Area De Jatt
by Darsh Dhaliwalft Gurlez Akhtar, Gur Sidhu
ਹੋ ਏਰੀਏ ਦੇ ਜੱਟਾਂ ਵਰਗੀ ਗੌਰਮੈਂਟ ਦੀ ਪਾਲਿਸੀ ਏ ਢੁੱਲੇ
ho erIe de jaTTAM varagI gauramaiMTa dI pAlisI e Dhulle
The government's policies are just as unpredictable as the [Jatt: a member of the land-owning agricultural community known for pride and lifestyle] of this area, Dhulle!
ਹੋ ਤੂਤੀ ਬਿੱਲੋ ਸ਼ਹਿਰ ਬੋਲਦੀ ਨੀ ਪਿੰਡ ਬੱਲੀਏ ਕਬੂਤਰ ਗੋਲੇ
ho tUtI billo sa਼hira boladI nI piMDa ballIe kabUtara gole
Our fame rings loud in the city, [Billo: a term of endearment for a beautiful girl, often implying light/hazel eyes], and in the village, our [Kabuutar Gole: traditional blue-grey homing pigeons] fly high.
ਹੋ ਬੈਂਕ ਵਿਚ ਆਈਸ ਜੱਟਾ ਦਿਨ ਚਿੱਟ ਵਾਈਸ ਜੱਟਾ ਥੋੜ੍ਹਾ ਜਿਹਾ ਵੱਧ ਰੱਖੇ ਮੀਟ ਚ ਸਪਾਈਸ ਜੱਟਾ
ho baiMka vicha AIsa jaTTA dina chiTTa vAIsa jaTTA tho.DhA jihA vaddha rakkhe mITa cha sapAIsa jaTTA
There’s ice in the bank, [Jatt: as above], and our days are spent purely on the grind, we keep the spice in our meat a bit high.
ਵੇਖੀਂ ਨਾ ਪ੍ਰਾਈਸ ਜੱਟਾ ਰੈੱਡ ਰੈੱਡ ਆਈਜ਼ ਜੱਟਾ ਕਰਦਾ ਤੂੰ ਚਾਅ ਨਾ ਨੀ ਕੰਪਰੋਮਾਈਜ਼ ਜੱਟਾ
vekhIM nA prAIsa jaTTA raiDDa raiDDa AIja਼ jaTTA karadA tUM chAa nA nI kaMparomAIja਼ jaTTA
Don’t look at the price, [Jatt: as above], with these blood-red eyes, this [Jatt: as above] never compromises on his passions.
ਕੰਪਰੋਮਾਈਜ਼ ਜੱਟਾ
kaMparomAIja਼ jaTTA
Never compromises, [Jatt: as above].
ਕੰਪਰੋਮਾਈਜ਼ ਜੱਟਾ
kaMparomAIja਼ jaTTA
Never compromises, [Jatt: as above].
ਨੀ ਸ਼ਾਮ ਸਵੇਰੇ ਗੇੜੇ ਲਾਵੇ ਰਹਿਣ ਦੇ ਤੂੰ ਮੁਟਿਆਰੇ ਨੀ
nI sa਼Ama savere ge.De lAve rahiNa de tUM muTiAre nI
You keep making rounds here morning and night, just let it be, [Mutiyare: beautiful young woman].
ਨਾ ਨਾ ਬੱਲੀਏ ਨਾ ਨਾ ਬੱਲੀਏ ਲਾਉਣੇ ਨੀ ਤੈਨੂੰ ਲਾਰੇ ਨੀ
nA nA ballIe nA nA ballIe lAuNe nI tainUM lAre nI
No, no [Balleiye: a term of endearment for a woman], I won't give you false hopes or excuses.
ਹੋ ਜਾਣਦੀ ਨੀ ਤੂੰ ਸੱਚ ਜੱਟਾਂ ਦੇ
ho jANadI nI tUM sachcha jaTTAM de
You don’t know the truth about these [Jatt: as above] yet.
ਸ਼ੌਕ ਨੇ ਥੋੜ੍ਹੇ ਅੱਤ ਜੱਟਾਂ ਦੇ
sa਼auka ne tho.Dhe atta jaTTAM de
The hobbies of these [Jatt: as above] are a bit extreme [Att: causing a storm/havoc].
ਛੇਤੀ ਬੀਪੀ ਅੱਪ ਜੱਟਾਂ ਦੇ
ChetI bIpI appa jaTTAM de
The blood pressure of these [Jatt: as above] shoots up quickly.
ਹੋ ਕਾਲੀਆਂ ਗੱਡੀਆਂ ਦਿਲ ਨੀ ਕਾਲੇ
ho kAlIAM gaDDIAM dila nI kAle
Black cars but our hearts aren't black.
ਨੇਚਰ ਵੈਲੀ ਟੱਚ ਜੱਟਾਂ ਦੇ
nechara vailI Tachcha jaTTAM de
Our nature has a [Vailly: outlaw/rebel] touch to it.
ਮੈਂ ਪੱਟਣੇ ਨੂੰ ਫਿਰਦੀ ਜਿਨ੍ਹਾਂ ਨੂੰ ਉਹ ਗਰਮ ਸੁਭਾਅ ਦੇ ਠੰਡੇ ਸ਼ਹਿਰਾਂ ਦੇ
maiM paTTaNe nUM phiradI jinhAM nUM uha garama subhAa de ThaMDe sa਼hirAM de
The ones I’m trying to charm are hot-tempered men from cold cities.
ਉਹ ਵੇਖ ਕੇ ਚੜ੍ਹਾਈ ਜੱਟਾਂ ਦੀ ਬੀਪੀ ਅੱਪ ਡਾਊਨ ਹੁੰਦੇ ਰਹਿੰਦੇ ਗ਼ੈਰਾਂ ਦੇ
uha vekha ke cha.DhAI jaTTAM dI bIpI appa DAUna huMde rahiMde ga਼airAM de
Seeing the rising success of these [Jatt: as above], the rivals' blood pressure keeps fluctuating.
ਹੋ ਕਰੇ ਇੰਪ੍ਰੈਸ ਨੀ ਤੂੰ ਪੁੱਛੇ ਐਡਰੈੱਸ ਨੀ ਤੂੰ ਕਿੱਥੇ ਕੁ ਹੋਮ ਟਾਊਨ ਕਰ ਬਿੱਲੋ ਗੈੱਸ ਨੀ ਤੂੰ
ho kare iMpraisa nI tUM puchChe aiDaraissa nI tUM kitthe ku homa TAUna kara billo gaissa nI tUM
You try to impress me, you ask for my address, try and guess where my hometown is, [Billo: as above].
ਖੇਡੀ ਨਾ ਤੂੰ ਜੱਟ ਨਾਲ ਖੇਡੀ ਦੀ ਐ ਚੈੱਸ ਨੀ ਤੂੰ ਰਹਿਣ ਦੇ ਨੀ ਰਹਿਣ ਦੇ ਨੀ ਹੋ ਗਈ ਔਬਸੈੱਸ ਨੀ ਤੂੰ
kheDI nA tUM jaTTa nAla kheDI dI ai chaissa nI tUM rahiNa de nI rahiNa de nI ho gaI aubasaissa nI tUM
Don't play games with a [Jatt: as above], we play chess, just let it be, you've become obsessed.
ਔਬਸੈੱਸ ਨੀ ਤੂੰ
aubasaissa nI tUM
You're obsessed.
ਔਬਸੈੱਸ ਨੀ ਤੂੰ
aubasaissa nI tUM
You're obsessed.
ਉਹ ਵੈਲੀ ਤਾਂ ਨੀ ਲੱਗਦਾ ਵੇ ਤੇਰੇ ਵੈਲੀਆਂ ਦੇ ਨਾਲ ਯਾਰੀ ਐ
uha vailI tAM nI laggadA ve tere vailIAM de nAla yArI ai
You don't look like a rogue, but you're friends with all the [Vailly: outlaws/rebels].
ਹੱਲੀ ਸ਼ੱਲੀ ਐਨ ਕੱਢ ਕੇ ਰੱਖਦਾ ਕਿਆ ਤੇਰੀ ਕਲਾਕਾਰੀ ਐ
hallI sa਼llI aina kaDDha ke rakkhadA kiA terI kalAkArI ai
You keep yourself groomed to perfection, what a masterful style you have.
ਹੋ ਟੈਂਪਰ ਥੋੜ੍ਹੇ ਵੱਧ ਜੱਟਾਂ ਦੇ
ho TaiMpara tho.Dhe vaddha jaTTAM de
The tempers of these [Jatt: as above] are a bit high.
ਸ਼ੌਕ ਨੇ ਥੋੜ੍ਹੇ ਅੱਤ ਜੱਟਾਂ ਦੇ
sa਼auka ne tho.Dhe atta jaTTAM de
The hobbies of these [Jatt: as above] are a bit extreme.
ਛੇਤੀ ਬੀਪੀ ਅੱਪ ਜੱਟਾਂ ਦੇ
ChetI bIpI appa jaTTAM de
The blood pressure of these [Jatt: as above] shoots up quickly.
ਹੋ ਕਾਲੀਆਂ ਗੱਡੀਆਂ ਦਿਲ ਨੀ ਕਾਲੇ
ho kAlIAM gaDDIAM dila nI kAle
Black cars but our hearts aren't black.
ਨੇਚਰ ਵੈਲੀ ਟੱਚ ਜੱਟਾਂ ਦੇ
nechara vailI Tachcha jaTTAM de
Our nature has a [Vailly: outlaw/rebel] touch to it.
ਅੱਖ ਕਿਹੜੇ ਕਿਹੜੇ ਚਿਹਰੇ ਲੱਗਦੇ ਤੁਸੀਂ ਲੱਗਦੇ ਸ਼ੌਕੀਨ ਕਾਲੇ ਮਾਲ ਦੇ
akkha kiha.De kiha.De chihare laggade tusIM laggade sa਼aukIna kAle mAla de
Whose eyes are you eyeing? You look like you're fond of [Kaala Maal: black gold/high-quality opium].
ਵੇ ਫੂਕਦੇ ਬ੍ਰੈਂਡਾਂ ਉੱਤੇ ਕਹਿੰਦੇ ਤੁਸੀਂ ਪੰਜ ਸੱਤ ਲੱਖ ਹਰ ਸਾਲ ਦੇ
ve phUkade braiMDAM utte kahiMde tusIM paMja satta lakkha hara sAla de
You burn through brands, they say you spend five to seven lakhs every year.
ਉਹ ਖੁੱਲ੍ਹਾ ਕਰੇ ਕੈਸ਼ ਬਿੱਲੋ ਕਰਦੇ ਆ ਐਸ਼ ਬਿੱਲੋ ਦੇਖ ਦੇਖ ਵੈਰੀਆਂ ਦੀ ਮੱਚਦੀ ਕਰੈਸ਼ ਬਿੱਲੋ
uha khullhA kare kaisa਼ billo karade A aisa਼ billo dekha dekha vairIAM dI machchadI karaisa਼ billo
This [Billo: as above] spends cash freely and lives life large, the enemies' hearts crash and burn seeing us.
ਰੋਅਬ ਵਾਲਾ ਮੈਚ ਬਿੱਲੋ ਕਰਦੀ ਤੂੰ ਕੈਚ ਬਿੱਲੋ ਚੋਰੀ ਖਿੱਚੇ ਫੋਟੋਆਂ ਤੇ ਜਗਦੀ ਫਲੈਸ਼ ਬਿੱਲੋ
roaba vAlA maicha billo karadI tUM kaicha billo chorI khichche phoToAM te jagadI phalaisa਼ billo
It's a match of dominance, [Billo: as above], you're trying to catch my eye, taking secret photos with the flash going off.
ਜਗਦੀ ਫਲੈਸ਼ ਬਿੱਲੋ
jagadI phalaisa਼ billo
The flash is going off.
ਜਗਦੀ ਫਲੈਸ਼ ਬਿੱਲੋ
jagadI phalaisa਼ billo
The flash is going off.
ਨੀ ਹੱਥ ਨੀ ਆਉਣਾ ਹੱਥ ਨੀ ਆਉਣਾ ਤੇਰੇ ਲਾ ਲੈ ਗੈਲ ਨੀ ਬੱਲੀਏ
nI hattha nI AuNA hattha nI AuNA tere lA lai gaila nI ballIe
I won't be caught, I won't be tamed, try whatever tricks you want, [Balleiye: as above].
ਛੱਡ ਨੀ ਹੋਣਾ ਛੱਡ ਨੀ ਹੋਣਾ ਜਿੱਥੇ ਲੱਗ ਗਿਆ ਦਿਲ ਨੀ ਬੱਲੀਏ
ChaDDa nI hoNA ChaDDa nI hoNA jitthe lagga giA dila nI ballIe
You won't be able to leave, you won't be able to quit, once your heart is hooked, [Balleiye: as above].
ਹੋ ਚਰਚੇ ਨੀ ਸੋ ਮੱਚ ਜੱਟਾਂ ਦੇ
ho charache nI so machcha jaTTAM de
There’s so much talk about these [Jatt: as above].
ਸ਼ੌਕ ਨੇ ਥੋੜ੍ਹੇ ਅੱਤ ਜੱਟਾਂ ਦੇ
sa਼auka ne tho.Dhe atta jaTTAM de
The hobbies of these [Jatt: as above] are a bit extreme.
ਛੇਤੀ ਬੀਪੀ ਅੱਪ ਜੱਟਾਂ ਦੇ
ChetI bIpI appa jaTTAM de
The blood pressure of these [Jatt: as above] shoots up quickly.
ਹੋ ਕਾਲੀਆਂ ਗੱਡੀਆਂ ਦਿਲ ਨੀ ਕਾਲੇ
ho kAlIAM gaDDIAM dila nI kAle
Black cars but our hearts aren't black.
ਨੇਚਰ ਵੈਲੀ ਟੱਚ ਜੱਟਾਂ ਦੇ
nechara vailI Tachcha jaTTAM de
Our nature has a [Vailly: outlaw/rebel] touch to it.
ਉਹ ਕਹਿੰਦੇ ਮੁੰਡਾ ਨਵਾਂ ਉੱਠਿਆ ਏ ਇਹਦੇ ਬੈਨਰ ਹੁੰਦੇ ਆ ਹਰ ਮੋੜ ਤੇ
uha kahiMde muMDA navAM uTThiA e ihade bainara huMde A hara mo.Da te
They say this new boy has risen, his banners are on every street corner.
ਇੱਕ ਪੱਟੂ ਫੋਨ ਮਾਰਦਾ ਹੁੰਦੇ ਦਸ ਬਾਰਾਂ ਜਣੇ ਖੜ੍ਹੇ ਮੋੜ ਤੇ
ikka paTTU phona mAradA huMde dasa bArAM jaNe kha.Dhe mo.Da te
One lad makes a single phone call, and ten or twelve men are standing at the turn.
ਹੋ ਇਕੱਠੇ ਪੀਣ ਖਾਣ ਸਾਰੇ ਖੜ੍ਹੇ ਹਿੱਕ ਤਾਣ ਸਾਰੇ ਰੋਅਬ ਪੂਰਾ ਪੈਂਦਾ ਉੱਥੇ ਜਿੱਧਰ ਵੀ ਜਾਣ ਸਾਰੇ
ho ikaTThe pINa khANa sAre kha.Dhe hikka tANa sAre roaba pUrA paiMdA utthe jiddhara vI jANa sAre
They eat and drink together, standing with chests out, they command total respect wherever they go.
ਹੋ ਯਾਰ ਪ੍ਰਧਾਨ ਸਾਰੇ ਹੀਰਿਆਂ ਦੀ ਖਾਣ ਸਾਰੇ ਕਈਆਂ ਦਾ ਜੀ ਮੁੱਕ ਗਿਆ ਪੁੱਛਦੇ ਸਮਾਨ ਬਾਰੇ
ho yAra pradhAna sAre hIriAM dI khANa sAre kaIAM dA jI mukka giA puchChade samAna bAre
All these [Yaar: close friends/brothers] are leaders, a mine of diamonds, many have lost their wits asking about the [Samaan: literally 'stuff/gear', referring to weapons or contraband].
ਪੁੱਛਦੇ ਸਮਾਨ ਬਾਰੇ
puchChade samAna bAre
Asking about the gear.
ਪੁੱਛਦੇ ਸਮਾਨ ਬਾਰੇ
puchChade samAna bAre
Asking about the gear.
ਉਹ ਕਈ ਸ਼ਰੀਫ਼ ਨੇ ਕੁੱਝ ਨੇ ਵੈਲੀ ਕਈ ਵਲੈਤ ਨੇ ਪੱਕੇ ਰਹਿੰਦੇ
uha kaI sa਼rIpha਼ ne kujjha ne vailI kaI valaita ne pakke rahiMde
Some are sophisticated, some are [Vailly: outlaws], some are permanently settled abroad.
ਦੁੱਕੀਆਂ ਤਿੱਕੀਆਂ ਬਾਹਰ ਲਿਸਟ ਚੋਂ ਸੱਜੇ ਖੱਬੇ ਅੱਕੇ ਰਹਿੰਦੇ
dukkIAM tikkIAM bAhara lisaTa choM sajje khabbe akke rahiMde
The low-lifes are off our list, they stay frustrated on the sidelines.
ਹੋ ਬੇਗੀ ਰਾਸ ਨੀ ਹੱਥੀਂ ਜੱਟਾਂ ਦੇ
ho begI rAsa nI hatthIM jaTTAM de
The Queen of hearts doesn't suit the hands of these [Jatt: as above].
ਸ਼ੌਕ ਨੇ ਥੋੜ੍ਹੇ ਅੱਤ ਜੱਟਾਂ ਦੇ
sa਼auka ne tho.Dhe atta jaTTAM de
The hobbies of these [Jatt: as above] are a bit extreme.
ਛੇਤੀ ਬੀਪੀ ਅੱਪ ਜੱਟਾਂ ਦੇ
ChetI bIpI appa jaTTAM de
The blood pressure of these [Jatt: as above] shoots up quickly.
ਹੋ ਕਾਲੀਆਂ ਗੱਡੀਆਂ ਦਿਲ ਨੀ ਕਾਲੇ
ho kAlIAM gaDDIAM dila nI kAle
Black cars but our hearts aren't black.
ਨੇਚਰ ਵੈਲੀ ਟੱਚ ਜੱਟਾਂ ਦੇ
nechara vailI Tachcha jaTTAM de
Our nature has a [Vailly: outlaw/rebel] touch to it.