Ek Mulaqat Chahidi

by Debi Makhsoospuri

ਲੰਮੀ ਗੱਲਬਾਤ ਹੋਵੇ
laMmI gallabAta hove
Let there be a long, lingering conversation
ਦਿਨ ਹੋਵੇ ਰਾਤ ਹੋਵੇ
dina hove rAta hove
Whether it be day or be it night

ਨੇੜੇ ਬੰਦਾ ਨਾ ਬੰਦੇ ਦੀ ਕੋਈ ਜ਼ਾਤ ਚਾਹੀਦੀ
ne.De baMdA nA baMde dI koI ja਼Ata chAhIdI
No other person nearby, nor the shadow of any creed or caste
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
In the month of [Sawan: the peak monsoon month of July/August, synonymous with romantic longing], I crave a rendezvous to get drenched together
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
In the month of [Sawan], I crave a rendezvous to get drenched together

ਤੂੰ ਹੋਵੇਂ ਮੈਂ ਹੋਵਾਂ ਆਖ਼ਰਾਂ ਦੀ ਝੜੀ ਹੋਵੇ
tUM hoveM maiM hovAM Akha਼rAM dI jha.DI hove
ਬੁੱਲ੍ਹ ਉੱਤੇ ਘੜੀ ਭਾਵੇਂ ਹੋਵੇ ਪਰ ਖੜ੍ਹੀ ਹੋਵੇ
bullha utte gha.DI bhAveM hove para kha.DhI hove
Just you and I, amidst a relentless downpour

Though a watch may sit upon the wrist, let time itself stand still

ਭਿੱਜੇ ਹੋਠਾਂ 'ਤੇ ਮੁਹੱਬਤਾਂ ਦੀ ਬਾਤ ਚਾਹੀਦੀ
bhijje hoThAM 'te muhabbatAM dI bAta chAhIdI
Though a watch may sit upon the wrist, let time itself stand still
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
Upon drenched lips, I crave the whispers of our love
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
In the month of [Sawan], I crave a rendezvous to get drenched together
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
In the month of [Sawan], I crave a rendezvous to get drenched together
ਪਿਆਰ ਵਿਚ ਭਿੱਜੀ ਹੋਈ ਮਸ਼ੂਕ ਮਿਹਰਬਾਨ ਹੋਵੇ
piAra vicha bhijjI hoI masa਼Uka miharabAna hove

ਆਪੋ ਵਿਚ ਦਿਲਾਂ ਦਾ ਅਦਾਨ-ਪ੍ਰਦਾਨ ਹੋਵੇ
Apo vicha dilAM dA adAna-pradAna hove

A beloved soaked in love, acting with divine grace
ਆਪੋ ਵਿਚ ਦਿਲਾਂ ਦਾ ਅਦਾਨ-ਪ੍ਰਦਾਨ ਹੋਵੇ
Apo vicha dilAM dA adAna-pradAna hove
Let there be a deep exchange between our two hearts
ਹੋ ਥੱਲੇ ਗਾਨੀਆਂ ਦੀ ਕੋਈ ਨਹੀਂ ਸੌਗਾਤ ਚਾਹੀਦੀ
ho thalle gAnIAM dI koI nahIM saugAta chAhIdI
A beloved soaked in love, acting with divine grace
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
Let there be a deep exchange between our two hearts
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
I desire no worldly gift of necklaces or jewels
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
In the month of [Sawan], I crave a rendezvous to get drenched together
ਕੋਸੇ-ਕੋਸੇ ਸਾਹਾਂ ਦਾ ਤੇ ਰੂਹਾਂ ਵਾਲਾ ਮੇਲ ਹੋਵੇ
kose-kose sAhAM dA te rUhAM vAlA mela hove

ਲੱਗ ਜਾਵੇ ਫਾਹੇ ਦੇ ਵੀ ਉਮਰਾਂ ਦੀ ਜੇਲ੍ਹ ਹੋਵੇ
lagga jAve phAhe de vI umarAM dI jelha hove

A union of warm breaths and a merging of our souls
ਹੋਣੀ ਜ਼ਿੰਦਗੀ 'ਚ ਕੋਈ ਵਾਰਦਾਤ ਚਾਹੀਦੀ
hoNI ja਼iMdagI 'cha koI vAradAta chAhIdI
Let it be like a life sentence, even if it leads to the gallows
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
A union of warm breaths and a merging of our souls
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
Let it be like a life sentence, even if it leads to the gallows
ਸੌਣ ਦੇ ਮਹੀਨੇ ਇਕੱਠੇ ਭਿੱਜਣੇ ਨੂੰ ਇਕ ਮੁਲਾਕਾਤ ਚਾਹੀਦੀ
sauNa de mahIne ikaTThe bhijjaNe nUM ika mulAkAta chAhIdI
Some [Vaardat: a monumental event/incident, often used for a legendary crime but here meaning a life-changing romantic encounter] must happen in my life

Share

More by Debi Makhsoospuri

View all songs →