Love Struck

by Davyft Gur Sidhu

ਸੱਜਣਾਂ ਦੇ ਕੋਲੋਂ ਮੈਨੂੰ ਫੁੱਲ ਮਿਲਿਆ, ਫੁੱਲ ਮਿਲਿਆ ਗੁਲਾਬ ਦਾ
sajjaNAM de koloM mainUM phulla miliA, phulla miliA gulAba dA
From my [Sajjan: beloved/soulmate] I received a flower, a rose was the flower I found
ਜਿੱਦਣ ਦੀ ਪਹਿਲੀ ਮੁਲਾਕਾਤ ਹੋਈ, ਸਾਡਾ ਹਿੱਲਿਆ ਹਿਸਾਬ ਜਿਹਾ
jiddaNa dI pahilI mulAkAta hoI, sADA hilliA hisAba jihA
Since the day of our very first meeting, my whole world has been spun around
ਮੈਂ ਛੱਬੀਆਂ ਦੀ ਤੇ ਪੰਜ ਫੁੱਟ ਸੱਤ ਕੱਦ, ਸ਼ੇਪ 'ਚ ਅੱਜ ਨਾਮ ਦਾ
maiM ChabbIAM dI te paMja phuTTa satta kadda, sa਼epa 'cha ajja nAma dA
I am twenty-six and five-foot-seven, with a physique that’s currently renowned
ਮੈਂ ਚੈੱਕ ਕਰਦੀ ਰਹਿੰਦੀ ਆਂ ਸਟੋਰੀਆਂ [?] ਦੀਆਂ
maiM chaikka karadI rahiMdI AM saTorIAM [?] dIAM
I keep constantly checking the [Social Media] stories of yours truly
ਸਹੇਲੀਆਂ 'ਚ ਕਰਦੀ ਤਾਰੀਫ਼ਾਂ ਤੇਰੀਆਂ
sahelIAM 'cha karadI tArIpha਼AM terIAM
Amongst my friends, I can’t help but praise you so duly
ਮੈਨੂੰ ਤਾਂ ਯਕੀਨ ਜਿਹਾ ਨਾ ਆਵੇ ਕਦੇ-ਕਦੇ ਕਿ ਉਹ ਮੇਰਾ ਹੋ ਗਿਆ ਤੇ ਮੈਂ ਉਹਦੀ ਆਂ
mainUM tAM yakIna jihA nA Ave kade-kade ki uha merA ho giA te maiM uhadI AM
I can hardly believe it sometimes, that he has become mine and I am his only
ਉਹਦਾ ਪਹਿਲਾ ਇੰਪਰੈਸ਼ਨ ਹੀ ਖਿੱਚ ਲੈ ਗਿਆ, ਤਰੀਕਾ ਸਤਿ ਸ੍ਰੀ ਅਕਾਲ ਦਾ ਹਾਏ
uhadA pahilA iMparaisa਼na hI khichcha lai giA, tarIkA sati srI akAla dA hAe
His very first impression swept me away, the graceful way he said [Sat Sri Akal: Sikh greeting meaning 'God is the ultimate Truth']
ਸੱਜਣਾਂ ਦੇ ਕੋਲੋਂ ਮੈਨੂੰ ਫੁੱਲ ਮਿਲਿਆ, ਫੁੱਲ ਮਿਲਿਆ ਗੁਲਾਬ ਦਾ
sajjaNAM de koloM mainUM phulla miliA, phulla miliA gulAba dA
From my [Sajjan: beloved/soulmate] I received a flower, a rose was the flower I found
ਜਿੱਦਣ ਦੀ ਪਹਿਲੀ ਮੁਲਾਕਾਤ ਹੋਈ, ਸਾਡਾ ਹਿੱਲਿਆ ਹਿਸਾਬ ਜਿਹਾ
jiddaNa dI pahilI mulAkAta hoI, sADA hilliA hisAba jihA
Since the day of our very first meeting, my whole world has been spun around
ਮੈਂ ਨੈਗੇਟਿਵ ਸੋਚਾਂ ਉਹਦੀ ਲਾਲ ਅੱਖ ਤੋਂ, ਕਿਤੇ ਨਸ਼ਾ-ਨੁਸ਼ਾ ਤਾਂ ਨਹੀਂ ਕੋਈ ਛਕਦਾ ਹੋਣਾ
maiM naigeTiva sochAM uhadI lAla akkha toM, kite nasa਼A-nusa਼A tAM nahIM koI ChakadA hoNA
I think negative thoughts seeing his reddened eyes, wondering if he indulges in any intoxication
ਐਨਜ਼ਾਈਟੀ ਰਹੇ ਥੋੜ੍ਹੀ-ਥੋੜ੍ਹੀ ਇਸ ਗੱਲ ਦੀ, ਹੋਰ ਕੁੜੀਆਂ ਦੇ ਵੱਲ ਤਾਂ ਨਹੀਂ ਤੱਕਦਾ ਹੋਣਾ
ainaja਼AITI rahe tho.DhI-tho.DhI isa galla dI, hora ku.DIAM de valla tAM nahIM takkadA hoNA
I feel a bit of anxiety over this, wondering if he gazes at other [Kudiya: girls/maidens] with admiration
ਫਿਰ ਭੁੱਲ ਜਾਂਦੀ ਆਂ ਜਦੋਂ ਕਾਲ ਆ ਜਾਵੇ, ਮੇਰੇ ਕੰਨਾਂ ਵਿਚ ਮਿੱਠੇ-ਮਿੱਠੇ ਬੋਲ ਪਾ ਜਾਵੇ
phira bhulla jAMdI AM jadoM kAla A jAve, mere kaMnAM vicha miTThe-miTThe bola pA jAve
Then I forget it all the moment his call comes through, as he pours sweet words into my ears anew
ਮੈਂ ਫ਼ੋਨ 'ਤੇ ਤਾਂ ਬੋਲਾਂ ਪੂਰਾ ਖੁੱਲ੍ਹ-ਖੁੱਲ੍ਹ ਕੇ, ਫਿਰ ਸੰਗਦੀ ਰਹਿੰਦੀ ਆਂ ਜਦੋਂ ਕੋਲ ਆ ਜਾਵੇ
maiM pha਼ona 'te tAM bolAM pUrA khullha-khullha ke, phira saMgadI rahiMdI AM jadoM kola A jAve
On the phone I speak with an open heart, but I stay shy and bashful when I'm standing next to you
ਜੇ ਦੋ ਘੰਟੇ ਵੀ ਨਾ ਗੱਲ ਹੋਵੇ ਦਿਨ ਲੰਘਦਾ ਖ਼ਰਾਬ ਜਿਹਾ
je do ghaMTe vI nA galla hove dina laMghadA kha਼rAba jihA
If we don't speak for even two hours, the whole day feels ruined and unsound
ਸੱਜਣਾਂ ਦੇ ਕੋਲੋਂ ਮੈਨੂੰ ਫੁੱਲ ਮਿਲਿਆ, ਫੁੱਲ ਮਿਲਿਆ ਗੁਲਾਬ ਦਾ
sajjaNAM de koloM mainUM phulla miliA, phulla miliA gulAba dA
From my [Sajjan: beloved/soulmate] I received a flower, a rose was the flower I found
ਜਿੱਦਣ ਦੀ ਪਹਿਲੀ ਮੁਲਾਕਾਤ ਹੋਈ, ਸਾਡਾ ਹਿੱਲਿਆ ਹਿਸਾਬ ਜਿਹਾ
jiddaNa dI pahilI mulAkAta hoI, sADA hilliA hisAba jihA
Since the day of our very first meeting, my whole world has been spun around
ਮੈਂ ਛੱਬੀਆਂ ਦੀ ਤੇ ਪੰਜ ਫੁੱਟ ਸੱਤ ਕੱਦ, ਸ਼ੇਪ 'ਚ ਅੱਜ ਨਾਮ ਦਾ
maiM ChabbIAM dI te paMja phuTTa satta kadda, sa਼epa 'cha ajja nAma dA
I am twenty-six and five-foot-seven, with a physique that’s currently renowned
ਸਾਡਾ ਹਿੱਲਿਆ ਹਿਸਾਬ ਜਿਹਾ
sADA hilliA hisAba jihA
My whole world has been spun around
ਫੁੱਲ ਮਿਲਿਆ ਗੁਲਾਬ ਦਾ
phulla miliA gulAba dA
A rose was the flower I found
ਸਾਡਾ ਹਿੱਲਿਆ ਹਿਸਾਬ ਜਿਹਾ
sADA hilliA hisAba jihA
My whole world has been spun around

Share

More by Davy

View all songs →