Dekhya Kite
by Davyft Gur Sidhu, Simar Kaur
ਮੈਂ ਤੁਹਾਨੂੰ ਪਹਿਲਾਂ ਦੇਖਿਆ ਕਿਤੇ
maiM tuhAnUM pahilAM dekhiA kite
I’ve seen you somewhere before
ਮੈਂ ਵੀ ਦੇਖਿਆ ਕਿਤੇ
maiM vI dekhiA kite
I’ve seen you somewhere too
ਪਰ ਚੰਗੀ ਤਰ੍ਹਾਂ ਯਾਦ ਜਿਹਾ ਨਾ ਆਵੇ
para chaMgI tarhAM yAda jihA nA Ave
But I can’t quite recall it clearly
ਸ਼ਾਇਦ ਪਹਿਲਾਂ ਮਿਲੇ ਆਂ ਆਪਾਂ
sa਼Aida pahilAM mile AM ApAM
Perhaps we’ve met before
ਮਿਲੇ ਆਂ ਆਪਾਂ ਕੌਫ਼ੀ ਸ਼ਾਪ ਤੇ ਮਿਲੇ ਸੀ ਮੁਟਿਆਰੇ
mile AM ApAM kaupha਼I sa਼Apa te mile sI muTiAre
We met, [Kudiye: girl/maiden] [Ni/Nee: a gender-specific vocative used to address a woman directly], we met at a coffee shop
ਮੈਂ ਆਰਡਰ ਹੇਜ਼ਲਨਟ ਸੀ ਕੀਤੀ
maiM AraDara heja਼lanaTa sI kItI
I had ordered a hazelnut coffee
ਤੁਸੀਂ ਵੀ ਸੀ ਕੈਫ਼ੇ ਮੋਕਾ ਪੀਤੀ
tusIM vI sI kaipha਼e mokA pItI
And you were sipping on a cafe mocha
ਮੈਂ ਤਾਂ ਜਮਾਂ ਨੀਂ ਮਿੱਠਾ ਪਾਇਆ
maiM tAM jamAM nIM miTThA pAiA
I didn’t add a bit of sugar to mine
ਚਾਰ ਪਾਊਚ ਤੁਸੀਂ ਸ਼ੂਗਰ ਲੀਤੀ
chAra pAUcha tusIM sa਼Ugara lItI
But you took four sugar pouches for yours
ਅੱਖਾਂ ਦਾ ਰੰਗ ਲਾਲ ਸੀ ਤੁਹਾਡਾ
akkhAM dA raMga lAla sI tuhADA
Your eyes were a deep shade of red
ਲੱਗਦਾ ਖਿੜਿਆ ਮਾਲ ਸੀ ਤੁਹਾਡਾ
laggadA khi.DiA mAla sI tuhADA
Your [Maal: a reference to high-quality cannabis, implying a dazed or blooming look] seemed to be in full bloom
ਰਾਊਂਡ ਸ਼ੇਪ ਸੀ ਮੁੱਛ ਸੀ ਤੁਹਾਡੀ
rAUMDa sa਼epa sI muchCha sI tuhADI
You had a round-shaped [Moustache: a symbol of Punjabi masculinity]
ਕੱਪੜੇ ਬੜੇ ਕਮਾਲ ਸੀ ਤੁਹਾਡੇ
kappa.De ba.De kamAla sI tuhADe
Your clothes were absolutely stunning
ਕੁਰਤੇ ਵਿਚ ਸਵੈਗ ਨੇ ਇੱਦਾਂ
kurate vicha savaiga ne iddAM
You carried such [Swag: stately pride and style] in your [Kurta: a traditional long tunic]
ਨਹੀਂ ਤਾਂ ਪੈਂਟਾਂ ਸ਼ਰਟਾਂ ਪਾਉਂਦੇ ਆ ਜੀ ਸਾਰੇ
nahIM tAM paiMTAM sa਼raTAM pAuMde A jI sAre
Otherwise, everyone else just wears pants and shirts these days
ਮੈਂ ਤੁਹਾਨੂੰ ਪਹਿਲਾਂ ਦੇਖਿਆ ਕਿਤੇ
maiM tuhAnUM pahilAM dekhiA kite
I’ve seen you somewhere before
ਮੈਂ ਵੀ ਦੇਖਿਆ ਕਿਤੇ
maiM vI dekhiA kite
I’ve seen you somewhere too
ਪਰ ਚੰਗੀ ਤਰ੍ਹਾਂ ਯਾਦ ਜਿਹਾ ਨਾ ਆਵੇ
para chaMgI tarhAM yAda jihA nA Ave
But I can’t quite recall it clearly
ਸ਼ਾਇਦ ਪਹਿਲਾਂ ਮਿਲੇ ਆਂ ਆਪਾਂ
sa਼Aida pahilAM mile AM ApAM
Perhaps we’ve met before
ਮਿਲੇ ਆਂ ਆਪਾਂ ਕੌਫ਼ੀ ਸ਼ਾਪ ਤੇ ਮਿਲੇ ਸੀ ਮੁਟਿਆਰੇ
mile AM ApAM kaupha਼I sa਼Apa te mile sI muTiAre
We met, [Mutiyare: a young, beautiful maiden], we met at a coffee shop
ਮੈਂ ਤੁਹਾਨੂੰ ਪਹਿਲਾਂ...
maiM tuhAnUM pahilAM...
I’ve seen you before...
ਮੈਂ ਤੁਹਾਨੂੰ ਪਹਿਲਾਂ...
maiM tuhAnUM pahilAM...
I’ve seen you before...
ਮਿਲੇ ਆਂ ਆਪਾਂ ਕੌਫ਼ੀ ਸ਼ਾਪ ਤੇ ਮਿਲੇ ਸੀ ਮੁਟਿਆਰੇ
mile AM ApAM kaupha਼I sa਼Apa te mile sI muTiAre
We met, [Mutiyare: a young, beautiful maiden], we met at a coffee shop
ਮੇਰਾ ਯਾਰ ਸੀ ਮੇਰੇ ਨਾਲ ਤੇ ਤੁਹਾਡੇ ਨਾਲ ਤੁਹਾਡੀ ਸਹੇਲੀ ਸੀ
merA yAra sI mere nAla te tuhADe nAla tuhADI sahelI sI
My [Yaar: close friend/brother] was with me, and your girlfriend was with you
ਇੱਧਰ ਵੀ ਸੀ ਵਿਹਲਾ ਉਹ ਤੇ ਉਹ ਵੀ ਜਮਾਈ ਵਿਹਲੀ ਸੀ
iddhara vI sI vihalA uha te uha vI jamAI vihalI sI
My friend was idle and free, and she was just as carefree
ਉਹਨੂੰ ਦੇਖ ਕੇ ਉਹ ਵੀ ਸੀ ਬੋਚ ਕੇ ਜਿਹੀ ਅੱਖ ਮਾਰ ਗਈ
uhanUM dekha ke uha vI sI bocha ke jihI akkha mAra gaI
Seeing him, she gave him a very careful, subtle wink
ਇੱਧਰ ਵੀ ਸੀ ਕਰ ਕੇ ਗੋਲੀ ਜਿਹੀ ਅੰਦਰ ਮਾਰ ਲਈ
iddhara vI sI kara ke golI jihI aMdara mAra laI
And on this side, he took the shot and tucked the feeling away
ਮੇਰਾ ਯਾਰ ਅੱਖ ਨਾ ਝਪਕੇ
merA yAra akkha nA jhapake
My [Yaar: close friend/brother] didn't even blink his eye
ਤੁਹਾਡੀ ਸਹੇਲੀ ਰਹੀ ਨਾ ਬਚ ਕੇ
tuhADI sahelI rahI nA bacha ke
And your girlfriend couldn't stay guarded for long
ਆਪਾਂ ਰਹੇ ਆਪਸ ਵਿਚ ਦੇਖਦੇ
ApAM rahe Apasa vicha dekhade
While we were busy looking at each other
ਉਹ ਤਾਂ ਗੰਢੀਆਂ ਵੀ ਪਾ ਗਏ ਮੇਰੇ ਸਾਲੇ
uha tAM gaMDhIAM vI pA gae mere sAle
Those [Saale: Playful taunt to his friend, suggesting he moved fast] already tied the knot
ਮੈਂ ਤੁਹਾਨੂੰ ਪਹਿਲਾਂ ਦੇਖਿਆ ਕਿਤੇ
maiM tuhAnUM pahilAM dekhiA kite
I’ve seen you somewhere before
ਮੈਂ ਵੀ ਦੇਖਿਆ ਕਿਤੇ
maiM vI dekhiA kite
I’ve seen you somewhere too
ਪਰ ਚੰਗੀ ਤਰ੍ਹਾਂ ਯਾਦ ਜਿਹਾ ਨਾ ਆਵੇ
para chaMgI tarhAM yAda jihA nA Ave
But I can’t quite recall it clearly
ਸ਼ਾਇਦ ਪਹਿਲਾਂ ਮਿਲੇ ਆਂ ਆਪਾਂ
sa਼Aida pahilAM mile AM ApAM
Perhaps we’ve met before
ਮਿਲੇ ਆਂ ਆਪਾਂ ਕੌਫ਼ੀ ਸ਼ਾਪ ਤੇ ਮਿਲੇ ਸੀ ਮੁਟਿਆਰੇ
mile AM ApAM kaupha਼I sa਼Apa te mile sI muTiAre
We met, [Mutiyare: a young, beautiful maiden], we met at a coffee shop
ਮੈਂ ਆਂ ਚੰਡੀਗੜ੍ਹ ਤੋਂ
maiM AM chaMDIga.Dha toM
I am from Chandigarh
ਹਾਂ ਪਤਾ ਲੱਗਦਾ ਤੁਹਾਡੀ ਘੂਰ ਤੋਂ
hAM patA laggadA tuhADI ghUra toM
Yes, I can tell that from your intimidating gaze
ਡੈਵੀ ਆ ਨਾ ਮੇਰਾ ਤੇ ਯਾਰ ਹੋਰੀਂ ਸੰਗਰੂਰ ਤੋਂ
DaivI A nA merA te yAra horIM saMgarUra toM
I am [Davy: Self-reference to the artist], and my brothers are from Sangrur
ਵੈਸੇ ਦਿਲ ਦੀ ਗੱਲ ਦੱਸਾਂ ਮੇਰਾ ਦਿਲ ਤੁਹਾਡੇ ਤੇ ਆਇਆ
vaise dila dI galla dassAM merA dila tuhADe te AiA
To tell you the truth of my heart, I’ve fallen for you
ਬੜਾ ਰੋਕਿਆ ਕਮਲਾ ਟਲਦਾ ਸਮਝੇ ਨਾ ਸਮਝਾਇਆ
ba.DA rokiA kamalA TaladA samajhe nA samajhAiA
I tried to stop this crazy heart, but it refuses to listen or understand
ਮੇਰੇ ਵੱਲੋਂ ਤਾਂ ਸਿੱਧਾ ਮੈਰਿਜ
mere valloM tAM siddhA mairija
From my side, it's a direct proposal for marriage
ਹੁਣ ਗੱਲ ਤੁਹਾਡੇ ਤੇ ਖੜ੍ਹੀ ਐ ਸਰਕਾਰੇ
huNa galla tuhADe te kha.DhI ai sarakAre
Now the decision rests with you, [Sarkare: literally 'government', used here as a respectful yet flirtatious address to a lover]
ਮੈਂ ਤੁਹਾਨੂੰ ਪਹਿਲਾਂ ਦੇਖਿਆ ਕਿਤੇ
maiM tuhAnUM pahilAM dekhiA kite
I’ve seen you somewhere before
ਮੈਂ ਵੀ ਦੇਖਿਆ ਕਿਤੇ
maiM vI dekhiA kite
I’ve seen you somewhere too
ਪਰ ਚੰਗੀ ਤਰ੍ਹਾਂ ਯਾਦ ਜਿਹਾ ਨਾ ਆਵੇ
para chaMgI tarhAM yAda jihA nA Ave
But I can’t quite recall it clearly
ਸ਼ਾਇਦ ਪਹਿਲਾਂ ਮਿਲੇ ਆਂ ਆਪਾਂ
sa਼Aida pahilAM mile AM ApAM
Perhaps we’ve met before
ਮਿਲੇ ਆਂ ਆਪਾਂ ਕੌਫ਼ੀ ਸ਼ਾਪ ਤੇ ਮਿਲੇ ਸੀ ਮੁਟਿਆਰੇ
mile AM ApAM kaupha਼I sa਼Apa te mile sI muTiAre
We met, [Mutiyare: a young, beautiful maiden], we met at a coffee shop
ਮੈਂ ਤੁਹਾਨੂੰ ਪਹਿਲਾਂ...
maiM tuhAnUM pahilAM...
I’ve seen you before...
ਮੈਂ ਤੁਹਾਨੂੰ ਪਹਿਲਾਂ...
maiM tuhAnUM pahilAM...
I’ve seen you before...
ਮਿਲੇ ਆਂ ਆਪਾਂ ਕੌਫ਼ੀ ਸ਼ਾਪ ਤੇ ਮਿਲੇ ਸੀ ਮੁਟਿਆਰੇ
mile AM ApAM kaupha਼I sa਼Apa te mile sI muTiAre
We met, [Mutiyare: a young, beautiful maiden], we met at a coffee shop