: close friends/brothers; carries significant cultural weight regarding loyalty],
ਮੇਰਾ ਸੁਪਨਾ ਮੈਂ ਹੁੱਡ ਵਿੱਚ ਪੈਲੀ ਵੰਡਣੀ
merA supanA maiM huDDa vichcha pailI vaMDaNI
My dream is to distribute my land holdings within the hood.
ਪੈਲੀ ਵੰਡਣੀ ਪਲੇਨ ਵਿੱਚ ਖਾਵਾਂ ਪਾਸਤਾ
pailI vaMDaNI palena vichcha khAvAM pAsatA
Distributing land while eating pasta on a private plane,
ਕੱਲ੍ਹ ਸ਼ੈਂਪੇਨ ਫੜੀ ਕਿੰਗ ਖ਼ਾਨ ਵਾਸਤੇ
kallha sa਼aiMpena pha.DI kiMga kha਼Ana vAsate
Yesterday I grabbed champagne for King Khan.
ਲਾਈਫ਼ ਜੀਣੀ ਪੂਰੀ ਜ਼ੋਰ ਨਾਲ ਤੇ ਟੌਹਰ ਨਾਲ ਆ
lAIpha਼ jINI pUrI ja਼ora nAla te Tauhara nAla A
I live life with full force and [Taur: elite status/stately swagger],
ਹਰ ਕਾਲਾ ਕੰਮ ਵੇਖਣਾ ਮੈਂ ਗ਼ੌਰ ਨਾਲ ਆ
hara kAlA kaMma vekhaNA maiM ga਼aura nAla A
I keep a keen eye on every dark deal.
ਮੇਰੇ ਦੋ ਡੂੰਘੇ ਰਾਜ਼ ਮਨੀ ਸੰਧੂ ਤੋਂ ਪਏ
mere do DUMghe rAja਼ manI saMdhU toM pae
Manni Sandhu [Self-reference to the song's music producer] knows two of my deepest secrets,
ਤਿੰਨ ਸਾਲਾਂ ਲਈ ਵਕੀਲ ਮੇਰੇ ਅੰਦਰ ਗਏ
tiMna sAlAM laI vakIla mere aMdara gae
My lawyers have been behind bars for three years.
ਨਿੱਕੇ ਵੀਰ ਭੇਜੇ ਨੇ ਮੈਂ ਦੇ ਕੇ ਥਾਪੀਆਂ
nikke vIra bheje ne maiM de ke thApIAM
I sent my younger brothers out with encouraging pats on the back,
ਲੈਣ ਜਿਹੇ ਕਬਜ਼ੇ ਜਲੰਧਰ ਗਏ
laiNa jihe kabaja਼e jalaMdhara gae
They went to Jalandhar to settle some property disputes.
ਹੁਣ ਖ਼ਬਰ ਮੇਰੀ ਵੀ ਪਹਿਲੇ ਪੇਜ ਹੁੰਦੀ ਆ
huNa kha਼bara merI vI pahile peja huMdI A
Now news about me makes the front page,
ਚਿੱਟੀ ਵੈਗਨ ਆ ਥੱਲੇ ਕਾਲੀ ਰੇਂਜ ਹੁੰਦੀ ਆ
chiTTI vaigana A thalle kAlI reMja huMdI A
I have a white Wagon and a black Range Rover beneath me.
ਨੀ ਤੂੰ ਦੱਸ ਪੈਸ਼ਨ ਕੀ ਲਾਈਫ਼ ਤੇਰੀ ਦਾ
nI tUM dassa paisa਼na kI lAIpha਼ terI dA
Tell me, [Kudiye: Ni/Nee: a gender-specific vocative used to address a woman directly], what is the passion of your life?
ਮੇਰੀ ਹੌਬੀ ਹਰ ਵੀਕ ਚੇਂਜ ਹੁੰਦੀ ਆ
merI haubI hara vIka cheMja huMdI A
My hobbies change with every passing week.
ਰੱਖ ਮੌਲ ਮੌਲ ਤੇਰੇ ਤੋਂ ਟ੍ਰਿਪ ਆ ਆਪਣਾ
rakkha maula maula tere toM Tripa A ApaNA
Keep your distance, I’m on my own trip,
ਨੀ ਸਾਂਭ ਜਾ ਕੇ ਘਰ ਬੈਠਾ ਬਿੱਗੀ ਆਪਣਾ
nI sAMbha jA ke ghara baiThA biggI ApaNA
Go home and take care of your own "Biggie" sitting there.
ਹੁਣ ਤੂੰ ਪਿਆਰ ਚਾਈਂ-ਚਾਈਂ ਦੇਵੇਂਗੀ
huNa tUM piAra chAIM-chAIM deveMgI
Now you will give me love with great excitement,
ਤੇ ਫੇਥ ਵਾਂਗੂ ਬਾਅਦ 'ਚ ਸਫ਼ਾਈ ਦੇਵੇਂਗੀ
te phetha vAMgU bAada 'cha sapha਼AI deveMgI
And later you'll give explanations just like Faith.
ਪੁੱਛਦੀ ਆ ਮੈਨੂੰ ਕਿ ਮੈਂ ਕੰਮ ਕੀ ਕਰਾਂ
puchChadI A mainUM ki maiM kaMma kI karAM
She asks me what kind of work I do,
ਨੀ ਮੇਰਾ ਕੰਮ ਕਰਦਾ ਆ ਗੇਮਰ ਮੇਰਾ
nI merA kaMma karadA A gemara merA
[Kudi: girl/maiden], my gamer does all my work for me.
ਸਾਢੇ ਛੱਬੀ ਲੱਖ ਦਾ ਆ ਇੱਕ ਸੱਪਣੀ
sADhe ChabbI lakkha dA A ikka sappaNI
My "serpent" chain is worth 2.6 million,
ਤੇ ਭਰਿਆ ਆ ਪੂਰਾ ਕੰਟੇਨਰ ਮੇਰਾ
te bhariA A pUrA kaMTenara merA
And my shipping container is fully loaded.
ਮਾਰਾਂ ਗੇੜੀ ਲਾਊਡ ਐਜ਼ ਰੋਵਰਾਂ ਵਿੱਚੋਂ
mArAM ge.DI lAUDa aija਼ rovarAM vichchoM
I take laps in loud Rovers,
ਜਮਾਂ ਸੋਧਿਆਂ ਵਾਲੀ ਮਾਝਣਾਂ ਗਰੋਵਰਾਂ ਕੋਲੋਂ
jamAM sodhiAM vAlI mAjhaNAM garovarAM koloM
Sourcing the finest [Maajhna: buffaloes from the Majha region] from the Sodeywallah growers.
ਕਿਹੜਾ ਕਿੰਨੇ ਕੁ ਪਾਣੀ 'ਚ ਸਭ ਵੇਖ ਲਈਦਾ
kiha.DA kiMne ku pANI 'cha sabha vekha laIdA
I can see exactly who stands in how much depth,
ਤੇ ਖੰਭ ਸੋਹਣੀਏ ਕਬੂਤਰਾਂ ਦੇ ਖਿੱਚ ਦਿੰਦੇ ਆ
te khaMbha sohaNIe kabUtarAM de khichcha diMde A
And I pluck the wings of these "pigeons" who try to fly too high.
ਮੈਨੂੰ ਤੰਬੂਆਂ ਦੀ ਲੋੜ ਨੀ ਆ ਮੇਰੇ ਟੈਂਟ ਲਈ
mainUM taMbUAM dI lo.Da nI A mere TaiMTa laI
I don't need poles for my tent,
ਤੇ ਮੈਂ ਟੌਪ ਦੇ ਲਿਖਾਰੀ ਵੀ ਹਿਲਾ ਦਾਂ ਮੈਂਟਲੀ
te maiM Taupa de likhArI vI hilA dAM maiMTalI
And I can mentally rattle even the top-tier writers.
ਨੀ ਕੋਰਟ 'ਚ ਤਾਰੀਖ਼ ਮੇਰੀ ਬਾਅਦ 'ਚ ਪੈਂਦੀ
nI koraTa 'cha tArIkha਼ merI bAada 'cha paiMdI
A court date for me is set much later,
ਪਹਿਲਾਂ ਬਾਹਰ ਆ ਜੇ ਕਾਂਡਾਂ ਵਾਲੀ ਡਾਕੂਮੈਂਟਰੀ
pahilAM bAhara A je kAMDAM vAlI DAkUmaiMTarI
First, a documentary of my crimes is released to the world.
ਮੇਰੇ ਨਾਲ ਨਵੀਂ ਕੰਟਰੀ ਫ਼ਲਾਈ ਕਰਦੇ
mere nAla navIM kaMTarI pha਼lAI karade
New girls fly to new countries with me,
ਵੱਧ ਇਹਨਾਂ ਤੋਂ ਅਯਾਸ਼ੀ ਮੇਰੇ ਨਾਈ ਕਰਦੇ
vaddha ihanAM toM ayAsa਼I mere nAI karade
My barbers live a more luxurious life than these rivals.
ਦੱਸ ਮਾਰ ਕੇ ਉਹਨਾਂ ਨੂੰ ਮੈਂ ਕੀ ਜੰਗ ਜਿੱਤਣੀ
dassa mAra ke uhanAM nUM maiM kI jaMga jittaNI
What war will I win by killing those,
ਜਿਹੜੇ ਕੌਫ਼ੀ ਪਿੱਛੇ ਟਿੰਮਨ ਲੜਾਈ ਕਰਦੇ
jiha.De kaupha਼I pichChe TiMmana la.DAI karade
Who start fights at Tim Hortons over a cup of coffee?
ਨੀ ਮੈਂ ਹੋਇਆ ਆ ਜਵਾਨ ਚੁੰਘ ਚੁੰਘ ਬੂਰੀਆਂ
nI maiM hoiA A javAna chuMgha chuMgha bUrIAM
I grew up strong [Chugh Buriya: suckling milk from prized brown buffaloes],
ਤੇ ਸੈਵਨ-ਇਲੈਵਨ ਤੋਂ ਕਰ ਚੋਰੀਆਂ
te saivana-ilaivana toM kara chorIAM
And by pulling heists since the days of 7-Eleven.
ਬੜਾ ਲੈਵਲ ਦਾ ਫ਼ਰਕ ਨਾ ਲੈ ਲਈ ਲਾਈਟਲੀ
ba.DA laivala dA pha਼raka nA lai laI lAITalI
There is a massive level gap, don't take it lightly,
ਮਨ ਕੀਤਾ ਆ ਤਿਆਰ ਮੈਂ ਸਨੇਕ ਬਾਈਟ ਲਈ
mana kItA A tiAra maiM saneka bAITa laI
My mind is prepared for a "snake bite" strike.
ਤੇ ਮੈਂ ਨਾਰਾਂ ਤੇ ਗਰਿੱਲ ਲਾਈਕ ਮਿਕਸ ਕਰਾਂ
te maiM nArAM te garilla lAIka mikasa karAM
I mix my women and my car grills just how I like,
ਰੱਖ ਉਂਗਲੀ ਬੁਲ੍ਹਾਂ 'ਤੇ ਲੋਕ ਲਿਪਸ ਕਰਾਂ
rakkha uMgalI bulhAM 'te loka lipasa karAM
I place a finger on my lips to make people go silent.
ਤੇ ਮੋੜ ਦੇਣਾ ਕਹਿਣਾ ਯਾਰ ਜਿਗਰੀ
te mo.Da deNA kahiNA yAra jigarI
I’ll give back what is owed and call them soul-brothers,
ਬੱਚੇ ਸ਼ੇਰਾਂ ਦੇ ਉਹਨਾਂ ਨੂੰ ਕੁੜੇ ਗਿਫ਼ਟ ਕਰਾਂ
bachche sa਼erAM de uhanAM nUM ku.De gipha਼Ta karAM
I gift them the cubs of lions, my dear.
ਅਜੇ ਮਹੀਨਾ ਵੀ ਨੀ ਹੋਇਆ ਜੂਹੂ ਬੀਚ ਗਏ ਨੂੰ
aje mahInA vI nI hoiA jUhU bIcha gae nUM
It hasn’t even been a month since I visited Juhu Beach,
ਤੇ ਮੈਂ ਅਲੀਬਾਗ਼ ਲਾਗੇ ਤਿੰਨ ਪਹਾੜ ਲੈ ਲਏ
te maiM alIbAga਼ lAge tiMna pahA.Da lai lae
And I’ve already bought three mountains near Alibaug.
ਕੱਲ੍ਹ ਵਿੱਚ ਆਇਆ ਗਾਣਾ ਇੱਕ ਬਾਲੀਵੁੱਡ ਨੂੰ
kallha vichcha AiA gANA ikka bAlIvuDDa nUM
Yesterday a song was contributed to Bollywood,
ਤੇ ਮੈਂ ਉਹਦੇ ਵੱਟੇ ਬਿਟਕੋਇਨ ਚਾਰ ਲੈ ਲਏ
te maiM uhade vaTTe biTakoina chAra lai lae
And in exchange, I took four Bitcoins as payment.