RYDE OR DIE

by Chinnaft Manni Sandhu, Karam Brar

ਕਦੀ ਧੋਖਿਆਂ ਤੋਂ ਦਿੱਤੀ ਸਜ਼ਾ ਮੌਤ ਸੋਹਣਿਆ
kadI dhokhiAM toM dittI saja਼A mauta sohaNiA
Sometimes I've handed out the death penalty for betrayal, handsome
ਮੇਰੇ ਤਿੰਨ ਵੀਰ ਤਿੰਨੋਂ ਜਾਣੇ ਗੋਤ ਸੋਹਣਿਆ
mere tiMna vIra tiMnoM jANe gota sohaNiA
I have three brothers, all three sharing our fierce lineage, handsome
ਸ਼ੌਂਕ ਨਾਲ ਰੱਖਦਾ ਮੈਂ ਗੋਟ ਰਾੜ੍ਹ ਕੇ
sa਼auMka nAla rakkhadA maiM goTa rA.Dha ke
I take pride in keeping the goat-meat roasting well
ਤੇ ਸ਼ੌਂਕ ਨਾਲ ਰੱਖਦਾ ਮੈਂ ਚੁੱਲ੍ਹੇ ਚਾੜ੍ਹ ਕੇ
te sa਼auMka nAla rakkhadA maiM chullhe chA.Dha ke
And I take pride in keeping the stove burning hot
ਜੋੜ ਮੋਢੇ ਨਾਲ ਮੋਢਾ ਤੇਰੇ ਨਾਲ ਖੜ੍ਹੂਗੀ
jo.Da moDhe nAla moDhA tere nAla kha.DhUgI
I will stand by you, shoulder to shoulder
ਦਗ਼ਾ ਕਰੇਂਗਾ ਤਾਂ ਗੁੱਸਾ ਦੇਖ ਲਈਂ ਤੂੰ ਕੌਰ ਦਾ
daga਼A kareMgA tAM gussA dekha laIM tUM kaura dA
But if you cheat, you'll face the wrath of this [Kaur: the surname/title for a Sikh woman, meaning princess/lioness]
ਘੋੜਾ ਜੱਟੀ ਨੇ ਕਢਾਇਆ ਪੰਜਤਾਲੀ ਬੋਰ ਦਾ
gho.DA jaTTI ne kaDhAiA paMjatAlI bora dA
This [Jattiye: female of the land-owning Jatt community] has cocked the hammer of her .45 bore pistol
ਹੋ ਕੇ ਦੱਸੀ ਤੂੰ ਮੈਨੂੰ ਕਿਸੇ ਹੋਰ ਦਾ
ho ke dassI tUM mainUM kise hora dA
Just try telling me that you belong to someone else
ਘੋੜਾ ਜੱਟੀ ਨੇ ਕਢਾਇਆ ਪੰਜਤਾਲੀ ਬੋਰ ਦਾ
gho.DA jaTTI ne kaDhAiA paMjatAlI bora dA
This [Jattiye] has cocked the hammer of her .45 bore pistol
ਹੋ ਕੇ ਦੱਸੀ ਤੂੰ ਮੈਨੂੰ ਕਿਸੇ ਹੋਰ ਦਾ
ho ke dassI tUM mainUM kise hora dA
Just try telling me that you belong to someone else
ਘੋੜਾ ਜੱਟੀ ਨੇ ਕਢਾਇਆ ਪੰਜਤਾਲੀ ਬੋਰ ਦਾ
gho.DA jaTTI ne kaDhAiA paMjatAlI bora dA
This [Jattiye] has cocked the hammer of her .45 bore pistol
ਹੋ ਕੇ ਦੱਸੀ ਤੂੰ ਮੈਨੂੰ ਕਿਸੇ ਹੋਰ ਦਾ
ho ke dassI tUM mainUM kise hora dA
Just try telling me that you belong to someone else
ਐਵੇਂ ਅੱਖਾਂ ਮੇਰੇ ਕੋਲੋਂ ਟੇਰਦਾ ਫਿਰੇਂ
aiveM akkhAM mere koloM TeradA phireM
Why do you keep looking away from me like that?
ਗੱਲ ਗੱਲ ਉੱਤੇ ਐਵੇਂ ਵੇਰਦਾ ਫਿਰੇਂ
galla galla utte aiveM veradA phireM
Why do you keep getting [Roosna: sulking/staying annoyed] over every little thing?
ਆਹੋ ਮੰਗੇਂ ਕਾਹਨੂੰ ਸਾਥੋਂ ਇਨਫਰਮੇਸ਼ਨਾਂ
Aho maMgeM kAhanUM sAthoM inapharamesa਼nAM
Yeah, why are you asking me for all these details?
ਬਿੱਲੋ ਸਾਨੂੰ ਨਾ ਪਸੰਦ ਇੰਟੈਰੋਗੇਸ਼ਨਾਂ
billo sAnUM nA pasaMda iMTairogesa਼nAM
[Billo: term for a beautiful girl, often with light eyes], I don't like these interrogations
ਮੈਨੂੰ ਨਾ ਗਵਾਈਂ ਬਹੁਤਾ ਸਿਰ ਚੜ੍ਹ ਕੇ
mainUM nA gavAIM bahutA sira cha.Dha ke
Don't try to dominate me or lose my respect by acting entitled
ਮੈਨੂੰ ਨਾ ਪਸੰਦ ਨਿੱਤ ਨਿੱਤ ਝੜਪਾਂ
mainUM nA pasaMda nitta nitta jha.DapAM
I don't like these constant daily clashes
ਸਾਂਭ ਲਾ ਰਕਾਨੇ ਜੇ ਤੂੰ ਸਾਂਭ ਸਕਦੀ
sAMbha lA rakAne je tUM sAMbha sakadI
Handle me if you can, my [Rakane: a term for a stylish, sophisticated woman]
ਗੱਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ
gabbharU 'te laggadIAM nitta sa਼ratAM
Wagers are placed every day on this [Gabbru: a strong, young, virile man]
ਸਾਂਭ ਲਾ ਰਕਾਨੇ ਜੇ ਤੂੰ ਸਾਂਭ ਸਕਦੀ
sAMbha lA rakAne je tUM sAMbha sakadI
Handle me if you can, my [Rakane]
ਗੱਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ
gabbharU 'te laggadIAM nitta sa਼ratAM
Wagers are placed every day on this [Gabbru]
ਸਾਂਭ ਲਾ ਰਕਾਨੇ ਜੇ ਤੂੰ ਸਾਂਭ ਸਕਦੀ
sAMbha lA rakAne je tUM sAMbha sakadI
Handle me if you can, my [Rakane]
ਗੱਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ
gabbharU 'te laggadIAM nitta sa਼ratAM
Wagers are placed every day on this [Gabbru]
ਕਿੱਦਾਂ ਹੋ ਜੇਂਗਾ ਫ਼ਰਾਰ ਪਾ ਕੇ ਪਿੰਡ ਕੋਠੀਆਂ
kiddAM ho jeMgA pha਼rAra pA ke piMDa koThIAM
How will you escape after building mansions in the village?
ਕਿੱਦਾਂ ਹੋ ਜੇਂਗਾ ਫ਼ਰਾਰ ਕਰ ਗੱਲਾਂ ਮੋਟੀਆਂ
kiddAM ho jeMgA pha਼rAra kara gallAM moTIAM
How will you escape after talking so big?
ਤੇਰੇ ਮਾੜੇ ਟਾਈਮ ਵਿਚ ਤੇਰਾ ਸਾਥ ਦਿੱਤਾ ਆ
tere mA.De TAIma vicha terA sAtha dittA A
I stood by you during your darkest times
ਕਿਵੇਂ ਹੋ ਜੇਂਗਾ ਫ਼ਰਾਰ ਮੈਥੋਂ ਖਾ ਕੇ ਰੋਟੀਆਂ
kiveM ho jeMgA pha਼rAra maithoM khA ke roTIAM
How will you escape me after living off the food I provided?
ਪਰਸ 'ਚ ਪਾਈਆਂ ਨੇ ਮੈਂ ਹੱਥਕੜੀਆਂ
parasa 'cha pAIAM ne maiM hatthaka.DIAM
I’ve kept handcuffs hidden inside my purse
ਕੱਢ ਦਵਾਂ ਵਹਿਮ ਵੱਡੇ-ਵੱਡੇ ਚੋਰ ਦਾ
kaDDha davAM vahima vaDDe-vaDDe chora dA
I’ll clear the delusions of even the biggest thieves
ਘੋੜਾ ਜੱਟੀ ਨੇ ਕਢਾਇਆ ਪੰਜਤਾਲੀ ਬੋਰ ਦਾ
gho.DA jaTTI ne kaDhAiA paMjatAlI bora dA
This [Jattiye] has cocked the hammer of her .45 bore pistol
ਹੋ ਕੇ ਦੱਸੀ ਤੂੰ ਮੈਨੂੰ ਕਿਸੇ ਹੋਰ ਦਾ
ho ke dassI tUM mainUM kise hora dA
Just try telling me that you belong to someone else
ਜੱਟੀ ਨੇ ਕਢਾਇਆ ਪੰਜਤਾਲੀ ਬੋਰ ਦਾ
jaTTI ne kaDhAiA paMjatAlI bora dA
This [Jattiye] has cocked the hammer of her .45 bore pistol
ਹੋ ਕੇ ਦੱਸੀ ਤੂੰ ਮੈਨੂੰ ਕਿਸੇ ਹੋਰ ਦਾ
ho ke dassI tUM mainUM kise hora dA
Just try telling me that you belong to someone else
ਜੱਟੀ ਨੇ ਕਢਾਇਆ ਪੰਜਤਾਲੀ ਬੋਰ ਦਾ
jaTTI ne kaDhAiA paMjatAlI bora dA
This [Jattiye] has cocked the hammer of her .45 bore pistol
ਹੋ ਕੇ ਦੱਸੀ ਤੂੰ ਮੈਨੂੰ ਕਿਸੇ ਹੋਰ ਦਾ
ho ke dassI tUM mainUM kise hora dA
Just try telling me that you belong to someone else
ਆਹੋ ਸਿੱਧਾ ਸਰਕਾਰਾਂ ਨਾਲ ਮੱਥਾ ਲੱਗਦਾ
Aho siddhA sarakArAM nAla matthA laggadA
Yeah, I'm directly locking horns with the government
ਵੱਡਾ ਜਿਗਰਾ ਚਾਹੀਦਾ ਮੇਰੇ ਕੰਮ ਦੇ ਲਈ
vaDDA jigarA chAhIdA mere kaMma de laI
It takes a massive heart for the work I do
ਤੇਰੇ ਸ਼ਹਿਰ ਦੇ ਸ਼ੂਟਰਾਂ ਲਈ ਰੱਖਾਂ ਉਜ਼ੀਆਂ
tere sa਼hira de sa਼UTarAM laI rakkhAM uja਼IAM
For the shooters in your city, I keep Uzis ready
ਤੇ ਮੈਂ ਰੈੱਡ ਵਾਈਨ ਚੱਕੀ ਤੇਰੀ ਮੌਮ ਦੇ ਲਈ
te maiM raiDDa vAIna chakkI terI mauma de laI
And I've picked up some red wine for your mother
ਜਿੱਤੀਆਂ ਸ਼ਿਕਾਗੋ 'ਚ ਮੈਂ ਸਰਪੰਚੀਆਂ
jittIAM sa਼ikAgo 'cha maiM sarapaMchIAM
I've won elections for village head even in Chicago
ਮਾਝੇ ਵਾਲੇ ਮਾਰਦੇ ਨਹੀਂ ਐਵੇਂ ਬੜ੍ਹਕਾਂ
mAjhe vAle mArade nahIM aiveM ba.DhakAM
Those from [Majha: a central region of Punjab known for its warrior spirit] don't just throw empty [Lalkare: bold shouts/spirited roars]
ਸਾਂਭ ਲਾ ਰਕਾਨੇ ਜੇ ਤੂੰ ਸਾਂਭ ਸਕਦੀ
sAMbha lA rakAne je tUM sAMbha sakadI
Handle me if you can, my [Rakane]
ਗੱਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ
gabbharU 'te laggadIAM nitta sa਼ratAM
Wagers are placed every day on this [Gabbru]
ਘੋੜਾ ਜੱਟੀ ਨੇ ਕਢਾਇਆ ਪੰਜਤਾਲੀ ਬੋਰ ਦਾ
gho.DA jaTTI ne kaDhAiA paMjatAlI bora dA
This [Jattiye] has cocked the hammer of her .45 bore pistol
ਹੋ ਕੇ ਦੱਸੀ ਤੂੰ ਮੈਨੂੰ ਕਿਸੇ ਹੋਰ ਦਾ
ho ke dassI tUM mainUM kise hora dA
Just try telling me that you belong to someone else
ਸਾਂਭ ਲਾ ਰਕਾਨੇ ਜੇ ਤੂੰ ਸਾਂਭ ਸਕਦੀ
sAMbha lA rakAne je tUM sAMbha sakadI
Handle me if you can, my [Rakane]
ਗੱਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ
gabbharU 'te laggadIAM nitta sa਼ratAM
Wagers are placed every day on this [Gabbru]

Share

More by Chinna

View all songs →