Bhul Janeya (From "Sarbala Ji")
by Dannyft Tasho, Dilwala
ਦੋਵੇਂ ਚੀਜ਼ਾਂ ਮੇਰੀ ਜ਼ਿੰਦਗੀ ਦੇ ਵਿਚ ਮਾਣ ਰੱਖਦੀਆਂ ਨੇ
doveM chIja਼AM merI ja਼iMdagI de vicha mANa rakkhadIAM ne
Two treasures in my life hold a place of immense pride
ਇਕ ਉਹ ਤੇ ਦੂਜੀ ਮੇਰੀ ਮਾਂ ਜੋ ਮੇਰੀ ਜ਼ਿੰਦਗੀ ਦੇ ਵਿਚ ਛਾਂ ਰੱਖਦੀਆਂ ਨੇ
ika uha te dUjI merI mAM jo merI ja਼iMdagI de vicha ChAM rakkhadIAM ne
One is her, and the second is my mother, both who cast a protective shade over my life
ਉਸ ਦਾ ਹੌਸਲਾ ਮੈਨੂੰ ਟੁੱਟਣ ਨਹੀਂ ਦਿੰਦਾ ਮਾਵਾਂ ਦੀਆਂ ਦੁਆਵਾਂ ਮੈਨੂੰ ਡਿੱਗਣ ਨਹੀਂ ਦਿੰਦੀਆਂ
usa dA hausalA mainUM TuTTaNa nahIM diMdA mAvAM dIAM duAvAM mainUM DiggaNa nahIM diMdIAM
Her courage never lets me shatter, and a mother's prayers never let me fall
ਭਾਵੇਂ ਜ਼ਿੰਦਗੀ ਦੇ ਵਿਚ ਲੱਖਾਂ ਮੁਸ਼ਕਿਲਾਂ ਮੈਨੂੰ ਘੇਰੀ ਰੱਖਦੀਆਂ ਨੇ
bhAveM ja਼iMdagI de vicha lakkhAM musa਼kilAM mainUM gherI rakkhadIAM ne
Even though a million hardships keep me surrounded in this life
ਉਹ ਲੱਗੇ ਮੈਨੂੰ ਮੇਰੀ ਮਾਂ ਦੇ ਵਰਗੀ ਐ ਤੇ ਮੇਰੀ ਮਾਂ ਮੈਨੂੰ ਰੱਬ ਦੇ ਨਾਂ ਦੇ ਵਰਗੀ ਐ
uha lagge mainUM merI mAM de varagI ai te merI mAM mainUM rabba de nAM de varagI ai
She feels like a reflection of my mother to me, and my mother is like the name of God to me
ਇਹ ਦੋਵੇਂ ਔਰਤਾਂ ਮੇਰੀ ਆਈ ਮੌਤ ਤੇ ਮਰ ਸਕਦੀਆਂ ਨੇ
iha doveM auratAM merI AI mauta te mara sakadIAM ne
These two women would gladly face death just to save my life